ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ): ਗਾਡਵਿਨ ਪਬਲਿਕ ਸਕੂਲ ਘੱਲੂ ਦੀ ਪਿਛਲੇ ਸਾਲ ਦੀ ਨੇਸ਼ਨਲ ਚੈੰਪੀਅਨ ਟੀਮ ਨੇ ਰਾਜ ਪੱਧਰੀ ਸਾਫਟਬਾਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।ਸਕੂਲ ਦੇ ਐਮਡੀ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਵਿੱਚ 17 ਅਤੇ 18 ਮਈ ਨੂੰ ਆਯੋਜਿਤ ਸਭ ਜੂਨੀਅਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਫਾਜਿਲਕਾ ਜਿਲ੍ਹੇ ਤੋਂ ਖੇਡਦੇ ਹੋਏ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਦੀ …
Read More »ਪੰਜਾਬ
ਨਾਰਦਰਨ ਰੇਲਵੇ ਪੈਸੇਂਜਰਸ ਕਮੇਟੀ ਦੀ ਕਾਰਜਕਾਰਣੀ ਘੋਸ਼ਿਤ
ਵਾਸ਼ਿੰਗ ਲਾਈਨ ਸਥਾਪਤ ਨਹੀਂ ਹੋਈ ਤਾਂ ਅਦਾਲਤ ਦਾ ਸਹਾਰਾ ਲਵੇਗੀ ਕਮੇਟੀ ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ): ਨਾਰਦਰਨ ਰੇਲਵੇ ਪੈਸੇਂਜਰਸ ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਸਿਟੀ ਹੋਟਲ ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਧਾਨ ਡਾ. ਏ ਐਲ ਬਾਘਲਾ ਦੀ ਪ੍ਰਧਾਨਗੀ ਵਿੱਚ ਹੋਈ।ਬੈਠਕ ਵਿੱਚ ਸਾਲ 2014-16 ਲਈ ਕਮੇਟੀ ਦੀ ਨਵੀਂ ਕਾਰਜਕਾਰਣੀ ਦੀ ਘੋਸ਼ਣਾ ਕੀਤੀ ਗਈ। ਨਵੀਂ ਕਾਰਜਕਾਰਣੀ ਵਿੱਚ ਵਕੀਲ ਚੰਦ ਦਾਬੜਾ ਨੂੰ ਸਰਪ੍ਰਸਤ, ਐਡਵੋਕੇਟ …
Read More »ਵਿਆਹੁਤਾ ਨੂੰ ਮਾਰਨ ਵਾਲੇ ਸਹੁਰੇ ਪੱਖ ਦੇ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ
ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਮੰਡੀ ਅਰਨੀਵਾਲਾ ਅਧੀਨ ਪੈਂਦੇ ਪਿੰਡ ਇਸਲਾਮਵਾਲਾ ‘ਚ ੪ ਸਾਲ ਪਹਿਲਾਂ ਵਿਆਹੀ ਇਕ ੨੭ ਸਾਲਾਂ ਵਿਆਹੁਤਾ ਦੀ ਦਾਜ ਕਾਰਨ ਭੇਦ ਭਰੀ ਹਾਲਤ ‘ਚ ਬਿਜਲੀ ਦਾ ਕਰੰਟ ਲੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਭਰਾ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਜੱਟ ਸਿੱਖ ਵਾਸੀ ਜੋਧਪੁਰ ਥਾਣਾ ਸਦਰ ਅਬੋਹਰ …
Read More »ਪੁਲਿਸ ਫੋਰਸ ‘ਚ ਸਿੱਖ ਬੀਬੀਆਂ ਨੂੰ ਗੁਰ ਮਰਿਯਾਦਾ ਤਹਿਤ ਟੋਪੀ ਪਹਿਨਣ ਤੋਂ ਛੋਟ ਦਿਓ- ਸੰਤ ਦਾਦੂਵਾਲ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ) – ਸਿੱਖ ਰਹਿਤ ਮਰਿਯਾਦਾ ਵਿਚ ਸਿੱਖ ਨੂੰ ਸਿਰ ‘ਤੇ ਟੋਪੀ ਪਾਉਣ ਦੀ ਸਖ਼ਤ ਮਨਾਹੀ ਹੈ। ਰਹਿਤ ਮਰਿਯਾਦਾ ਵਿਚ ”ਹੋਇ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਇ ਮਰੈ” ਦੇ ਬਚਨ ਅੰਕਿਤ ਹਨ ਕਿ ਜੋ ਸਿਖ ਹੋ ਕੇ ਸਿਰ ਤੇ ਟੋਪੀ ਪਾਉਂਦਾ ਹੈ ਉਹ ਸਤ ਜਨਮ ਕੋਹੜੀ ਹੋ ਕੇ ਮਾਰਦਾ ਹੈ। ਵੈਸੇ ਵੀ ਸਿੱਖ ਨੂੰ …
Read More »ਕੋਟਫੱਤਾ ਸਕੂਲ ਵਿਖੇ ਪਿੱਪਲ ਅਤੇ ਨਿੰਮ ਦੇ ਦਰੱਖਤ ਲਗਾਏ ਗਏ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੀ ਯੋਗ ਅਗਵਾਈ ਸਦਕਾ ਪ੍ਰਿੰਸੀਪਲ ਮੈਡਮ ਰੀਤਾ ਰਾਣੀ ਦੀ ਰਹਿਨੁਮਾਈ ਹੇਠ ਸੀਨੀਅਰ ਸੰਕੈਡਰੀ ਸਕੂਲ ਕੋਟਫੱਤਾ ਵਿਖੇ ਸੀਨੀਅਰ ਲੈਕਚਰਾਰ ਹਰਬੰਸ ਸਿੰਘ, ਲਾਇਬਰੇਰੀ ਅਧਿਆਪਕਾ ਅਤੇ ਵਿਦਿਆਰਥੀ ਕਾਨੂੰਨੀ ਸ਼ਾਖਰਤਾ ਕਲੱਬ ਦੀ ਇੰਚਾਰਜ ਮੈਡਮ ਰਾਜਬੀਰ ਕੌਰ ਅਤੇ ਵਿਦਿਆਰਥੀਆਂ ਦੁਆਰਾ ਨਿੰਮ ਅਤੇ ਪਿੱਪਲ ਦੇ …
Read More »ਪੰਜਾਬ ਸਟੇਟ ਤਾਇਕਵਾਂਡੋ 2014 ‘ਚ ਖਾਲਸਾ ਸਕੂਲ ਦੀ ਬੱਚੀ ਨੇ ਗੋਲਡ ਮੈਡਲ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਪੰਜਾਬ ਸਟੇਟ ਜੋਨਜ਼ ਮਾਰਸ਼ਲ ਆਰਟ ਚੈਂਪੀਅਨਸ਼ਿਪ (ਤਾਇਕਵਾਂਡੋ 2014) ਧੂਰੀ ਵਿਖੇ ਕਰਵਾਇਆ ਗਿਆ। ਖਾਲਸਾ ਸਕੂਲ ਬਾਰ੍ਹਵੀਂ ਕਲਾਸ ਦੀ ਲੜਕੀ ਰੂਪਾ ਰਾਣੀ ਪੁੱਤਰੀ ਸੁਭਾਸ਼ ਚੰਦਰ ਨੇ ਇਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤੀ। ਇਸ ਮੌਕੇ ‘ਤੇ ਖਿਡਾਰਣ ਦਾ ਸਕੂਲ …
Read More »ਮੁਫ਼ਤ ਦੁੱਧ ਪਰਖ ਕੈਂਪ ਗਨੇਸ਼ਾ ਬਸਤੀ ਵਿਖੇ ਲਗਾਇਆ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਗਨੇਸ਼ਾ ਬਸਤੀ, ਬਠਿੰਡਾ ਵਿਖੇ ਮੁਫ਼ਤ ਦੂੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਪ ਦਾ ਮਨੋਰਥ ਘਰਾਂ ਵਿਚ ਵਰਤੇ ਜਾਂਦੇ ਦੁੱਧ ਦੀ ਗੁਣਵੰਨਤਾ ਦੀ ਪਰਖ ਕਰਕੇ ਖਪਤਕਾਰਾਂ ਨੂੰ ਮੌਕੇ ਤੇ ਹੀ ਸੂਚਨਾਂ ਦੇਣਾ ਹੁੰਦਾ ਹੈ ਤਾਂ ਕਿ ਘਰਾਂ ਵਿਚ ਵਰਤਿਆ ਜਾ ਰਿਹਾ ਦੁੱਧ ਕਿਸ ਕੁਆਲਟੀ ਦਾ …
Read More »ਨਸ਼ੇ ਦੇ ਤਸਕਰਾਂ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਵੱਡੀ ਮਾਤਰਾ ‘ਚ ਨਸ਼ੇ ਬਰਾਮਦ- ਆਈ. ਜੀ ਉਮਰਾਨੰਗਲ
ਬਠਿੰਡਾ, 26 ਮਈ (ਜਸਵਿੰਦਰ ਸਿੰਘ ਜੱਸੀ)- ਆਈ.ਪੀ.ਐਸ ਇੰਸਪੈਕਟਰ ਜਨਰਲ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਬਠਿੰਡਾ ਜੋਨ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆ ਹੋਇਆ ਦਸਿੱਆ ਕਿ ਮਾਨਯੋਗ ਡੀ.ਜੀ.ਪੀ. ਸਾਹਿਬ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਤਹਿਤ ਨਸ਼ੇ ਦੇ ਤਸਕਰਾ ਦੇ ਖਿਲਾਫ ਸੁਰੂ ਕੀਤੀ ਗਈ ਮੁਹਿੰਮ ਤਹਿਤ ਜੋਨ ਵਿਚ ਸਰਚ ਅਭਿਆਨ ਚਲਾਇਆ ਗਿਆ ਜੋ ਸਰਚ ਅਭਿਆਨ ਦੇ 24 ਘਟਿੰਆ ਦੇ ਅੰਦਰ-ਅੰਦਰ 85 …
Read More »ਚਾਟੀਵਿੰਡ ਨਹਿਰ ਵਿਖੇ ਨੋਜਵਾਨ ਸੇਵਕ ਸਭਾ ਵੱਲੋਂ ਸੱਤਵਾਂ ਸਲਾਨਾ ਜਾਗਰਣ ਕਰਵਾਇਆ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ)– ਸਥਾਨਕ ਤਰਨ ਤਾਰਨ ਰੋਡ, ਚਾਟੀਵਿੰਡ ਨਹਿਰ ਵਿਖੇ ਨੋਜਵਾਨ ਸੇਵਕ ਸਭਾ ਵਲੋਂ ਸੱਤਵਾਂ ਸਲਾਨਾ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਜਾਗਰਣ ਦੌਰਾਨ ਮਹੰਤ ਪਵਨ ਸਤਾਰਾ ਐਂਡ ਪਾਰਟੀ ਨੇ ਸਾਰੀ ਰਾਤ ਮਾਤਾ ਦੀਆਂ ਭੇਟਾਂ ਦਾ ਗੁਣ-ਗਾਣ ਕਰਕੇ ਸੰਗਤਾਂ ਨੂੰ ਮਹਾ ਮਾਈ ਦੇ ਚਰਨਾ ਨਾਲ ਜੋੜਿਆ।ਜਾਗਰਣ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਐਮ.ਐਲ.ਏ ਹਰਜਿੰਦਰ ਸਿੰਘ ਠੇਕੇਦਾਰ, ਚਰਨਜੀਤ …
Read More »ਡੀ.ਪੀ.ਐਸ. ਸਕੂਲ ਦੇ ਅਭਿਸ਼ੇਕ, ਕਰਣਬੀਰ, ਜਾਇਨਾਪ੍ਰੀਤ ਤੇ ਪ੍ਰਿੰਕਲ ਐਲਾਨੇ ਸਾਲ ਦੇ ਸਰਵੋਤਮ ਖਿਡਾਰੀ
ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ)- ਦਿੱਲੀ ਪੱਬਲਿਕ ਸਕੂਲ ਸਫਲ ਅਤੇ ਜੇਤੂ ਵਿਦਿਆਰਥੀਆਂ ਲਈ ਅੱਜ ਦਾ ਦਿਨ ਅਨਮੋਲ ਸੀ ਜੱਦਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਸਕੂਲ ਵੱਲੋ ਸਨਮਾਨ ਨਾਲ ਮਾਨ ਮਿਲਿਆ। ਇਸ ਖਾਸ ਮੌਕੇ ਤੇ ਗਿਆਨ ਦੀ ਦੇਵੀ ”ਸਰਸਵਤੀ” ਨੂੰ ਸਰਸਵਤੀ ਵੰਦਨਾ ਨਾਲ ਅਰਪਿਤ ਕਰਕੇ ਇਸ ਸਵੇਰ ਦਾ ਸ਼ੁਭ ਆਰੰਭ ਹੋਇਆ। ਇਸ ਮੌਕੇ ਤੇ ਮੁੱਖ ਮੇਹਮਾਨ ਡਾ. ਪਰਮਜੀਤ ਕੁਮਾਰ ਪ੍ਰਿੰਸੀਪਲ …
Read More »