ਆ ਬਹਿ ਜਾ ਮੇਰੇ ਨਾਲ ਜੀਤਿਆ!ਏਨਾ ਪੜ੍ਹ ਕੇ ਅਜੇ ਵੀ ਬੱਸ ਅੱਡਿਆਂ ਨੇ ਖਹਿੜਾ ਨਈਂ ਛੱਡਿਆ।ਇਹ ਸ਼ਬਦ ਸ਼ਰਾਬ ਦੇ ਠੇਕਿਆਂ ਦਾ ਵੱਡਾ ਕਾਰੋਬਾਰ ਕਰਦੇ ਮਲੂਕ ਸਿੰਘ ਨੇ ਆਪਣੀ ਵੱਡੀ ਕਾਰ ਰੋਕ ਕੇ ਬੱਸ ਅੱਡੇ ‘ਤੇ ਖਲੋਤੇ ਆਪਣੇ ਪਿੰਡ ਦੇ ਜਗਜੀਤ ਨੂੰ ਕਹੇ।ਬੱਸ ਭਾਜੀ, ਬਾਬੇ ਨਾਨਕ ਨੇ ਕਿਰਤ ਕਰਨੀਂ ਤਾਂ ਸਿਖਾਈ ਏ ਸਾਨੂੰ, ਕਰੀਂ …
Read More »ਸਾਹਿਤ ਤੇ ਸੱਭਿਆਚਾਰ
ਇਹਦੀ ਸ਼ਾਨ ਨਵਾਬੀ
ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ। ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿੱਚ ਪੰਜਾਬੀ ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ। ਮਾਤ-ਭਾਸ਼ਾ ਦਾ… ਇਸ ਭਾਸ਼ਾ ਵਿੱਚ ਫ਼ਰੀਦ- ਕਬੀਰ ਜੀ, ਰਚੇ ਨੇ ਕਈ ਸ਼ਲੋਕ ਦੇਸ਼ ਵਿਦੇਸ਼ `ਚ ਲੱਖਾਂ, ਏਹੋ ਬੋਲੀ ਬੋਲਣ ਲੋਕ ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ …
Read More »ਛੁਪੇ ਹੋਏ ਕਾਤਲ
ਅਖਬਾਰਾਂ ਦੀਆਂ ਸੁਰਖੀਆਂ ਪੜ੍ਹਦਿਆਂ ਅਕਸਰ ਅੱਖਾਂ ਸਾਹਮਣੇ ਜੁਰਮ ਦੇ ਖੇਤਰ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ।ਲਗਭਗ ਵਿਕਸਿਤ ਹੋ ਚੁੱਕੇ ਇੱਕ ਭਰੂਣ ਦੀ ਅੱਜ ਤਸਵੀਰ ਅਖ਼ਬਾਰ ‘ਚ ਦੇਖੀ, ਜਿਸ ਨੂੰ ਕੋਈ ਲਿਫ਼ਾਫ਼ੇ ਵਿੱਚ ਪਾ ਕੇ ਕਿਸੇ ਦੇ ਘਰ ਵਾਸ਼ਿੰਗ ਮਸ਼ੀਨ ਵਿੱਚ ਸੁੱਟ ਗਿਆ ਸੀ।ਖੌਰੇ ਜਦ ਸੁੱਟਿਆ ਹੋਵੇ ਉਦੋਂ ਜਿਊਂਦਾ ਹੋਵੇ, ਪਰ ਜਦੋਂ ਘਰਦਿਆਂ ਕੱਢਿਆ ਤਾਂ …
Read More »ਹੱਸਦੇ ਰਹੋ, ਹਸਾਉਂਦੇ ਰਹੋ, ਲੰਮੀਆਂ ਉਮਰਾਂ ਪਾਉਂਦੇ ਰਹੋ
ਹੱਸਣ ਦੀ ਦਾਤ ਪ੍ਰਮਾਤਮਾ ਵਲੋਂ ਸਿਰਫ ਇਨਸਾਨ ਨੂੰ ਹੀ ਮਿਲੀ ਹੈ।ਸਾਨੂੰ ਇਸ ਦੀ ਖੁੱਲ੍ਹ ਕੇ ਵਰਤੋਂ ਕਰਨੀ ਚਾਹੀਦੀ ਹੈ।ਸਰੀਰ ਲਈ ਇੱਕ ਟਾਨਿਕ ਦਾ ਕੰਮ ਕਰਦੀ ਹੈ।ਹੱਸਦਿਆਂ ਦੇ ਹੀ ਘਰ ਵੱਸਦੇ ਹਨ।ਰੋਂਦੂ ਤਾਂ ਜੂਨ ਪੂਰੀ ਕਰਦੇ ਹਨ।ਹੱਸਣ ਨਾਲ ਸਾਡੇ ਚਿਹਰੇ ਦੀਆਂ 15 ਮਾਸ-ਪੇਸ਼ੀਆਂ ਹਰਕਤ ਕਰਦੀਆਂ ਹਨ।ਡਾਕਟਰ ਕਹਿੰਦੇ ਹਨ ਕਿ ਸਾਦਾ ਖਾਣ, ਮਨ ਸ਼ਾਂਤ ਰੱਖਣ ਤੇ ਖੁਲ੍ਹ ਕੇ ਹੱਸਣ …
Read More »ਅਧੁਨਿਕ ਯੁੱਗ (ਹਾਸ-ਵਿਅੰਗ)
ਅੱਜ ਦੇ ਅਧੁਨਿਕ ਯੁੱਗ ਵਿੱਚ ਜਿਥੇ ਚੜ੍ਹਦੀ ਉਮਰੇ ਮੁੰਡੇ ਸ਼ੌਕ ਨਾਲ ਮੋਟਰਸਾਈਕਲ ਜਾਂ ਕਾਰ ਚਲਾਉਣਾ ਸਿਖ ਜਾਂਦੇ ਹਨ, ਉਥੇ ਕਈ ਸੱਤਵੇਂ ਦਹਾਕਿਆਂ ਦੇ ਬਜ਼ੁਰਗਾਂ ਨੂੰ ਸਾਈਕਲ ਚਲਾਉਣਾ ਤੇ ਦੂਰ ਦੀ ਗੱਲ ਸਕੂਟਰ ਪਿੱਛੇ ਚੰਗੀ ਤਰ੍ਹਾਂ ਬੈਠਣਾ ਵੀ ਨਹੀਂ ਆਉਂਦਾ।ਹੋਇਆ ਇਸ ਤਰ੍ਹਾਂ ਕਿ 70ਵਿਆਂ ਨੂੰ ਢੁੱਕੇ ਆਪਣੇ ਸਾਥੀ ਨੂੰ ਨਿਮਾਣਾ ਸਕੂਟਰ ਦੇ ਪਿੱਛੇ ਬਿਠਾ ਹਸਪਤਾਲ ਵਿੱਚ …
Read More »ਪੰਜਾਬ ਦੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ ਫਿਲਮ `ਜ਼ੋਰਾ ਦਾ ਸੈਕਿੰਡ ਚੈਪਟਰ`
ਕਾਮੇਡੀ ਤੋਂ ਬਾਅਦ ਪੰਜਾਬੀ ਸਿਨੇਮਾ `ਚ ਹੁਣ ਮਾਰਧਾੜ ਤੇ ਬਦਲੇ ਦੀ ਭਾਵਨਾ ਵਾਲੀਆਂ ਐਕਸ਼ਨ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਪਿਛਲੇ ਸਾਲ ਰਿਲੀਜ਼ ਕਈ ਫ਼ਿਲਮਾਂ `ਚ ਸਾਊਥ ਦੀਆਂ ਫ਼ਿਲਮਾਂ ਦੀ ਝਲਕ ਵੀ ਵੇਖਣ ਨੂੰ ਮਿਲੀ ਜਿਸ ਤੋਂ ਇੰਝ ਲੱਗਦਾ ਹੈ, ਜਿਵੇਂ ਪੰਜਾਬੀ ਸਿਨੇਮਾ ਹੋਲੀ ਹੋਲੀ ਆਪਣੀ ਲੀਹ ਤੋਂ ਭਟਕ ਰਿਹਾ ਹੋਵੇ ਪਰ ਅਮਰਦੀਪ ਸਿੰਘ ਗਿੱਲ …
Read More »ਗ਼ਜ਼ਲ
ਰਾਤ ਤੋਂ ਪ੍ਰਭਾਤ ਹੋਣੀ ਲਾਜ਼ਮੀ ਹੈ ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ। ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ। ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ ਇਸ ਦਾ ਆਤਮ ਸ਼ਾਂਤ ਹੋਣੀ ਲਾਜ਼ਮੀ ਹੈ। ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂ ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ ? ਨਿਯਮ …
Read More »ਗੰਗਾਧਰ ਹੀ ਸ਼ਕਤੀਮਾਨ ਏ (ਕਾਵਿ ਵਿਅੰਗ)
ਦਿੱਲੀ ‘ਚ ਝਾੜੂ ਦੀ ਜਿੱਤ ਹੋਈ, ਵਿਰੋਧੀ ਖਿੱਚ ਨਾ ਸਕੇ ਲੋਕਾਂ ਦਾ ਧਿਆਨ ਮੀਆਂ ਲੋਕਤੰਤਰ ਦੇ ਮੈਦਾਨ ਅੰਦਰ ਜਿੱਤ ਲਈ, ਸਭ ਨੇ ਪੁੱਠੇ ਸਿੱਧੇ ਦਾਗੇ ਸੀ ਬਿਆਨ ਮੀਆਂ ਕੇਜਰੀਵਾਲ ਨੇ ਸਭ ਨੂੰ ਮਾਫ ਕੀਤਾ,ਤੇ ਜਨਤਾ ਦਾ ਮੰਨਿਆ ਅਹਿਸਾਨ ਮੀਆਂ ਧਰਮ ਦੀ ਰਾਜਨੀਤੀ ਵੰਡ ਪਾਉਂਦੀ, ਚੰਗੇ ਕੰਮ ਕਰੀਏ ਤਾ ਰਹਿੰਦਾ ਏ ਈਮਾਨ ਮੀਆਂ ਗੱਪਾਂ ਜਾਂ ਝੂਠੀਆਂ ਸੌਹਾਂ ਨਾਲ ਨਾ ਦੇਸ਼ ਚੱਲਦੇ, …
Read More »24 ਕੈਰੇਟ ਗਾਣੇ ਨਾਲ ਧਮਾਲਾਂ ਪਾਉਣ ਵਾਲਾ ਗਾਇਕ ਅਮਨੀ
24 ਕੈਰੇਟ ਗਾਣੇ ਨਾਲ ਧਮਾਲਾਂ ਪਾਉਣ ਵਾਲੇ ਗਾਇਕ ਅਮਨੀ ਨੇ ਆਪਣੀ ਮਿਹਨਤ ਦੇ ਸਦਕਾ ਸਫਲਤਾ ਦੀ ਪਹਿਲੀ ਪੌੜੀ ‘ਤੇ ਚੜਨ ਦਾ ਆਨੰਦ ਮਾਣਿਆ।ਗਾਇਕ ਅਮਨੀ ਦਾ ਪਿੰਡ ਕੌਰੇਆਣਾ ਦਾ ਪਰਿਵਾਰ ਜਿਲ੍ਹਾ ਬਠਿੰਡਾ ਵਿੱਚ ਹੈ।ਮਾਤਾ ਸੰਦੀਪ ਕੌਰ ਅਤੇ ਪਿਤਾ ਸਾਹਿਤਕਾਰ ਜਸਪਾਲ ਕੌਰੇਆਣਾ ਹਨ।ਪਰਿਵਾਰ ਦੱਸਦਾ ਹੈ ਕਿ ਅਮਨੀ ਸਕੂਲ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਰੱਖਦਾ ਸੀ।ਨਿੱਕੇ ਮੋਟੇ …
Read More »ਰਾਜ ਦੁਲਾਰਾ (ਬਾਲ ਕਵਿਤਾ)
ਸਾਡੇ ਘਰ ਰਾਜ ਦੁਲਾਰਾ ਆਇਆ, ਗੁਰਫਤਹਿ ਸਿੰਘ ਨਾਮ ਰਖਾਇਆ। ਕੂਲੇ-ਕੂਲੇ ਉਸ ਦੇ ਅੰਗ, ਭੋਰਾ ਵੀ ਨਾ ਕਰਦਾ ਤੰਗ। ਮਾਹੌਲ ਖੁਸ਼ੀ ਦਾ ਛਾਇਆ। ਸਾਡੇ ਘਰ ਰਾਜ ਦੁਲਾਰਾ…………… ਚੂੰ-ਚੂੰ ਕਰਕੇ ਜਦ ਉਹ ਰੋਵੇ, ਲੋਰੀ ਸੁਣ ਕੇ ਚੁੱਪ ਉਹ ਹੋਵੇ। ਮੋਢੇ ਲਾ ਕੇ ਮਾਂ ਸੁਆਇਆ। ਸਾਡੇ ਘਰ ਰਾਜ ਦੁਲਾਰਾ…………… ਚਿਹਰਾ ਉਸ ਦਾ ਗੋਲ ਮਟੋਲ, ਸਾਰੇ ਉਸ ਨਾਲ ਕਰਨ ਕਲੋਲ। ਨਾਨਕਿਆਂ-ਦਾਦਕਿਆਂ ਸ਼ੁਕਰ ਮਨਾਇਆ। ਸਾਡੇ …
Read More »