ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਪਿੰਡ ਬਸਤੀ ਦਿਲਾਵਰ ਸਿੰਘ ਊਰਫ ਢਾਣੀ ਵਿਸਾਖਾ ਸਿੰਘ ਦੀ ਗ੍ਰਾਂਮ ਪੰਚਾਇਤਾਂ ਦੀ ਕਾਜ਼ਕਾਰੀ ਸਰਪੰਚ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਮਨਰੇਗਾ ਮਜ਼ਦੂਰਾਂ ਵਲੋਂ ਸੜਕ ਦੀ ਸਫਾਈ ਕਰਕੇ ਬਰਮ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ ਸੜਕ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ …
Read More »ਪੰਜਾਬ
ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਨਾ ਬਣਨ ‘ਤੇ ਕੀਤਾ ਰੋਸ ਪ੍ਰਦਰਸ਼ਨ
ਆਪਸੀ ਫੁੱਟ ਕਾਰਨ ਗਰੀਬ ਲੋਕ ਨੂੰ ਨਾ ਮਿਲ ਸਕਿਆਂ ਸਰਕਾਰੀ ਸਕੀਮ ਦਾ ਲਾਭ ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ): ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਇਕ ਰੁਪਏ ਕਿਲੋਂ ਆਟਾ ਦੇਣ ਲਈ ਨੀਲੇ ਕਾਰਡ ਬਣਾਉਣ ਦੀ ਸਕੀਮ ਜਾਰੀ ਕੀਤੀ ਗਈ ਹੈ, ਪਰ ਇਸ ਯੋਜ਼ਨਾ ਦਾ ਵਧੇਰੇ ਲਾਭ ਪਿੰਡ ਵਿਚ ਅਕਾਲੀ ਭਾਜਪਾ ਆਗੂਆਂ ਦੀ ਆਪਸੀ ਫੁੱਟ ਕਾਰਨ ਮਿਲ ਸਕਿਆ। ਜਿਸਦਾ …
Read More »ਸ਼੍ਰੀਮਤੀ ਨਿਰਮਲਾ ਜਿਆਣੀ ਨੇ ਵਿਧਵਾਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ
ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਸਥਾਨਕ ਪੁਰਾਣੀ ਦਾਣਾ ਮੰਡੀ ‘ਚ ਵਿਧਵਾ ਔਰਤਾਂ ਨੂੰ ਸਹਾਇਤਾ ਵਜੋਂ ਸਿਹਤ ਮੰਤਰੀ ਸ਼੍ਰੀ ਸਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਾ ਜਿਆਣੀ ਵਲੋਂ ੫੫ ਸਿਲਾਈ ਮਸੀਨਾਂ ਮੰਡੀ ਲਾਧੂਕਾ ਅਤੇ 12 ਸਿਲਾਈ ਮਸੀਨਾਂ ਬਸਤੀ ਚੰਡੀਗੜ ਦੀਆਂ ਵਿਧਵਾ ਔਰਤਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ‘ਤੇ ਸ਼੍ਰਮਤੀ ਜਿਆਣੀ ਨੇ ਕਿਹਾ ਕਿ ਜਿਹੜੀਆ ਔਰਤਾਂ ਨੂੰ ਸਿਲਾਈ ਮਸੀਨਾਂ ਨਹੀ ਮਿਲੀਆਂ …
Read More »ਧਾਰਮਿਕ ਸਮਾਗਮ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ – ਕੌਂਸਲਰ ਟੀਟੂ
ਅੰਮ੍ਰਿਤਸਰ, 28 ਫਰਵਰੀ ( ਜਗਦੀਪ ਸਿੰਘ )- ਸ਼ਿਵਰਾਤਰੀ ਦੇ ਪਾਵਨ ਤਿਉਹਾਰ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਰਾਂ ਸਥਾਨਿਕ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਵਿਚ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਚੌਕ ਚਿੰਤਪੁਰਨੀ ‘ਚ ਚੂੜ ਬੇਰੀ ਵਿਖੇ ਸ਼ਿਵ ਗੌਰਜਾਂ ਸੇਵਕ ਸਭਾ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੁਠ ਸ਼ਿਵ ਮੰਦਰ ਨਜ਼ਦੀਕ ਲੰਗਰ ਲਗਾਏ …
Read More »ਮੰਤਰੀ ਰਣੀਕੇ ਨੇ ਕੀਤਾ 5 ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ
ਅੰਮ੍ਰਿਤਸਰ, 28 ਫਰਵਰੀ ( ਪੰਜਾਬ ਪੋਸਟ ਬਿਊਰੋ)- ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਐਸ.ਸੀ.ਬੀ.ਸੀ ਵਿਭਾਗ ਪੰਜਾਬ ਵੱਲੋਂ ਬਣਾਈ ਗਈ ੫ ਕਰੋੜੀ ਨਵੀਂ ਸਰਕਾਰੀ ਵਿਸ਼ਲੇਸ਼ਣ ਲੈਬਾਟਰੀ ਦਾ ਉਦਘਾਟਨ ਕਰਦੇ ਹੋਏ । ਇਸ ਸਮਾਰੋਹ ਵਿੱਚ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ, ਡਾ: ਬੀ.ਕੇ ਉਪਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ: ਜਸਬੀਰ …
Read More »ਸ਼ਿਵਾਲਾ ਕਲੋਨੀ ਦੇ ਮਹਾਂ ਕਾਲੀ ਮੰਦਿਰ ਵਿਖੇ ਸ੍ਰੀ ਅਨਿਲ ਜੋਸ਼ੀ ਨੇ ਵਰਤਾਇਆ ਲੰਗਰ
ਅੰਮ੍ਰਿਤਸਰ, 28 ਫਰਵਰੀ (ਜਸਬੀਰ ਸਿੰਘ ਸੱਗੂ)- ਵਿਸ਼ਵ ਹਿੰਦੂ ਪਰਿਸ਼ਦ ਦੁਆਰਾ ਮਹਾਂ-ਸ਼ਿਵਰਾਤਰੀ ਦੇ ਮੋਕੇ ਤੇ ਮਹਾਂ ਕਾਲੀ ਮੰਦਿਰ, ਸ਼ਿਵਾਲਾ ਕਲੋਨੀ ਵਿਖੇ ਅਤੁੱਟ ਲੰਗਰ ਲਗਾਇਆ ਗਿਆ।ਜਿਥੇ ਵਿਸ਼ੇਸ਼ ਤੌਰ ਤੇ ਪੁੱਜੇ ਕੈਬਿਨਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਸ਼ਿਵ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੋਕੇ ਓਮ ਪ੍ਰਕਾਸ਼ ਅਰੋੜਾ, ਵਿਕੀ ਐਰੀ, ਕੋਂਸਲਰ ਬਲਦੇਵ ਰਾਜ ਬੱਗਾ, ਹਰੀਸ਼ ਤਨੇਜਾ …
Read More »ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਮਨਾਈ ਮਹਾ ਸ਼ਿਵਰਾਤਰੀ
ਅੰਮ੍ਰਿਤਸਰ, 28 ਫਰਵਰੀ ( ਗੁਰਪ੍ਰੀਤ ਸਿੰਘ)- ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਮੋਹਨ ਨਗਰ ਸਥਿਤ ਸ੍ਰੀ ਲਛਮੀ ਨਾਰਾਇਣ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦਾ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ ਅਤੇ ਦੇਰ ਰਾਤ ਤੱਕ ਅਯੋਜਿਤ ਕੀਤੇ ਗਏ ਵਿਸ਼ੈਸ਼ ਸਮਾਗਮ ਦੌਰਾਨ ਸਿਤਾਰਾ ਭਜਨ ਮੰਡਲੀ ਵਲੋਂ ਸ਼ਿਵ ਜੀ ਮਹਾਰਾਜ ਦੀ ਮਹਿਮਾਂ ਦਾ ਗੁਣਗਾਨ ਕਰਦਿਆਂ ਭਜਨ ਤੇ ਭੇਟਾਂ …
Read More »ਮਹਾ ਸ਼ਿਵਰਾਤਰੀ : ਕੱਟਿਆ 2100 ਪੌਂਡ ਦਾ ਕੇਕ
ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੰਦਰ ਸ੍ਰੀ ਹਰੀ ਹਰ ਧਾਮ ਟਰੱਸਟ ਅੰਮ੍ਰਿਤਸਰ (ਰਜਿ:) ਵਲੋਂ ਸ਼ਿਵਰਾਤਰੀ ਮੌਕੇ ਭੰਡਾਰੇ ਦਾ ਅਯੋਜਨ ਕੀਤਾ ਗਿਆ। ਜਿਸ ਦੌਰਾਨ ੨੧੦੦ ਪੌਂਡ ਦਾ ਕੇਕ ਯੂਥ ਕਾਂਗਰਸ ਲੋਕ ਸਭਾ ਹਲਕਾ ਇੰਚਾਰਜ ਵਿਕਾਸ ਸੋਨੀ ਵਲੋਂ ਕੱਟਿਆ ਗਿਆ।ਇਸ ਤੋਂ ਇਲਾਵਾ ਫਰੂਟ ਤੇ ਜੂਸ ਦਾ ਸਟਾਲ ਲਗਾਇਆ ਗਿਆ ਅਤੇ ਬੇਅੰਤ ਤਰ੍ਹਾਂ ਦੇ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਧਾਨ ਸੁਰੇਸ਼ ਸਹਿਗਲ, ਪ੍ਰਦੀਪ ਖੰਨਾ, …
Read More »ਮਾਲਵਾ ਮੇਲ’ ਦੇ ਮੁੱਖ ਸੰਪਾਦਕ ਨੂੰ ਸਦਮਾ, ਪਿਤਾ ਸ਼੍ਰੀ ਰਾਮ ਭਗਤ ਮਿੱਤਲ ਸਵਰਗਵਾਸ
ਅਨੇਕਾਂ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ- ਅੰਤਿਮ ਅਰਦਾਸ 9 ਮਾਰਚ ਨੂੰ ਬਾਘਾ ਪੁਰਾਣਾ, ( ਪੱਤਰ ਪ੍ਰੇਰਕ)- ਸਪਤਾਹਿਕ ‘ਮਾਲਵਾ ਮੇਲ’ ਦੇ ਮੁੱਖ ਸੰਪਾਦਕ ਸ਼੍ਰੀ ਫੂਲ ਮਿੱਤਲ ਅਤੇ ਸਮਾਜ ਸੇਵੀ ਸ਼੍ਰੀ ਗਿਆਨ ਮਿੱਤਲ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ਼੍ਰੀ ਰਾਮ ਭਗਤ ਮਿੱਤਲ 77 ਸਾਲ ਦੀ ਉਮਰ ਭੋਗ ਕੇ ਅਚਾਨਕ ਦਿੱਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ …
Read More »ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ
ਸੈਂਸਰ ਬੋਰਡ ਤੋਂ ਫਿਲਮ ਪਾਸ ਕਰਾਉਣ ਲਈ ਸੁਪਰੀਮ ਕੋਰਟ ਤੀਕ ਜਾਵਾਂਗੇ – ਰਾਜ ਕਾਕੜਾ,ਰਵਿੰਦਰ ਰਵੀ ਅੰਮ੍ਰਿਤਸਰ, 27 ਫਰਵਰੀ (ਨਰਿੰਦਰ ਪਾਲ ਸਿੰਘ)- ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਕੁਰਬਾਨੀ ਤੇ ਅਧਾਰਿਤ ਪੰਜਾਬੀ ਫਿਲਮ ਕੌਮ ਦੇ ਹੀਰੇ ਨੂੰ ਸੇਂਸਰ ਬੋਰਡ ਪਾਸੋਂ ਪਾਸ ਕਰਾਉਣ ਲਈ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦੇਸ਼ ਦੀ ਸਰਵਉਚ ਅਦਾਲਤ ਤੀਕ ਜਾਣ ਤੋਂ ਗੁਰੇਜ ਨਹੀ ਕਰਨਗੇ ।ਇਨ੍ਹਾਂ …
Read More »