ਜਾਬੀ ਫਿਲਮਾਂ ਵਿੱਚ ਨੇਗੈਟਿਵ ਕਿਰਦਾਰਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਆਸ਼ੀਸ਼ ਦੁੱਗਲ ਨੇ ਵੀ ਆਪਣੀ ਸ਼ੁਰੂਆਤ ਰੰਗਮੰਚ ਤੋਂ ਕੀਤੀ।ਜਿਸ ਦੇ ਹਿੱਸੇ ਬਹੁਤੇ ਕਿਰਦਾਰ ਵਿਲੇਨ ਵਾਲੇ ਹੀ ਆਏ, ਜੋ ਫਿਲਮ ਵਿੱਚ ਜਾਨ ਪਾਉਣ ਵਾਲਾ ਹੁੰਦਾ ਹੈ।ਆਸ਼ੀਸ਼ ਮਾਲਵੇ ਦੀ ਜ਼ਰਖੇਜ਼ ਮਿੱਟੀ ‘ਚ ਖੇਡ ਕੇ ਜਵਾਨ ਹੋਇਆ ਹੈ।ਉਸ ਦੇ ਆਲੇ-ਦੁਆਲੇ ਦੇ ਅਨੇਕਾਂ ਪਾਤਰ ਉਸ ਦੇ ਫਿਲਮੀ ਕਿਰਦਾਰ ‘ਚੋਂ …
Read More »ਸਾਹਿਤ ਤੇ ਸੱਭਿਆਚਾਰ
ਸੁਫ਼ਨਾ ਰਾਹੀਂ ‘ਤਾਨੀਆ‘ ਨੂੰ ਮਿਲਿਆ ਦਰਸ਼ਕਾਂ ਦਾ ਪਿਆਰ
ਬਤੌਰ ਨਾਇਕਾ ‘ਸੁਫ਼ਨਾ‘ ਫ਼ਿਲਮ ਰਾਹੀਂ ਆਪਣੇ ਕੈਰੀਅਰ ਨੂੰ ਸਫ਼ਲਤਾ ਦੀ ਪਰਵਾਜ਼ ਦੇਣ ਵਾਲੀ ਤਾਨੀਆ ਦੀ ਅਜਕਲ ਚਾਰੇ ਪਾਸੇ ਚਰਚਾ ਹੋ ਰਹੀ ਹੈ।ਉਸ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਪ੍ਰਭਾਿਵਤ ਕੀਤਾ ਹੈ।ਜਿਥੇ ‘ਸੁਫ਼ਨਾ‘ ਨੇ ਵਪਾਰਕ ਪਖੋਂ ਪੰਜਾਬੀ ਸਿਨੇਮੇ ਨੂੰ ਮਜ਼ਬੂਤ ਕੀਤਾ ਹੈ, ਉਥੇ ਤਾਨੀਆ ਦੀ ਅਦਾਕਾਰੀ ਨੂੰ ਵੀ ਸਿਖ਼ਰਾਂ ‘ਤੇ ਪਹੁੰਚਾਇਆ ਹੈ।ਹੁਣ ਉਹ ਸਮਾਂ ਦੂਰ ਨਹੀਂ, ਜਦ ਹਰੇਕ ਨਿਰਮਾਤਾ-ਨਿਰਦੇਸ਼ਕ …
Read More »ਹਿੰਦੀ ਫਿਲ਼ਮ ‘ਸੀ ਯੂ ਇਨ ਕੋਰਟ‘ ਤੇ ਕਿਸੀ ਸੇ ਨਾ ਕਹਿਣਾ‘ ਦੀ ਸ਼ੂਟਿੰਗ ਜਲਦ
ਯੂਨਾਇਟਿਡ ਡਰੀਮ ਫ਼ਿਲਮ ਸਟੂਡੀਓ ਦੀਆਂ ਦੋ ਨਵੀਆਂ ਫਿਲ਼ਮਾਂ ‘ਸੀ ਯੂ ਇਨ ਕੋਰਟ‘ ਅਤੇ ਕਿਸੀ ਸੇ ਨਾ ਕਹਿਣਾ‘ ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ ‘ਤੇ ਫਿਲਮਾਈਆਂ ਜਾ ਰਹੀਆਂ ਹਨ।ਕਾਮੇਡੀ, ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਸ਼ਿਆਂ ‘ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ ‘ਚ ਦੱਸੀ ਜਾ ਰਹੀ ਹੈ। ਇਨਾਂ ‘ਚੋਂ ਪਹਿਲੀ ਫ਼ਿਲਮ ‘ਸੀ ਯੂ ਇਨ ਕੌਰਟ‘ ਦਾ …
Read More »ਨਵੇਂ ਪੂਰਨੇ
ਸਿਆਸੀ ਰੋਟੀਆਂ ਸੇਕਣ ਦਾ, ਪ੍ਰਚੱਲਤ ਹੋਇਆ ਰਿਵਾਜ਼। ਇੱਕ ਦੂਜੇ ਦਾ ਗੱਲੀਂ ਬਾਤੀਂ, ਖੋਲ੍ਹ ਦਿੰਦੇ ਨੇ ਪਾਜ਼। ਜਿਹੜਾ ਜਿਆਦਾ ਚਿੱਕੜ ਸੁੱਟੇ, ਲੀਡਰ ਘੈਂਟ ਨੇ ਕਹਿੰਦੇ। ਇਸ ਕੰਮ ਵੇਲੇ ਕੋਈ ਨਾ ਪਿੱਛੇ, ਲੀਡਰ ਅੱਜਕਲ੍ਹ ਰਹਿੰਦੇ। ਹੈਰਾਨੀਜਨਕ ਤੱਥ ਸਾਹਮਣੇ, ਟਿਕਟਾਂ ਵੇਲੇ ਆਉਂਦੇ। ਚੱਕੇ ਜਾਂਦੇ ਨੇ ਸਭ ਦੇ ਪਰਦੇ, ਕਿ ਮੁਰੱਬੇ ਕਿੰਝ ਬਣਾਉਂਦੇ। ਪ੍ਰੈਸ ਕਾਨਫਰੰਸਾਂ ਦਾ ਫਿਰ, ਚੱਲ ਪੈਂਦਾ ਹੈ ਦੌਰ। ਦੁੱਧ ਧੋਤਾ ਫਿਰ …
Read More »ਨਾਨਕ ਦਾ ਸਿੱਖ
ਉਸਦੇ ਦੱਸੇ ਰਸਤੇ ਜਾਵਾਂ ਬਾਣੀ ਦੇ ਸੰਗ ਮਨ ਰੁਸ਼ਨਾਵਾਂ ਨਾਨਕ ਦੇ ਜੇ ਬੋਲ ਪੁਗਾਵਾਂ ਤਦ ਨਾਨਕ ਦਾ ਸਿੱਖ ਕਹਾਵਾਂ। ਵਹਿਮਾਂ ਭਰਮਾਂ ਨੂੰ ਜੇ ਮੈਂ ਭੁੱਲਾਂ ਤਰ ਜਾਵਣ ਫਿਰ ਮੇਰੀਆਂ ਕੁੱਲਾਂ ਨ੍ਹੇਰੇ ਜੋ ਇਸ ਜੱਗ ਕਰੇ ਨੇ ਬਾਣੀ ਦੇ ਸੰਗ ਦੂਰ ਭਜਾਵਾਂ। ਤਦ ਨਾਨਕ ਦਾ…. ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ ਮੱਥਾ ਟੇਕਾਂ ਬਾਕੀ ਸਭ ਨੂੰ ਝੂਠ ਅਡੰਬਰ ਭੁੱਲ ਕੇ ਸਾਰੇ …
Read More »ਕਰੋਨਾ ਦਾ ਖੌਫ (ਮਿੰਨੀ ਕਹਾਣੀ)
ਕਲਰਕ ਆਪਣੀ ਛੁੱਟੀ ਮਨਜ਼ੂਰ ਕਰਵਾਉਣ ਲਈ ਪ੍ਰਿੰਸੀਪਲ ਸਾਹਿਬ ਅੱਗੇ ਲੇਲ੍ਹੜੀਆਂ ਕੱਢ ਰਹੀ ਸੀ।ਪਰ ਪ੍ਰਿੰਸੀਪਲ ਟਸ ਤੋਂ ਮਸ ਨਹੀਂ ਹੋ ਰਿਹਾ ਸੀ।ਉਹ ਬਾਜ਼ਿਦ ਸੀ ਪ੍ਰੀਖਿਆ ਦੇ ਦਿਨਾਂ ਦੌਰਾਨ ਕਿਸੇ ਦੀ ਵੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।ਇਸੇ ਦੌਰਾਨ ਪ੍ਰਿੰਸੀਪਲ ਦੀ ਕੁਰਸੀ ਦੇ ਨਜ਼ਦੀਕ ਖੜੀ ਕਲਰਕ ਨੂੰ ਲਗਾਤਾਰ ਦੋ ਤਿੰਨ ਨਿੱਛਾਂ ਆ ਗਈਆਂ ਤਾਂ ਪ੍ਰਿੰਸੀਪਲ ਥੋੜਾ ਪ੍ਰੇਸ਼ਾਨ ਜਿਹਾ ਹੋ ਗਿਆ …
Read More »ਪੰਥ ਦੀ ਵਿਲੱਖਣਤਾ ਦਾ ਪ੍ਰਤੀਕ ‘ਹੋਲਾ ਮਹੱਲਾ’
ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ, ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ।ਅਸਲ ਵਿਚ ਗੁਰੂ ਸਾਹਿਬਾਨ ਪ੍ਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ।ਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸਭਿਆਚਾਰ …
Read More »ਹੋਲੀ
ਸਭ ਪਾਸੇ ਅੱਜ ਰੰਗ ਨੇ ਬਿਖਰੇ, ਗਲੀਆਂ ਦੇ ਵਿੱਚ ਬੱਚੇ ਨਿੱਤਰੇ। ਨੀਲੇ, ਪੀਲੇ, ਲਾਲ, ਗੁਲਾਬੀ, ਕਈਆਂ ਦੇ ਹੱਥ ਰੰਗ ਉਨਾਬੀ। ਭੱਜਣ ਬੱਚੇ ਮਾਰ ਪਿਚਕਾਰੀ, ਬਚਣੇ ਦੀ ਕਈ ਕਰਨ ਤਿਆਰੀ। ਰਾਧੇ ਸ਼ਾਮ ਦਾ ਰਾਸ ਰਚਾਇਆ, ਉਨ੍ਹਾਂ ਦਾ ਮਿਲ ਗੁਣ ਹੈ ਗਾਇਆ। ਇਕੱਠੇ ਹੋ ਕੇ ਸਭ ਸੱਜਣ ਬੇਲੀ, ਫੁੱਲਾਂ ਸੰਗ ਕਈਆਂ ਨੇ ਖੇਡੀ ਹੋਲੀ। ਇਹੋ ਪਿਆਰ ਦਾ ਇਜ਼ਹਾਰ ‘ਫ਼ਕੀਰਾ’, ਜੋ ਮਿਲਵਰਤਣ ਦਾ …
Read More »ਸਵੇਰ ਦੀ ਸੈਰ ਕਰੀਏ
ਆਓ! ਸਵੇਰ ਦੀ ਸੈਰ ਕਰੀਏ ਕੁਦਰਤੀ ਨਜ਼ਾਰਿਆਂ ਨਾਲ ਮਨ ਦਾ ਖਜ਼ਾਨਾ ਭਰੀਏ, ਆਓ ਸਵੇਰ ਦੀ ਸੈਰ ਕਰੀਏ………. ਰੁੱਖਾਂ ਦਾ ਸਾਜ਼ ਤੇ ਹਵਾ ਦੀ ਆਵਾਜ਼ ਵਾਲਾ ਕੁਦਰਤੀ ਗੀਤ ਸੁਣੀਏ, ਫਿਜ਼ਾਵਾਂ ਵਿੱਚ ਖਿਲਰੇ ਕੁਦਰਤੀ ਤਰਾਨੇ ਦਾ ਕੁੱਝ ਤਾਂ ਖਿਆਲ ਕਰੀਏ,…… ਆਓ ਸਵੇਰ ਦੀ ਸੈਰ ਕਰੀਏ…….. ਕਾਂ, ਚਿੜੀ, ਮੋਰ, ਘੁੱਗੀ, ਬੁਲਬੁਲ ਤੇ ਗਟਾਰਾਂ ਦਾ ਰਾਗ ਸੁਣੀਏ, ਕਾਟੋ ਦੀਆਂ ਮਸਤੀਆਂ, ਰੁੱਡ `ਚੋਂ, ਨਿਕਲੇ ਚੂਹੇ …
Read More »ਜ਼ਿੰਦਗੀ
ਕਦੇ ਜ਼ਿੰਦਗੀ ਅਜੀਬ ਬੁਝਾਰਤ ਪਾਉਂਦੀ ਹੈ, ਮਰਦੇ ਨੂੰ ਮੌਤ ਦੇ ਮੂੰਹ `ਚੋਂ ਕੱਢ ਲਿਆਉਂਦੀ ਹੈ। ਕਦੇ ਖੁਸ਼ੀਆਂ, ਗਮੀਆਂ ਦੇ ਵਿੱਚ ਬਦਲ ਦੇਵੇ। ਅਰਸ਼ੋਂ ਸੁੱਟ ਕੇ ਫਰਸ਼ਾਂ `ਤੇ ਬਿਠਾਉਂਦੀ ਹੈ। ਕਦੇ ਭਿਖਾਰੀ ਨੂੰ ਰਾਜਾ ਬਣਾ ਦੇਵੇ, ਰਾਜੇ ਕੋਲੋਂ ਕਦੇ ਭੀਖ ਮੰਗਵਾਉਂਦੀ ਹੈ। ਸੁਖਬੀਰ ਜ਼ਿੰਦਗੀ ਨੂੰ ਸਮਝ ਸਕਿਆ ਨਾ, ਊਠ `ਤੇ ਬੈਠਿਆਂ ਵੀ ਕੁੱਤੇ ਕੋਲੋਂ ਵਢਾਉਂਦੀ ਹੈ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ ।
Read More »
Punjab Post Daily Online Newspaper & Print Media