ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ)- ਵਿਸ਼ਵ ਵਿੱਚ ਸ੍ਰੀ ਅਮ੍ਰਿੰਤਸਰ ਸਾਹਿਬ ਦੀ ਧਰਤੀ ਪਵਿੱਤਰ ਮੰਨੀ ਜਾਂਦੀ ਹੈ, ਕਿਉਂਕਿ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਸ੍ਰੀ ਰਾਮ ਤੀਰਥ ਮੰਦਿਰ /ਵਾਲਮੀਕਿ ਤੀਰਥ ਤੇ ਕਈ ਅਹਿਮ ਪਵਿੱਤਰ ਸਥਾਨਾਂ ਤੋ ਇਲਾਵਾ ਇਥੇ 9 ਗੁਰੂ ਸਹਿਬਾਨ ਤੇ ਹੋਰ ਪੀਰਾਂ, ਪਗੰਬਰਾਂ ਤੇ ਸ਼ਹੀਦਾਂ ਨੇ ਚਰਨ ਪਏ ਹਨ।ਇਸ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋ ਰਹੀ ਲੋਕ …
Read More »ਪੰਜਾਬ
ਪੀ.ਐਲ. ਵੀ ਡਿਊਟੀ ਈਮਾਨਦਾਰੀ ਨਾਲ ਨਿਭਾਉਣ – ਏ. ਡੀ. ਜੇ ਖੁਰਮੀ
ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ): ਮਾਣਯੋਗ ਜਿਲਾ ਅਤੇ ਜੱਜ ਵਿਵੇਕ ਪੁਰੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸਥਾਨਕ ਬਾਰ ਰੂਮ ਵਿੱਚ ਜਿਲਾ ਪੱਧਰ ਪੈਰਾ ਲੀਗਲ ਵਾਲੰਟੀਅਰ ਬੈਠਕ ਦਾ ਆਯੋਜਨ ਕੀਤਾ ਗਿਆ।ਬੈਠਕ ਦੀ ਪ੍ਰਧਾਨਗੀ ਮਾਣਯੋਗ ਸੀ. ਜੇ. ਐਮ ਅਤੇ ਜਿਲਾ ਸਕੱਤਰ ਵਿਕਰਾਂਤ ਗਰਗ ਦੁਆਰਾ ਕੀਤੀ ਗਈ।ਇਸ ਮੌਕੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਜੇ. ਪੀ. ਐਸ ਖੁਰਮੀ ਵਿਸ਼ੇਸ਼ …
Read More »ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕੀਤਾ ਆਈਡੀਬੀਆਈ ਬੈਂਕ ਸ਼ਾਖਾ ਦਾ ਉਦਘਾਟਨ
ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ): ਸਥਾਨਕ ਗਊਸ਼ਾਲਾ ਰੋੜ ਉੱਤੇ ਸਥਿਤ ਬ੍ਰਾਂਚ ਲੱਖਾ ਸਿੰਘ ਕਾਂਪਲੇਕਸ ਵਿੱਚ ਭਾਰਤ ਸਰਕਾਰ ਅਧੀਨ ਆਈਡੀਬੀਆਈ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅੱਜ ਜਿਲੇ ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਰੀਬਨ ਕੱਟ ਅਤੇ ਜੋਤ ਜਗਾ ਕੇ ਕੀਤਾ ਅਤੇ ਬੈਂਕ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀ।ਇਸ ਮੌਕੇ ਉੱਤੇ ਬ੍ਰਾਂਚ ਮੈਨੇਜਰ ਬਰਿਜੇਸ਼ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਡੀਸੀ ਬਸੰਤ ਗਰਗ ਦਾ …
Read More »ਸ਼ਰਾਬ ਦੇ ਠੇਕਿਆਂ ‘ਤੇ ਵੀ ਵੋਟਰ ਜਾਗਰੂਕਤਾ ਸਲੋਗਨ ਲਗਾਉਣ ਦੇ ਆਦੇਸ਼
ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ)- ਵਧੀਕ ਜ਼ਿਲਾ ਚੋਣ ਅਫ਼ਸਰ ਫ਼ਾਜ਼ਿਲਕਾ ਸ੍ਰੀ ਅਮਿਤ ਕੁਮਾਰ ਆਈ.ਏ.ਐਸ. ਵੱਲੋਂ ਸਵੀਪ ਪ੍ਰੋਜੈਕਟ 2 ਦੇ ਸਬੰਧ ਵਿਚ ਵੱਖ ਵੱਖ ਸਰਕਾਰੀ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਜਿਨਾਂ ਵਿਚ ਐਕਸਾਈਜ਼ ਐਾਡ ਟੈਕਸੇਸ਼ਨ ਵਿਭਾਗ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ, ਗ੍ਰੇਜੁਏਟ ਵੈਲਫੇਅਰ ਸੁਸਾਇਟੀ, ਸੋਸ਼ਲ ਵੈਲਫੇਅਰ ਸੁਸਾਇਟੀ, ਆੜਤੀਆ ਐਸੋਸੀਏਸ਼ਨ, ਵਪਾਰ ਮੰਡਲ, ਨਰ ਸੇਵਾ ਨਰਾਇਣ ਸੇਵਾ, ਮਾਨਵ ਏਕਤਾ ਮੰਚ, ਆਰਟ …
Read More »ਸਵਾਮੀ ਦਯਾਨੰਦ ਮਾਡਲ ਸਕੂਲ ਦਾ ਸਲਾਨਾ ਨਤੀਜਾ ਰਿਹਾ ਸੌ ਫ਼ੀਸਦੀ, ਹਵਨ ਯੱਗ ਨਾਲ ਨਵਾਂ ਸਤਰ ਸ਼ੁਰੂ
ਫਾਜਿਲਕਾ , 27 ਮਾਰਚ (ਵਿਨੀਤ ਅਰੋੜਾ): ਸਵਾਮੀ ਦਯਾਨੰਦ ਮਾਡਲ ਪਬਲਿਕ ਹਾਈ ਸਕੂਲ ਦਾ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ।ਜਾਣਕਾਰੀ ਦਿੰਦੇ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਤੇਜਸਵੀ ਜੁਨੇਜਾ ਨੇ ਦੱਸਿਆ ਕਿ ਵਿਦਿਆਰਥਣ ਮਨੀਸ਼ਾ, ਰਿਤੀਕਾ, ਕੋਮਲ, ਅਨਮੋਲ, ਸਨੇਹਾ, ਸ਼ਰੂਤੀ, ਰਾਜਨ, ਸੁਧੀਰ, ਭੂਮੀ, ਕਾਜਲ, ਅਮਨ, ਨੇਹਾ, ਗੌਰਵ, ਸਮੀਰ, ਅੰਸ਼, ਵਿਕ੍ਰਾਂਤ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।ਪ੍ਰਬੰਧਕ ਨਰੇਸ਼ …
Read More »ਸਰਪੰਚ ਰੋਮੀ ਦੇ ਨਿਵਾਸ ਸਥਾਨ ਤੇ ਅਸੋਕ ਅਨੇਜਾ ਦਾ ਭਰਵਾਂ ਸਵਾਗਤ
ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ): ਅਕਾਲੀ ਦਲ ਬਾਦਲ ਜਿਲਾ ਫਾਜਿਲਕਾ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਮੰਡੀ ਲਾਧੂਕਾ ਦੇ ਸਰਪੰਚ ਜਗਜੀਤ ਸਿੰਘ ਰੋਮੀ ਦੇ ਨਿਵਾਸ ਸਥਾਨ ਤੇ ਪਹੁੰਚਣ ਤੇ ਅਕਾਲੀ-ਭਾਜਪਾ ਦੇ ਵਰਕਰਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਇਸ ਮੌਕੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਅਨੇਜਾ ਨੇ ਕਿਹਾ ਕਿ ਮੇਰਾ ਕੰਮ ਪਾਰਟੀ ਨੂੰ ਮਜਬੂਤ ਕਰਨ ਦਾ ਹੈ ਅਤੇ ਮੈ ਪਿੰਡ ਪਿੰਡ ਜਾ ਕੇ …
Read More »ਕੀ ਜਾਖੜ ਦੇ ਹੱਕ ਵਿੱਚ ਸੋਢੀ ਨੂੰ ਮਨਾ ਪਾਏਗੀ ਕਾਂਗਰਸ ਹਾਈਕਮਾਨ ?
ਉਂਮੀਦਵਾਰੀ ਛੱਡਣ ਦੇ ਬਦਲੇ ਮਿਲ ਸਕਦਾ ਹੈ ਵਿਰੋਧੀ ਅਹੁੱਦਾ ਸੋਢੀ ਨੂੰ, ਚਰਚਾ ਜੋਰਾਂ ਉੱਤੇ ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ)- ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਚਾਹੇ ਚੌਧਰੀ ਸੁਨੀਲ ਜਾਖੜ ਨੂੰ ਉਮੀਦਵਾਰ ਘੋਸ਼ਿਤ ਕਰਕੇ ਚੋਣ ਮੈਦਾਨ ਵਿੱਚ ਜੰਗ ਲਈ ਉਤਾਰ ਦਿੱਤਾ ਹੈ, ਪਰ ਇਸ ਜੰਗੀ ਮੈਦਾਨ ਵਿੱਚ ਉੱਤਰਨ ‘ਤੇ ਫਿਰੋਜਪੁਰ ਲੋਕ ਸਭਾ ਖੇਤਰ ਦੇ ਇੱਕਾ ਦੁੱਕਾ ਵਿਧਾਨਸਭਾ ਖੇਤਰ ਦੇ …
Read More »ਬਠਿੰਡਾ ਵਿੱਚ ਛਾਏ ਬਾਦਲ ਹੀ ਬਾਦਲ
ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ) – ਅਸਮਾਨ ਵਿੱਚ ਛਾਏ ਘਣੇ ਬਾਦਲਾਂ ਨੇ ਜਿਥੇ ਗਰਮੀਆਂ ਵਿੱਚ ਲੋਕਾਂ ਨੂੰ ਕੰਬਣੀ ਛੇੜੀ ਹੈ, ਉਥੇ ਸੰਸਦੀ ਸੀਟ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਬਾਦਲ ਪਰਿਵਾਰਾਂ ਦੇ ਉਮੀਦਵਾਰ ਬਠਿੰਡੇ ਦਾ ਮੌਸਮੀ ਪਾਰਾ ਡਿੱਗ ਜਾਣ ‘ਤੇ ਵੀ ਵਾਤਾਵਰਣ ਵਿੱਚ ਗਰਮੀ ਦਾ ਅਹਿਸਾਸ ਕਰਵਾ ਰਹੇ ਹਨ।ਇਸੇ ਲਈ ਕਿਹਾ ਜਾ ਰਿਹਾ ਹੈ ਕਿ ਬਠਿੰਡੇ ਵਿੱਚ ਬਾਦਲ ਹੀ ਬਾਦਲ …
Read More »ਪ੍ਰੋ. ਭੁੱਲਰ ਨੂੰ ਵੱਡੀ ਰਾਹਤ- ਕੇਂਦਰ ਸਰਕਾਰ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੇ ਹੱਕ ‘ਚ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਉਰੋ)- ਦਿੱਲੀ ਬੰਬ ਧਮਾਕਾ ਕਾਂਡ ਮਾਮਲੇ ਵਿਚ ਫਾਂਸੀ ਦੀ ਸਜਾ ਤਹਿਤ ਦਿੱਲੀ ਦੇ ਮਾਨਸਿਕ ਰੋਗ ਹਸਪਤਾਲ ਵਿਚ ਜ਼ੇਰੇ ਇਲਾਜ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਨੂੰ ਇਕ ਵੱਡੀ ਰਾਹਤ ਮਿਲ ਗਈ ਹੈ । ਸੁਪਰੀਮ ਕੋਰਟ ਵਿਚ ਦਾਇਰ ਆਪਣੇ ਜਵਾਬ ਵਿਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਉਹ ਪ੍ਰੋ; ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ …
Read More »ਵਿਰਸਾ ਵਿਹਾਰ ਵਿਖੇ ਵਿਸ਼ਵ ਰੰਗਮੰਚ ਦਿਵਸ ਦਾ ਸਮਾਗਮ 27 ਮਾਰਚ ਨੂੰ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ 27 ਮਾਰਚ 2014 ਨੂੰ ਵਿਸ਼ਵ ਰੰਗਮੰਚ ਦਿਵਸ ਮੌਕੇ ਇਕ ਭਾਵਪੁਰਵਕ ਸਮਾਗਮ ਮਿਤੀ 27 ਮਾਰਚ ਸ਼ਾਮ 4 ਵਜੇ ਵਿਰਸਾ ਵਿਹਾਰ ਦੇ ਸ੍ਰ. ਗੁਰਸ਼ਰਨ ਸਿੰਘ ਰੰਗਮੰਚ ਸਦਨ ਵਿਖੇ ਰਚਾਇਆ ਜਾਵੇਗਾ। ਇਸ ਸ਼ੁਭ ਅਵਸਰ ਤੇ ਪੰਜਾਬੀ ਰੰਗਮੰਚ ਵਿੱਚ ਮਾਣਮੱਤਾ ਯੋਗਦਾਨ ਪਾਉਣ ਵਾਲੇ ਤਿੰਨ ਨਾਮੀਂ ਰੰਗਕਰਮੀਆਂ ਡਾ: ਜਗਜੀਤ ਕੌਰ, ਸ੍ਰੀ ਜਸਵੰਤ ਸਿੰਘ ਜੱਸ …
Read More »
Punjab Post Daily Online Newspaper & Print Media