ਨਵੀਂ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਦੇ ਮੌਕੇ ’ਤੇ ਰੇਡੀਓ ਨਾਲ ਜੁੜੇ ਲੋਕਾਂ ਅਤੇ ਸਰੋਤਿਆਂ ਸਮੇਤ ਰੇਡੀਓ ਜਗਤ ਦੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, `ਵਿਸ਼ਵ ਰੇਡੀਓ ਦਿਵਸ` ’ਤੇ ਮੈਂ ਰੇਡੀਓ ਜਗਤ ਨਾਲ ਜੁੜੇ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ,ਜਿਨ੍ਹਾਂ ਵਿੱਚੋਂ ਇਸ ਉਦਯੋਗਵਿੱਚ ਕੰਮ ਕਰ ਰਹੇ ਲੋਕ ਅਤੇ ਸਰੋਤਾਗਣਸ਼ਾਮਲ ਹਨ।ਮੈਂ ਕਾਮਨਾ ਕਰਦਾ ਹਾਂ ਕਿ ਇਹ ਮਾਧਿਅਮ ਹਮੇਸ਼ਾ ਸਿੱਖਣ, ਖੋਜ ਕਰਨ, ਮਨੋਰੰਜਨ ਅਤੇ ਇਕੱਠੇ ਅੱਗੇ ਵਧਣ ਦਾ ਕੇਂਦਰ ਬਣਿਆ ਰਹੇ।` ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਡੀਓ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਅਤੇ ਮਨ ਕੀ ਬਾਤ ਪ੍ਰੋਗਰਾਮ ਜ਼ਰੀਏ ਲਗਾਤਾਰ ਮੈਂ ਇਹ ਅਨੁਭਵ ਕੀਤਾ ਹੈ।ਇਸ ਲਿੰਕ ’ਤੇ ਤੁਸੀਂਹੁਣ ਤੱਕ ਪ੍ਰਸਾਰਿਤ ਮਨ ਕੀ ਬਾਤ ਦੇ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …