Sunday, December 22, 2024

ਪੰਜਾਬ

ਵਿਰਸਾ ਵਿਹਾਰ ‘ਚ ਨਾਟਕ ‘ਯੁੱਧ ਦਾ ਅੰਤ’ ਅਤੇ ‘ਸੁਪਨੀਂਦੇ’ ਦਾ ਸਫ਼ਲ ਮੰਚਨ

ਅੰਮ੍ਰਿਤਸਰ, 3  ਜੁਲਾਈ (ਦੀਪ ਦਵਿੰਦਰ)-  ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਚੌਥੇ ਦਿਨ ਦੋ ਨਾਟਕ ‘ਸੁਪਨੀਂਦੇ’ ਅਤੇ ‘ਯੁੱਧ ਦਾ ਅੰਤ’ ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਨ ਕੀਤਾ ਗਿਆ। ਸੁਪਨੀਂਦੇ ਨਾਟਕ ਨੂੰ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਨੇ ਲਿਖਆਿ …

Read More »

ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਵੱਲੋਂ ਪ੍ਰਦਰਸ਼ਨੀ 

ਰਈਆ, 3  ਜੁਲਾਈ (ਬਲਵਿੰਦਰ ਸੰਧੂ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ-ਕਮ-ਰੀਡਰੇਸਲ ਯੂਨਿਟ ਵੱਲੋਂ ਬਾਬਾ ਬਕਾਲਾ ਵਿਖੇ ਨਸ਼ਾ ਛੁਡਾਊ ਕੈਂਪ ਲਗਾਇਆ ਗਿਆ। ਇਸ ਮੌਕੇ ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ (ਰਜਿ:) ਵੱਲੋਂ ਪ੍ਰਦਰਸ਼ਨੀ ਲਗਾਈ ਗਈ। ਨਵਤੇਜ ਸਿੰਘ ਨਾਹਰ ਪ੍ਰਧਾਨ ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਨੇ ਲੋਕਾਂ ਨੂੰ ਨਸ਼ਿਆਂ ਤੋਂ ਸਾਡੇ ਸਰੀਰ ਨੂੰ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਸਬੰਧੀ ਸੰਸਥਾ …

Read More »

ਆਮ ਲੋਕਾਂ ਨੇ ਪ੍ਰਸਾਸ਼ਨ ਅਤੇ ਟਾਵਰ ਮਾਲਕ ਦਾ ਕੀਤਾ ਪਿੱਟ ਸਿਆਪਾ 

ਬਾਬਾ ਬਕਾਲਾ ਸਾਹਿਬ, 3  ਜੁਲਾਈ (ਬਲਵਿੰਦਰ ਸੰਧੂ) – ਸਥਾਨਕ ਡੀਲੈਕਸ ਕਲੋਨੀ ਰਈਆ ਵਿਖੇ ਚਲਦੇ ਆ ਰਹੇ ਟਾਵਰ ਮਸਲੇ ਵਿੱਚ ਜਦਂੋ ਟਾਵਰ ਮਾਲਕ ਨੇ ਐਸ.ਡੀ.ਐਮ. ਦੀ ਅਦਾਲਤ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਟਾਵਰ ਦਾ ਕੰਮ ਚਾਲੂ ਰੱਖਿਆ ਅਤੇ ਸ਼ਰੇਆਮ ਕੋਰਟ ਦੀ ਉਲੰਘਣਾ ਕੀਤੀ ਅਤੇ ਪੁਲਿਸ ਪ੍ਰਸਾਸ਼ਨ ਨੂੰ ਮੁਹੱਲਾ ਵਾਸੀਆਂ ਵੱਲੋ ਬਾਰ-ਬਾਰ ਕਹਿਣ ‘ਤੇ ਵੀ ਇਸ ਉੱਪਰ ਜਦੋ ਕੋਈ ਕਾਰਵਾਈ ਨਹੀ ਕੀਤੀ …

Read More »

ਭਾਈ ਜਗਤਾਰ ਸਿੰਘ ਹਵਾਰਾ ਦੇ ਇਲਾਜ ਲਈ ਦਿੱਲੀ ਹਾਈਕੋਰਟ ਵਿਚ ਅਪੀਲ ਦਾਖਲ

ਹਾਈਕੋਰਟ ਨੇ ਐਨ. ਸੀ. ਟੀ ਦਿੱਲੀ ਨੂੰ ਨੋਟਿਸ ਜਾਰੀ ਕਰਕੇ ਵਿਗੜਦੀ ਹੋਈ ਸਿਹਤ ਦੀ ਰਿਪੋਰਟ ਕੀਤੀ ਤਲਬ ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ)-  ਅਖੰਡ ਕੀਰਤਨੀ ਜਥੇ ਦੀ ਸਰਪ੍ਰਸਤੀ ਹੇਠ ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤ ਨੂੰ ਮੁੱਖ ਰੱਖਦਿਆਂ ਭਾਈ ਪਰਮਜੀਤ ਸਿੰਘ ਚੰਡੋਕ ਦੀ ਪ੍ਰਧਾਨਗੀ ਹੇਠ ਭਾਈ ਹਰਮਿੰਦਰ ਸਿੰਘ ਤਿਲਕ ਨਗਰ ਅਤੇ ਭਾਈ ਇਕਬਾਲ ਸਿੰਘ ਦਿੱਲੀ ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਭਾਈ ਹਵਾਰਾ …

Read More »

ਨਸ਼ਿਆ ਵਿਰੁੱਧ ਜਾਗਰੂਕਤਾਂ ਸੈਮੀਨਾਰ ਕਰਵਾਇਆ

ਫਾਜਿਲਕਾ, 3  ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾਂ ਫਾਜ਼ਿਲਕਾ ਦੇ ਐਸ. ਐਸ. ਪੀ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਡੀ. ਐਸ. ਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਅਤੇ ਸਾਂਝ ਕੇਂਦਰ ਫਾਜ਼ਿਲਕਾ ਵਲੋਂ ਨਸ਼ਿਆ ਵਿਰੁੱਧ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲਾਧੂਕਾ ਵਿਖੇ ਜਾਗਰੂਕਤਾਂ ਸੈਮੀਨਾਰ ਲਗਾਇਆ ਗਿਆ ਗਿਆ। ਇਸ ਮੌਕੇ ‘ਤੇ ਵਿਸ਼ੇਸ ਤੌਰ ਤੇ ਪਹੁੰਚੇ …

Read More »

ਸਬ ਸੈਂਟਰ ਰਾਣਾ ਵਿੱਚ ਲਗਾਇਆ ਡੇਂਗੂ ਜਾਗਰੂਕਤਾ ਕੈਂਪ

ਫਾਜਿਲਕਾ, 3  ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ.  ਬਲਦੇਵ ਰਾਜ ਅਤੇ ਸੀਐਚਸੀ ਡਬਵਾਲਾ ਕਲਾਂ  ਦੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਰਾਣਾ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਸੇਨੇਟਰੀ ਇੰਸਪੇਕਟਰ ਵਿਜੈ ਕੁਮਾਰ  ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਨੇ ਕੈਂਪ ਵਿੱਚ ਆਏ ਲੋਕਾਂ ਦਾ ਸਵਾਗਤ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ । ਇਹ …

Read More »

ਮੁੱਖ ਸਡਕ ਉੱਤੇ ਕੰਡੇ ਸੋ ਰਿਹਾ ਮੌਤ ਤੋਂ ਬੇਪਰਵਾਹ ਅਮਲੀ

ਫਾਜਿਲਕਾ, 3  ਜੁਲਾਈ (ਵਿਨੀਤ ਅਰੋੜਾ) – ਮੰਡੀ ਅਰਨੀਵਾਲਾ ਵਿੱਚ ਜਿੱਥੇ ਇੱਕ ਤਰਫ ਨਿੱਤ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਹੈ ਅਤੇ ਨਸ਼ਾ ਵਿਰੋਧੀ ਸੇਮਿਨਾਰ ਵੱਖ-ਵੱਖ ਵਿਭਾਗਾਂ ਦੁਆਰਾ ਲਗਾਏ ਜਾ ਰਹੇ ਹਨ ਅਤੇ ਪੁਲਿਸ ਦੁਆਰਾ ਵੀ ਵੱਡੇ ਜ਼ੋਰ ਸ਼ੌਰ ਨਾਲ ਨਸ਼ਿਆਂ ਦੀ ਰੋਕਥਾਮ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਕਰਣ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਕੇ ਇਲਾਜ ਕਰਵਾਇਆ …

Read More »

ਮੰਡੀ ਅਰਨੀਵਾਲਾ  ਦੇ ਜੋਨ ਇੰਚਾਰਜ ਠੇਠੀ ਨੇ ਬੀਪੀਐਲ ਲਾਭਪਾਤਰੀਆਂ ਨੂੰ ਪੈਂਸ਼ਨ ਵੰਡੀ

ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਮੰਡੀ ਅਰਨੀਵਾਲਾ ਵਿੱਚ ਕਾਫ਼ੀ ਦੇਰ ਤੋਂ ਰੁਕੀਆਂ ਬੁਢੇਪਾ ਪੇਂਸ਼ਨ ਅਤੇ ਵਿਧਵਾ ਪੈਨਸ਼ਨ ਅਪੰਗ ਲਾਭਪਾਤਰੀਆਂ ਜੋ ਬੀਪੀਏਲ ਸ਼੍ਰੇਣੀ  ਦੇ ਲਾਭਪਾਤਰੀ ਹਨ ਉਨ੍ਹਾਂ ਨੂੰ ਅੱਜ ਅਕਾਲੀ ਨੇਤਾ ਜੋਨ ਇਨਚਾਰਜ ਸੁਖਦੇਵ ਸਿੰਘ  ਠੇਠੀ ਅਤੇ ਯੂਥ ਅਕਾਲੀ ਨੇਤਾ ਜਸਵੀਰ ਸਿੰਘ  ਸੀਰਾ ਅਤੇ ਮੰਡੀ  ਦੇ ਨੇਤਾਵਾਂ ਨੇ ਪੇਂਸ਼ਨ ਵੰਡੀ । ਇਸ ਮੌਕੇ ਸੁਖਦੇਵ ਸਿੰਘ  ਠੇਠੀ ਨੇ ਦੱਸਿਆ ਕਿ ਅੱਜ ਲਾਭਪਾਤਰੀਆਂ …

Read More »

ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਮੁੱਖ ਨਾਲਿਆਂ ਤੇ ਖਾਲ਼ਿਆਂ ਦੀ ਸਫ਼ਾਈ ਸ਼ੁਰੂ

ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਫ਼ਾਜ਼ਿਲਕਾ ਸ਼ਹਿਰ ਦੇ ਵੱਡੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਤਰ ‘ਤੇ ਸ਼ੁਰੂ ਕਰਵਾਇਆ ਗਿਆ ਹੈ। ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਗੁਰਦਾਸ ਸਿੰਘ ਦੀ ਅਗਵਾਈ ਹੇਠ ਸੈਂਕੜੇ ਸੀਵਰਜਮੈਨਾਂ, ਜੇ.ਸੀ.ਬੀ. ਮਸ਼ੀਨਾਂ ਨਾਲ ਸ਼ਹਿਰ ਦੇ ਡੂੰਘੇ ਖਾਲ਼ਿਆਂ ਅਤੇ ਨਾਲਿਆਂ ਦੀ ਸਫ਼ਾਈ ਦਾ ਕੰਮ ਅਰੰਭਿਆ …

Read More »

ਮੰਡੀ ਅਰਨੀਵਾਲਾ ‘ਚ ਨਸ਼ਿਆਂ ਖਿਲਾਫ ਰੈਲੀ ਕੱਢੀ

ਫਾਜਿਲਕਾ, 3 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜ਼ਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀ.ਐੱਚ.ਸੀ. ਡੱਬਵਾਲਾ ਕਲਾਂ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਮੰਡੀ ਅਰਨੀਵਾਲਾ ਵਿਖੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।  ਰੈਲੀ ਦੌਰਾਨ ਸਮਾਜ ਸੇਵੀਆਂ, ਹਲਵਾਈ ਯੂਨੀਅਨ, ਟੈਕਸੀ ਸਟੈਂਡ ਯੂਨੀਅਨ, ਆਰ.ਐਮ. ਯੂਨੀਅਨ, ਕੈਂਟਰ ਯੂਨੀਅਨ ਵੱਖ ਵੱਖ ਆਗੂਆਂ ਅਤੇ ਪਤਵੰਤਿਆਂ ਅਤੇ ਆਮ ਲੋਕਾਂ ਨੇ …

Read More »