ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਡਿਪਟੀ ਡਾਇਰੈਕਟਰ -ਕਮ-ਸਿਵਲ ਸਰਜਨ ਡਾ: ਤੇਜਵੰਤ ਸਿੰਘ ਰੰਧਾਵਾ ਦੇ ਹੁਕਮ ਅਨੁਸਾਰ ਸ਼ਾਂਤੀ ਦੇਵੀ ਹਸਪਤਾਲ, ਅਰਬਨ ਹੈਲਥ ਕੇਅਰ ਸੈਂਟਰ, ਜੋਗੀ ਨਗਰ ਵਿਖੇ ਮਲੇਰੀਆ ਅਤੇ ਡੇਂਗੂ ਦੇ ਸੰਬੰਧਤ ਕੈਂਪ ਲਗਾਇਆ। ਇਸ ਮੌਕੇ ਡਾ: ਐਚ.ਐਸ.ਹੇਅਰ ਵਲੋਂ ਮਮਤਾ ਦਿਵਸ ਸੰਬੰਧੀ ਮਾਵਾਂ ਅਤੇ ਬੱਚਿਆਂ ਨੂੰ ਮਲੇਰੀਆ, ਡੇਂਗੂ ਅਤੇ ਭਰੂਣ ਹੱਤਿਆ ਬਾਰੇ ਚਾਨਣਾ ਪਾਇਆ। ਇਨ੍ਹਾਂ ਤੋਂ ਇਲਾਵਾ ਮਾਸ ਮੀਡੀਆ, …
Read More »ਪੰਜਾਬ
ਸ਼ਹਿਰ ਦੀ ਸੰਸਥਾ ਨੇ ਮਿੰਨੀ ਸੈਕਟਰੀਏਟ ‘ਚ ਵਾਟਰ ਕੁਲਰ ਲਗਾਇਆ- ਐਸ.ਡੀ. ਐਮ. ਵਲੋਂ ਉਦਘਾਟਨ
ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸਮਾਜਿਕ ਸੰਸਥਾ ਇੰਨਰਵਹੀਲ ਕੱਲਬ ਵਲੋਂ ਗਰਮੀ ਦੀ ਤਪਸ਼ ਨੂੰ ਮਹਿਸੂਸ ਕਰਦੇ ਹੋਏ ਅਤੇ ਸੁਵਿੱਧਾ ਕੇਂਦਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ ਕੰਮ ਕਾਰ ਕਰਵਾਉਣ ਆਏ ਸ਼ਹਿਰ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਦੀ ਮੁੱਖ ਲੋੜ ਪਾਣੀ ਨੂੰ ਮਹਿਸੂਸ ਕਰਦੇ ਹੋਏ ਇੰਨਰਵਹੀਲ ਕਲੱਬ ਦੇ ਅਹੁਦੇਦਾਰਾਂ ਵਲੋਂ ਸੁਵਿੱਧਾ ਕੇਂਦਰ ਬਿਲਕੁਲ ਨਜ਼ਦੀਕ ਮਿੰਨੀ …
Read More »ਗੁਰਦੁਆਰਾ ਸਾਹਿਬ ਦਾ ਝਗੜਾ ਹੱਲ ਕਰਨ ਦਾ ਉਪਰਾਲਾ ਸ਼ੁਰੂ
ਤਖ਼ਤ ਸਾਹਿਬ ਦੇ ਪੰਜ ਪਿਆਰੇ ਪੁੱਜੇ ਮਾਮਲਾ ਹੱਲ ਕਰਨ ਸੰਬੰਧੀ ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ- ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨਗੀ ਅਤੇ ਕਬਜ਼ੇ ਸੰਬੰਧਿਤ ਝਗੜੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਹੇਠ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ …
Read More »ਖੇਤੀ ਉਦੱਮੀ ਪੂੰਜੀ ਸਕੀਮ ਅਧੀਨ ਜਾਣਕਾਰੀ ਦਿੱਤੀ ਗਈ
ਕਿਸਾਨ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਆਉਣ – ਡਿਪਟੀ ਕਮਿਸ਼ਨਰਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਖੇਤੀ ਉਦੱਮੀ ਪੂੰਜੀ ਯੋਜਨਾ ਦੇ ਵਿਕਾਸ ਲਈ ਅੱਜ ਜਾਗਰੂਕਤਾ ਸਮਾਗਮ ਫਾਜਿਲਕਾ ਵਿਖੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ(ਆਈ.ਏ.ਐਸ.) ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਇਆ । ਜਿਸ ਵਿਚ ਖੇਤੀ, ਉਧਾਨ, ਬੈਂਕ, ਫਿਸ਼ਰੀ, ਡੇਅਰੀ, ਪੋਲਟਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਤੇ ਕਿਸਾਨਾਂ …
Read More »ਬਹਿਕ ਖਾਸ ਵਿੱਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਦੇਵ ਰਾਜ ਅਤੇ ਐਸਐਮਓ ਡਾ . ਰਾਜੇਸ਼ ਕੁਮਾਰ ਸ਼ਰਮਾ ਸੀਐਚਸੀ ਡਬਵਾਲਾ ਕਲਾਂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਬਹਿਕ ਖਾਸ ਵਿੱਚ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ ।ਸੇਨੇਟਰੀ ਇੰਸਪੇਕਟਰ ਕਮਲਜੀਤ ਸਿੰਘ ਬਰਾੜ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਧੰਜੂ ਨੇ ਕੈਂਪ ਵਿੱਚ ਆਏ ਲੋਕਾਂ ਦਾ ਸਵਾਗਤ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਮਲੇਰੀਆ ਬੁਖਾਰ ਮੱਛਰ …
Read More »ਮਮਤਾ ਦਿਸਵ ਉੱਤੇ ਲੋਕਾਂ ਨੂੰ ਦੱਸੀ ਸਿਹਤ ਯੋਜਨਾਵਾਂ
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਰਾਮ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾ. ਰਾਜੇਸ਼ ਸ਼ਰਮਾ ਦੇ ਅਗਵਾਈ ਵਿੱਚ ਸੀਏਚਸੀ ਡੱਬਵਾਲਾ ਕਲਾਂ ਦੇ ਸਭ ਸੇਂਟਰ ਪਿੰਡ ਰਾਣਾ ਵਿੱਚ ਅੱਜ ਮਮਤਾ ਦਿਨ ਉੱਤੇ ਲੋਕਾਂ ਨੂੰ ਜਾਗਰੂਕ ਕਰਣ ਲਈ ਸੇਮਿਨਾਰ ਦਾ ਪ੍ਰਬੰਧ ਕੀਤਾ ਗਿਆ । ਸੇਮੀਨਾਰ ਵਿੱਚ ਸਿਹਤ ਕਰਮਚਾਰੀਆਂ ਨੇ ਮੌਜੂਦ ਔਰਤਾਂ ਅਤੇ ਹੋਰ ਲੋਕਾਂ ਨੂੰ ਸਿਹਤ …
Read More »ਐਮਰਜੈਂਸੀ ਦੇ ਕਾਲੇ ਦਿਨਾਂ ਦੀ ਅਨੂਠੀ ਕਥਾ- ਯਾਤਨਾਵਾਂ ਸਹਿੰਦੇ ਸਮੇਂ ਵੰਦੇ ਮਾਤਰਮ ਦਾ ਕਰਦੇ ਸਨ ਜੈਘੋਸ਼
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਹਰ ਕਿਸੇ ਦੇ ਨਸੀਬ ਵਿੱਚ ਨਹੀਂ ਦੇਸ਼ ਦੇ ਕੰਮ ਆਉਣਾ ਇਹ ਸ਼ਬਦ ਹਨ ਫਾਜਿਲਕਾ ਦੇ ਉਨ੍ਹਾਂ ਪੰਜ ਜਿੰਦਾ ਸ਼ਹੀਦਾਂ ਦਾ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕਰਦੇ ਹੋਏ ਤਤਕਾਲੀਨ ਇੰਦਿਰਾ ਗਾਂਧੀ ਸਰਕਾਰ ਦੁਆਰਾ 26 ਜੂਨ 1975 ਨੂੰ ਦੇਸ਼ ਭਰ ਵਿੱਚ ਲਗਾਏ ਗਏ ਐਮਰਜੈਂਸੀ ਦੇ ਵਿਰੋਧ ਦਾ ਫੈਸਲਾ ਕੀਤਾ । ਇਸ ਪਰਿਵਾਰ ਤੋਂ ਸਬੰਧਤ ਪੰਜ ਨੋਜਵਾਨਾਂ …
Read More »ਇੰਦਰਮੋਹਨ ਬਣੇ ਤਹਿਸੀਲ ਪ੍ਰਧਾਨ ਤੇ ਗੁਰਦੀਪ ਸਿੰਘ ਜਨਰਲ ਸਕੱਤਰ
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਤਹਿਸੀਲ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਨਵੀਂ ਟੀਮ ਦੀ ਚੋਣ ਕਰਨ ਸੰਬੰਧੀ ਇਕ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਅਤੇ ਸ੍ਰੀ ਰਾਜਿੰਦਰ ਕੁਮਾਰ ਨੇ ਕੀਤੀ। ਮੀਟਿੰਗ ਵਿਚ ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ ਤੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਅਤੇ ਰਾਜਿੰਦਰ ਕੁਮਾਰ ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਯੂਨੀਅਨ …
Read More »28 ਮਰੀਜ਼ਾਂ ਨੇ ਨਲਬੰਦੀ ਆਪ੍ਰੇਸ਼ਨ ਕਰਵਾਏ
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਸਿਹਤ ਵਿਭਾਗ ਵੱਲੋਂ ਵਧਦੀ ਆਬਾਦੀ ‘ਤੇ ਠੱਲ੍ਹ ਪਾਉਣ ਲਈ ਚਲਾਏ ਪੁਰਸ਼ਾਂ ਦੇ ਨਸਬੰਦੀ ਅਤੇ ਔਰਤਾਂ ਦੇ ਨਲਬੰਦੀ ਮੁਹਿੰਮ ਦੇ ਤਹਿਤ ਸਿਵਲ ਸਰਜ਼ਨ ਫ਼ਾਜ਼ਿਲਕਾ ਬਲਦੇਵ ਰਾਮ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ. ਐਮ. ਓ. ਡਾ. ਹੰਸਰਾਜ ਮਲੇਠੀਆ ਦੀ ਅਗਵਾਈ ਹੇਠ ਸੀ. ਐਚ. ਸੀ. ਖੁਈਖੇੜਾ ਵਿਖੇ ਨਲਬੰਦੀ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ-ਵੱਖ ਪਿੰਡਾਂ ਦੇ ੨੮ ਮਰੀਜ਼ਾਂ …
Read More »ਜੰਡਿਆਲਾ ਗੁਰੂ ਵਿਖੇ ਸੈਮਸੰਗ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ
ਜੰਡਿਆਲਾ ਗੁਰ, 25 ਜੂਨ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਸਰਾਂ ਰੋਡ ਵਿਖੇ ਸੈਮਸੰਗ ਕੰਪਨੀ ਦੇ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਚਰਨਜੀਤ ਸਿੰਘ ਅਠਵਾਲ ਵਿਸ਼ੇਸ਼ ਤੋਰ ਤੇ ਜੰਡਿਆਲਾ ਗੁਰੂ ਪਹੁੰਚੇ। ਸੈਮਸੰਗ ਟੀਮ ਵਲੋਂ ਉਹਨਾ ਦਾ ਸਵਾਗਤ ਕੀਤਾ ਗਿਆ। ਏ-ਵਨ ਇੰਟਰਪਰਾਇਜ਼ ਦੇ ਨਾਮ ਨਾਲ ਖੋਲੇ ਗਏ ਸ਼ੋਅ ਰੂਮ ਨਾਲ ਜੰਡਿਆਲਾ ਵਾਸੀਆਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ।ਅਮਨਦੀਪ ਸਿੰਘ ਭੁੱਲਰ ਡਿਸਟਰੀਬਿਊਟਰ ਸੈਮਸੰਗ ਮੋਬਾਇਲ ਨੇ …
Read More »