ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਤੇ ਸਦਗੁਣਾਂ ਨਾਲ ਭਰਪੂਰ ਹੈ।ਆਪ ਜੀ ਨੇ ਲੋਕਾਈ ਨੂੰ ਆਤਮਿਕ, ਧਾਰਮਿਕ, ਸਮਾਜਿਕ ਤੌਰ ’ਤੇ ਰੋਸ਼ਨ ਕੀਤਾ ਭਾਵ ਜੀਵਨ ਦੇ ਹਰ ਪੱਖ ਨੂੰ ਸਾਰਥਿਕ ਬਣਾਉਣ ਲਈ ਜੁਗਤਿ ਸਮਝਾਈ।ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਭਾਈ ਸੱਤਾ …
Read More »ਸਾਹਿਤ ਤੇ ਸੱਭਿਆਚਾਰ
ਸੁਆਣੀਆਂ …
ਕੰਮ ਘਰ ਦੇ ਮੁਕਾ ਕੇ, ਪੱਕੇ ਮੋਰਚੇ `ਚ ਆ ਕੇ, ਪੱਟੜੀ ‘ਤੇ ਲੰਗਰ ਪਕਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਬੋਲੀਆਂ `ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ । ਝੰਡੇ ਚੁੱਕੇ ਹੋਏ ਨੇ ਲਾਲ, ਕਰੀ ਜਾਂਦੀਆਂ ਕਮਾਲ, ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ। ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ। ਗੀਤਾਂ ਵਿੱਚ ਲਾਹਨਤਾਂ ………………… ਕਾਨੂੰਨ ਕਾਲੇ ਆ …
Read More »ਹਾਕੀ ਖਿਡਾਰੀ – ਕੁਲਜੀਤ ਹੁੰਦਲ ਪਾਖਰਪੁਰਾ
ਖੇਡ ਖੇਤਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਹਨ, ਜਿੰਨ੍ਹਾਂ ਦਾ ਸਮੁੱਚਾ ਜੀਵਨ ਹੀ ਪ੍ਰਾਪਤੀਆਂ ਤੇ ਸੰਘਰਸ਼ਪੂਰਨ ਹੋਣ ਦੇ ਬਾਵਜ਼ੂਦ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣੀ ਖੇਡ ਨਾਲ ਜੁੜ ਕੇ ਉਸ ਦੇ ਪ੍ਰਚਾਰ ਤੇ ਪ੍ਰਸਾਰ ‘ਚ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨ੍ਹਾਂ ਵਿੱਚੋ ਹੀ ਇਕ ਕੌਮਾਤਰੀ ਹਾਕੀ ਖਿਡਾਰੀ ਤੇ ਰੇਲਵੇ ਵਿਭਾਗ ਦੇ ਵਿੱਚ ਡਿਪਟੀ …
Read More »ਛਲਕਦੇ ਹੰਝੂਆਂ ਦਾ ਮੁੱਲ
ਅੱਲੇ ਛਿਲਕੜ ਦਰਦਾਂ ਦੇ ਤੇ ਜਾਂ ਸੱਜਣ ਭੁੱਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਦਾ ਕਰ ਸੱਜਣਾਂ ਨੇ ਮਲ਼ੀਆ ਮੇਟ ਦਿੱਤਾ। ਜਾਂ ਦਿੱਤੇ ਹੋਏ ਜ਼ਖਮਾਂ ਨੂੰ ਅੰਦਰੇ ਲਿਪੇਟ ਦਿੱਤਾ। ਜਾਂ ਦਿਲ ਦੀਆਂ ਸੱਧਰਾਂ ਦੇ ਪਹਿਲੇ ਬੁੱਲੇ ਹੁਲਦੇ ਨਹੀਂ। ਜੋ ਅੱਜ ਛਲਕੇ ਅੱਖੀਆਂ ‘ਚੋਂ ਇਹ ਹੰਝੂ ਸੱਸਤੇ ਮੁੱਲ ਦੇ ਨਹੀਂ। ਜਾਂ ਦਿਲ ਤੋਂ …
Read More »ਹਰਦਿਲ ਅਜੀਜ਼ ਲੇਖਿਕਾ – ਗਗਨਦੀਪ ਧਾਲੀਵਾਲ
ਗਗਨਦੀਪ ਧਾਲੀਵਾਲ ਦਾ ਨਾਮ ਭਾਵੇਂ ਸਾਹਿਤਕ ਖੇਤਰ ਵਿੱਚ ਨਵਾਂ ਹੈ, ਪਰੰਤੂ ਉਸ ਦੀਆਂ ਰਚਨਾਵਾਂ ਦੱਬੇ ਕੁਚਲੇ ਲੋਕਾਂ, ਗ਼ਰੀਬਾਂ ਸਮਾਜਿਕ ਕਦਰਾਂ ਕੀਮਤਾਂ ਅਤੇ ਮੁਹੱਬਤ ਦੀ ਤਰਜ਼ਮਾਨੀ ਕਰਦੀਆਂ ਹਨ।ਉਹ ਛੋਟੀ ਉਮਰੇ ਨੌਵੀਂ ਜਮਾਤ ਵਿੱਚ ਆਪਣੇ ਭਾਵਾਂ ਨੂੰ ਕਾਗ਼ਜ਼ਾਂ ‘ਤੇ ਉਕਰਨ ਲੱਗ ਪਈ ਸੀ। ਗਗਨ ਧਾਲੀਵਾਲ ਦਾ ਜਨਮ ਬਰਨਾਲਾ …
Read More »ਅੰਨ ਦਾਤਾ
ਅੰਨ ਦਾਤਾ! ਤੇਰੀ ਮਿੱਟੀ ਦੇ ਵਿੱਚ ਖੁਸ਼ਬੂ, ਸਰਕਾਰਾਂ ਮਿਲਾਇਆ, ਮਿੱਟੀ `ਚ ਖ਼ੂਨ। ਖੇਤੀ ਸਬੰਧੀ ਪਾਸ ਕੀਤਾ ਕਾਲਾ ਕਾਨੂੰਨ, ਕਿਰਸਾਨ ਨਾ ਮੰਨਣ ਕਾਲਾ ਕਾਨੂੰਨ। ਸ਼ੰਭੂ ਬਾਰਡਰ ‘ਤੇ ਖੜ੍ਹ ਕੇ ਕੀਤਾ ਰੋਸ ਖੂਬ, ਕਿਸਾਨਾਂ ਸਰਕਾਰਾਂ ਹਿਲਾਈਆਂ ਖੂਬ ਹੱਕ `ਚ ਖੜ੍ਹ ਗਏ ਕਈ ਜਵਾਨ ਖੂਨ ਕਿਸਾਨਾਂ ਲਾਇਆ ਪੱਕਾ ਧਰਨਾ ਵਾਪਸ ਲੈਣ ਲਈ ਇਹ ਕਾਲਾ ਕਾਨੂੰਨ। ਜੇ ਨਾ ਮੰਨੀ ਸਰਕਾਰ ਹਿਲਾਵਾਂਗੇ ਦਿੱਲੀ ਜ਼ਰੂਰ ਦੇ …
Read More »ਪਰਾਲੀ
ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾ ਲੈ ਵਾਤਾਵਰਨ ਬਚਾ ਵੇ ਵੀਰਾ ਕਿਰਸਾਨਾ ਜੱਦ ਅੱਗ ਲਾਉਂਦਾ ਖੇਤਾਂ ਨੂੰ ਤੇਰੇ ਖੇਤ ਦੇ ਦਰੱਖਤ ਵੀ ਸੜ੍ਹ ਜਾਂਦੇ, ਜਦ ਧਰਤੀ ਦੀ ਹਿੱਕ ਸੜਦੀ ਹੈ ਤਾਂ ਵਿੱਚ ਮਿੱਤਰ ਕੀੜੇ ਵੀ ਮਰ ਜਾਂਦੇ, ਬਦਲ ਗਿਆ ਯੁੱਗ ਤੂੰ ਬਦਲ ਜਾ ਲੈ ਨਵੇ ਢੰਗ ਅਪਣਾ ਵੇ ਵੀਰਾ ਕਿਰਸਾਨਾਂ ਪਰਾਲੀ ਨੂੰ ਅੱਗ ਨਾ ਲਾ ਵੇ ਵੀਰਾ ਕਿਰਸਾਨਾਂ………. …
Read More »ਬੱਚੇ ਦਾ ਜਨਮ ‘ਤੇ ਰਹੁਰੀਤਾਂ
ਸਾਡਾ ਜੀਵਨ ਸਮਾਜਿਕ ਰਹੁਰੀਤਾਂ ਵਿੱਚ ਬੱਝਾ ਹੋਇਆ ਹੈ।ਇਹ ਪੈਰ ਭਾਰੇ ਹੋਣ ਤੋਂ ਮਰਨ ਤੱਕ ਸਾਡੇ ਨਾਲ ਨਾਲ ਹੀ ਚੱਲਦੀਆਂ ਹਨ।ਵਿਆਹ ਤੋਂ ਬਾਅਦ ਮਹੀਨੇ ਦੋ ਮਹੀਨੇ ਵਿੱਚ ਹੀ ਜਨਾਨੀਆਂ ਕੰਨਸੋਆਂ ਲੈਣ ਲੱਗ ਪੈਂਦੀਆਂ ਹਨ।ਜੇ ਸਾਲ ਦੋ ਸਾਲ ਵਿੱਚ ਆਸ ਨਾ ਹੋਵੇ ਤਾਂ ਤਾਹਨੇ ਮਿਹਣੇ ਸ਼ੁਰੂ ਹੋ ਜਾਂਦੇ ਹਨ।ਜਦੋਂ ਨੂੰਹ ਰਾਣੀ ਬਾਕ ਲੈਣ ਲੱਗ …
Read More »ਮਿਸ਼ਨ ਫ਼ਤਹਿ
ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਜਿੱਤ ਕਰੋਨਾ ‘ਤੇ ਅਸਾਂ ਹੈ ਪਾਉਣੀ ਆਓ ਸਭ ਨੂੰ ਇਹ ਸਮਝਾਈਏ। ਮਿਸ਼ਨ ਫ਼ਤਹਿ ਦਾ ਨਾਅਰਾ ਮਿੱਤਰੋ ਘਰ ਘਰ ਆਓ ਅਸੀਂ ਪਹੁੰਚਾਈਏ। ਬਾਰ-ਬਾਰ ਹੱਥਾਂ ਨੂੰ ਧੋਈਏ ਅੱਖ, ਨੱਕ, ਕੰਨ ਨੂੰ ਨਾ ਅਸੀਂ ਛੂਹੀਏ ਖਾਂਸੀ ਜੇ ਕਿਤੇ ਕਰਨ ਹਾਂ ਲੱਗੇ ਰੁਮਾਲ ਨੂੰ ਰੱਖੀਏ ਸਦਾ ਮੂੰਹ ਦੇ ਅੱਗੇ ਗੱਲ ਕਰਦੇ ਸਮੇਂ ਦੂਜਿਆਂ ਦੇ …
Read More »ਅੱਜ ਦੇ ਰਾਵਣ ਫੂਕੋ……
ਸੀ ਰਾਜਾ ਰਾਵਣ ਬੜਾ ਤਪੱਸਵੀ ਮਹਾਂ ਗਿਆਨੀ, ਪਰਇਸਤਰੀ ਤੱਕ ਕੇ ਹੋ ਗਿਆ ਮੂਰਖ ਤੇ ਮਹਾਂ ਅਗਿਆਨੀ। ਭਾਵੇਂ ਦੁਨੀਆਂ ਅੱਜ ਵੀ ਆਖੇ ਕਪਟੀ ਤੇ ਅਗਵਾਕਾਰੀ, ਪਰ ਨਹੀਂ ਸੀ ਉਹ ਕੋਈ ਬਲਾਤਕਾਰੀ। ਉਂਝ ਤਾਂ ਉਹ ਕਾਮ ਦੀ ਤਪਸ਼ ਤੋਂ ਸੀ ਡਰਦਾ ਆਪਣੇ ਹੱਥੀਂ ਲਾਈ ਪਛਤਾਵੇ ਦੀ ਅਗਨੀ ਵਿੱਚ ਰੋਜ਼ ਸੜਦਾ। ਅਸੀਂ ਦੁਨੀਆਂ ਵਾਲੇ਼, ਯੁੱਗਾਂ ਪੁਰਾਣੀ ਰੀਤ ਅੱਜ ਤੀਕ ਨਿਭਾਉਂਦੇ ਹਾਂ, ਜਿਸ ਨੂੰ …
Read More »