ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ)- 20 ਮਾਰਚ 1929 ਨੂੰ ਜਨਮੇ ਜਥੇਦਾਰ ਸੰਤੋਖ ਸਿੰਘ ਦੇ 89ਵੇਂ ਜਨਮ ਦਿਹਾੜੇ ਮੌਕੇ ਜਥੇਦਾਰ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਵਿਗਿਆਨ ਭਵਨ ਵਿਖੇ ਦੇਸ਼ ਦੇ ਖਜਾਨਾ ਅਤੇ ਰੱਖਿਆ ਮੰਤਰੀ ਅਰੁਣ ਜੇਟਲੀ ਵੱਲੋਂ ‘‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’ ਕਿਤਾਬ ਜਾਰੀ ਕਰਵਾਈ ਜਾਵੇਗੀ। ਇਸ ਬਾਰੇ ਯਾਦਗਾਰੀ ਕਮੇਟੀ ਦੇ ਕਨਵੀਨਰ ਤੇ ਸਿੱਖ ਚਿੰਤਕ ਬਲਬੀਰ ਸਿੰਘ ਕੋਹਲੀ, ਮੈਂਬਰ ਡਾ. …
Read More »ਰਾਸ਼ਟਰੀ / ਅੰਤਰਰਾਸ਼ਟਰੀ
ਮਦੀਹਾ ਗੌਹਰ ਦਾ ਨਿਰਦੇਸ਼ਿਤ ਨਾਟਕ `ਕੌਣ ਹੈ ਯੇਹ ਗੁਸਤਾਖ` ਖੇਡਿਆ ਗਿਆ
ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਹਮੇਸ਼ਾਂ ਹੀ ਕਲਾ ਨੂੰ ਉਤਸ਼ਾਹ ਦੇਂਦੀ ਆਈ ਹੈ।ਇਸੇ ਲੜੀ ਤਹਿਤ ਹਮਸਾਇਆ 2017 ਅਧੀਨ ਭਾਰਤ ਅਤੇ ਪਾਕਿਸਤਾਨ ਦੇ ਆਰਟਿਸਟਾਂ ਵਲੋਂ ਸਾਂਝੇ ਤੌਰ `ਤੇ ਇਹ ਨਾਟਕ ਮੇਲਾ 15 ਮਾਰਚ 7 ਤੋਂ ਸ਼ੁਰੂ ਕੀਤਾ ਗਿਆ ਹੈ । ਆਰਟ ਗੈਲਰੀ ਵਿੱਚ ਅਜ ਅਜੋਕਾ ਠੇਠਰ ਲਾਹੌਰ ਵਲੋਂ ਮਦੀਹਾ ਗੌਹਰ ਦੇ ਨਿਰਦੇਸ਼ਨ ਹੇਠ …
Read More »ਜਥੇਦਾਰ ਰਛਪਾਲ ਸਿੰਘ ਦੇ ਗ੍ਰਹਿ ਪੁੱਜ ਕੇ ਜੀ.ਕੇ ਨੇ ਕੀਤਾ ਧੰਨਵਾਦ
ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੋਈ ਇਤਿਹਾਸਿਕ ਜਿੱਤ ਦੇ ਸਹਿਯੋਗੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ ਕਰਨ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਪੁਰਾਣੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਹੰਨੀ …
Read More »ਦਿੱਲੀ ਕਮੇਟੀ ਦੇ ਸਕੂਲਾਂ ਵਿਚ ਬੱਚਿਆ ਨੂੰ ਗੱਤਕਾ ਸਿਖਾਇਆ ਜਾਵੇਗਾ – ਜੀ.ਕੇ.
ਨਵੀਂ ਦਿੱਲੀ, 14 ਮਾਰਚ (ਪੰਜਾਬ ਪਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰੀ ਦੇ ਟੀਚੇਆਂ ਨੂੰ ਕਾਫ਼ੀ ਹਦ ਤਕ ਸਾਫ਼ ਕਰ ਦਿੱਤਾ ਹੈ।ਹੋਲੇ ਮਹੱਲੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਜੀ.ਕੇ ਨੇ ਅਗਲੇ 4 ਸਾਲਾ ਦੌਰਾਨ ਕੀਤੇ ਜਾਣ ਵਾਲੇ ਮੁਖ ਕਾਰਜਾਂ ਦਾ ਰੋਡਮੈਪ ਸੰਗਤਾਂ ਨੂੰ …
Read More »ਕੋ-ਆਪਸ਼ਨ ਸੀਟਾਂ ਵੀ ਪਈਆਂ ਮਨਜੀਤ ਸਿੰਘ ਜੀ.ਕੇ ਦੀ ਦੀ ਝੋਲੀ, ਮੈਂਬਰ ਹੋਏ 38
ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਕਮੇਟੀ ਦੇ 2 ਕੋ-ਆਪਸਞਸ਼ਨ ਸੀਟਾਂ ਦੇ ਲਈ ਹੋਏ ਮਤਦਾਨ ਵਿਚ ਸਰਦਾਰ ਮਨਜੀਤ ਸਿੰਘ ਜੀ.ਕੇ. ਦੀ ਛਵੀ ਤੇ ਦੋਨੋਂ ਅਕਾਲੀ ਉਮੀਦਵਾਰ ਰਣਜੀਤ ਕੌਰ ਅਤੇ ਸਰਵਜੀਤ ਸਿੰਘ ਵਿਰਕ ਇੱਕਤਰਫਾ ਜਿੱਤ ਗਏ। ਕੁਲ 46 ਮੈਂਬਰਾਂ ਵਿਚੋਂ 43 ਮੈਂਬਰਾਂ ਨੇ ਮਤਦਾਨ ਵਿਚ ਹਿੱਸਾ ਲਿਆ।ਦੋਨੋਂ ਅਕਾਲੀ ਉਮੀਦਵਾਰਾਂ ਨੂੰ 20-20 ਜਦਕਿ ਸਰਨਾ ਦਲ ਦੇ ਉਮੀਦਵਾਰ ਇੰਦਰਮੋਹਨ ਸਿੰਘ …
Read More »ਭ੍ਰਿਸ਼ਟ ਤੇ ਤਾਨਾਸ਼ਾਹੀ ਰਾਜ ਪ੍ਰਬੰਧ ਦੇਣ ਦਾ ਨਤੀਜਾ ਅਕਾਲੀ ਭਾਜਪਾ ਗਠਜੋੜ ਨੂੰ ਭੁਗਤਣਾ ਪਿਆ- ਚਾਹਲ
ਜਲੰਧਰ, ਮਾਰਚ 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਪਿਛਲੇ ਦਸ ਸਾਲ ਤੋਂ ਪੰਜਾਬ ਦੇ ਲੋਕ ਭਰਿਸ਼ਟ ਤੇ ਤਾਨਾਸ਼ਾਹੀ ਰਾਜ ਪਰਬੰਧ ਤੋਂ ਬਹੁਤ ਦੁਖੀ ਤੇ ਪੀੜਤ ਚਲੇ ਆ ਰਹੇ ਸਨ ਜਿਸ ਦਾ ਖਮਿਆਜ਼ਾ ਅੱਜ ਇਸ ਗਠਜੋੜ ਨੂੰ ਇਹਨਾਂ ਚੋਣਾਂ ਵਿਚ ਭੁਗਤਣਾ ਪਿਆ ਹੈ।ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਇਥੋਂ …
Read More »ਦਿੱਲੀ ਕਮੇਟੀ ਨੇ ਪੰਥਕ ਹਿਤਾ ਲਈ ਬਾਦਲ ਪਰਿਵਾਰ ਨੂੰ ਵਰਤਿਆ : ਜੀ.ਕੇ
ਨਵੀਂ ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥ ਦੀ ਭਲਾਈ ਦੇ ਕਾਰਜਾਂ ਲਈ ਬਾਦਲ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਰਤਿਆ ਹੈ।ਉਕਤ ਖੁਲਾਸਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਰਲਡ ਪੰਜਾਬੀ ਅੋਰਗੇਨਾਈਜੇਸ਼ਨ ਅਤੇ ਸਨ ਫਾਉੂਂਡੇਸ਼ਨ ਦੇ ਚੇਅਰਮੈਨ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਮੇਟੀ ਚੋਣਾਂ ਵਿਚ ਪਾਰਟੀ ਦੀ ਜਿਤ ’ਤੇ …
Read More »ਦੇਵ ਨਗਰ ਹਲਕੇ ਦੇ ਮੁੱਖੀਆਂ ਵਲੋਂ ਰਾਣਾ ਨੂੰ ਵਧਾਈ
ਨਵੀਂ ਦਿੱਲੀ, 11 ਮਾਰਚ (ਪੰਜਾਬ ਪੋਪਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਦੇਵ ਨਗਰ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਪਰਮਜੀਤ ਸਿੰਘ ਰਾਣਾ ਦਾ ਸਨਮਾਨ ਕਰਨ ਲਈ ਪਟੇਲ ਨਗਰ ਵਿੱਖੇ ਹੋਏ ਇੱਕ ਸਾਦੇ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖੀਆਂ ਅਤੇ ਦੇਵ ਨਗਰ ਦੇ ਪਤਵੰਤੇ ਸਿੱਖਾਂ, ਰਾਜਵਿੰਦਰ ਸਿੰਘ, ਗੁਰਬਚਨ ਸਿੰਘ, ਟੀ.ਐਸ ਘਈ, …
Read More »ਸਿਰਸਾ ਨੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਦਿਤੀਆਂ ਸ਼ੁਭ ਇੱਛਾਵਾਂ
ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ 10ਵੀਂ ਤੇ 12ਵੀਂ ਕਲਾਸ ਦੇ ਉਹਨਾਂ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਭੇਂਟ ਕੀਤੀਆਂ ਜਿਹਨਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਇਥੇ ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚਲਾਏ ਜਾ ਰਹੇ ਹਨ ਜਿਸ …
Read More »ਜੀ.ਕੇ ਪਰਿਵਾਰ ਵੱਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ
ਨਵੀਂ ਦਿੱਲੀ, ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੂੰਝਾ ਫੇਰ ਜਿਤ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਕਮੇਟੀ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਰਿਤਾ ਵਿਹਾਰ ਵਾਰਡ ਤੋਂ ਪਹਿਲੀ ਵਾਰ ਮੈਂਬਰ ਬਣੇ ਉਨ੍ਹਾਂ ਦੇ ਛੋਟੋ ਭਰਾਤਾ ਹਰਜੀਤ ਸਿੰਘ ਜੀ.ਕੇ ਵੱਲੋਂ ਸਾਂਝੇ …
Read More »