Friday, October 18, 2024

ਪੰਜਾਬ

ਪੀਆਰਟੀਸੀ ਵਰਕਰ ਯੂਨੀਅਨ ਦਾ ਰੋਸ ਧਰਨਾ ਛੇਵੇਂ ਦਿਨ ਦਾਖ਼ਲ

ਬਠਿੰਡਾ 18 ਮਈ (ਜਸਵਿੰਦਰ ਸਿੰਘ ਜੱਸੀ) – ਪੀਆਰਟੀਸੀ ਵਰਕਰ ਯੂਨੀਅਨ ਆਜਾਦ ਦੇ ਸੱਦੇ ਤੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਦਿਆਂ ਆਜਾਦੀ ਦੀ ਦੂਜੀ ਲੜਾਈ ਦੇ ਨਾਅਰੇ ਹੇਠ ਬਠਿੰਡਾ ਡਿਪੂ ਦੀ ਵਰਕਸ਼ਾਪ ਦੇ ਮੇਨ ਗੇਟ ਦਾ ਪਿਛਲੇ ਕਈ ਦਿਨਾਂ ਤੋਂ ਘਿਰਾਓ ਕਰਕੇ ਰੋਸ ਧਰਨਾ ਲਾਇਆ ਗਿਆ ਪਰ ਅੱਜ ਸੰਘਰਸ਼ ਉਸ ਸਮੇਂ ਹੋਰ ਵੀ ਭੱਖਦਾ ਹੋਇਆ ਨਜਰ …

Read More »

ਬਠਿੰਡਾ ਲੋਕ ਸਭਾ ਹਲਕੇ ਦੇ ਜੁਝਾਰੂ ਅਤੇ ਗੈਰਤਮੰਦ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ- ਮਨਪ੍ਰੀਤ ਬਾਦਲ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ ) – ਅਣਕਿਆਸੇ ਸਹਿਯੋਗ ਅਤੇ ਹਿਮਾਇਤ ਹੀ ਅਸਲ ਜਿੱਤ ਹੁੰਦੀ ਹੈ, ਇਹ ਸਬਦ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਹੇ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦਾ ਭੈਅ, ਪ੍ਰਸਾਸਨ ਦੀ ਮਿਲਭੁਗਤ, ਵੋਟਾਂ ਦੀ ਖਰੀਦੋ ਫਰੋਖਤ, ਨਸ਼ੇ ਅਤੇ ਸ਼ਰਾਬ ਦੇ ਦਰਿਆ ਦਾ ਵਹਾਉਣਾ, ਜਾਅਲੀ ਹਮਨਾਮ ਖੜੇ ਕਰਨਾ ਅਤੇ …

Read More »

ਸੁਸਾਇਟੀ ਦਾ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ,18 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਦੀ ਲੜੀ ਦੌਰਾਨ ਸਵੇਰੇ ਦੇ ਸਮਾਗਮ ਭਾਈ ਪ੍ਰੀਤਮ ਸਿੰਘ ਦੇ ਗ੍ਰਹਿ ਕਿਲ੍ਹਾ ਰੋਡ ‘ਤੇ ਤੇਲੀਆ ਵਾਲੇ ਮੁਹੱਲੇ ‘ਚ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ …

Read More »

ਗਿਆਨ ਸਿੰਘ ਘਈ ”ਨਿੰਪਾ ਲੇਖਕ ਅਵਾਰਡ” ਨਾਲ ਸਨਮਾਨਿਤ

ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ)- ਗੁਰੂ ਨਗਰੀ ਦੀ ਉਘੀ ਸੰਸਥਾ ਨਿੰਪਾ (ਰਜਿ:) ਵੱਲੋਂਂ ਸ੍ਰ: ਗਿਆਨ ਸਿੰਘ ਘਈ ਪ੍ਰਧਾਨ ਰਣਜੀਤ ਸਿੰਘ ਪੰਜਾਬੀ ਸਾਹਿਤ ਸਭਾ ਨੂੰ ਗੁਰਸ਼ਰਨ ਸਿੰਘ ਬੱਬਰ ਪ੍ਰਧਾਨ ਨਿੰਪਾ ”ਨਿੰਪਾ ਲੇਖਕ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਸ੍ਰ: ਬੱਬਰ ਨੇ ਘਈ ਦੀਆਂ ਸਮਾਜ ਪ੍ਰਤੀ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਪੁਸਤਕਾਂ ਹੁਣ ਤੱਕ ਸਫਲਤਾ ਸਹਿਤ ਰਲੀਜ਼ ਹੋ …

Read More »

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨ: ਸਕੱਤਰ ਡਾ. ਅਨੂਪ ਸਿੰਘ ਤੇ ਪ੍ਰਬੰਧਕੀ ਬੋਰਡ ਮੈਬਰਾਂ ਦਾ ਸਨਮਾਨ

ਬਟਾਲਾ, 18 ਮਈ  (ਨਰਿੰਦਰ ਸਿੰਘ)-  ਬਟਾਲਾ ਖੇਤਰ ਦੀਆਂ ਸਾਹਿਤਕ ਤੇ ਸੱਭਿਆਚਾਰ ਸੰਸਥਾਂਵਾਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾਂ ਦੇ ਬਿਨ੍ਹਾ ਮੁਕਾਬਲਾ ਚੁਣੇ ਗਏ ਜਨਰਲ ਸਕੱਤਰ ਡਾ ਅਨੂਪ ਸਿੰਘ ਨਾਲ ਇਕ ਸਫ਼ਲ ਸਾਹਿਤਕ ਤੇ ਜਥੇਬੰਦਕ ਸੰਵਾਦ ਰਚਾਇਆ ਗਿਆ ਅਤੇ ਉਨਾ ਨੂੰ ਇੱਕ ਪਗੜੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਪਹਿਲ ਕਦਮੀ ਤੇ ਆਯੋਜਿਤ ਇਸ …

Read More »

ਨਹੀਂ ਰਹੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਸ: ਕੁਲਬੀਰ ਸਿੰਘ ਮੱਤੇਵਾਲ

ਮਜੀਠੀਆ ਵੱਲੋਂ ਸ: ਮੱਤੇਵਾਲ ਦੀ ਅਚਾਨਕ ਮੌਤ ‘ਤੇ ਗਹਿਰੇ ਦੁਖ ਦਾ ਪ੍ਰਗਟਾਵਾ ਅੰਮ੍ਰਿਤਸਰ 18  ਮਈ  (ਸੁਖਬੀਰ ਸਿੰਘ) –  ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸੀਨੀਅਰ ਅਕਾਲੀ ਆਗੂ, ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਅਤੇ ਪਿੰਡ ਮੱਤੇਵਾਲ ਦੇ ਸਰਪੰਚ 70 ਸਾਲਾ ਸ: ਕੁਲਬੀਰ ਸਿੰਘ ਮੱਤੇਵਾਲ  ਦੇ ਅੱਜ ਅਚਾਨਕ ਹੋਈ ਮੌਤ ‘ਤੇ ਮੱਤੇਵਾਲ ਪਰਿਵਾਰ ਨਾਲ ਗਹਿਰੇ ਦੁਖ ਦਾ …

Read More »

ਨਲਕੇ ਦਾ ਬੋਰ ਕਰਦੇ 3 ਵਿਅਕਤੀਆਂ ਨੂੰ ਪਿਆ ਕਰੰਟ- ਇੱਕ ਦੀ ਮੌਤ

ਜੰਡਿਆਲਾ ਗੁਰੂ, 18  ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ ਕਬਾੜ ਦੀ ਦੁਕਾਨ ਦੇ ਬਾਹਰ ਨਲਕੇ ਦਾ ਬੋਰ ਕਰ ਰਹੇ 3 ਵਿਅਕਤੀਆਂ ਨੂੰ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਕ ਵਿਅਕਤੀ ਜੋ ਬੋਰ ਕਰ ਰਿਹਾ ਸੀ ਮੋਕੇ ਉਪੱਰ ਹੀ ਦਮ ਤੋੜ ਗਿਆ ਜਦੋਂ ਕਿ ਦੋ ਮਜ਼ਦੂਰ ਵਾਲ ਵਾਲ ਬੱਚ ਗਏ।ਮ੍ਰਿਤਕ ਦੀ ਪਛਾਣ ਮੰਗਲ ਸਿੰਘ ਉਮਰ ਕਰੀਬ 50 …

Read More »

ਭਾਈ ਘਨ੍ਹਈਆ ਜੀ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ‘ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ

ਜੰਡਿਆਲਾ ਗੁਰੂ, 18 ਮਈ (ਹਰਿੰਦਰਪਾਲ ਸਿੰਘ)-  ਅੱਜ ਭਾਈ ਘਨ੍ਹਈਆ ਜੀ ਦੇ ਨਾਮ ਹੇਠ ਬਣ ਰਹੇ ਹਸਪਤਾਲ ਦੀ ਨਵੀ ਉਸਾਰੀ ਜਾ ਰਹੀ ਇਮਾਰਤ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਭੋਗ ਤੋਂ ਬਾਅਦ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ ਭਾਈ ਹਰੀ ਸਿੰਘ ਸ਼ਿਮਲਾ ਵਾਲਿਆ ਵਲੋਂ ਸ਼ਬਦ ਕੀਰਤਨ ਕੀਤੇ ਗਏ।ਅਰਦਾਸ ਉਪਰੰਤ ਭਾਈ ਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਸੰਗਤ …

Read More »

ਕੰਨਿਆਂ ਭਰੂਣ ਹੱਤਿਆ ਅਤੇ ਸਪੈਸ਼ਲ ਚਿਲਡਰਨ ਨੂੰ ਸਮਰਪਿੱਤ ਸਮਾਗਮ

ਅੰਮ੍ਰਿਤਸਰ, 17  ਮਈ (ਜਗਦੀਪ ਸਿੰਘ)-  ਮਾਤਾ ਚਰਨ ਕੌਰ ਪੈਰਾ ਮੈਡੀਕਲ ਐਜੂਕੇਸ਼ਨ ਸੁਸਾਇਟੀ ਅਤੇ ਆਗੋਸ਼ ਹੋਲਡਿੰਗ ਹੈਂਡਸ ਵਲੋਂ ਸਥਾਨਕ ਗੁਰੂ ਨਾਨਕ ਭਵਨ ਵਿਖੇ ਕੰਨਿਆਂ ਭਰੂਣ ਹੱਤਿਆ ਤੇ ਸਪੈਸ਼ਲ ਚਿਲਡਰਨ ਨੂੰ ਸਮਰਪਿੱਤ ਇੱਕ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਬਿਸ਼ਪ ਪੀ.ਕੇ ਜੋਹਨ, ਜਸਕਰਨ ਸਿੰਘ ਐਸ.ਪੀ ਅੰਮ੍ਰਿਤਸਰ, ਡਾ. ਨਰੇਸ਼ ਚਾਵਲਾ ਜਿਲਾ ਟੀ.ਬੀ ਅਫਸਰ, ਚਰਨ ਸਿੰਘ ਓ.ਐਸ਼.ਡੀ ਬਿਕਰਮ ਸਿੰਘ ਮਜੀਠੀਆ, ਧਰਮਿੰਦਰ ਕਲਿਆਣ ਅੇਸ ਐਚ …

Read More »

ਆਈ.ਐਸ.ਓ ‘ਚ 20 ਨੂੰ ਸ਼ਾਮਿਲ ਹੋਣਗੇ ਸੈਂਕੜੇ ਨੌਜਵਾਨ – ਕੰਵਰਬੀਰ ਸਿੰਘ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ ਬਿਊਰੋ)- ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਵੱਲੋਂ ਸਿੱਖੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ 20 ਮਈ ਨੂੰ ਸੈਂਕੜੇ ਨੌਜਵਾਨ ਜਥੇਬੰਦੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਆਈ.ਐਸ.ਓ. ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਨੇ …

Read More »