ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿੱਚ 6 ਨਗਰ ਨਿਗਮਾਂ ਦੀ ਹੋਈ ਚੋਣ ਵਿੱਚ ਅਕਾਲੀ-ਭਾਜਪਾ ਗਠਜੋੜ ਨੇ ਬਾਜ਼ੀ ਮਾਰੀ ਹੈ।ਇੰਨਾਂ ਚੋਣਾਂ ਵਿੱਚ ਵੱਡੀ ਗਿਣਤੀ ‘ਚ ਅਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਜਿੱਤ ਹਾਸਲ ਕੀਤੀ ਹੈ, ਜਿੰਨਾਂ ਵਿੱਚ ਕਈ ਅਕਾਲੀ ਦਲ ਤੇ ਭਾਜਪਾ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਵੀ ਦੱਸੇ ਜਾਂਦੇ ਹਨ।ਪਾਰਟੀ ਅਨੁਸਾਰ ਨਤੀਜੇ ਇਸ ਪ੍ਰਕਾਰ ਹਨ। ਪਠਾਨਕੋਟ ਦੀਆਂ ਕੁੱਲ 49 …
Read More »ਪੰਜਾਬ
ਮੈਰੀਟੋਰੀਅਸ ਸਕੂਲ ਵਿਚ ਵਿਦਿਆਰਥੀ ਗ੍ਰਹਿਣ ਕਰ ਰਹੇ ਨੇ ਸੁਚਾਰੂ ਢੰਗ ਨਾਲ ਵਿੱਦਿਆ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਵਿਦਿਆਰਥੀਆਂ ਨੂੰ ਉੱਚ ਤੇ ਮਿਆਰੀ ਵਿੱਦਿਆ ਦਿਵਾਉਣ ਲਈ ਲਗਾਤਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਰਾਜ ਸਰਕਾਰ ਵਲੋਂ ਰਾਜ ਅੰਦਰ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਨੇ ਅੱਜ ਚੁਗਾਵਾਂ-ਅਟਾਰੀ (ਨੇੜੇ ਪੰਜਾਬ ਹੈਰੀਟੇਜ ਵਿਲਜ਼) ਬਾਈਪਾਸ ਵਿਖੇ ‘ਸੀਨੀਅਰ ਸੈਕੰਡਰੀ …
Read More » ‘ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ’ ਵਿਸ਼ੇ ‘ਤੇ ਵਿਚਾਰ ਚਰਚਾ ਅੱਜ
ਅੰਮ੍ਰਿਤਸਰ, 27 ਫਰਵਰੀ (ਰੋਮਿਤ ਸ਼ਰਮਾ) – ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਸੋਸਾਇਟੀ ਵਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਕ ਦਾ ਵਰਤਮਾਨ ਤੇ ਭਵਿੱਖ ਵਿਸ਼ੇ ‘ਤੇ 28 ਫਰਵਰੀ ਸ਼ਨੀਵਾਰ ਦੁਪਹਿਰ ਡੇਢ ਵਜੇ ਵਿਰਸਾ ਵਿਹਾਰ ਵਿਖੇ ਵਿਚਾਰ ਚਰਚਾ ਕਰਾਈ ਜਾ ਰਹੀ ਹੈ। ਦੀਪ ਦਵਿੰਦਰ ਸਿੰਘ, ਕੇਵਲ ਧਾਲੀਵਾਲ, ਮਨਮੋਹਨ ਸਿੰਘ ਢਿੱਲੋਂ ਅਤੇ ਦੇਵ ਦਰਦ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਕੈਨੇਡਾ ਵਿਚ ਪੰਜਾਬੀ …
Read More » ਅਕਾਲੀ ਦਲ ਦੇ ਜੇਤੂ ਉਮੀਦਵਾਰ ਦੀ ਦਿਲ ਦਾ ਦੋਰਾ ਪੈਣ ਨਾਲ ਮੋਤ
ਪੱਟੀ, 26 ਫਰਵਰੀ (ਰਣਜੀਤ ਸਿੰਘ ਮਾਹਲਾ / ਅਵਤਾਰ ਸਿੰਘ ਢਿੱਲੋ) – ਨਗਰ ਕਾਸਲ ਪੱਟੀ ਦੀ ਵਾਰਡ ਨੰ: 11 ਤੋਂ ਨਵੇਂ ਚੁਣੇ ਕੌਂਸਲਰ ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਇਸ ਸਬੰਧੀ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਸਾਬਕਾ ਕੌਂਸਲਰ ਨੇ ਦੱਸਿਆ ਕਿ ਅੱਜ ਤੜਕਸਾਰ 3 ਵਜੇ ਦਿਲ ਦਾ ਦੌਰਾ ਪੈਣ ਉਪਰੰਤ ਜਦੋਂ ਉਨ੍ਹਾਂ ਨੂੰ …
Read More »ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਤੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ 126 ਪ੍ਰਾਣੀ ਗੁਰੂ ਵਾਲੇ ਬਣੇ
ਅੰਮ੍ਰਿਤਸਰ, 26 ਫਰਵਰੀ (ਗੁਰਪ੍ਰੀਤ ਸਿੰਘ) – ਧਰਮ ਪ੍ਰਚਾਰ ਕਮੇਟੀ ਸਕੱਤਰ ਸ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਮਣੀ ਕਮੇਟੀ) ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਦੁਆਰਾ ਟਾਹਲੀ ਸਾਹਿਬ ਗਾਹਲ੍ਹੜੀ ਗੁਰਦਾਸਪੁਰ, ਪਿੰਡ ਢੱਡੇ ਨੇੜੇ ਕੱਥੂਨੰਗਲ (ਸ੍ਰੀ ਅੰਮ੍ਰਿਤਸਰ) ਅਤੇ ਗੁਰਦੁਆਰਾ ਗੁਰੂਸਰ ਸਾਹਿਬ ਪਿੰਡ ਸੈਫਲਾਬਾਦ (ਕਪੂਰਥਲਾ) ਵਿਖੇ …
Read More »ਸ਼ੋ੍ਮਣੀ ਕਮੇਟੀ ਦੀ ਸਪੋਰਟਸ ਸਬੁਕਮੇਟੀ ਦੀ ਹੋਈ ਇਕਤਰਤਾ
ਅੰਮ੍ਰਿਤਸਰ, 26 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੀਯਤ ਸਪੋਰਟਸ ਸਬੁਕਮੇਟੀ ਦੀ ਇਕੱਤਰਤਾ ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਸ਼ੋ੍ਮਣੀ ਕਮੇਟੀ ਦੇ ਇਕੱਤਰਤਾ ਹਾਲ ਵਿੱਚ ਹੋਈ।ਜਿਸ ਵਿੱਚ ਸ. ਰਜਿੰਦਰ ਸਿੰਘ ਮਹਿਤਾ, ਗੁਰਬਚਨ ਸਿੰਘ ਕਰਮੂੰਵਾਲਾ, ਕਰਨੈਲ ਸਿੰਘ ਪੰਜੋਲੀ, ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ, ਰੂਪ ਸਿੰਘ ਤੇ ਸਤਬੀਰ ਸਿੰਘ ਸਕੱਤਰ, ਕੇਵਲ ਸਿੰਘ ਵਧੀਕ …
Read More »ਨਗਰ ਚੋਣਾਂ ਵਿਚ ਅਕਾਲੀ ਦਲ ਦੇ ਵਿਕਾਸ ਦੀ ਜਿੱਤ – ਰਾਜਵਿੰਦਰ ਕੌਰ ਰਾਜ
ਕਾਂਗਰਸ ਪੰਜਾਬ ਵਿਚ ਆਪਣਾ ਬਿਸਤਰਾ ਗੋਲ ਸਮਝੇ ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ ਸੱਗੂ) – ਹਾਲ ਵਿਚ ਹੀ ਪੰਜਾਬ ਵਿਚ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀ ਚੋਣ ਵਿੱਚ ਅਕਾਲੀ ਦਲ ਵਲੋਂ ਹੂੰਝਾਂ ਫੇਰ ਜਿੱਤ ਹਾਸਲ ਕਰਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਾਜਵਿੰਦਰ ਕੋਰ ਰਾਜ ਨੇ ਕਿਹਾ ਹੈ ਕਿ ਸਾਰੇ ਪੰਜਾਬ ਵਿਚ …
Read More »ਕਲੇਰ ਘੁਮਾਣ ਸੁਸਾਇਟੀ ਦੇ ਨਵੇਂ ਮੈਂਬਰਾਂ ਦੀ ਚੋਣ
ਰਈਆ, 26 ਫਰਵਰੀ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਕਲੇਰ ਘੁਮਾਣ ਦੇ ਨਵੇ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਕਰਵਾਈ ਗਈ ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਦੀਪ ਸਿੰਘ ਦਨਿਆਲ ਨੇ ਆਪਣੇ ਬਿਆਨ ਰਾਹੀ ਦਸਿਆ ਕਿ ਇਹ ਕਮੇਟੀ ਤਿੰਨਾਂ ਪਿੰਡਾਂ ਦੀ ਬਣਾਈ ਗਈ ਹੈ ਅਤੇ ਤਿੰਨਾਂ ਪਿੰਡਾਂ ਦੇ ਮੈਂਬਰ ਪਾਏ ਗਏ ਹਨ।ਅਤੇ ਇਸ ਕਮੇਟੀ …
Read More »ਬਿਨਾਂ ਕਿਰਾਏ ਦੇ ਵਾਧੇ ਤੇ ਨਵੀਆਂ ਰੇਲਾਂ ਦੇ ਸੁਰੱਖਿਆ, ਸਵੱਛਤਾ ਤੇ ਸੁਧਾਰਵਾਦੀ ਰੇਲ ਬਜ਼ਟ ਪੇਸ਼
ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) ਮੋਦੀ ਸਰਕਾਰ ਦਾ ਪਹਿਲਾ ਰੇਲ ਬਜ਼ਟ ਪੇਸ਼ ਕਰਦਿਆਂ ਸੁਰੇਸ਼ ਪ੍ਰਭੂ ਨੇ ਨਾ ਤਾਂ ਕੋਈ ਨਵੀਂ ਰੇਲ ਚਲਾਉਣ ਅਤੇ ਨਾ ਹੀ ਕਿਸੇ ਵੀ ਵਰਗ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ।ਜਿਵੇਂ ਕਿ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ ਇਹ ਰੇਲ ਬਜ਼ਟ ਭਾਰਤੀ ਨਾਗਰਿਕਾਂ ਲਈ ਰਾਹਤ ਵਾਲਾ ਬਜ਼ਟ ਕਿਹਾ ਜਾ ਸਕਦਾ ਹੈ। ਬਜ਼ਟ ਦੀਆਂ ਪ੍ਰਮੁੱਖ ਮੱਦਾਂ ਵਿੱਚ …
Read More »ਅਕਾਲੀ ਦਲ ਨੇ ਕੀਤਾ ਨਗਰ ਕੌਸਲ ਪੱਟੀ ‘ਤੇ ਕਬਜ਼ਾ
ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – ਨਗਰ ਕੌਸਲ ਪੱਟੀ ਚੋਣਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਜਿਸ ਵਿੱਚ 19 ਵਾਰਡਾ ਚੋ 18 ਵਾਰਡਾ ਵਿੱਚ ਅਕਾਲੀ ਦਲ ਅਤੇ ਇੱਕ ਵਾਰਡਾ ਵਿੱਚ ਕਾਗਰਸ ਦੀ ਉਮੀਦਵਾਰ ਜੇਤੂ ਰਹੀ।ਪੱਟੀ ਦੀ ਵਾਰਡ ਨੰਬਰ 2 ਤੋ ਅਕਾਲੀ ਦਲ ਦੀ ਬੀਬੀ ਬਚਨੀ, ਵਾਰਡ ਨੰਬਰ 3 ਤੋ ਕੁਲਵੰਤ ਸਿੰਘ ਸ਼ਰਾਡ, 4 ਤੋ ਕਾਂਗਰਸ ਦੀ ਬੀਬੀ ਕਿਰਨਦੀਪ ਕੌਰ, 6 ਤੋ ਬੀਬੀ ਰਣਜੀਤ …
Read More »