Wednesday, December 31, 2025

ਪੰਜਾਬੀ ਖ਼ਬਰਾਂ

ਸਟਾਫ ਫ਼ਲੈਟਾਂ ਦਾ ਨੀਂਹ ਪੱਥਰ ਦਿੱਲੀ ਕਮੇਟੀ ਨੇ ਰੱਖਿਆ

ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਟਾਫ ਨੂੰ ਆਧੁਨਿਕ ਸੁਵਿਧਾਵਾਂ ਨਾਲ ਸੁਸੱਜਿਤ 100-150 ਸਟਾਫ ਫ਼ਲੈਟਾਂ ਨੂੰ ਬਨਾਉਣ ਵਾਸਤੇ ਨਾਨਕਸਰ ਸੰਪਰਦਾ ਦੇ ਬਾਬਾ ਅਮਰ ਸਿੰਘ ਜੀ ਬਰੂਦੀ ਵਾਲਿਆਂ (ਗ੍ਰੇਟਰ ਕੈਲਾਸ਼-੨) ਨੂੰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਾਰ ਸੇਵਾ ਸੌਂਪੀ ਗਈ ਹੈ। ਆਧੁਨਿਕ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਬੇਸਮੈਂਟ ਤੋਂ ਲੈ ਕੇ ਚਾਰ ਮੰਜ਼ਿਲਾਂ ਤਕ …

Read More »

ਅਰੁਣ ਜੇਤਲੀ ਗਲਤ ਫਹਿਮੀ ਵਿਚ ਨਾ ਰਹਿਣ, ਪੰਜਾਬ ਵਿਚ ਮੋਦੀ ਦੀ ਹਵਾ ਨਹੀ-ਡਾ. ਦਲਜੀਤ ਸਿੰਘ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) –  ਅੰਮ੍ਰਿਤਸਰ ਤੋਂ ‘ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਅਰੂਣ ਜੇਤਲੀ ਤੇ ਤਾਣਾ ਕੱਸਦੇ ਹੋਏ ਅੱਜ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਪਣੀ ਪਹਿਲੀ ਚੋਣ ਇਸ ਉਮੀਦ ਨਾਲ ਲੜਨ ਆਏ ਹਨ ਕਿ ਉਹ ਮੋਦੀ ਦੀ ਹਵਾ ਵਿਚ ਆਪਣੀ ਗੁੱਡੀ ਉਡਾ ਲੈਣਗੇ, ਉਹ ਇਸ ਗਲਤ ਫਹਿਮੀ ਵਿਚ ਨਾ ਰਹਿਣ ਅਤੇ ਅਜਿਹਾ ਸੋਚਣ ਵੀ …

Read More »

ਬਹੁਜਨ ਸਮਾਜ ਪਾਰਟੀ ਨੇ ਖੋਲਿਆ ਮਜੀਠਾ ਵਿੱਚ ਚੋਣ ਦਫਤਰ

ਬਸਪਾ ਨੂੰ ਪਾਇਆ ਵੋਟ ਦੇਸ਼ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਸਹਾਈ ਹੋਵੇਗਾ – ਵਾਲੀਆ ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ)- ਅਪ੍ਰੈਲ ਨੂੰ ਜਿਲ੍ਹੇ ਵਿਚ ਹੋ ਰਹੀ ਲੋਕ ਸਭਾ ਚੋਣ ਲਈ ਬਹੁਜਨ ਸਮਾਜ ਪਾਰਟੀ ਨੇ ਅੱਜ ਮਜੀਠਾ ਹਲਕੇ ਵਿਚ ਆਪਣਾ ਪਹਿਲਾ  ਚੋਣ ਦਫਤਰ ਖੋਲਿਆ।ਚੋਣ ਦਫਤਰ ਦਾ ਉਦਘਾਟਨ ਕਰਨ ਗਏ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰ ਪ੍ਰਦੀਪ ਸਿੰਘ ਵਾਲੀਆ,ਪਾਰਟੀ …

Read More »

ਵੋਟਰਾਂ ਨੂੰ ਜਾਗਰੂਕ ਕਰਨ ਲਈ ਰਨ ਫਾਰ ਡੈਮੋਕਰੈਸੀ 10 ਅਪ੍ਰੈਲ ਨੂੰ – ਮਾਨ

ਜਿਲਾ ਚੋਣ ਅਫਸਰ ਐਸ. ਕਰੁਣਾ ਰਾਜੂ ਹਰੀ ਝੰਡੀ ਵਿਖਾ ਕੇ ਕਰਨਗੇ ਰਵਾਨਾ ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)-   ਭਾਰਤ ਚੋਣ ਕਮਿਸ.ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਉਨਾਂ ਦੇ ਵੋਟ ਅਧਿਕਾਰ ਪ੍ਰਤਿ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਸਵੀਪ ਪ੍ਰਜੈਕਟ ਤਹਿਤ 10 ਅਪ੍ਰੈਲ 2014  ਨੂੰ ਸਵੇਰੇ 9.30 ਵਜੇ ਰਨ ਫਾਰ ਡੈਮਕਰੈਸੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਵਧੀਕ ਡਿਪਟੀ …

Read More »

ਡਾ. ਰਿਣਵਾ ਨੇ ਸੈਂਕੜੇ ਸਮਰਥਕਾਂ ਨਾਲ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ‘ਚ ਜਾਖੜ ਲਈ ਕੀਤਾ ਚੋਣ ਪ੍ਰਚਾਰ

ਘਾਹ ਮੰਡੀ ਵਿਖੇ ਕੀਤਾ ਦਫਤਰ ਦਾ ਉਂਦਘਾਟਨ ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)-   ਡਾ. ਮਹਿੰਦਰ ਕੁਮਾਰ ਰਿਣਵਾ ਸਾਬਕਾ ਵਿਧਾਇਕ ਫ਼ਾਜ਼ਿਲਕਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਬਾਅਦ ਦੁਪਹਿਰ ਬਾਜ਼ਾਰਾਂ ਵਿਚ ਦੁਕਾਨ ਦੁਕਾਨ ‘ਤੇ ਜਾ ਕੇ ਸ੍ਰੀ ਜਾਖੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਸਥਾਨਕ ਗਾਂਧੀ ਚੌਂਕ ਵਿਖੇ ਸੰਬੋਧਨ ਕਰਦਿਆਂ ਡਾ. ਰਿਣਵਾ ਨੇ ਕਿਹਾ ਕਿ ਅੱਜ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਲ …

Read More »

ਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕ ਬਜੁੱਰਗ ਔਰਤ ਦੇ ਕੱਟੇ ਗਏ ਦੌਵੇਂ ਪੈਰ

ਜੰਡਿਆਲਾ ਗੁਰੂ, 8 ਅਪ੍ਰੈਲ (ਹਰਿੰਦਰਪਾਲ ਸਿੰਘ/ਡਾ.ਨਰਿੰਦਰ ਸਿੰਘ)- ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਬਜੁਰਗ ਔਰਤ ਦੇ ਦੌਵੇਂ ਪੈਰ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਜੰਡਿਆਲਾ ਗੁਰੂ ਦੇ ਮਾਡਲ ਟਾਊਨ ਇਲਾਕੇ ਦੀ ਊਸ਼ਾ ਰਾਣੀ ਨਾਂ ਦੀ ਬਜੁਰਗ ਔਰਤ ਆਪਣੇ ਨੂੰਹ ਅਤੇ ਪੁੱਤਰ ਨੂੰ ਦਾਦਰ ਗੱਡੀ ‘ਚ ਚੜਾਉਣ ਲਈ ਸਟੇਸ਼ਨ ਤੇ ਆਈ …

Read More »

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਪੁੱਜੇ ਯੂ.ਐਸ ਏ ਦੇ ਨੋਰਥਫੀਲਡ ਮਾਊਂਟ ਹੈਮਰਨ ਸਕੂਲ ਤੋਂ ਵਿਦਿਅਕ ਯਾਤਰਾ ‘ਤੇ ਆਏ ਵਿਦਿਆਰਥੀ

ਜੰਡਿਆਲਾ ਗੁਰੂ, 8 ਅਪ੍ਰੈਲ (ਹਰਿੰਦਰਪਾਲ ਸਿੰਘ) – ਯੂ.ਐਸ ਏ ਦੇ ਨੋਰਥਫੀਲਡ ਮਾਊਂਟ ਹੈਮਰਨ ਸਕੂਲ ਤੋਂ ਆਪਣੀ ਵਿਦਿਅਕ ਯਾਤਰਾ ਲਈ ਆਏ ਦੱਸਵੀਂ ਕਲਾਸ ਦੇ 15 ਵਿਦਿਆਰਥੀਆ ਨੇ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦਾ ਦੋਰਾ ਕੀਤਾ। ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੀ ਧਾਰਮਿਕ ਵਿਵਸਥਾ ਅਤੇ ਮੁੱਖ ਤੋਰ ਤੇ ਸਿੱਖ ਧਰਮ ਦਾ ਅਧਿਐਨ ਕਰਨਾ ਸੀ। ਅਕੈਡਮੀ ਦੇ ਸਮੂਹ ਸਟਾਫ ਵਲੋਂ ਆਏ ਹੋਏ ਪ੍ਰਤੀਨਿਧੀਆਂ ਦਾ …

Read More »

ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ ਖੁਸ਼ੀ ਦਾ ਮਾਹੋਲ

ਬਠਿੰਡਾ (ਰਾਮਪੁਰਾ ਫੂਲ), 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਖੁਸ਼ੀ ਵਿੱਚ ਜਸ਼ਨ ਦਾ ਮਾਹੋਲ ਚੱਲ ਰਿਹਾ ਹੈ। ਲੰਘੀ ਰਾਤ ਪਿੰਡ ਦਿਆਲਪੁਰਾ ਭਾਈਕਾ ਦੀ ਸੁਰਜੀਤ ਪੁਰਾ ਪੱਤੀ ਵਿੱਚ ਜਿਥੇ ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਦਾ ਵਰਿਆਂ ਤੋਂ ਬਾਅਦ ਗੇਟ ਖੋਲਿਆ ਗਿਆ। ਉਥੇ ਹੀ …

Read More »

ਸ਼ਹਿਰ ਦੇ ਠੇਕਿਆਂ ਦੀ ਕੀਤੀ ਚੈਕਿੰਗ

  ਬਠਿੰਡਾ, 8  ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਵਿਚ ਚੋਣ ਕਮਿਸ਼ਨਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸਾਸ਼ਨ ਕੇ. ਕੇ ਯਾਦਵ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ ਦਮਨਜੀਤ ਸਿੰਘ ਗਠਿਤ ਟੀਮ ਤਿੰਨ ਉੱਡਣ ਦਸਤਿਆਂ ਦੀ ਅਗਵਾਈ ਕਰਮਜੀਤ ਸਿੰਘ, ਜਗਦੀਪ ਸਿੰਘ ਸਰਾਂ ਜੇ.ਈ ਅਤੇ ਹਰਿੰਦਰ ਸਿੰਘ ਵਲੋਂ 50 ਦੇ ਕਰੀਬ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੁਲਿਸ ਇੰਚਾਰਜ ਜਸਵਿੰਦਰ ਸਿੰਘ ਦੀ …

Read More »

ਲੋਕ ਸੇਵਾ ਕਰਨ ਦਾ ਟੀਚਾ ਸਿਰਫ ਬਹੁਜਨ ਸਮਾਜ ਪਾਰਟੀ ਦਾ ਹੀ ਹੈ – ਵਾਲੀਆ

ਅੰਮ੍ਰਿਤਸਰ, 8  ਅਪ੍ਰੈਲ (ਸੁਖਬੀਰ ਸਿੰਘ) – ਬਹੁਜਨ ਸਮਾਜ ਪਾਰਟੀ ਦੀ ਇਕ ਚੋਣ ਰੈਲੀ , ਵਿਧਾਨ ਸਭਾ ਹਲਕਾ ਦੱਖਣੀ ਤੋਂ ਪਾਰਟੀ  ਕੋਆਰਡੀਨੇਟਰ ਜੁਗਲ ਮਹਾਜਨ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਇਲਾਕਾ ਗੋਬਿੰਦ ਸਿੰਘ ਨਗਰ ਵਿਖੇ ਅਯੋਜਿਤ ਇਸ ਚੋਣ ਰੈਲੀ ਵਿਚ ਗੋਰਾ ਮਲਹੋਤਰਾ,ਕਮਲੇਸ਼ ਪਟੇਲ, ਸ਼ਕੀਲ, ਰਿੰਕੂ, ਮਿੰਟੂ, ਰਾਮ ਪਰਵੇਸ਼, ਮੋਨੂੰ, ਬੀਰਾ, ਰੂਪਾ, ਦਮਨਪ੍ਰੀਤ ਸਿੰਘ, ਸੁਖਮਨਦੀਪ ਸਿੰਘ, ਦਲਵਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਤੋਂ ਇਲਾਵਾ …

Read More »