ਬੈਲਜੀਅਮ, 16 ਅਗਸਤ (ਹਰਚਰਨ ਸਿੰਘ ਢਿੱਲ੍ਹੋ)- ਯੂਰਪ ਦੇ ਮਸ਼ਹੂਰ ਦੇਸ਼ ਬੈਲਜੀਅਮ ਜੋ ਯੂਰਪ ਦੀ ਰਾਜਧਾਨੀ ਵੀ ਹੈ ਇਸ ਦੇਸ਼ ਵਿਚ ਸਭ ਤੋ ਜਿਆਦਾ ਸ਼ੀਸ਼ਾ ਤਿਆਰ ਹੂੰਦਾ ਹੈ। ਜਿਥੋ ਦੀਆਂ ਗੰਨਾਂ ਰਿਵਾਲਵਰ ਵੀ ਮਸ਼ਹੂਰ ਹਨ ਪਰ ਇਥੋਂ ਦੀਆਂ ਸਜਾਵਟ ਪੱਖੌ ਬਹੁਤ ਸਾਰੀਆਂ ਥਾਵਾਂ ਵੀ ਦੇਖਣ ਅਤੇ ਸਲਾਹੁਉਣਯੋਗ ਹਨ ਜਿਵੇ ”ਮਨਕਿਨ ਪੀਸ, ਗਰਾਮ ਪਲੱਸ, ਰਾਜ ਮਹਿਲ, ਅਟੌਮੀਅਮ ਅਤੇ ਵਾਟਰਲੂ” ਆਦਿ। ਬਰੁਸਲ ਦੇ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਆਜ਼ਾਦੀ ਦਿਵਸ 2014 ਦੇ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਝਲਕੀਆਂ
ਨਵੀਂ ਦਿੱਲੀ, 15 ਅਗਸਤ (ਬਿਊਰੋ) – ਪਿਆਰੇ ਦੇਸ਼ ਵਾਸੀਓ ਆਜ਼ਾਦੀ ਦਿਵਸ ਦੇ ਇਸ ਸ਼ੁਭ ਦਿਹਾੜੇ ਉਤੇ ਭਾਰਤ ਦੇ ਪ੍ਰਧਾਨ ਸੇਵਕ ਵੱਲੋਂ ਵਧਾਈ ਦਿੰਦਾ ਹਾਂ। ਮੈਂ ਇੱਕ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਥੇ ਇੱਕ ਪ੍ਰਧਾਨ ਸੇਵਕ ਦੇ ਤੌਰ ਉਤੇ ਹਾਂ । ਮੈਂ ਉਨਾਂ ਸੂਰਵੀਰਾਂ ਨੂੰ ਨਮਨ ਕਰਦਾ ਹਾਂ ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ । ਆਜ਼ਾਦੀ ਦਿਵਸ ਦੇ …
Read More »ਪ੍ਰਧਾਨ ਮੰਤਰੀ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ
ਨਵੀਂ ਦਿੱਲੀ, 14 ਅਗਸਤ (ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਉੱਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ 15 ਅਗਸਤ ਦੇ ਦਿਨ ਸਾਨੂੰ ਉਹਨਾਂ ਸਾਰਿਆਂ ਮਹਾਪੁਰਖਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦੇ ਦਿੱਤਾ। ਸਾਡਾ ਇਹ ਫਰਜ਼ ਹੈ ਕਿ ਅਸੀਂ ਇਹਨਾਂ ਮਹਾਪੁਰਖਾਂ ਨੂੰ ਯਾਦ ਕਰਦੇ …
Read More »ਭਾਰਤ ਦੀ 68ਵੀਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਦੇ ‘ਤੇ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦਾ ਰਾਸ਼ਟਰ ਦੇ ਨਾਂ ਸੰਦੇਸ਼
ਨਵੀਂ ਦਿੱਲੀ, 14 ਅਗਸਤ (ਬਿਊਰੋ)- ਪਿਆਰੇ ਦੇਸ਼ ਵਾਸੀਓ ਸਾਡੀ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਦੇ ਮੌਕੇ ਉਤੇ ਮੈਂ ਤੁਹਾਨੂੰ ਤੇ ਵਿਸ਼ਵ ਭਰ ਦੇ ਸਾਰੇ ਭਾਰਤੀਆਂ ਨੂੰ ਨਿੱਘੀ ਮੁਬਾਰਕਬਾਦ ਦਿੰਦਾ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ, ਨੀਮ ਫੌਜੀ ਬਲਾਂ ਤੇ ਅੰਦਰੂਨੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਖ਼ਾਸ ਤੌਰ ਤੇ ਵਧਾਈ ਦਿੰਦਾ ਹਾਂ। ਹਾਲ ਵਿੱਚ ਹੀ ਗਲਾਸਗੋ ਵਿੱਚ ਸੰਪੰਨ ਹੋਈਆਂ ਰਾਸ਼ਟਰ …
Read More »ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਗੋਬਿੰਦ ਇੰਨਕਲੇਵ ਵਿਖੇ ਸੁਤੰਤਰਤਾ ਦਿਵਸ ਮਨਾਇਆ
ਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਗੋਬਿੰਦ ਇੰਨਕਲੇਵ ਵਿੱਚ 68ਵਾਂ ਸੁਤੰਤਰਤਾ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਕੀਤੀ। ਇਸ ਤੋਂ ਬਾਅਦ ਚੇਅਰਮੈਨ ਸ. ਜਤਿੰਦਰ ਪਾਲ ਸਿੰਘ ਨਰੂਲਾ, ਮੈਨੇਜਰ ਸ. ਮਨਮੋਹਨ ਸਿੰਘ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਕੌਰ ਜੀ ਨੇ ਆਏ ਹੋਏ ਪਤਵੰਤੇ ਸੱਜਣਾਂ ਸ. ਰਵਿੰਦਰ …
Read More »ਸਰਨਾ ਵੱਲੋਂ ਦਿੱਲੀ ਕਮੇਟੀ ਪ੍ਰਬੰਧਕਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਜੀ.ਕੇ. ਨੇ ਨਕਾਰਿਆ
ਆਪਣੀ ਜੇਬ ਤੋਂ ਵਿਦੇਸ਼ ਯਾਤਰਾਵਾਂ ਕਰਨ ਦਾ ਕੀਤਾ ਦਾਅਵਾ ਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਲਿੱਖੇ ਜਵਾਬੀ ਪੱਤਰ ਵਿੱਚ ਜਿੱਥੇ ਆਪਣੇ ਉਪਰ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਉਥੇ ਹੀ ਸਰਨਾ ਨੂੰ ਉਸਦੇ ਕਾਰਜਕਾਲ ਦੌਰਾਨ ਕੀਤੇ ਗਏ ਮਾਲੀ …
Read More »ਅਥਲੈਟਿਕ ਮੀਟ ਦਾ ਹੋਇਆ ਸਮਾਪਨ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਚਕਾਰ ਕਰਵਾਈ ਗਈ ਇੰਟਰ ਜੀ.ਐਚ.ਪੀ.ਐਸ. ਅਥਲੈਟਿਕ ਮੀਟ ਦਾ ਅੱਜ ਸਮਾਪਨ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਰਨ ਵੇਲ੍ਹੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਲਗਭਗ 11 ਬ੍ਰਾਂਚਾਂ ਦੇ 700 ਤੋਂ …
Read More »ਤਿਲਕ ਨਗਰ ਸਕੂਲ ਨੇ ਮਨਾਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ, ਕਵੀਤਾ ਪਾਠ ਅਤੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਤਵੱਜੋ ਦੇਣ ਲਈ ਗੁਰੂ ਸਾਹਿਬ ਦਾ ਸੁਨੇਹਾ ਚੇਤੇ ਕਰਵਾਇਆ ਗਿਆ। …
Read More »ਮਠਾਰੂ ਨੇ ਬੰਗਲਾ ਸਾਹਿਬ ਹਸਪਤਾਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਨਵੀਂ ਦਿੱਲੀ, 13 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਦੇ ਚੇਅਰਮੈਨ ਵੱਜੋਂ ਅਹੁਦਾ ਸੰਭਾਲਿਆ। ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ ਲੋੜੀਂਦੀਆਂ ਕਮੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੰਦੇ ਹੋਏ ਮਠਾਰੂ ਨੇ ਇਸ ਸੇਵਾ ਨੂੰ ਸੌਂਪਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ …
Read More »ਵਤਨੋਂ ਦੂਰ ਭਾਰਤ – ਪਾਕਿ ਦਾ ਸਾਂਝਾ ਆਜਾਦੀ ਦਿਵਸ ਮਨਾਉਣਾ ਦੋਸਤੀ ਦੀ ਮਿਸਾਲ- ਡਾ. ਚੀਮਾ
ਐਡਮਿੰਟਨ, 13 ਅਗਸਤ ( ਬਿਊਰੋ)- ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਪਿਆਰ ਅਤੇ ਸਾਂਝ ਦਾ ਰਿਸ਼ਤਾ ਬਹੁਤ ਹੀ ਪਕੇਰਾ ਹੈ ਤੇ ਇਸੇ ਸਾਂਝ ਤਹਿਤ ਵਤਨਾਂ ਤੋਂ ਦੂਰ ਬੈਠੇ ਪੰਜਾਬੀ ਭਰਾ ਭਾਰਤ-ਪਾਕਿਸਤਾਨ ਦੇ ਆਜਾਦੀ ਦਿਵਸ ਸਾਂਝੇ ਰੂਪ ਵਿਚ ਮਨਾ ਕੇ ਦੋਸਤੀ ਦੀ ਇਕ ਮਿਸਾਲ ਕਾਇਮ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਐਡਮਿੰਟਨ …
Read More »