Wednesday, November 29, 2023

ਸਾਹਿਤ ਤੇ ਸੱਭਿਆਚਾਰ

ਗਿਆਨ ਦਾ ਸਾਗਰ ਹਨ ਅਧਿਆਪਕ

5 ਸਤੰਬਰ ਅਧਿਆਪਕ ਦਿਵਸ ‘ਤੇ ਕਿਸੇ ਵੀ ਦੇਸ਼ ਦੀ ਤਰੱਕੀ ਦਾ ਸਬੰਧ ਉਸ ਦੇਸ਼ ਵਿੱਚ ਰਹਿਣ ਵਾਲੇ ਨਾਗਰਿਕਾਂ ਨਾਲ ਹੁੰਦਾ ਹੈ। ਉਹ ਚਾਹੇ ਰਾਜਸੀ ਨੇਤਾ ਹੋਣ, ਉੱਚ ਅਹੁਦਿਆਂ ਤੇ ਬਿਰਾਜਮਾਨ ਅਧਿਕਾਰੀ ਵਰਗ ਜਾਂ ਫਿਰ ਜਨ ਸਧਾਰਨ । ਪਰ ਇਹਨਾਂ ਸਭ ਨੂੰ ਵੱਖ-ਵੱਖ ਅਹੁਦਿਆਂ ਤੇ ਪਹੁੰਚਾਉਣ ਲਈ ਪ੍ਰਮੁੱਖ ਭੂਮਿਕਾ ਅਧਿਆਪਕ ਵਰਗ ਦੁਆਰਾ ਨਿਭਾਈ ਜਾਂਦੀ ਹੈ। ਅਧਿਆਪਕ ਤਾਂ ਗਿਆਨ ਦਾ ਉਹ ਅਥਾਹ …

Read More »

ਭਾਸ਼ਾਵਾਂ ਪ੍ਰਤੀ ਭਾਰਤ ਸਰਕਾਰ ਦੀ ਪਹੁੰਚ

-ਡਾ.ਚਰਨਜੀਤ ਸਿੰਘ ਗੁਮਟਾਲਾ 001-937-573-9812,  ਗ਼ੈਰ-ਹਿੰਦੀ ਸੂਬਿਆਂ ਵੱਲੋਂ ਹਿੰਦੀ ਨੂੰ ਬਤੌਰ ਕੌਮੀ ਭਾਸ਼ਾ ਲਾਗੂ ਕਰਨ ਸੰਬੰਧੀ ਵਿਰੋਧ ਅੰਗਰੇਜ਼ੀ ਰਾਜ ਸਮੇਂ ਤੋਂ ਹੀ ਹੋ ਰਿਹਾ ਹੈ। ਕਾਂਗਰਸੀ ਸਰਕਾਰ ਵਲੋਂ ਰਾਜ ਗੋਪਾਲਚਾਰੀਆ ਦੀ ਰਹਿਨੁਮਾਈ ਵਿਚ 1937 ਵਿਚ ਮਦਰਾਸ ਸੂਬੇ (ਮੌਜੂਦਾ ਤਾਮਿਲਨਾਡੂ) ਵਿਚ ਸਾਰੇ ਹਾਈ ਸਕੂਲਾਂ ਵਿਚ ਹਿੰਦੀ ਲਾਗੂ ਕੀਤੀ ਗਈ। ਕਰੁਣਾਨਿਧੀ ਦੀ ਡੀ ਐਮ ਕੇ ਪਾਰਟੀ ਨੇ ਉਸ ਸਮੇਂ ਇਸ ਵਿਰੁੱਧ ਜ਼ਬਰਦਸਤ ਮੁਹਿੰਮ …

Read More »

ਕਦੋਂ ਮਿਲੇਗੀ ਔਰਤ ਨੂੰ ਆਪਣੇ ਹਿੱਸੇ ਦੀ ਅਜ਼ਾਦੀ

– ਕੰਵਲਜੀਤ ਕੌਰ ਢਿੱਲੋਂ Email :-kanwaldhillon16@gmail.com ਸਾਡੇ ਦੇਸ਼ ਨੂੰ ਅਜ਼ਾਦ ਹੋਇਆ ਭਾਵੇ 67 ਸਾਲ ਬੀਤ ਗਏ ਹਨ, ਪਰ ਇਸ ਅਜ਼ਾਦ ਦੇਸ਼ ਵਿੱਚ ਔਰਤ ਨੂੰ ਆਪਣੇ ਹਿੱਸੇ ਦੀ ਅਜ਼ਾਦੀ ਪ੍ਰਾਪਤ ਕਰਨ ਲਈ ਕਰੜ੍ਹੇਸਘਰੰਸ਼ ਦੀ ਲੋੜ ਹੈ। ਅੱਜ ਵੀ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਗੁਲਾਮੀ ਦੀ ਜ਼ਿੰਦਗੀ ਜੀ ਰਹੀਆ ਹਨ। ਘਰ-ਪਰਿਵਾਰ ਨਾਲ ਸਬੰਧਤ ਫੈਸਲਿਆਂ ਵਿੱਚ ਔਰਤਾਂ ਦੀ ਸਲਾਹ ਲੈਣੀ ਜਰੂਰੀ ਨਹੀ ਸਮਝੀ …

Read More »

ਅੱਜ ਦੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼- ਕਾਗਜ਼

ਪੁਸਤਕ ਸਮੀਖਿਆ ਪੁਸਤਕ :  ਕਾਗਜ਼, ਲੇਖਕ :ਇਕਵਾਕ ਸਿੰਘ ਪੱਟੀ, ਪ੍ਰਕਾਸ਼ਕ:  ਰਤਨ ਬ੍ਰਦਰਜ਼ ਅੰਮ੍ਰਿਤਸਰ,ਪੰਨੇ  ੧੩੬,  ਮੁੱਲ ੧੫੦/- ਰੁ:  ੭ ਡਾਲਰ – ਵਰਿੰਦਰ ਆਜ਼ਾਦ, ਅੰਮ੍ਰਿਤਸਰ। ਪੁਸਤਕ ਕਾਗਜ਼ ਨੌਜਵਾਨ ਲੇਖਕ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਭਾਵੇਂ ਕਿ ਇਸ ਤੋਂ ਪਹਿਲਾਂ ਉਸਦੇ ਸਮਾਜਿਕ, ਧਾਰਮਿਕ ਸਰੋਕਾਰਾਂ ਨਾਲ ਜੁੜੇ ਲੇਖਾਂ ਨਾਲ ਸਬੰਧਿਤ ਦੋ ਅਤੇ ਸੰਗੀਤ (ਤਬਲਾ) ਨਾਲ ਸਬੰਧਿਤ ਇੱਕ ਕਿਤਾਬ ਛੱਪ ਚੁੱਕੀ ਹੈ।ਕਿਤਾਬ ਦੀ ਛਪਾਈ, ਜਿਲਦ, ਟਾਈਟਲ ਅਤੇ …

Read More »

ਖਾਮੋਸ਼ ਤੂਫਾਨ

ਕਹਾਣੀ – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਗੁੱਡੀ ਇੱਕ ਤਾਲ ਵਿੱਚ ਵਾਰੀ ਵਾਰੀ ਆਪਣੀਆਂ ਬਾਹਾਂ ਹਿਲਾ ਰਹੀ ਸੀ। ਹੈਪੀ ਡੇ (ਖੁਸ਼ ਦਿਨ) ਰਹਿ ਰਹੀ ਸੀ। ਗ਼ਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਬੇਹੋਸ਼ ਪਈ ਚਾਰ ਸਾਲਾ ਫਲਸਤੀਨੀ ਬੱਚੀ ਸ਼ਿਆਮਾ ਅਲ-ਮਸਰੀ ਦੀ ਬਾਂਹ ਗੁੱਡੀ ਦੀ ਲੱਤ ਉੱਤੇ ਟਿਕੀ ਹੋਈ ਸੀ। ਅਮਰੀਕਾ ਦੀ ਸ਼ਹਿ ਅਤੇ ਸਹਾਇਤਾ ਨਾਲ ਇਸਰਾਈਲ ਨਿੱਕੀ ਜਿਹੀ  ਗਾਜ਼ਾਪੱਟੀ ਦੀ …

Read More »

ਅਜੋਕਾ ਪਿਆਰ

ਰੱਖੜੀ ‘ਤੇ ਵਿਸ਼ੇਸ਼              ਬਿਮਲਾ ਆਪਣੇ ਬੱਚਿਆਂ ਨੂੰ ਸਕੂਲ ਤੋਰਨ ਦੀ ਕਾਹਲੀ ਕਰ ਰਹੀ ਸੀ।ਆਪਣੇ ਘਰ ਦੀ ਨਿੱਕੀ ਜਿਹੀ ਰਸੋਈ ਵਿੱਚ ਬੈਠੀ ਪਿੱਤਲ ਦੇ ਸਟੋਵ ਵਿੱਚ ਬਾਰ ਬਾਰ ਹਵਾ ਭਰ ਰਹੀ ਸੀ । ਥੋੜੀਆਂ ਰੋਟੀਆਂ ਬਣਾਉਂਦੀ ਕਿ ਹਵਾ ਫੇਰ ਭਰ ਲੈਂਦੀ । ਬੱਚੇ ਵੀ ਕਾਹਲੀ ਮਚਾ ਰਹੇ ਸੀ । ਛੋਟੀ ਕੁੜੀ ਦੇਵੀਕਾ ਨੇ ਘੜੀ ਵੱਲ …

Read More »