ਜਦੋਂ ਹੀ ਮੈਂ ਮੀਤ ਨੂੰ ਮਿਲਣ ਉਸ ਦੇ ਘਰ ਕਲਾਲਮਾਜਰੇ ਗਿਆ ਤਾਂ ਪਤਾ ਲੱਗਾ ਕਿ ਉਹ ਖੇਤ ਜ਼ਮੀਨ ਵਾਹੁਣ ਗਿਆ ਹੋਇਆ ਹੈ, ਮੈਂ ਵੀ ਘਰ ਬਿਨਾਂ ਚਾਹ ਪੀਤੇ ਉਸ ਕੋਲ ਖੇਤ ਚਲਾ ਗਿਆ।ਮੇਰੇ ਜਾਂਦੇ ਨੂੰ ਮੀਤ ਆਪਣੇ ਫੋਰਡ ਟਰੈਕਟਰ ਨਾਲ ਹਲ਼ ਵਾਹ ਰਿਹਾ ਸੀ।ਉਹ ਮੈਨੂੰ ਮਿਲਣ ਲਈ ਟਰੈਕਟਰ ਰੋਕਣ ਲੱਗਾ ਪਰ ਮੈਂ ਉਸ ਨੂੰ ਚੱਲਦੇ ਰਹਿਣ ਦਾ ਇਸ਼ਾਰਾ ਕਰਦਾ …
Read More »ਸਾਹਿਤ ਤੇ ਸੱਭਿਆਚਾਰ
ਕੇਂਦਰ ਸੂਬਾ ਸਰਕਾਰਾਂ ਨੂੰ ਪਰਖ ਦੀ ਘੜੀ ’ਚ ਨਾ ਪਾਵੇ
ਹਰਿਆਣਾ ਅਤੇ ਪੰਜਾਬ ਦਰਮਿਆਨ ਚੱਲ ਰਹੇ ਐਸ.ਵਾਈ.ਐਲ ਵਿਵਾਦ ’ਤੇ ਬੇਸ਼ੱਕ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਕਾਰਨ ਹਰਿਆਣਾ ਨੂੰ ਰਾਹਤ ਮਿਲੀ ਹੈ, ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ, ਜਦਕਿ ਪਿਛਲੇ 3 ਦਹਾਕਿਆਂ ਵਿੱਚ ਕਈ ਵਾਰ ਅਜਿਹਾ ਹੋਇਆ ਹੈ, ਜਦੋਂ ਕਾਂਗਰਸ ਅਤੇ ਭਾਜਪਾ ਦੀਆਂ ਕੇਂਦਰ ਵਿੱਚ ਅਤੇ ਹਰਿਆਣਾ ਤੇ ਪੰਜਾਬ ਪ੍ਰਾਂਤਾਂ ਵਿੱਚ ਸਰਕਾਰਾਂ ਰਹੀਆਂ ਹਨ।ਜੇਕਰ ਦੇਸ਼ …
Read More »ਦਸਵੰਧ ਬਨਾਮ ਕਾਰੋਬਾਰ
ਅਜੋਕੇ ਸਮੇਂ ਵਿਚ ਬਹੁਤ ਦੇਖਣ ਪੜਨ ਸੁਣਨ ਨੂੰ ਮਿਲ ਰਿਹਾ ਹੈ ਕਿ ਦਸਵੰਧ ਦੇ ਨਾਮ ਤੇ ਸੁਸਾਇਟੀਆਂ, ਟਰੱਸਟਾਂ ਜਾਂ ਇਸ ਤੋਂ ਇਲਾਵਾ ਕੋਈ ਵੀ ਅਦਾਰਾ ਚਾਹੇ ਉਹ ਧਾਰਮਿਕ, ਵਿਦਿਅਕ, ਖੇਡਾਂ ਦੇ ਨਾਮ ਤੇ, ਸਰਕਾਰੀ, ਗੈਰ ਸਰਕਾਰੀ ਜਾਂ ਇੰਜ ਕਹਿ ਲੋ ਕਿ ਵੀ ਹੋਵੇ ਉਹ ਵੀ ਕਿਸੇ ਤਰਾਂ ਧਰਮ ਦੇ ਨਾਮ `ਤੇ, ਮੈਡੀਕਲ ਕੈਂਪਾਂ ਦਾ ਆਯੋਜਨ, ਵਿਆਹ ਸ਼ਾਦੀਆਂ ਕਰਵਾਉਣ ਹੇਤੂ, ਬਿਮਾਰੀ …
Read More »ਸਾਦੇ ਵਿਆਹ ਤੇ ਭੋਗ ਸਮੇਂ ਦੀ ਲੋੜ…
ਖੁਸ਼ੀ ਅਤੇ ਗ਼ਮੀ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ।ਹਰ ਮਨੁੱਖ ਆਪਣੀ ਜ਼ਿੰਦਗੀ ਵਿਚ ਇਨਾਂ ਦੋਵਾਂ ਨੂੰ ਹੰਢਾਉਂਦਾ ਹੈ।ਪਰ ਅਜੋਕੇ ਪੱਛਮੀ ਸੱਭਿਆਚਾਰ ਦੀ ਹਨੇਰੀ ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਲੋਕਾਂ ਦੀਆਂ ਖੁਸ਼ੀਆਂ ਗ਼ਮੀਆਂ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ।ਪੰਜਾਬੀ ਸੱਭਿਆਚਾਰ ਦੇ ਹਰ ਰੀਤੀ ਰਿਵਾਜ ਵਿਚ ਭਾਰੀ ਬਦਲਾਅ ਆ ਗਿਆ ਹੈ।ਪੁਰਾਣੇ ਸਮਿਆਂ ਵਾਲਾ ਅੱਜ ਕਿਧਰੇ ਕੁੱਝ ਨਹੀਂ ਦੇਖਣ ਨੂੰ ਮਿਲਦਾ, …
Read More »ਅਨਮੋਲ ਖਜ਼ਾਨਾ
ਬਜ਼ੁੱਰਗ ਮੁਖਤਿਆਰ ਸਿਓਂ ਦਾ ਉਚਾ ਲੰਬਾ ਕੱਦ ਦਗ-ਦਗ ਕਰਦਾ ਗੋਰਾ ਨਸ਼ੋਅ ਚਿਹਰਾ, ਧੂਵਾਂ ਚਾਦਰਾ, ਕੱਢਵੀਂ ਤਿੱਲੇਦਾਰ ਜੁੱਤੀ ਤੇ ਪਟਿਆਲਾ ਸ਼ਾਹੀ ਪੱਗ, ਮੁੱਕਦੀ ਗੱਲ ਪੰਜ ਸੌ ਕਿੱਲੇ ਦਾ ਮਾਲਕ ਸਰਦਾਰ ਸੀ।ਪੁਰਾਣੇ ਜ਼ਮਾਨੇ ਦੀ ਹਵੇਲੀ, ਲਹਿਲਹਰਾਉਂਦੇ ਖੇਤ ਤੇ ਵੱਟਾਂ ਉਪਰ ਰੁੱਖਾਂ ਦੀ ਭਰਮਾਰ, ਰੁੱਖਾਂ ਉਪਰ ਚਹਿ-ਚਹਾਉਂਦੇ ਭਾਂਤ-ਭਾਂਤ ਦੇ ਪੰਛੀ ਤੇ ਉਹਨਾਂ ਦੇ ਆਲਣੇ ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਕੁਦਰਤ ਨੇ …
Read More »ਜੀ.ਐਸ.ਟੀ ਤਾਂ ਭਰਨਾ ਪਊ ਕਾਕਾ……
ਕਾਕਾ ਕੀ ਬਣਿਆ ਉਸ ਨਵੇਂ ਟੈਕਸ ਦਾ, ਜਿਹਦਾ ਐਨਾ ਰੌਲਾ ਪਿਆ ਵਾ ਅਤੇ ਵਪਾਰੀਆਂ ਨੇ ਕਹਿੰਦੇ ਆ ਕਿ ਦੁਕਾਨਾਂ ਵੀ ਬੰਦ ਕੀਤੀਆ ਹੋਈਆਂ ਹਨ। ਤਾਇਆ ਨਵਾਂ ਟੈਕਸ ਆ `ਜੀ.ਐਸ.ਟੀ` ਜੋ ਕੱਲ ਅੱਧੀ ਰਾਤ ਨੂੰ ਸੰਸਦ ਦਾ ਵਿਸ਼ੇਸ਼ ਇਜ਼ਲਾਸ ਬੁਲਾ ਕੇ ਲਾਗੂ ਕਰ ਦਿਤਾ ਆ ਮੋਦੀ ਸਰਕਾਰ ਨੇ। ਨਾ ਕਾਕਾ ਅੱਧੀ ਰਾਤ ਨੂੰ ਕਿਉਂ, ਦਿਨੇ ਕਿਉਂ ਨਾ ਕੀਤਾ ਲਾਗੂ। ਕੀ ਕਹਿ …
Read More »ਗ਼ਜ਼ਲ
ਰਾਜੇ ਜਿੱਤੇ-ਹਾਰੇ ਨੇ । ਲੋਕਾਂ ਪੱਲ਼ੇ ਲ਼ਾਰੇ ਨੇ । ਰੇਤਾ-ਗੱਟੂ ‘ਤਾਰੇ’ ਨੇ, ਚੋਂਦੇ ਕੱਚੇ ਢਾਰੇ ਨੇ । ਢਿੱਡੀਂ ਰੋਟੀ ਪੈਂਦੀ ਨਾ, ਪੀਂਦੇ ਪਾਣੀ ਖਾਰੇ ਨੇ । ਤੇਰਾਂ-ਤੇਰਾਂ ਤੋਲ਼ੇ ਨਾ, ਸਿੱਕੇ ਖੋਟੇ ਸਾਰੇ ਨੇ । ਲੋਕਾਈ ਦਾ ਨਾਂ ਦੇ ਕੇ, ਕੀਤੇ ਵੱਡੇ ਕਾਰੇ ਨੇ । ਗੱਦੀ ਵਾਲੇ ਗੁੰਡੇ ਨੇ, ਲੋਕੀਂ ਜੀਂਦੇ ਮਾਰੇ ਨੇ । ਲੋਕੀਂ ‘ਕੱਠੇ ਹੋਏ ਤਾਂ, ਪੈਣੇਂ ‘ਹੈਪੀ’ ਭਾਰੇ …
Read More »ਛੁੱਟੀਆਂ ਆਈਆਂ
ਛੁੱਟੀਆਂ ਆਈਆਂ ਛੁੱਟੀਆਂ ਆਈਆਂ। ਖੁਸ਼ੀਆਂ ਹੋਈਆਂ ਦੂਣ ਸਵਾਈਆਂ। ਸਭ ਨਾਲੋਂ ਪਹਿਲਾਂ ਟਾਈਮ ਟੇਬਲ ਬਣਾਵਾਂਗੇ, ਪੜ੍ਹ ਲਿਖ ਫਿਰ ਖੇਡਣੇ ਨੂੰ ਅਸੀਂ ਜਾਵਾਂਗੇ। ਨਾਲ-ਨਾਲ ਅਸੀਂ ਕਰ ਲੈਣੀਆਂ ਲਿਖਾਈਆਂ। ਛੁੱਟੀਆਂ ਆਈਆਂ————। ਮਰਜ਼ੀ ਨਾਲ ਉੱਠਣਾਂ ਤੇ ਮਰਜ਼ੀ ਨਾਲ ਸੌਵਣਾਂ, ਲੇਟ ਹੋ ਜਾਵਣੇਂ ਦਾ ਡਰ ਨਹੀਂ ਹੋਵਣਾਂ। ਸਭ ਦਿਆਂ ਚਿਹਰਿਆਂ `ਤੇ ਰੌਣਕਾਂ ਨੇ ਛਾਈਆਂ। ਛੁੱਟੀਆਂ ਆਈਆਂ————। ਧੁੱਪ ਵਿਚ ਫਿਰਿਓ ਨਾ ਸਰ ਦਾ ਸੀ ਕਹਿਣਾਂ, ਰੁੱਖਾਂ …
Read More »ਹਕੀਕੀ ਗੱਲਾਂ
ਮਿੱਠਾ ਬਹੁਤ ਖਾਂਦੇ ਸਨ, ਸਾਡੇ ਬਜ਼ੁੱਰਗ ਪੁਰਾਣੇ ਪਰ ਹੁਣ ਮਿੱਠੇ ਵੱਲ ਝਾਕਣ ਨਾ, ਅੱਜਕੱਲ ਦੇ ਨਿਆਣੇ। ਹਕੀਕੀ ਗੱਲਾਂ ਮੈਂ ਲਿਖਦਾ ਹਾਂ, ਬਿਲਕੱਲ ਝੂਠ ਨਾ ਰਾਈ ਪਿੰਡ ਮੇਰੇ ਦੇ ਇਕ ਬਜ਼ੁੱਰਗ ਨੇ, ਸੀ ਇਹ ਗੱਲ ਸੁਣਾਈ। ਖਾਧੇ 32 ਜੋਟੇ ਲੱਡੂਆਂ ਦੇ, ਸਾਡੇ ਪਿੰਡ ਸੁਦਾਗਰ ਧੜੀ ਇਕ ਸੀ ਚੌਲ ਖਾ ਗਿਆ, ਓਹਦਾ ਭਰਾ ਮਲਾਗਰ। ਪਹਿਲੇ ਸਮਿਆਂ ਵਿੱਚ ਧਿਆਣੀਆਂ, ਸੀ ਪਿੰਡਾਂ ਵਿੱਚ ਖਵੌਂਦੇ …
Read More »ਫ਼ਰਜ਼
ਅਰਥਸ਼ਾਸ਼ਤਰ ਵਿਸ਼ੇ `ਚ ਐਮ.ਏ ਕਰਨ ਤੋਂ ਬਾਅਦ ਜਦੋਂ ਮੈਂ ਬੀ.ਐਡ `ਚ ਦਾਖਲਾ ਲਿਆ ਤਾਂ ਐਮ.ਏ ਕਰਦਿਆਂ ਕਾਲਜ ਵਿੱਚ ਮਾਣੇ ਖੁੱਲ੍ਹੇ ਮਾਹੌਲ ਤੋਂ ਬਾਅਦ ਬੀ.ਐਡ ਦੇ ਅਨੁਸ਼ਾਸ਼ਿਤ ਮਾਹੌਲ `ਚ ਪੜਦਿਆਂ ਸ਼ੁਰੂ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦੁਬਾਰਾ ਕਿਸੇ ਸਕੂਲ `ਚ ਦਾਖਲਾ ਲੈ ਲਿਆ ਹੋਵੇ।ਬੀ.ਐਡ ਕਰਨ ਦੌਰਾਨ ਮੈਂ ਆਪਣੀ ਇੱਕ ਅਧਿਆਪਕਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਜੋ ਕਿ ਸਾਨੂੰ ਫਿਲਾਸਫੀ …
Read More »