ਨਵੀ ਦਿੱਲੀ, 24 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਜੀ. ਕੇ ਨੇ ਅੱਜ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਲਜ ਦੇਵ ਨਗਰ ਵਿਖੇ ਗਣਤੰਤਰ ਦਿਹਾੜੇ ਮੋਕੇ ਕੋਮੀ ਝੰਡੇ ਨੂੰ ਸਲਾਮੀ ਦਿੱਤੀ।ਕਾਲਜ ਦੀ ਐਨ.ਸੀ .ਸੀ. ਯੂਨਿਟ ਵਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਜੀ. ਕੇ. ਨੇ ਬਚਿਆ ਨੂੰ ਦੇਸ਼ ਦੀ ਆਜ਼ਾਦੀ ਵਿਚ ਸਿੱਖ ਕੋਮ ਵਲੋ ਪਾਏ ਗਏ ਹਿੱਸੇ ਤੋ ਵਿਸਤਾਰ ਨਾਲ ਜਾਣੁ ਕਰਵਾਇਆ।ਇਸ ਮੋਕੇ ਰਾਸਟਰਗਾਨ ਤੋ ਬਾਅਦ ਮਠਿਆਈ ਵੀ ਵਰਤਾਈ ਗਈ।ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਅਤੇ ਪ੍ਰਿੰਸੀਪਲ ਬੀਬੀ ਮਨਮੋਹਨ ਕੌਰ ਵੀ ਇਸ ਮੋਕੇ ਮੋਜੂਦ ਸਨ ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …