ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਬਾਬਾ ਫਰੀਦ ਯੂਥ ਵੇਲਫੇਇਰ ਸੋਸਾਇਟੀ ਬਲਾਕ ਕਮੇਟੀ ਦੀ ਮੀਟਿੰਗ ਪ੍ਰਤਾਪ ਬਾਗ ਵਿੱਚ ਰੱਖੀ ਗਈ ਜਿਸ ਵਿੱਚ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਏਡੀਸੀ ਚਰਨਦੇਵ ਸਿੰਘ ਮਾਨ ਦੇ ਨਾਲ ਮਨਰੇਗਾ ਸਬੰਧੀ ਮੀਟਿੰਗ ਹੋਈ ਉਸ ਵਿੱਚ ਨੇਹਰੂ ਯੁਵਾ ਕੇਂਦਰ ਨੂੰ ਮਨਰੇਗਾ ਉੱਤੇ ਸਰਵੇ ਕਰਣ ਸਬੰਧੀ ਬੁਲਾਇਆ ਗਿਆ ਸੀ । ਅੱਜ …
Read More »ਪੰਜਾਬ
ਸਫਾਈ ਸੇਵਕ ਯੂਨੀਅਨ ਪੰਜਾਬ ਦਾ ਨਗਰ ਪਰਿਸ਼ਦ ਦਫ਼ਤਰ ਵਿੱਚ ਧਰਨਾ ਜਾਰੀ
ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ ਸੱਤਵੇਂ ਦਿਨ ਵੀ ਹੜਤਾਲ ਕਰਕੇ ਸਰਕਾਰ ਖਿਲਾਫ ਰੋਸ਼ ਮੁਜਾਹਰਾ ਨਗਰ ਕੌਂਸਲ ਦੇ ਦਫਤਰ ਦੇ ਸਾਹਮਣੇ ਕੀਤਾ।ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਦੁਆਰਾ ਬਦਲੀਆਂ ਸਬੰਧੀ ਨੋਟਿਫਿਕੇਸ਼ਨ ਵਾਪਸ ਲਿਆ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੇਗੁਲਰ ਭਰਤੀ ਕੀਤੀ …
Read More »ਵਿਜੈ ਮੋਂਗਾ ਦੀ ਕੋਆਡੀਨੇਸ਼ਨ ਸ਼ਾਖ਼ਾ ਵਿਚ ਤੈਨਾਤੀ
ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸ਼ਿਖਲਾਈ ਪ੍ਰੀਸ਼ਦ ਪੰਜਾਬ (ਐਸ.ਸੀ.ਈ.ਆਰ.ਟੀ.) ਮੋਹਾਲੀ ਜਿਸ ਵਿਚ ਸਾਰੇ ਪੰਜਾਬ ਦੀਆਂ ਡਾਈਟਸ, ਈ.ਟੀ.ਟੀ. ਕੋਰਸ ਲਈ ਪ੍ਰਾਈਵੇਟ ਕਾਲਜ ਅਤੇ ਟੈਟ ਪ੍ਰੀਖਿਆ ਆਉਾਂਦੇ ਨ। ਉਸ ਵਿਚ ਵਿਜੈ ਕੁਮਾਰ ਮੋਂਗਾ ਲੈਕਚਰਾਰ ਸ.ਸ.ਸ.ਸ. ਫ਼ਾਜ਼ਿਲਕਾ ਦੀ ਡਾਇਰੈਕਟਰ ਨੇ ਡਿਉਟੀ ‘ਤੇ ਕੋਆਡੀਨੇਸ਼ਨ ਸ਼ਾਖਾ ਵਿਚ ਤੈਨਾਤੀ ਕੀਤੀ ਹੈ। ਇਨ੍ਹਾਂ ਦੀ ਇਹ ਡਿਉਟੀ ਇਨ੍ਹਾਂ ਦੀ ਯੋਗਤਾ, ਤਜ਼ਰਬਾ ਅਤੇ …
Read More »ਕਿਸੇ ਰੇਲਵੇ ਅਧਿਕਾਰੀ ਤੇ ਸ਼੍ਰੀ ਜਿਆਣੀ ਦਾ ਭੁੱਖ ਹੜਤਾਲ ਦੀ ਥਾਂ ‘ਤੇ ਨਾ ਆਉਣਾ ਹੈਰਾਨੀਜਨਕ – ਹਰਭਜਨ ਲਾਲ
ਫਾਜਿਲਕਾ, 11 ਅਗਸਤ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਨਾਰਦਰਨ ਰੇਲਵੇ ਪੇਸੇਂਜਰ ਕਮੇਟੀ ਦੇ ਅਗਵਾਈ ਵਿੱਚ ਚਲਾਏ ਜਾ ਰਹੇ ਸਾਂਝਾ ਮੋਰਚਾ ਦੁਆਰਾ ਭੁੱਖ ਹੜਤਾਲ ਅਭਿਆਨ ਸੋਮਵਾਰ ਨੂੰ 32ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੇਵਾਮੁਕਤ ਕਰਮਚਾਰੀਆਂ ਨੇ ਪ੍ਰਧਾਨ ਹਰਭਜਨ ਲਾਲ ਦੇ ਅਗਵਾਈ ਵਿੱਚ ਭੁੱਖ ਹੜਤਾਲ ਵਿੱਚ ਭਾਗ ਲਿਆ ।ਭੁੱਖ ਹੜਤਾਲੀਆਂ ਨੂੰ ਸਾਂਝਾ …
Read More »ਗੁਰਦੁਆਰਿਆਂ ਦੀ ਪ੍ਰਬੰਧਕੀ ਸੇਵਾ ਨੂੰ ਲੈ ਕੇ ਵਿਵਾਦ ਪੈਦਾ ਕਰਨਾ ਪੰਥਕ ਹਿਤ ਵਿੱਚ ਨਹੀ- ਰਾਣਾ ਪਰਮਜੀਤ ਸਿੰਘ
ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਸੇਵਾ-ਸੰਭਾਲ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਟਕਰਾਉ ਪੁਰ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ[ ਉਨ੍ਹਾਂ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖ ਗੁਰਧਾਮ ਪਿਆਰ, ਸਦਭਾਵਨਾ ਅਤੇ ਸਰਬਸਾਂਝੀਵਾਲਤਾ ਦੇ …
Read More »ਜਨਮ ਤੇ ਮੌਤ ਰਜਿਸਟਰੇਸ਼ਨ ਦਫਤਰ ‘ਚ ਵਧੀਕ ਡਿਪਟੀ ਕਮਿਸ਼ਨਰ ਨੇ ਮਾਰਿਆ ਛਾਪਾ
ਇਕ ਹੀ ਦਿਨ ਵਿਚ ਜਾਰੀ ਕਰਵਾਏ 730 ਸਰਟੀਫਿਕੇਟ ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ)- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵੱਲੋਂ ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿਚ ਸੁਧਾਰ ਲਿਆਉਣ ਲਈ ਅਤੇ ਲੋਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮਿੱਥੇ ਸਮੇਂ ਵਿਚ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਬਲਦੇਵ ਸਿੰਘ ਨੇ …
Read More »DSGMC demands highest civilian honour Bharat Ratna for Shaheed Bhagat Singh, Master Tara Singh
New Delhi, Aug. 11 ( Amrit Lal Manan)- In a resolution passed by the executive body of the Delhi Sikh Gurdwara Management Committee (DSGMC) today, a demand was raised that highest civilian honour of Bharat Ratna be conferred on two Sikhs, who prominently figure in the history of India – Shaheed Bhagat Singh and Master Tara Singh. DSGMC president Mr. …
Read More »ਗੁਰੂ ਹਰਿਕ੍ਰਿਸ਼ਨ ਸਕੂਲਾਂ ਦੀ ਇੰਟਰ ਸਕੂਲ ਅਥਲੈਟਿਕ ਮੀਟ ਦਾ ਹੋਇਆ ਉਦਘਾਟਨ
ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 3 ਦਿਨੀ ਇੰਟਰ ਸਕੂਲ ਅਥਲੈਟਿਕ ਮੀਟ ਬੱਚਿਆਂ ਨੂੰ ਖੇਡਾਂ ‘ਚ ਅੱਗੇ ਵਧਾਉਣ ਅਤੇ ਸ਼ਰੀਰਕ ਰੂਪ ਤੋਂ ਤੰਦਰੁਸਤ ਰੱਖਣ ਦੇ ਟੀਚੇ ਵੱਜੋਂ ਕਰਵਾਈ ਜਾ ਰਹੀ ਹੈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਅੱਜ ਇਥੇ ਦੇ ਤਿਆਗ …
Read More »ਡੀ.ਏ.ਵੀ. ਪਬਲਿਕ ਸਕੂਲ ਦੇ ਦੋ ਵਿਦਿਆਰਥੀ ਸੀ.ਬੀ.ਐਸ.ਈ. ਅਵਾਰਡ ਜੇਤੂ
ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਦੋ ਵਿਦਿਆਰਥੀਆਂ ਨੇ ਪ੍ਰਸਿਧੱ ਸੀ.ਬੀ.ਐਸ.ਈ. ਰਾਈਟਿੰਗ ਸੀਰੀਜ ਅਵਾਰਡ ਜਿੱਤਿਆ ਜਿਹੜਾ ਕਿ ਰਾਸaਟਰੀ ਪੱਧਰ ਤੇ ਆਨ ਲਾਈਨ ਮੁਕਾਬਲਾ ਸੀ ।ਇਹ ਮੁਕਾਬਲਾ ਸ਼੍ਰੀ ਪਿੰਗਲੀ ਵੈਨਕਾਇਆ ਦੇ ਪ੍ਰੇਰਨਾਤਮਕ ਜੀਵਨ ਨਾਲ ਸੰੰਬੰਧਿਤ ਸੀ। ਦੋਵੇਂ ਵਿਦਿਆਰਥੀਆਂ ਨੇ 5000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ ਜਿਹੜਾ ਕਿ 4 ਦਿਨ ਲਈ ਸੀ । ਸੀ.ਬੀ.ਐਸ.ਈ. ਨੇ ਹਰ ਰੋਜa ਦੇ 68 ਜੇਤੂ …
Read More »ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵਲੋਂ ਇੱਕ ਰੋਜਾ ਵਿਦਿਆਰਥੀ ਸਖ਼ਸ਼ੀਅਤ ਉਸਾਰੀ ਕੈਂਪ
ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵਲੋਂ ਇੱਕ ਦਿਨ ਦਾ ਵਿਦਿਆਰਥੀ ਸਖ਼ਸ਼ੀਅਤ ਉਸਾਰੀ ਕੈਂਪ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਮਲਾ ਨਹਿਰੂ ਬਠਿੰਡਾ ਵਿਖੇ ਲਗਾਇਆ ਗਿਆ ! ਇਸ ਵਿਚ ਤਿੰਨ ਸੈਸ਼ਨ ਅਲੱਗ 2 ਵਿਸ਼ਿਆਂ ਵਿਚ ਵੱਡਿਆਂ ਤੇ ਮਾਂ ਬਾਪ ਦਾ ਸਤਿਕਾਰ ਅਤੇ ਸਾਡਾ ਵਿਰਸਾ ਅਤੇ ਉਸਦੀ ਸੰਭਾਲ ਤੇ ਸਕਾਡਨ ਲੀਡਰ ਬਲਵੰਤ ਸਿੰਘ ਮਾਨ …
Read More »