Thursday, November 21, 2024

ਲੇਖ

ਖ਼ਾਲਸਾ ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’

ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ।ਅਸਲ ਵਿਚ ਗੁਰੂ ਸਾਹਿਬਾਨ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸਭਿਆਚਾਰ ਸਿਰਜਿਆ ਉਸ ਵਿਚ ਪ੍ਰਚਲਿਤ ਭਾਰਤੀ …

Read More »

ਨਸ਼ੀਲੀਆਂ ਅੱਖਾਂ ਤੇ ਹਸਮੁੱਖ ਚਿਹਰੇ ਦੀ ਮਾਲਕ ਹੈ ਰੋਨਿਕਾ ਸਿੰਘ

ਤੇਗਲੂ ਫਿਲਮ ‘ਗਿੱਲੀ-ਡੰਡਾ’ ਨਾਲ ਕੀਤਾ ਸਾਊਥ ਸਿਨੇਮਾ ਵੱਲ ਰੁਖ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਦਾਕਰ ਰੋਨਿਕਾ ਸਿੰਘ ਨੇ ਹੁਣ (ਸਾਊਥ) ਤੇਲਗੂ ਸਿਨੇਮਾ ਇੰਡਸਟਰੀ ਵੱਲ ਰੁਖ ਕਰ ਲਿਆ ਹੈ।ਰੋਨਿਕਾ ਸਿੰਘ ਦੀ ਤੇਲਗੂ ਭਾਸ਼ਾ ਵਿੱਚ ਫਿਲਮ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਆਲ ਸਾਊਥ ਇੰਡੀਆ `ਚ ਰਿਲੀਜ ਹੋਣ ਵਾਲੀ ਹੈ।ਚੰਡੀਗੜ੍ਹ ਦੀ ਜ਼ੰਮਪਲ ਰੋਨਿਕਾ …

Read More »

ਕਿਸਾਨੀ ਸੰਕਟ

    ਕੋਈ ਸਮਾਂ ਸੀ ਜਦੋਂ ਖੇਤੀ ਨੂੰ ਉਤਮ, ਵਪਾਰ ਨੂੰ ਮੱਧਮ ਅਤੇ ਨੌਕਰੀ ਨੂੰ ਨਖਿੱਧ ਮੰਨਿਆ ਜਾਂਦਾ ਸੀ।ਇਸ ਦਾ ਭਾਵ ਇਹ ਹੈ ਕਿ ਖੇਤੀ ਕਰਨ ਵਾਲਿਆਂ ਨੂੰ ਸਮਾਜ ਦਾ ਖੁਸ਼ਹਾਲ ਵਰਗ ਮੰਨਿਆ ਜਾਂਦਾ ਸੀ ਅਤੇ ਇਸ ਕਿੱਤੇ ਨੂੰ ਬਾਕੀ ਸਾਰੇ ਕਿੱਤਿਆਂ ਤੋਂ ਉਚਾ ਦਰਜਾ ਦਿੱਤਾ ਜਾਂਦਾ ਸੀ।ਉਦੋਂ ਫਸਲਾਂ ਦੇ ਝਾੜ ਬੇਸ਼ੱਕ ਘੱਟ ਹੁੰਦੇ ਸਨ, ਇਸ ਦੇ ਬਾਵਜੂਦ ਖੇਤੀ ਕਰਨ ਵਾਲੇ …

Read More »

ਪੰਜਾਬੀ ਸਾਹਿਤ ਤੇ ਸੱਭਿਆਚਾਰ ਦਾ ਝੰਡਾ ਬਰਦਾਰ ਗੁਰਭਜਨ ਗਿੱਲ

21 ਜਨਵਰੀ ਨੂੰ ਸਨਮਾਨ `ਤੇ ਵਿਸ਼ੇਸ਼ ਗੁਰਭਜਨ ਗਿੱਲ ਪੰਜਾਬੀ ਸਾਹਿਤ, ਸੱਭਿਆਚਾਰ, ਕਲਾ ਤੇ ਖੇਡ ਖੇਤਰ ਦੀ ਜਾਣੀ ਪਹਿਚਾਣੀ ਸਖਸ਼ੀਅਤ ਹੈ, ਜਿਸ ਨੇ ਹਰ ਵਰਗ ਵਿੱਚ ਆਪਣੀ ਗੂੜ੍ਹੀ ਪਛਾਣ ਬਣਾਈ ਹੈ।ਸਾਹਿਤ ਦੇ ਖੇਤਰ ਵਿੱਚ ਭਾਵੇਂ ਉਨ੍ਹਾਂ ਦੀ ਪਛਾਣ ਕਵੀ ਤੌਰ `ਤੇ ਹੈ, ਪ੍ਰੰਤੂ ਅਜੋਕੇ ਦੌਰ ਵਿੱਚ ਵੱਟਸ ਐਪ ਉਪਰ ਉਨ੍ਹਾਂ ਵਲੋਂ ਭੇਜੇ ਜਾਂਦੇ ਸੰਦੇਸ਼ ਵਾਰਤਕ ਦਾ ਉਤਮ ਨਮੂਨਾ ਹੁੰਦੇ ਹਨ।ਪੰਜਾਬੀ ਸਾਹਿਤ …

Read More »

ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਤਮਾਸ਼ਾ ਕਿਉਂ ?

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਅਤੇ ਖਾਲਸੇ ਪੰਥ ਦੀ ਅਜ਼ਾਦ ਹਸਤੀ ਕਾਇਮ ਕਰਨ ਲਈ ਛੋਟੀਆਂ ਵੱਡੀਆਂ 14 ਜੰਗਾਂ ਲੱੜਈਆਂ, ਜਿੰਨ੍ਹਾਂ ਵਿੱਚ ਸਫਲਤਾਵਾਂ ਨੇ ਗੁਰੂ ਜੀ ਦੇ ਚਰਨ ਚੁੰਮੇ, ਉੱਨ੍ਹਾ ਜੰਗਾਂ ਵਿਚੋਂ ਇੱਕ ਵੱਡੀ ਅਤੇ ਸਿੱਖ …

Read More »

ਸ੍ਰੀ ਮੁਕਤਸਰ ਸਾਹਿਬ ਦੀ ਜੰਗ ਦਾ ਲਾਸਾਨੀ ਇਤਿਹਾਸ

                 ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਵਜੋਂ ਸਨ।ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ ’ਤੇ ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾਕੁੰਨ ਯੁੱਧ ਕਰਕੇ ਭਾਰਤ ਭਰ ਵਿਚੋਂ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ।ਇਸ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਮਾਘੀ ਦੇ ਦਿਹਾੜੇ …

Read More »

ਹੁਣ ਬਲੀ ਦਾ ਬੱਕਰਾ ਬਣਨਗੇ ਸਰਕਾਰੀ ਅਧਿਆਪਕ

(ਸੰਪਾਦਕ ਦੀ ਡਾਕ) ਪੰਜਾਬ ਸਰਕਾਰ ਦੇ ਇੱਕ ਫੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ ‘ਬਾਇਓਮੈਟ੍ਰਿਕ ਮਸ਼ੀਨ ’ ਰਾਹੀਂ ਹਾਜ਼ਰੀ ਲਾਉਣਗੇ।ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਬਾਇਓਮੈਟ੍ਰਿਕ ਮਸ਼ੀਨ ਤੇ ਹਾਜਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਟਾਇਮ ਤੇ ਸਕੂਲ ਆਉਣਗੇ ਅਤੇ ਛੁੱਟੀ ਟਾਇਮ ਹੀ ਘਰ ਨੂੰ ਜਾ ਸਕਣਗੇ।ਹੁਣ ਜੇਕਰ …

Read More »

ਪੰਜਾਬ ਦੀਆਂ ਖੂਨੀ ਸੜਕਾਂ ਦਾ ਤਾਂਡਵ ਨਾਚ

 (ਸੰਪਾਦਕ ਦੀ ਡਾਕ) ਪੰਜਾਬ ਦੇ ਰਾਜਸੀ ਨੇਤਾਵਾਂ ਦੁਆਰਾ ਪੰਜਾਬ ਦੇ ਵਿਕਾਸ ਸਬੰਧੀ, ਰਾਜਸੀ ਸਟੇਜਾਂ ਤੋਂ ਜੋ ਬਾਹਾਂ ਖੜੀਆਂ ਕਰਕੇ ਨਾਅਰੇ ਲਗਾਏ ਜਾਂਦੇ ਹਨ, ਹੁਣ ਉਹ ਇਸ ਤਰਾਂ ਲੱਗ ਰਹੇ ਹਨ ਜਿਵੇਂ ਉਨਾਂ ਦੀਆਂ ਖੜੀਆਂ ਬਾਹਾਂ ਇਹ ਕਹਿ ਰਹੀਆਂ ਹੋਣ ਕਿ ‘ਅਸੀਂ ਤਾਂ ਨਾਅਰੇ ਮਾਰ ਕੇ ਹੀ ਪੰਜਾਬ ਲੁੱਟ ਲੈਂਦੇ ਹਾਂ, ਤੁਸੀਂ ਤਾਂ ਮੂਰਖ ਹੋ।’ ਇਸ ਤਰਾਂ ਲੱਗ ਰਿਹਾ ਹੈ ਕਿ …

Read More »

ਆਟੋਗ੍ਰਾਫ ਬਨਾਮ ਸੈਲਫੀ

ਕੋਈ ਸਮਾਂ ਸੀ ਸੈਲੀਬ੍ਰਿਟੀ, ਹੀਰੋ ਹੀਰੋਇਨ, ਉਘੇ ਖਿਡਾਰੀਆਂ ਤੇ ਨਾਮੀ ਗਰਾਮੀ ਸ਼ਖਸ਼ੀਅਤਾਂ ਦੇ ਆਟੋਗ੍ਰਾਫ ਲੈਣ ਲਈ ਧੱਕਾਮੁਕੀ ਆਮ ਦੇਖਣ ਨੂੰ ਮਿਲਦੀ ਸੀ, ਪਰ ਹੁਣ ਆਟੋਗ੍ਰਾਫ ਬੀਤੇ ਸਮੇਂ ਦੀ ਗੱਲ ਹੋ ਗਈ ਹੈ, ਲੋਕ ਇਸ ਨੂੰ ਵਿਸਾਰ ਚੁੱਕੇ ਹਨ।ਆਟੋਗ੍ਰਾਫ ਲੈਣ ਦੀ ਮਹਾਨ ਪਰੰਪਰਾ ਦੀ ਮੌਤ ਦਾ ਮੁੱਖ ਕਾਰਨ ਆਈ ਫੋਨ ਮੋਬਾਇਲ `ਤੇ ਲਈ ਜਾਂਦੀ ਸੈਲਫੀ ਹੈ। ਅਸੀਂ ਸਭ ਜਾਣਦੇ ਹਾਂ, ਕਿ …

Read More »

ਪ੍ਰੀਖਿਆ ਦੇ ਦਿਨਾਂ ਵਿੱਚ ਨਹੀਂ ਭੁੱਲਣਗੇ ਸਵਾਲ

ਪ੍ਰੀਖਿਆ ਦੇ ਦਿਨਾਂ ਵਿੱਚ ਅਕਸਰ ਇਹ ਡਰ ਲੱਗਾ ਹੁੰਦਾ ਹੈ, ਕਿ ਪੇਪਰ ਹੱਲ ਕਰਦੇ ਸਮੇਂ ਯਾਦ ਕੀਤੇ ਸਵਾਲਾਂ ਦੇ ਜਵਾਬ ਭੁੱਲ ਨਾ ਜਾਵੇ।ਇਹ ਪ੍ਰੇਸ਼ਾਨੀ ਕੇਵਲ ਭਾਰਤ ਦੀ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿਦਿਆਰਥੀਆਂ ਦੀ ਹੈ।ਇਸ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨਕਾਂ ਨੇ ਇਸ ਦਾ ਹੱਲ ਲੱਭ ਲਿਆ ਹੈ।ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਜੇਕਰ ਕਿਸੀ ਚੀਜ਼ ਨੂੰ ਬੋਲ ਕੇ …

Read More »