Friday, May 9, 2025
Breaking News

ਪੰਜਾਬ

ਆਖਿਰ ਸੜ੍ਹਕ ਤੇ ਉਤਰੀਆਂ ਸਿਟੀ ਬੱਸਾਂ

ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਬਿਊਰੋ) – ਲੰਮੀ ਉਡੀਕ ਤੋਂ ਬਾਅਦ ਆਖਿਰ ਸਿਟੀ ਬੱਸ ਸਰਵਿਸ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਸ਼ੁੱਭ ਅਰੰਭ ਕਰਨ ਉਪਰੰਤ ਲੋ-ਫਲੋਰ ਅਤੇ ਮਿੰਨੀ ਬੱਸਾਂ ਸੜਕਾਂ ‘ਤੇ ਉਤੱਰ ਆਈਆਂ । ਤਸਵੀਰਾਂ ਵਿੱਚ ਸਿਹਰਿਆਂ ਨਾਲ ਸ਼ਿੰਗਾਰੀ ਮਿੰਨੀ ਤੇ ਪਿੱਛੇ ਲੋ-ਫਲੋਰ ਬੱਸ ਅਤੇ ਸਿਟੀ ਬੱਸ ਦੀ ਸਵਾਰੀ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਡੀ.ਪੀ. ਐਸ ਖਰਬੰਦਾ ।

Read More »

ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾ ਦੇ ਗਿਆਰਵੇਂ ਮੁਖੀ ਬਾਬਾ ਦਯਾ ਸਿੰਘ ‘ਸੁਰਸਿੰਘ’ ਨੂੰ ਯਾਦ ਕਰਦਿਆਂ

ਬਾਬਾ ਦਯਾ ਸਿੰਘ ‘ਸੁਰਸਿੰਘ ਵਾਲਿਆਂ’ ਦਾ ਜਨਮ 1927 ਈਸਵੀ ਵਿਚ ਬਾਬਾ ਬਿਧੀ ਚੰਦ ਸੰਪਰਦਾ ਦੇ ਦਸਵੇਂ ਮੁਖੀ, ਨਾਮ ਰੰਗ ਵਿਚ ਰੰਗੀ ਹੋਈ ਰੂਹ, ਬਾਬਾ ਸੋਹਣ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਆਪ ਦਾ ਪਾਲਣ-ਪੋਸ਼ਣ ਬਾਬਾ ਸੋਹਣ ਸਿੰਘ ਜੀ ਨੇ ਗੁਰਮਤਿ ਰਹੁਰੀਤਾਂ ਅਨੁਸਾਰ ਕੀਤਾ। ਛੋਟੀ ਅਵਸਥਾ ਵਿਚ ਹੀ ਆਪ ਦੇ ਮਨ ‘ਤੇ ਨਾਮ ਬਾਣੀ ਦਾ ਪ੍ਰਭਾਵ ਪਿਆ, ਕਿਉਂਕਿ ਬਾਬਾ …

Read More »

ਪੰਜ ਸਿੰਘ ਸਾਹਿਬਾਨ ਨੇ ਇਕੱਤਰਤਾ ‘ਚ ਤਖਤ ਸ੍ਰੀ ਪਟਨਾ ਸਾਹਿਬ ਮਾਮਲਾ ਵਿਚਾਰਿਆ ਰਾਜਸਥਾਨ ਦੇ ਗੁ: ਬੁੱਢਾ ਜੋਹੜ ਦੀ ਪ੍ਰਬੰਧਕੀ ਕਮੇਟੀ ਤਨਖਾਹੀਆ ਕਰਾਰ

  ਅੰਮ੍ਰਿਤਸਰ, 27 ਜਨਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕਤੱਰਤਾ ਵਿਚ ਪੰਜ ਸਿੰਘ ਸਾਹਿਬਾਨ ਨੇ ਜਿਥੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਦਰਮਿਆਨ ਵਿਵਾਦ ਤੇ ਸਿਰਫ ਵਿਚਾਰ ਹੀ ਕੀਤੀ, ਉਥੇ ਯੂ. ਕੇ ਵਿੱਚ ਸਿੱਖਾਂ ਨੂੰ ਦਰਪੇਸ਼ ਵੱਖ ਵੱਖ ਮਸਲਿਆਂ ਦੇ ਹੱਲ ਕੱਢਣ ਦੀ ਜਿੰਮੇਵਾਰੀ ਸਿੱਖ ਕੌਂਸਲ ਯੂ. …

Read More »

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜ੍ਹਾ ਮਨਾਇਆ ਗਿਆ

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਜੀ. ਟੀ ਰੋਡ ਦੋਬੁਰਜੀ ਸਥਿਤ ਸ਼ੁਭਮ ਐਨਕਲੇਵ ਵਿਖੇ ਅਧੁਨਿਕ ਤਕਨੀਕਾਂ ਤੇ ਅਧਾਰਿਤ ਸਕੂਲ਼ ਬਨਾਏ ਜਾਣ ਵਾਲੇ ਸਥਾਨ ‘ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜ੍ਹੇ ਸਬੰਧੀ ਅਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਦੀ ਕਹਾਣੀ ਤਸਵੀਰਾਂ ਦੀ ਜਬਾਨੀ

Read More »

ਮਹਾਂਕਵੀ ਬਾਬੂ ਰਜਬਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਜਲਦ

ਸਮਾਲਸਰ, ੨6 ਜਨਵਰੀ (ਪ.ਪ)- ਮਹਾਂਕਵੀ ਬਾਬੂ ਰਜ਼ਬ ਅਲੀ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਉਣ ਲਈ ਪਿੰਡ ਸਾਹੋਕੇ (ਮੋਗਾ) ਵਿਖੇ ਸਾਈਂ ਮੀਆਂ ਮੀਰ ਐਂਟਰਨੈਸ਼ਨਲ ਫਾਉਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਅਤੇ ਕਲਚਰ ਵਿੰਗ ਦੇ ਪ੍ਰਧਾਨ ਰਛਪਾਲ ਸਿੰਘ ਰਸੀਲਾ, ਬਾਬੂ ਰਜ਼ਬ ਅਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਸਾਹੋਕੇ ਦੇ ਪ੍ਰਧਾਨ ਖੁਸ਼ਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਸਾਹੋਕੇ ਵਿਖੇ ਪਿੰਡ ਦੇ ਪਤਵੰਤਿਆਂ ਅਤੇ ਕਵੀਸਰੀ …

Read More »

ਮੀਡੀਆ ਨਾਲ ਦੁਰਵਿਵਹਾਰ ਕਰਨ ਵਾਲਾ ਪੁਲਸ ਮੁਲਾਜ਼ਮ ਕੀਤਾ ਲਾਈਨ ਹਾਜ਼ਿਰ

ਬਿਆਸ, ੨6  ਜਨਵਰੀ (ਹਰਮਿੰਦਰ ਸਿੰਘ ਲਾਡੀ)- ਸਥਾਨਕ ਪੱਤਰਕਾਰਾਂ ਨਾਲ ਦੁਰਵਿਵਹਾਰ ਕਰਨ ਕਾਰਨ ਥਾਣਾ ਬਿਆਸ ‘ਚ ਡਿਊਟੀ ਤੇ ਤਾਇਨਾਤ ਹੌਲਦਾਰ ਡਰਾਈਵਰ ਸ਼ੀਤਲ ਸਿੰਘ ਨੂੰ ਐਸ.ਪੀ ਹੈੱਡਕੁਆਰਟਰ ਬਲਬੀਰ ਸਿੰਘ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮੌਕੇ ਐਸ.ਪੀ ਹੈੱਡ ਕੁਆਰਟਰ ਬਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਸਬਾ ਬਿਆਸ ਤੋਂ ਇੱਕ ਅਖਬਾਰ ਦੇ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਸਬੰਧੀ ਮੁਲਾਜ਼ਮ ਸ਼ੀਤਲ ਸਿੰਘ ਦੇ …

Read More »

ਜੋਧਾ ਨਗਰੀ ਵਿਖੇ ਵੰਡੀ ਧੀਆਂ ਦੀ ਲੋਹੜੀ

ਤਰਸਿੱਕਾ, 26 ਜਨਵਰੀ (ਕਵਲਜੀਤ ਸਿੰਘ)- ਤਰਸਿੱਕਾ ਦੇ ਨੇੜਲੇ ਪਿੰਡ ਜੋਧਾ ਨਗਰੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੀ.ਡੀ.ਪੀ.ਓ. ਬਲਾਕ ਤਰਸਿੱਕਾ ਨੇ ਧੀਆਂ ਦੀ ਲੋਹੜੀ ਵੰਡੀ,। ਇਸ ਮੌਕੇ ਸੀ.ਡੀ.ਪੀ.ਓ. ਨੇ ਕਿਹਾ ਕਿ ਭਰੂਣ ਹੱਤਿਆ ਇੱਕ ਪਾਪ ਹੈ, ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਅਤੇ ਧੀਆਂ ਨੂੰ ਜੀਣ ਦਾ ਮੌਕਾ ਦਿਓ।ਉਨਾਂ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਅੰਤਰ ਨਹੀਂ ਹੈ, ਧੀਆਂ ਨੂੰ …

Read More »

ਇਤਿਹਾਸਕ ਪਲਾਂ ਵਿਚ ਬਦਲ ਗਿਆ, ਕਹਾਣੀਕਾਰ ਸੁਖਜੀਤ ਨਾਲ ਰੂ-ਬ-ਰੂ !

ਸਮਰਾਲਾ, 26 ਜਨਵਰੀ  (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਨਾਲ ਇਕ ਰੂਬਰੂ ਸਮਾਗਮ ਰਚਾਇਆ ਗਿਆ, ਜਿਹੜਾ ਇਤਿਹਾਸਕ ਪਲਾਂ ਵਿਚ ਬਦਲ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕੋਸੀ ਕੋਸੀ ਧੁੱਪ ‘ਚ ਅਨੰਦ ਲੈਂਦਿਆਂ ਹਾਜ਼ਰ ਲੇਖਕਾਂ ਨੇ ਗੰਭੀਰਤਾ, ਗਹਿਰਾਈ ਤੇ ਖੁੱਲ੍ਹ ਦਿਲੀ ਨਾਲ ਸੁਖਜੀਤ ਨੂੰ ਸੁਣਿਆ। ਸੁਖਜੀਤ ਦੀ ਪਛਾਣ ਕਵੀ ਨਾਲੋਂ ਵਧੇਰੇ ਕਹਾਣੀਕਾਰ ਵਜੋਂ ਬਣੀ ਹੋਈ …

Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਨੂੰ ਨਾ ਸਹਾਰਦੇ ਹੋਏ ਰਣ-ਤੱਤੇ ਵਿੱਚ ਜੂਝਣ ਵਾਲੇ ਮਹਾਨ ਸੂਰਬੀਰ, ਸਿਰਲੱਥ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ੍ਰੀ ਅਕਾਲ …

Read More »