Sunday, December 22, 2024

ਪੰਜਾਬ

ਗੁਰਧਾਮਾਂ ਅਤੇ ਸਿੱਖ ਕੌਮ ਨੂੰ ਵੰਡਣ ਦੇ ਯਤਨਾਂ ਵਿਰੁੱਧ ਲਾਮਬੰਧ ਹੋਣ ਦੀ ਲੋੜ – ਜਥੇ: ਅਵਤਾਰ ਸਿੰਘ

ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ   ਅੰਮ੍ਰਿਤਸਰ 9  ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਇਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨੂੰ ਵੰਡਣ ਤੇ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕੀਤਾ।ਸ਼੍ਰੋਮਣੀ ਕਮੇਟੀ ਦੇ ਬੁਲਾਰੇ …

Read More »

ਛੀਨਾ ਨੇ ਅਮਿਤ ਸ਼ਾਹ ਨੂੰ ਭਾਜਪਾ ਦਾ ਕੌਮੀ ਪ੍ਰਧਾਨ ਬਣਨ ‘ਤੇ ਦਿੱਤੀ ਵਧਾਈ

ਅੰਮ੍ਰਿਤਸਰ, 9  ਜੁਲਾਈ ( ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਜਪਾ ਦੇ ਉੱਘੇ ਆਗੂ ਸ੍ਰੀ ਅਮਿਤ ਸ਼ਾਹ ਨੂੰ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਪਾਰਟੀ ਨੂੰ ਕੌਮੀ ਪੱਧਰ ‘ਤੇ ਮਜ਼ਬੂਤ ਕਰਨ ‘ਚ ਪਹਿਲਾ ਹੀ ਅਹਿਮ ਭੂਮਿਕਾ ਨਿਭਾਅ  ਚੁੱਕੇ ਹਨ ਜਿਸ ਦਾ ਨਤੀਜਾ …

Read More »

ਖਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ ਜੀ. ਪੀ. ਏ. ਟੀ. ‘ਚ ਮਾਰਿਆ ਮਾਅਰਕਾ

ਅੰਮ੍ਰਿਤਸਰ, 9  ਜੁਲਾਈ (ਪ੍ਰੀਤਮ ਸਿੰਘ)-ਖਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਵਿਦਿਆਰਥੀ ਅਸ਼ਮੀਨ ਕੌਰ ਅਤੇ ਲਵਿਸ਼ ਮਰਵਾਹਾ ਨੇ ਪੂਰੇ ਭਾਰਤ ਭਰ ‘ਚੋਂ ਗ੍ਰੈਜ਼ੂਏਟ ਐਪਟੀਟਿਊਟ ਫ਼ਾਰਮੇਸੀ ਟੈਸਟ (ਜੀਪੀਏਟੀ) ਦੇ ਇਮਤਿਹਾਨਾਂ ‘ਚੋਂ ਕ੍ਰਮਵਾਰ 42 ਵਾਂ ਤੇ ੧੫੧ਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਐੱਸ. ਕੇ. ਧਵਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਭਾਰਤ ਭਰ …

Read More »

ਸੋਈ ਵਰਕਰਾਂ ਨੇ ਸੁਖਬੀਰ ਬਾਦਲ  ਦੇ ਜਨਮਦਿਵਸ ਉੱਤੇ ਕੈਂਪ ਲਗਾਕੇ ਕੀਤਾ ਖੂਨਦਾਨ

ਫਾਜਿਲਕਾ, 9  ਜੁਲਾਈ (ਵਿਨੀਤ ਅਰੋੜਾ) –  ਸੋਈ ਵਰਕਰਾਂ ਦੁਆਰਾ ਪੰਜਾਬ  ਦੇ ਉਪ ਮੁੱਖਮੰਤਰੀ  ਦੇ ਜਨਮਦਿਵਸ ਮੌਕੇ ਬੁੱਧਵਾਰ ਫਾਜਿਲਕਾ  ਦੇ ਸਰਕਾਰੀ ਹਸਪਤਾਲ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਜਿਲਾ ਪ੍ਰਧਾਨ ਨਰਿੰਦਰ ਸਿੰਘ  ਸਵਨਾ ਦੀ ਅਗੁਵਾਈ ਵਿੱਚ ਕੀਤਾ ਗਿਆ । ਇਸ ਕੈਂਪ ਵਿੱਚ ਸਟੁਡੈਂਟ ਆਗਰੇਨਾਈਜੇਸ਼ਨ ਆਫ ਇੰਡਿਆ  ਦੇ ਸੈਂਕੜੇ ਵਰਕਰਾਂ ਨੇ ਭਾਗ ਲਿਆ ।  ਇਸ ਖ਼ੂਨਦਾਨ ਕੈਂਪ ਵਿੱਚ ਮੁਖ ਮਹਿਮਾਨ  ਦੇ ਰੂਪ ਵਿੱਚ ਸ਼ਿਰੋਮਣੀ …

Read More »

ਬੇਟੀ ਬਚਾਓ ਮੁਹਿੰਮ ‘ਤੇ  ਸੈਮੀਨਾਰ ਆਯੋਜਿਤ

ਫਾਜਿਲਕਾ, 9  ਜੁਲਾਈ (ਵਿਨੀਤ ਅਰੋੜਾ) – ਬੇਟੀ ਹੈ ਤਾਂ ਕੱਲ ਹੈ, ਦੇ ਐਲਾਨ ਨੂੰ ਘਰ-ਘਰ  ਪਹੁੰਚਾਣ ਦੀ ਜ਼ਰੂਰਤ ਹੈ ।ਪੰਜਾਬ ਦਾ ਲਿੰਗ ਅਨਪਾਤ ਬਾਕੀ ਕਈ ਰਾਜਾਂ ਤੋਂ ਘੱਟ ਹੈ । ਜਿੱਥੇ ਦੇਸ਼ ਵਿੱਚ ਔਸਤਨ 1000 ਲੜਕਿਆਂ  ਦੇ ਪਿੱਛੇ 940 ਲੜਕੀਆਂ ਹਨ ਉਥੇ ਹੀ ਪੰਜਾਬ ਵਿੱਚ ਇਹ 895 ਹੀ ਹਨ।ਇਹ ਆਂਕੜੇ ਸਮਾਜ ਦੀ ਸੋਚ ਨੂੰ ਸਾਫ਼ ਕਰਦੇ ਹਨ ।ਇਹ ਸ਼ਬਦ ਪੀਐਚਸੀ ਜੰਡਵਾਲਾ ਭੀਮੇਸ਼ਾਹ  ਦੇ ਸੀਨੀਅਰ …

Read More »

ਦਸਵੀਂ  ਨਤੀਜਾ ਸ਼ਾਨਦਾਰ ਰਿਹਾ

ਬਠਿੰਡਾ,  9  ਜੁਲਾਈ (ਜਸਵਿੰਦਰ ਸਿੰਘ ਜੱਸੀ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ (ਬਠਿੰਡਾ) ਦਾ ਦਸਵੀਂ  ਦਾ ਨਤੀਜਾ ਬੁਹਤ ਵਧੀਆ ਰਹਿਣ ਕਾਰਨ ਸਮੂਹ ਅਧਿਆਪਕਾਂ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀ ਕੁਲਦੀਪ ਕੌਰ ਨੇ ਪਹਿਲਾ ਸਥਾਨ, ਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਸਕੂਲ ਦੇ …

Read More »

ਪੰਜਾਬੀ ਫ਼ਿਲਮ ‘ਯਾਰਾਂ ਦਾ ਕੈਚਅਪ’ ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ ਬਠਿੰਡਾ-18 ਜੁਲਾਈ ਨੂੰ ਹੋਵੇਗੀ ਰੀਲੀਜ਼

ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ)-  ‘ਯਾਰਾਂ ਦਾ ਕੈਚਅਪ’ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ  ਲਈ ਸਥਾਨਕ ਸ਼ਹਿਰ ਵਿਖੇ ਪਹੁੰਚੀ ਲੇਕਿਨ ਇਹ ਫ਼ਿਲਮ ਦੀ ਪ੍ਰੋਮੋਸ਼ਨ ਨਾ ਹੋ ਕੇ ਫੋਟੋ ਸ਼ੁਟ ਹੋ ਨਿਬੜੀ, ਇਥੇ ਪੱਤਰਕਾਰ ਘੱਟ ਸਗੋਂ ਪੱਤਰਕਾਰਾਂ ਦੇ ਰਿਸ਼ਤੇਦਾਰ ਅਤੇ ਹੋਰ ਅਣਜਾਣ ਲੋਕ ਜੋ ਕਿ ਸਿਰਫ਼ ਆਪਣੀਆਂ ਫੋਟਿਆਂ ਖਿਚਾਉਣ ਲਈ ਵਿਸ਼ੇਸ਼ ਤੌਰ ‘ਤੇ ਹੀ ਪਹੁੰਚੇ, ਜਿਨ੍ਹਾਂ ਨੇ ਕਿਸੇ ਵੀ ਪੱਤਰਕਾਰ ਨੂੰ ਕਿਸੇ …

Read More »

ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰਰੋਜਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋ ਸਕਣਗੇ

ਬਠਿੰਡਾ, 9  ਜੁਲਾਈ (ਜਸਵਿੰਦਰ ਸਿੰਘ ਜੱਸੀ ) –  ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰ ਅਤੇ ਗੁਆਢੀ ਰਾਜਾਂ ਦੇ ਨੌਜਵਾਨਾਂ ਨੂੰ ਤਕਨੀਕੀ ਮੁਹਾਰਤ ਹਾਸਲ ਹੋਵੇਗੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਰਾਜ ਵਿੱਚ ਲੱਗਣ ਵਾਲੀਆਂ ਉਦਯੋਗਿਕ ਇਕਾਇਆ ਵਿੱਚ ਰੋਜਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋ ਸਕਣਗੇ ।  ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਸਟੇਟ ਤਕਨੀਕੀ ਯੂਨੀਵਰਸਿਟੀ ਐਲਾਨ ਦਾ ਪ੍ਰਾਪਤ ਕਰਦਿਆਂ ਡਾ: …

Read More »