Monday, December 23, 2024

ਸਾਹਿਤ ਤੇ ਸੱਭਿਆਚਾਰ

ਚਾਨਣ ਮਰਦਾ ਨਹੀਂ

ਅਜਮੇਰ ਸਿੰਘ ਅੋਲਖ ਜੀ ਨੂੰ ਸਮਰਪਿਤ (ਕਬਿੱਤ)       ਵੰਡੀ ਹੈ ਜ਼ਿੰਦਗੀ ਸਾਰੀ, ਗਿਆਨ-ਰੂਪੀ ਊਰਜਾ। ਮਿਸਾਲ, ਆਖਰੀ ਇੱਛਾ, ਸਲਾਮ ਤੈਨੂੰ ਸੂਰਜਾ। ਵਿਖਾਇਆ ਸ਼ੀਸ਼ਾ ਸਦਾ, ਪਾਇਆ ਪਰਦਾ ਨਹੀਂ। ਸੱਚ ਜੋ ਹਰਦਾ ਨਹੀਂ, ਚਾਨਣ ਮਰਦਾ ਨਹੀਂ। ਨ੍ਹੇਰੇ ਵੀ ਡਰਦੇ ਰਹੇ, ਸਮਾਂ ਵੀ ਖੁਰਦਾ ਰਿਹਾ। ਬਿਨਾਂ ਰੁਕੇ ਬਿਨਾਂ ਡੋਲੇ੍ਹ, ਕਾਫਲਾ ਤੁਰਦਾ ਰਿਹਾ। ਪਾਏ ਜੋ ਪੂਰਨੇ ਤੇਰੇ, ਸੋਚ ਅੱਗੇ ਵਧਾਏਗੀ। ਲਾਟ ਜੇ ‘ਹੈਪੀ’ …

Read More »

ਅਨਮੋਲ ਰਿਸ਼ਤਾ- `ਮਾਂ`

                      ਇਸ ਦੁਨੀਆਂ ਦੇ ਰਿਸ਼ਤੇ ਵੀ ਅਨੋਖੇ ਹਨ।ਇਹ ਰਿਸ਼ਤੇ ਕੁੱਝ ਖੂਨ ਦੇ ਹਨ ਜਾਂ ਕੁੱਝ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ।ਇਹ ਰਿਸ਼ਤੇ ਆਮ ਤੌਰ `ਤੇ ਸਮਾਂ ਆਉਣ `ਤੇ ਬਦਲਦੇ ਰਹਿੰਦੇ ਹਨ।ਅੱਜ ਮਨੁੱਖ ਕੋਲ ਪੈਸਾ ਹੈ, ਸ਼ੌਹਰਤ ਹੈ ਤਾਂ ਕਈ ਬੇਲੋੜੀਂਦੇ ਰਿਸ਼ਤੇ ਵੀ ਬਣ ਜਾਂਦੇ ਹਨ, ਪਰ ਜਦੋਂ ਮਨੁੱਖ ਜੇਬ ਤੋਂ ਫਕੀਰ ਹੋ ਜਾਂਦਾਂ ਹੈ ਤਾਂ ਸਾਰੇ ਰਿਸ਼ਤੇ ਬਿਨਾਂ ਕਹੇ ਹੀ ਖਤਮ …

Read More »

ਮੁਰਾਦਾਂ

ਸ਼ੱਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ, ਲੜਨਾਂ ਸਿਖਾਵੇ ਜਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ। ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾ, ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ। ਦੇਖੀਆਂ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ, ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ। ਅੱਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ, ਪਹਿਲਾਂ ਤਾਂ ਲੁੱਟਿਆ ਸੀ ਇਹ …

Read More »

ਕਮਜ਼ੋਰ ਵਿਅਕਤੀ ਦਾ ਹਥਿਆਰ ਹੈ ਗਾਲ ਕੱਢਣੀ ?

ਗੁਰਬਾਣੀ ਦਾ ਉਪਦੇਸ਼ ਹੈ ਕਿ, ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ’’ ਜੋ ਕਿ ਹਰੇਕ ਵਿਅਕਤੀ ਲਈ ਖੂਬਸੂਰਤ ਸੁਨੇਹਾ ਹੈ ਪ੍ਰੰਤੂ ਅੱਜ ਅਸੀ ਇਸ ਸੁਨੇਹੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਗੁਰਮਤਿ ਛੱਡ ਕੇ ਮਨਮੱਤ ਕਰ ਰਹੇ ਹਾਂ।ਗਾਲਾਂ ਕੱਢਣ ਵਾਲਾ ਇਨਸਾਨ ਝਗੜਾਲੂ, ਗੁੱਸੇਖੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲਾ ਹੁੰਦਾ ਹੈ, ਉਸ ਨੂੰ ਕਦੇ ਖੁਸ਼ੀ ਨਹੀਂ ਹੁੰਦੀ ਅਤੇ ਉਸ ਦੀ …

Read More »

ਫੌਜੀ ਹਮਲੇ ਤੋਂ ਬਾਅਦ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ

ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਸਾਰ ਵਿਚ ਇਤਿਹਾਸ ਅਤੇ ਪੁਰਾਤਨ ਇਤਿਹਾਸਕ ਖਰੜਿਆਂ ਦੀ ਸਾਂਭ-ਸੰਭਾਲ ਕਰਨ ਲਈ ਲਾਇਬ੍ਰੇਰੀਆਂ ਦੀ ਮੁੱਖ ਭੂਮਿਕਾ ਰਹੀ ਹੈ।ਪੁਰਾਣੇ ਸਮੇਂ ਵਿਚ ਸਿੱਖਿਆ ਦਾ ਪਸਾਰ ਗੁਰਦੁਆਰਿਆਂ, ਮਦਰੱਸਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿਖੇ ਕੀਤਾ ਜਾਂਦਾ ਸੀ।ਇਨ੍ਹਾਂ ਪੁਰਾਤਨ ਸਿੱਖਿਆ ਸੰਸਥਾਵਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ।ਜਦੋਂ ਤੋਂ ਸਮਾਜ ਵਿਚ ਇਤਿਹਾਸ ਲਿਖਣ ਅਤੇ ਇਤਿਹਾਸਕ ਗ੍ਰੰਥ ਹੋਂਦ ਵਿਚ ਆਏ ਹਨ ਉਦੋਂ …

Read More »

ਸਤਿਗੁਰ ਕਬੀਰ ਮਹਾਰਾਜ ਜੀ

619ਵੇਂ ਜਨਮ ਦਿਹਾੜੇ ਨੂੰ ਸਮਰਪਿੱਤ ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ, ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ। ਵਿਕਾਰਾਂ ਪੰਜਾਂ ਤੋਂ ਮੁੱਕਤ ਕਰਓ, ਚੋਰਾਸੀ ਵਾਲਾ ਖੇਲ ਵੀ ਮੁਕਾਵੋ, ਰੁੂਹ ਭੁੱਲੀ ਨੂੰ ਟਿਕਾਣੇ ਲਾਓ, ਹਰ ਵੇਲੇ ਮੈਨੂੰ ਸੱਚ ਦੇ ਰਾਹੇ ਪਾਵੋ। ਲੱਗਿਆ ਮੈਂ ਲੜ ਤੇਰੇ, ਭਵ ਸਾਗਰ ਤੋਂ ਬੇੜਾ ਬੰਨੇ ਲਾ ਦਾਤਿਆ। ਹਰ …

Read More »

ਗਾਈਨੇਕੋਮੇਜ਼ਿਆ ਬਿਮਾਰੀ ਨਾਲ ਵਧਦੀ ਹੈ ਮਰਦਾਂ ਦੀ ਛਾਤੀ – ਡਾ. ਰਵੀ ਮਹਾਜਨ

                    ਪੁਰਸ਼ਾਂ ‘ਚ ਜਦੋਂ ਛਾਤੀ ਦੇ ਟਿਸ਼ੂ ਸੁੱਜ ਜਾਂਦੇ ਹਨ ਤਾਂ ਇਸ ਨੂੰ ਗਾਈਨੇਕੋਮੇਜ਼ਿਆ ਕਿਹਾ ਜਾਂਦਾ ਹੈ।ਇਹ ਮਰਦਾਂ ਵਿਚ ਪੈ ਜਾਣ ਵਾਲੀ ਇਕ ਬਿਮਾਰੀ ਹੈ, ਜੋ ਟੇਸਟੋਸਟੇਰਾਂ ਅਤੇ ਐਸਟਰੋਜੇਨ ਹਾਰਮੋਨ ਦੀ ਗੜਬੜੀ ਹੋਣ ਕਰਕੇ ਹੁੰਦੀ ਹੈ।ਇਸ ਬਿਮਾਰੀ ‘ਚ ਮਰਦਾਂ ਦੀ ਛਾਤੀ ਦੇ ਟਿਸ਼ੂ ਬਹੁਤ ਵੱਧ ਜਾਂਦੇ ਹਨ।ਅੱਜ ਦੀ ਦੌੜਭਜ ਵਾਲੀ ਜ਼ਿੰਦਗੀ, ਕਸਰਤ ਨਾ ਕਰਨਾ, ਸਰੀਰਕ ਕੰਮ ਜ਼ਿਆਦਾ ਨਾ ਕਰਨਾ ਅਤੇ …

Read More »

ਭੀਮ ਚੰਦ ਗੋਇਲ- ਇੱਕ ਸਫ਼ਲ ਅਧਿਆਪਕ

31 ਮਈ 2017 ਨੂੰ ਸੇਵਾ ਮੁਕਤੀ ’ਤੇ ਵਿਸ਼ੇਸ਼ ਸ਼੍ਰੀ ਭੀਮ ਚੰਦ ਗੋਇਲ ਲੈਕਚਰਾਰ ਮੈਥਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਾਬਦਾਂ (ਸੰਗਰੂਰ) ਤੋਂ 35 ਸਾਲ ਦੀ ਸੇਵਾ ਤੋਂ ਬਾਅਦ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ।ਇਨ੍ਹਾਂ ਨੇ ਦਸੰਬਰ 1981 ਵਿਚ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਤੋਂ ਆਪਣੀ ਪਹਿਲੀ ਸੇਵਾ ਬਤੌਰ ਮੈਥਜ ਮਾਸਟਰ ਸ਼ੁਰੂ ਕੀਤੀ ਸੀ। ਸਤੰਬਰ 1997 ਵਿਚ ਬਤੌਰ ਲੈਕਚਰਾਰ …

Read More »

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

ਸਿੱਖ ਧਰਮ ਦੇ ਇਤਿਹਾਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸ਼ਹਾਦਤ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਿਤ ਨਹੀਂ ਸੀ ਸਗੋਂ ਸਮੁੱਚੇ ਸਿੱਖ ਧਰਮ ਦੇ ਵਿਰੁੱਧ ਸੋਚਿਆ-ਸਮਝਿਆ ਹਮਲਾ ਸੀ। ਇਸ ਸ਼ਹਾਦਤ ਦੇ ਕਾਰਨਾਂ ਨੂੰ ਸਮਝਣ ਲਈ ਸਿੱਖ ਧਰਮ ਦੇ ਸਿਧਾਂਤਾਂ ਦੀ ਵਿਲੱਖਣਤਾ ਅਤੇ ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ …

Read More »

ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ

ਪਾਉਣ ਵਾਸਤੇ ਅੱਗ ਦੀਆਂ ਲਾਟਾਂ, ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ। ਸਤਿਗੁਰਾਂ ਨੂੰ ਤੇਰੇ ਉੱਤੇ ਹੈ ਬਿਠਾਉਣਾ, ਮੁਗਲਾਂ ਦੀ ਇਹੋ ਗੱਲ ਜੱਚਦੀ ਨਹੀਂ। ਤੱਵੀਏ ਨੀ ਗੱਲ ਸਾਡੇ ਵੱਸ ਦੀ ਨਹੀਂ………………….। ਸ਼ੀਤਲ ਸੁ਼ਭਾਅ `ਚ ਸਤਿਗੁਰ ਬੈਠੇ, ਮਿੱਠਾ ਲੱਗੇ ਭਾਣਾ ਤੇਰਾ ਮੁੱਖੋਂ ਸੀ ਫਰਮਾਉਂਦੇ,, ਮੁਗਲਾਂ ਕੀਤੀ ਹੱਦ ਜੁ਼ਲਮ ਦੀ, ਤੱਤੀ ਰੇਤ ਉੱਤੋਂ ਪਏ ਸੀ ਪਾਉਂਦੇ । ਬਾਣੀ ਦੇ ਰੰਗ `ਚ ਰੰਗੇ …

Read More »