Saturday, July 5, 2025
Breaking News

ਸਾਹਿਤ ਤੇ ਸੱਭਿਆਚਾਰ

ਬੁਢਾਪਾ

ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ, ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ। ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ, ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ… ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ, ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ। ਕੱਲਾਪਨ ਹੋਵੇ ਨਾ ਉਹਨਾਂ ਨੂੰ, …

Read More »

ਕਰਜ਼ਾ

ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ, ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ, ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ, ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ… ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ, ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ, ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ, …

Read More »

ਨਹੀਂ ਭੁਲਣੀਆਂ ਮੌਜਾਂ

             ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜ਼ੁੱਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਣ ਤੇ ਅਸੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ।ਮੈਂ ਵੀ ਕੰਮ ਲਈ ਬੈਠਾ ਉਡੀਕ ਕਰ …

Read More »

ਮਾਂ ਐਸਾ ਜੰਮੇ ਪੁੱਤ ……

ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ। ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥ ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ। ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥ ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ। ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥ ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ। ਕਾਸ਼ ਨਾ ਐਸਾ …

Read More »

ਅਲੋਪ ਹੋਇਆ ਦਰੀ ਦਾ ਝੋਲਾ ਤੇ ਝਾਲਰ ਵਾਲੀ ਪੱਖੀ

                ਪੰਜਾਬ ਦੇ ਵਿਰਸੇ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਕੁੱਝ ਅਲੋਪ ਹੋ ਗਿਆ ਹੈ ਅਤੇ ਅਲੋਪ ਹੋ ਰਿਹਾ ਹੈ। ਕੋਈ ਸਮਾਂ ਸੀ ਜਦ ਦਰੀ ਦੇ ਝੋਲੇ ਅਤੇ ਝਾਲਰ ਵਾਲੀ ਪੱਖੀ ਦਾ ਰਿਵਾਜ਼ ਸਿਖ਼ਰਾਂ ਉਪਰ ਸੀ।ਕਿਤੇ ਬਾਹਰ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਕੱਪੜੇ ਦਰੀ ਦੇ ਝੋਲੇ ‘ਚ ਪਾਉਣੇ ਜੋ ਕਿ ਦਰੀ ਦੀ ਤਰਾਂ ਹੀ ਘਰਾਂ ‘ਚ ਸਾਡੀਆਂ ਧੀਆਂ, ਭੈਣਾਂ ਤੇ ਮਾਵਾਂ …

Read More »

ਨਾ ਸ਼ਿਕਵਾ ਕੋਈ ਤੇਰੇ `ਤੇ…

ਕਿਉ ਜਾਨੋਂ ਵਧ ਕੇ ਚਾਹ ਬੈਠਾ ਸੀ, ਕਿਉਂ ਸਾਹਾਂ ਵਿਚ ਵਸਾ ਬੈਠਾ ਸੀ, ਹੋ ਕੇ ਰੰਗੋਂ ਬੇਰੰਗ ਸਜਣਾਂ, ਕੋਰੇ ਕਾਗਜ ਚਿਹਰੇ ਤੇ…… ਨਾ ਸ਼ਿਕਵਾ ਕੋਈ ਤੇਰੇ ਤੇ……… ਕਈ ਸ਼ਿਕਵੇ ਤੈਨੂੰ ਮੇਰੇ ਤੇ………. ਮਿੱਟੀ ਦੇ ਵਿਚ ਰੁੱਲ ਗਏ ਆਂ, ਕੋਡੀਆਂ ਦੇ ਭਾਅ ਤੁਲ ਗਏ ਆਂ, ਅਲਖ ਆਹਟ ਦੇਣੇ ਨੂੰ, ਕਾਂ ਬੋਲੇ ਸੀ ਬਨੇਰੇ `ਤੇ…… ਨਾ ਸ਼ਿਕਵਾ ਕੋਈ ਤੇਰੇ `ਤੇ……… ਕਈ ਸ਼ਿਕਵੇ …

Read More »

ਭਾਈ ਅਰਜਨ ਸਿੰਘ ਸਿੱਧੂ

          ਤੇਰੀ ਯਾਦ ਤਾਂ ਬਥੇਰੀ ਆਊ ਪੁੱਤਰਾ, ਪਰ ਤੂੰ ਨਹੀਂ ਆਉਣਾ ਜੱਗ `ਤੇ ਮੁੜ ਵੇ, ਮਾਂ ਨੂੰ ਹਮੇਸ਼ਾਂ ਰਹੂਗੀ ਤੇਰੀ ਥੁੜ ਵੇ… ਤੇਰੀ ਨਹੀਂ ਸੀ ਉਮਰ ਅਜੇ ਜਾਣ ਦੀ, ਤੂੰ ਤਾਂ ਸਾਰਿਆਂ ਨੂੰ ਸੁੱਟ ਗਿਓਂ ਰੋਲ ਕੇ, ਵੇ ਜਾਂਦੇ ਹੋਏ ਕੁੱਝ ਨਾ ਗਿਓਂ ਮਾਂ ਨੂੰ ਬੋਲ ਕੇ… ਤੂੰ ਤਾਂ ਅਜੇ ਸੀ ਵੀ ਹੱਸਣਾ ਤੇ ਖੇਡਣਾ, ਪਰ …

Read More »

ਨਵੇਂ ਗੀਤ ‘ਸਟੈਂਡ’ ਦੇ ਨਾਲ ਚਰਚਾ ‘ਚ ਹੈ ਗਾਇਕਾ ‘ਰੁਪਿੰਦਰ ਹਾਂਡਾ’

   ਅੱਜ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਗਾਇਕਾਵਾਂ ਦੀ ਗਿਣਤੀ ਗਾਇਕਾਂ ਦੇ ਮੁਕਾਬਲੇ ਬਹੁਤ ਘੱਟ ਹੈ।ਜੇਕਰ ਨਵੀਆਂ ਕੁੜੀਆਂ ਇਸ ਖੇਤਰ ਵਿੱਚ ਆਉਂਦੀਆਂ ਵੀ ਹਨ ਤਾਂ ਦੋ-ਚਾਰ ਸਾਲ ਬਾਅਦ ਪਤਾ ਨੀ ਕਿੱਥੇ ਅਲੋਪ ਹੋ ਜਾਂਦੀਆਂ ਹਨ।ਇਸ ਦਾ ਪ੍ਰਮੁੱਖ ਕਾਰਨ ਸੰਗੀਤ ਪ੍ਰਤੀ ਲਗਨ ਅਤੇ ਜੀਅ ਤੋੜ ਮਿਹਨਤ ਨਾ ਹੋਣਾ।ਸਿਆਣਿਆਂ ਦਾ ਕਹਿਣਾ ਹੈ ਕਿ ਓਸੇ ਹੀ ਸਫਲਤਾ ਰੂਪੀ ਮਹਿਲ ਦੀ ਛੱਤ ਚਿਰ ਸਦੀਵੀਂ …

Read More »

ਆਧੁਨਿਕ ਪ੍ਰਸੰਗ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ

48ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਅਤੇ ਸੰਕਲਪਾਂ ਨੂੰ ਸਮਰਪਿਤ ਸਥਾਪਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਗਪਗ ਅੱਧੀ ਸਦੀ ਦਾ ਦਮਦਾਰ ਇਤਿਹਾਸ ਸਿਰਜਦੀ ਹੋਈ ਆਧੁਨਿਕ ਪ੍ਰਸੰਗ ਵਿੱਚ ਆਪਣਾ 48ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਵੇਂ ਯੂਨੀਵਰਸਿਟੀ ਦੀਆਂ ਅਕਾਦਮਿਕ, ਸੱਭਿਆਚਾਰਕ, ਪ੍ਰਸਾਸ਼ਨੀ, ਖੇਡ-ਵਿੰਗ ਅਤੇ ਖੋਜ-ਖੇਤਰ ਵਿੱਚ ਨਾਮਵਰ ਪ੍ਰਾਪਤੀਆਂ ਹਨ, ਪਰ ਪਾਏਦਾਰ, ਤਤਕਾਲੀ ਅਤੇ ਦੀਰਘ …

Read More »

ਐਤਵਾਰ ਦਾ ਦਿਨ

ਥੱਕੇ-ਟੁੱਟੇ ਹੰਭੇ ਹਾਰੇ, ਦਿਨ ਆਇਆ ਐਤਵਾਰ। ਛੁੱਟੀ ਵਾਲੇ ਦਿਨ ਹੈ ਜਾਣਾ, ਆਪਾਂ ਗੁਰੂ ਦੁਆਰ। ਸੋਹਣੇ-ਸੋਹਣੇ ਕੱਪੜੇ ਪਾਉਣੇ ਤੇ ਟੋਹਰ ਹੋਏਗਾ ਪੂਰਾ। ਮੁੱਛ-ਮਰੋੜ ਤੇ ਫਿਕਸੋ ਲਉਣੀ, ਰੰਗ ਚੜੇਗਾ ਗੂੜਾ। ਸੁੱਖ਼ਣਾ ਲਾਹ ਅਰਦਾਸ ਕਰਾਉਣੀ ਸੌ ਦਾ ਨੋਟ ਚੜਾਉਣਾ। ਮੇਲੇ `ਚੋਂ ਖਰੀਦ ਕੇ ਬੱਚਿਆਂ ਹਵਾਈ ਜਹਾਜ਼ ਲਿਆਉਣਾ। ਫਰੀ ਦਾ ਲੰਗਰ ਛੱਕਣਾਂ ਉਥੋਂ ਤੇ ਨਾਲੇ ਚਾਹ-ਪਕੌੜੇ। ਮੇਲੇ ਦੇ ਵਿਚ ਫਿਰਨਾ ਆਪਾਂ, ਹੋ ਕੇ  ਚੌੜੇ-ਚੌੜੇ। …

Read More »