Wednesday, July 16, 2025
Breaking News

ਪੰਜਾਬ

ਮਹਾਂ ਸ਼ਿਵਰਾਤਰੀ ਮੌਕੇ ਭੋਲੇ ਨਾਥ ਦਾ ਗੰਗਾ ਜਲ ਨਾਲ ਕੀਤਾ ਅਭਿਸ਼ੇਕ

ਬਠਿੰਡਾ, 17 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਇਤਿਹਾਸਕ ਅਤੇ ਪ੍ਰਚੀਨ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਵੀ ਕਾਵੜੀਏ ਹਰਿਦੁਆਰ ਤੋਂ ਆਪਣੀਆਂ ਕਾਵੜਾਂ ਰਾਹੀਂ ਪਵਿੱਤਰ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਬੀਤੀ ਰਾਤ ਨੂੰ ਸਥਾਨਕ ਮੰਦਿਰਾਂ ਵਿਚ ਪੁੱਜੇ। ਸ਼ਹਿਰ ਦੇ ਸੈਕਟਰੀਏਟ ਰੋਡ ‘ਤੇ ਸਥਿਤ ਪ੍ਰਚੀਨ ਸ਼ਿਵ ਮੰਦਰ, ਡੇਰਾ ਮੌਜ ਦਰੀਆ ਵਿਖੇ ਵੀ ਸ਼ਰਧਾਲੂਆਂ …

Read More »

ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦੇ ਮਾਰਚ ਨੂੰ ਪੁਲਸ ਨੇ ਰੋਕਿਆ

ਬਠਿੰਡਾ, 17 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪ੍ਰੋ: ਅਜਮੇਰ ਔਲਖ ਸਨਮਾਨ ਸਮਾਰੋਹ ਸਮਰਥਨ ਕਮੇਟੀ ਵੱਲੋਂ ਸ਼ਹਿਰ ਅੰਦਰ ਕੀਤੇ ਜਾਣ ਵਾਲੇ ਸਨਮਾਨ ਮਾਰਚ ਨੂੰ ਪੁਲਸ ਫੋਰਸ ਦੀ ਭਾਰੀ ਨਫ਼ਰੀ ਵੱਲੋਂ ਰੋਕ ਦਿੱਤਾ ਗਿਆ।ਇਹ ਮਾਰਚ ਬਠਿੰਡਾ ਸ਼ਹਿਰ ਦੇ ਸਾਹਿਤਕਾਰਾਂ ਕਲਾਕਾਰਾਂ ਤੇ ਹੋਰ ਬੁੱਧੀਜੀਵੀ ਹਿੱਸਿਆਂ ਦੀ ਅਗਵਾਈ ਹੇਠ ਕੀਤਾ ਜਾਣਾ ਸੀ। ਸਥਾਨਕ ਟੀਚਰਜ਼ ਹੋਮ ਵਿੱਚ ਇਕੱਤਰ ਹੋਣ ਤੋਂ ਬਾਅਦ ਜਿਉਂ …

Read More »

ਪਵਿੱਤਰ ਸ਼ਿਵਰਾਤਰੀ ਮੌਕੇ ਫੁੱਲਾਂ ਦੇ ਨਾਲ ਵਿੱਕਦੇ ਹਨ ਭੰਗ, ਧਤੂਰਾ ਤੇ ਅੱਕ ਦੇ ਪੱਤੇ

ਬਟਾਲਾ, 17 ਫਰਵਰੀ (ਨਰਿੰਦਰ ਬਰਨਾਲ) – ਸ਼ਿਵਰਾਤਰੀ ਅਤੇ ਮਹਾਂਸ਼ਿਵਰਾਤਰੀ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਸ਼ਿਵਰਾਤਰੀ ਉਹ ਰਾਤ ਹੈ, ਜਦ ਦੁੱਧ, ਦਹੀ, ਘਿਊ ਤੇ ਫੂੱਲਾਂ ਦੇ ਨਾਲ ਅੱਕ, ਧਤੂਰਾ, ਭੰਗ, ਬਿਲ ਆਦਿ ਨਾਲ ਵੀ ਪੂਜਾ ਕੀਤੀ ਜਾਂਦੀ ਹੈ।ਮਹਾਂ ਸਿਵਰਾਤਰੀ ਦੇ ਤਿਉਹਾਰ ਮੌਕੇ ਬਜਾਂਰਾਂ ਵਿਚ ਭਾਰੀ ਰੌਣਕਾਂ ਹੁੰਦੀਆਂ ਤੇ ਫੁੱਲ ਵਿਕਰੇਤਾ ਵੀ ਚੋਖੀ ਕਮਾਈ ਕਰਦੇ ਹਨ। ਬਟਾਲਾ ਦੇ ਗਾਂਧੀ ਚੌਕ ਵਿਖੇ …

Read More »

ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਦੇ ਟਰਾਇਲ ਸੰਪੰਨ

ਅੰਮ੍ਰਿਤਸਰ, 17 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਸਪੋਰਟਸ ਪ੍ਰਿ: ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾ ਹੇਠ ਜੀ ਐਨ.ਡੀ.ਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਆਯੋਜਿਤ ਅੰਡਰ 14 ਸਾਲ ਉਮਰ ਵਰਗ ਦੇ ਖਿਡਾਰੀਆਂ ਦੀ ਦੋ ਦਿਨਾਂ ਰਾਸ਼ਟਰ ਪੱਧਰੀ ਟ੍ਰਾਇਲ ਚੋਣ ਪ੍ਰਕ੍ਰਿਆਂ ਸਮਾਪਤ ਹੋ ਗਈ। ਟਰਾਇਲਾਂ ਦੇ ਦੂਜੇ ਦਿਨ …

Read More »

‘ਆਪ’ ਵਲੋਂ ਮਿਸ਼ਨ 2017 ਸ਼ੁਰੂ – ਭਗਵੰਤ ਮਾਨ

ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਭਗਵੰਤ ਮਾਨ ਮੋਦੀ ਦੀ ਟਿਪਣੀ ‘ਬਿਜਲੀ ਤਾਂ ਹੈ ਨਹੀ ਫਿਰ ਮੁਫਤ ਕਿਥੋਂ ਮਿਲੇਗੀ’ ‘ਤੇ ਬੋਲੇ ਭਗਵੰਤ ਮਾਨ ‘ਬਿਜਲੀ ਨਹੀਂ ਤਾਂ ਫਿਰ ਬੁਲੇਟ ਟਰੇਨ ਕਿਥੋਂ ਚਲੇਗੀ’, ਬਿਜਲੀ ਤਾਂ ਪੰਜਾਬ ਵੀ ਮੁਫਤ ਦੇ ਰਿਹੈ    ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ/ ਜਗਦੀਪ ਸਿੰਘ ਸੱਗੂ) – ਜੇਕਰ ਦਿੱਲੀ ਵਿੱਚ ਬਿਜਲੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈ: ਪਬਲਿਕ ਸਕੂਲ ਜੀ.ਟੀ ਰੋਡ ਵੱਲੋਂ ਅਰਦਾਸ ਦਿਵਸ ਦਾ ਆਯੋਜਨ

ਅੰਮ੍ਰਿਤਸਰ, 16 ਫਰਵਰੀ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈ: ਪਬਲਿਕ ਸਕੂਲ ਜੀ.ਟੀ ਰੋਡ ਵੱਲੋਂ ਦੱਸਵੀਂ ਅਤੇ +2 ਜਮਾਤ ਦੇ ਵਿਦਿਆਰਥੀਆਂ ਦੀ ਬੋਰਡ ਦੀ ਵਾਰਸ਼ਿਕ ਪ੍ਰੀਖਿਆ ਵਿੱਚ ਸਫਲਤਾ ਲਈ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਦਿਵਸ ਮਨਾਇਆ ਗਿਆ। ਇਸ ਸੰਬੰਧ ਵਿੱਚ ਪਰਸੋਂ ਤੋਂ ਦੀਵਾਨ ਦੇ ਗੁਰਦੁਆਰਾ ਸਾਹਿਬ …

Read More »

ਸ. ਅਵਤਾਰਜੀਤ ਸਿੰਘ ਧੰਜਲ ਨੇ ਵਫਦ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ.ਅਵਤਾਰਜੀਤ ਸਿੰਘ ਧੰਜਲ ਨੇ 16 ਮੈਂਬਰੀ ਵਫਦ ਸਮੇਤ ਮੱਥਾ ਟੇਕਿਆ।ਉਨ੍ਹਾਂ ਨਾਲ ਪ੍ਰੋਫੈਸਰ ਜੌਨ ਰੂਪਟ, ਡਾ. ਇਰੀਨਾ ਰੋਜਮੈਨ, ਡਾ. ਐਲਿਸ ਪਿਸਾਕ, ਇਲੀਅਟ ਹੰਬਰਸਟੋਨ, ਪੀਟਰ ਫਿੰਕ, ਐਨ ਬਿਨ, ਐਡਰੀਊ ਸਲੇਟਰ, ਇੰਨ ਮੋਨੇ, ਗਰਿਡ ਅਲੋਸਵਿੰਗ, ਰਿਚਰਡ ਡਿਕੋਨ, ਮਿਸਟਰ ਸਿਆਨ, ਰਿਚਰਡ ਕੋਸ ਤੇ ਡੈਨੀਅਲ ਬਲੇਨ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ …

Read More »

ਐਸ. ਐਸ. ਬੋਰਡ ਦੇ ਨਵ-ਨਿਯੁੱਕਤ ਮੈਂਬਰ ਇਕਬਾਲ ਸਿੰਘ ਸੰਧੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ

ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਐਸ ਐਸ ਬੋਰਡ) ਦੇ ਨਵ-ਨਿਯੁਕਤ ਮੈਂਬਰ ਸ. ਇਕਬਾਲ ਸਿੰਘ ਸੰਧੂ ਨਤਮਸਤਿਕ ਹੋਏ।  ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਸਰਵਉਚ ਧਾਰਮਿਕ ਅਸਥਾਨ ਹੋਣ …

Read More »

ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟਰੇਲੀਆ ਵਿੱਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪੈ੍ਰੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ …

Read More »

ਨਵਨਿਯੁੱਕਤ ਅਨੂਪ ਸ਼ਰਮਾ ਨੇ ਸੰਭਾਲਿਆ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦਾ ਅਹੁੱਦਾ

ਦਫਤਰ ਪੁੱਜਣ ਤੇ ਸ਼ਰਮਾ ਦੇ ਸਯਿੋਗੀਆਂ ਤੇ ਕਰਮਚਾਰੀਆਂ ਨੇ ਕੀਤਾ ਸਨਮਾਨਤ ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਦੇ ਫੂੱਡ ਸਪਲਾਈ ਵਿਭਾਗ ਵਿਖੇ ਸਾਢੇ ਤਿੰਨ ਦਹਾਕੇ ਬੇਮਿਸਲ ਸੇਵਾਵਾਂ ਨਿਭਾ ਕੇ ਬਤੌਰ ਡੀਐਫਐਸਓ ਸੇਵਾ ਮੁੱਕਤ ਹੋਏ ਅਨੂਪ ਸਰਮਾ ਨੇ ਹੁਣ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦੇ ਵਿਚ ਬਤੌਰ ਮੈਂਬਰ ਸੇਵਾ ਕਰਨ ਲਈ ਆਪਣੀ ਕੁਰਸੀ ਸੰਭਾਲ ਲਈ ਹੈ। ਆਪਣੀ ਕੁਰਸੀ ਤੇ …

Read More »