Friday, November 22, 2024

  ਪੁਲਿਸ ਨਾਲ ਸਮਝੌਤੇ ਤੋਂ ਬਾਅਦ ਕੌਂਸਲਰ ਸੁਰੇਸ਼ ਮਹਾਜਨ ਦਾ ਮਾਮਲਾ ਸੁਲਝਿਆ

PPN06111424

ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ ਤੇ ਹਾਸ਼ੀਏ ਵਿੱਚ ਕੌਂਸਲਰ ਸੁਰੇਸ਼ ਮਹਾਜਨ 

ਸਥਾਨਕ ਰਾਮ ਆਸ਼ਰਮ ਸਕੂਲ ਦੇ ਬਾਹਰ ਅੰਮ੍ਰਿਤਸਰ ਟਰੈਫਿਕ ਪੁਲਿਸ ਵਲੋਂ ਭਾਜਪਾ ਕੌਂਸਲਰ ਸੁਰੇਸ਼ ਮਹਾਜਨ ਨੂੰ ਗ੍ਰਿਫਤਰ ਕੀਤੇ ਜਾਣ ਤੋਂ ਬਾਅਦ ਸ਼ਾਮ ਨੂੰ ਪੁਲਿਸ ਨਾਲ ਹੋਏ ਸਮਝੌਤੇ ਉਪਰੰਤ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਉਨਾਂ ਦੇ ਨਾਲ ਬਿਰਾਜਮਾਨ ਹਨ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ, ਮੇਅਰ ਬਖਸ਼ੀ ਰਾਮ ਅਰੋੜਾ, ਪੰਜਾਮ ਮੀਡੀਆ ਉਪ ਮੁਖੀ ਜਨਾਰਧਨ ਸ਼ਰਮਾ, ਜਿਲਾ ਜਨ: ਸਕੱਤਰ   ਤੇ ਕੌਂਸਲਰ ਸੁਖਮਿੰਦਰ ਪਿੰਟੂ, ਕੌਸਲਰ ਜਰਨੈਲ ਸਿੰਘ ਢੋਟ, ਮਾਨਵ ਤਨੇਜਾ, ਪੱਪੂ ਮਹਾਜਨ ਤੇ ਹੋਰ ।
ਫੋਟੋ- ਰੋਮਿਤ ਸ਼ਰਮਾ

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply