Friday, July 4, 2025
Breaking News

ਪੰਜਾਬ

ਗੋਰਖਾ ਰਾਈਫਲ ਰੈਜਿਮੈਂਟਲ ਸੈਂਟਰ ਲਖਨਊ ਵਿਖੇ 24 ਫਰਵਰੀ ਤੋਂ

ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਸਪੋਰਟਸ ਸਿਲੈਕਸ਼ਨ ਟਰੈਲ ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਅੱਜ ਇਥੇ ਦੱਸਿਆ ਕਿ ਆਰਮੀ ਬੁਆਏ ਸਪੋਰਟਸ ਕੰਪਨੀ 11 ਗੋਰਖਾ ਰਾਈਫਲ ਰੈਜਿਮੈਂਟਲ ਸੈਂਟਰ ਲਖਨਊ ਵਿਖੇ 24 ਫਰਵਰੀ ਤੋਂ 27 ਫਰਵਰੀ 2015 ਤੱਕ ਪੇਂਡੂ/ ਪੱਛੜੇ ਇਲਾਕਿਆਂ ਦੇ ਲੜਕਿਆਂ ਲਈ ਫੁੱਟਬਾਲ, ਬਾਕਸਿੰਗ ਅਤੇ ਸ਼ੂਟਿੰਗ ਸਪੋਰਟਸ ਲਈ ਸਿਲੈਕਸ਼ਨ …

Read More »

ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਨੂੰ ਮਿਲਿਆ ਨੈਸ਼ਨਲ ਐਕਸੀਲੈਂਸ ਅਵਾਰਡ

ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਨੂੰ ਦੇਸ਼ ਦੇ ਉਤਮ ਫੂਡ ਕਰਾਫ਼ਟ ਇੰਸਟੀਚਿਊਟ ਵਜੋਂ ਨੈਸ਼ਨਲ ਐਕਸੀਲੈਂਸ ਅਵਾਰਡ ਮਿਲਿਆ ਹੈ। ਫੂਡ ਕਰਾਫ਼ਟ ਇੰਸਟੀਚਿਊਟ ਹੁਸ਼ਿਆਰਪੁਰ ਓਵਰ ਆਲ ਪ੍ਰਫੋਰਮੈਂਸ ਲਈ ਇਹ ਅਵਾਰਡ ਕੇਂਦਰੀ ਸੈਰ ਸਪਾਟਾ ਮੰਤਰਾਲੇ ਤਹਿਤ ਨੋਡਲ ਬਾਡੀ ਵਜੋਂ ਕੰਮ ਕਰ ਰਹੀ ਨੈਸ਼ਨਲ ਕੌਂਸਲ ਫਾਰ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਟੈਕਨੋਲਜੀ ਵੱਲੋਂ ਨਵੀਂ ਦਿੱਲੀ ਵਿਖੇ ਦਿੱਤੇ ਗਏ ਸਲਾਨਾ ਨੈਸ਼ਨਲ …

Read More »

ਕੈਂਸਰ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕਤਾ ਹਫਤਾ ਮਨਾਇਆ ਗਿਆ

ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੈਂਸਰ ਦੀ ਬੀਮਾਰੀ ਤੋਂ ਬਚਾਅ ਪ੍ਰਤੀ ਜਾਗਰੂਕਤਾ ਹਫਤਾ ਮਿਤੀ 4 ਫਰਵਰੀ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਤੋਂ ਆਰੰਭ ਹੋ ਕੇ 10 ਫਰਵਰੀ ਤੱਕ ਮਨਾਇਆ ਗਿਆ। ਜਾਗਰੂਕਤਾ ਹਫਤੇ ਦੇ ਆਖਰੀ ਦਿਨ ਪਿੰਡ ਹਰਦੋਖਾਨਪੁਰ ਬਲਾਕ ਚੱਕੋਵਾਲ ਵਿਖੇ ਮੈਡੀਕਲ ਅਫਸਰ ਹੈਲਥ …

Read More »

ਨਗਰ ਨਿਗਮ ਹੁਸ਼ਿਆਰਪੁਰ ਲਈ ਕੁੱਲ 235 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ)  -ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ 224 ਉਮੀਦਵਾਰਾਂ ਨੇੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਆਖਰੀ ਦਿਨ ਹੋਈਆਂ ਨਾਮਜ਼ਦਗੀਆਂ ਸਮੇਤ 7 ਫਰਵਰੀ ਤੋੋਂ ਅੱਜ 11 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਆਖਰੀ ਮਿਤੀ ਤੱਕ ਕੁੱਲ 235 ਉਮੀਦਵਾਰਾਂ ਵੱਲੋੋਂ ਆਪਣੇ ਨਾਮਜ਼ਦਗੀ ਪੱਤਰ …

Read More »

ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਤੀਜੇ ਦਿਨ 97 ਨਾਮਜ਼ਦਗੀਆਂ ਭਰੀਆਂ ਗਈਆਂ- ਮਾਨ

ਕੁੱਲ ਨਾਮਜਜ਼ਦਗੀਆਂ ਦੀ ਗਿਣਤੀ 103 ਹੋਈ ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਲਈਆਂ ਜਾ ਰਹੀਆਂ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ ਫਾਜ਼ਿਲਕਾ ਜਿਲ੍ਹੇ ਵਿਚ ਕੁੱਲ 97 ਉਮੀਦਵਾਰਾਂ ਨੇ ਨਗਰ ਕੌਂਸਲ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਚੋਣ ਅਫਸਰ ਸ. ਚਰਨਦੇਵ ਸਿੰਘ …

Read More »

ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਨਹਿਰੂ ਯੂਵਾ ਕੇਂਦਰ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ – ਬੇਦੀ

ਕਲੱਬਾਂ ਵੱਲੋਂ ਫਾਜ਼ਿਲਕਾ ਵਿਚ ਨਹਿਰੂ ਯੂਵਾ ਕੇਂਦਰ ਦਾ ਦਫ਼ਤਰ ਖੋਲਣ ਦੀ ਮੰਗ ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਨਹਿਰੂ ਯੁਵਾ ਕੇਂਦਰ ਫਾਜ਼ਿਲਕਾ ਦੀਆਂ ਯੂਥ ਕਲੱਬਾਂ ਦੀ ਮੀਟਿੰਗ ਨਹਿਰੂ ਯੂਵਾ ਕੇਂਦਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ/ਫਾਜ਼ਿਲਕਾ ਸ. ਸਰਬਜੀਤ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਬਾਰੇ ਵਿਚਾਰ ਚਰਚਾ …

Read More »

ਵਾਰਡ ਨੰਬਰ 16 ਤੋਂ ਕਾਂਗਰਸ ਉਮੀਦਵਾਰ ਵੀਨਾ ਰਾਣੀ ਨੇ ਕੀਤਾ ਨਾਮਜਦਗੀ ਪੱਤਰ ਦਾਖਲ

ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) -25 ਫਰਵਰੀ ਬੁੱਧਵਾਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜਦਗੀ ਪੱਤਰ ਭਰਨ ਦੇ ਅੱਜ ਤੀਸਰੇ ਦਿਨ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ  ਦੀ ਪਤਨੀ ਵੀਨਾ ਰਾਣੀ ਨੇ ਵਾਰਡ ਨੰਬਰ 16 ਤੋਂ ਆਪਣਾ ਨਾਮਜਦਗੀ ਪੱਤਰ ਉਪਮੰਡਲ ਅਧਿਕਾਰੀ ਦਫ਼ਤਰ ਜਾ ਕੇ ਐਸਡੀਐਮ ਸੁਭਾਸ਼ ਖਟਕ ਨੂੰ ਸੋਪਿਆ।ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ  ਰਿਣਵਾ, ਅਨਿਲ …

Read More »

ਆਦਰਸ਼ ਸਕੂਲ ਕੌੜਿਆਂਵਾਲੀ ਵਿੱਚ ਦੋ ਰੋਜ਼ਾ ਸਪੋਟਰਸ ਮੀਟ ਦਾ ਸ਼ੁਭਾ ਆਰੰਭ

ਫਾਜਿਲਕਾ,  12 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਬਲਾਕ ਦੇ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ ਅੱਜ ਦੋ ਰੋਜ਼ਾਂ ਸਪੋਟਰਸ ਮੀਟ ਦਾ ਉਦਘਾਟਨ ਡਾਕਟਰ ਯਸ਼ਪਾਲ ਸਿੰਘ ‘ਜੱਸੀ’, ਪਰਮਜੀਤ ਵੈਰੜ ਵੱਲੋਂ ਮਸ਼ਾਲ ਜਲਾ ਕੇ ਅਤੇ ਅਸਮਾਨ ਵਿੱਚ ਗੁੱਬਾਰੇ ਛੱਡ ਕੇ ਕੀਤਾ ਗਿਆ।ਇਸ ਮੌਕੇ ਸਕੂਲ  ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਗੌਤਮ ਲਾਲ, ਮੈਂਬਰ ਸ਼੍ਰੀਮਤੀ ਮੂਰਤੀ ਦੇਵੀ, ਸ਼੍ਰੀਮਤੀ ਰੰਜੂ ਬਾਲਾ, ਅੰਗਰੇਜ ਸਿੰਘ, ਸਰਪੰਚ ਹਰਨੇਕ …

Read More »

ਜ਼ਿਲ੍ਹੇ ਦੀਆਂ 5 ਨਗਰ ਕੌਸਲਾਂ ਦੀਆਂ ਚੋਣਾਂ ਲਈ ਤੀਜੇ ਦਿਨ 68 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ

ਅੰਮ੍ਰਿਤਸਰ, 12 ਫਰਵਰੀ  (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿਆਂ ਦੱਸਿਆ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਦੀਆਂ 5 ਨਗਰ ਕੌਸਲਾਂ ਅਜਨਾਲਾ, ਰਮਦਾਸ ਮਜੀਠਾ, ਜੰਡਿਆਲਾ ਗੁਰੂ ਅਤੇ ਰਈਆ ਲਈ ਚੋਣਾਂ 25 ਫਰਵਰੀ 2015 ਨੂੰ ਕਰਵਾਈਆਂ ਜਾ ਰਹੀਆਂ ਹਨ ਅਤੇ ਅੱਜ ਤੀਜੇ ਦਿਨ 68 ਉਮੀਦਵਾਰਾਂ ਵਲੋਂ ਨਗਰ ਕੌਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।ਉਨਾਂ ਦੱਸਿਆ ਕਿ ਅਜਨਾਲਾ …

Read More »

Ardas Diwas at Sri Guru Harkrishan Public School Basant Avenue

Amritsar, Feb. 12 (Manjit Kaur) – “Ardas Diwas” was celebrated in the premises of Sri Guru Harkrishan Public School to seek the blessings of the Guru for the students of X Std who will appear in their ICSE examination. The function was commenced with “ Kirtan Darbar” by the Raagi Jatha. S. Charanjit Singh Chadha President CKDCS, Nirmal Singh Resident …

Read More »