ਕੁਦਰਤ ਨਾਲ ਸੀ ਜਦ ਕਹਿਰ ਹੁੰਦਾ, ਰੋਂਦਾ ਉਦੋਂ ਰੱਬ ਹੋਣਾ ਬੈਠ ਕੇ ਵਿੱਚ ਫੁਰਸਤ ਤਿਆਰ ਸੀ, ਕੀਤਾ ਕੋਰੋਨਾ ਯੱਬ ਹੋਣਾ। ਕਰ ਲਿਆ ਬੇ-ਜ਼ੁਬਾਨਿਆਂ ‘ਤੇ, ਲੋਕਾਈ ਨੇ ਹੈ ਜ਼ੁਲਮ ਭਾਰਾ ਹਾਂ ਅਸੀਂ ਅਰਦਾਸ ਕਰਦੇ, ਟੁੱਟੇ ਅੰਬਰਾਂ ਤੋਂ ਜਦੋਂ ਕੋਈ ਤਾਰਾ। ਕਰ ਕੈਦ ਪਿੰਜ਼ਰਿਆਂ ‘ਚ ਸਮਝੇਂ, ਖੁਦ ਨੂੰ ਤੂੰ ਬਲਵਾਨ ਮੀਆਂ ਸਾਹ ਨਾ ਫਿਰ ਭਰ ਹੋਵੇ, ਜਦ ਚੱਲੇ ਉਹਦੀ ਕਿਰਪਾਨ ਮੀਆਂ, ਜਾਪੇ …
Read More »ਸਾਹਿਤ ਤੇ ਸੱਭਿਆਚਾਰ
ਦੁਨੀਆਂ ਕਈ ਰੰਗਾਂ ਦੀ (ਕਵਿਤਾ)
ਇਹ ਦੁਨੀਆਂ ਹੈ ਕਈ ਰੰਗਾਂ ਦੀ, ਕਈ ਕੱਜਿਆਂ ਤੇ ਕਈ ਨੰਗਾਂ ਦੀ। ਕਈ ਪਾ ਕੇ ਸਭ ਕੁੱਝ ਰੋਂਦੇ ਨੇ, ਕਈ ਭੁੱਖੇ ਰਹਿ ਕੇ ਸ਼ੁਕਰ ਮਨਾਉਂਦੇ ਨੇ। ਕਈ ਪਾ ਕੇ ਬਣਾਉਟੀ ਮੁੱਖੜੇ, ਸਭ ਨੂੰ ਰਹਿੰਦੇ ਹਸਾਉਂਦੇ ਨੇ। ਕਈ ਬਿਨਾਂ ਗੱਲੋਂ ਹੀ ਰੁੱਸ ਜਾਂਦੇ, ਕਈ ਰੁੱਸਿਆ ਯਾਰ ਮਨਾਉਂਦੇ ਨੇ। ਕਈ ਰੂਹਾਂ ਤੋਂ ਲਾਉਣ ਯਾਰੀਆਂ, ਕਈ ਟਾਈਮ ਪਾਸ ਨੂੰ ਲਾਉਂਦੇ ਨੇ। ਕਈ ਬਣ …
Read More »ਬੀਮਾਰੀ ਜੋ ਕਰੋਨਾ ਦੀ……
ਦੁਨੀਆਂ ‘ਤੇ ਆਈ ਹੈ, ਬੀਮਾਰੀ ਜੋ ਕਰੋਨਾ ਦੀ। ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ। ਬੁਰਾ ਹਾਲ ਕੀਤਾ ਪਹਿਲੋਂ ਦੁਨੀਆਂ ‘ਤੇ ਚੀਨ ਦਾ। ਕਰੋਨਾ ਨਾਲ ਹੋਇਆ ਏ ਮੁਹਾਲ ਉਥੇ ਜੀਣ ਦਾ। ਤਾਂ ਹੋਈ ਦੂਜੇ ਦੇਸ਼ਾਂ ਨੂੰ ਤਿਆਰੀ ਜੋ ਕਰੋਨਾ ਦੀ, ਦੁਨੀਆਂ ‘ਤੇ ਆਈ ਹੈ ਬੀਮਾਰੀ ਜੋ ਕਰੋਨਾ ਦੀ। ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ। ਇਟਲੀ, ਇਰਾਨ ਦਾ …
Read More »ਲੋਰੀਆਂ
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਵਿੱਚ ਜੱਗ ਦੇ ਨਰੜ ਨੇ ਬਹੁਤ ਵੇਖੇ, ਜੋੜੀਆਂ ਹੁੰਦੀਆਂ ਜੱਗ ਵਿੱਚ ਥੋੜ੍ਹੀਆਂ ਜੀ। ਕੋਈ ਕੋਈ ਹੀ ਮੂੰਹ ‘ਤੇ ਕਰ ਸਕਦਾ, ਵੀਰਨੋ ਗੱਲਾਂ ਜੋ ਕੋਰੀਆਂ ਕੋਰੀਆਂ ਜੀ। ਰੋਂਦਾ ਬੱਚਾ ਨਾ ਕਦੇ ਵੀ ਚੁੱਪ ਕਰਦਾ, ਲਏ ਬਿਨਾਂ ਮਾਂ ਦੀਆਂ ਲੋਰੀਆਂ ਜੀ। ਜਸਵੀਰ ਸ਼ਰਮਾ ਦੱਦਾਹੂਰ ਸ੍ਰੀ ਮੁਕਤਸਰ ਸਾਹਿਬ। ਮੋ …
Read More »ਕਰੋਨਾ ਦੀ ਦਸਤਕ
ਕਰੋਨਾ ਵਾਇਰਸ ਨੇ ਆ ਦਸਤਕ ਦਿੱਤੀ ਕਹਿੰਦੇ ਚੀਨ ‘ਚ ਹੋਇਆ ਅਵਿਸ਼ਕਾਰ ਮੀਆਂ। ਇਟਲੀ, ਅਮਰੀਕਾ, ਚਾਈਨਾ, ਸਪੇਨ ਵਿੱਚ ਮਚਾਇਆ ਇਸ ਨੇ ਬੜਾ ਹਾਹਾਕਾਰ ਮੀਆਂ। ਇੱਕ ਦੂਸਰੇ ਤੋਂ ਅੱਗੇ ਇਹ ਛੇਤੀ ਫੈਲੇ, ਖੋਹ ਲਵੇ ਜਿਉਣ ਦਾ ਅਧਿਕਾਰ ਮੀਆਂ। ਰੱਖੋ ਬਚਾਅ ਭੁੱਲੋ ਮੋਹ ਮੁਲਾਹਜ਼ੇ ਰਿਸ਼ਤੇਦਾਰੀਆਂ ਰਹੋ ਘਰਾਂ ‘ਚ ਪਰਿਵਾਰ ਵਿਚਕਾਰ ਮੀਆਂ। ਕਹੇ ਸੰਧੂ ਜ਼ਿੰਦਗੀ ਨਾ ਮਿਲਣੀ ਦੁਬਾਰਾ, ਮਿਲ ਜਾਣਗੇ ਕਈ ਰੁਜ਼ਗਾਰ ਮੀਆਂ। ਆਓ …
Read More »ਡਰ (ਮਿੰਨੀ ਕਹਾਣੀ)
ਵੇ ਪੁੱਤ ਜੱਗੂ, ਆਪਣੇ ਮੁਹੱਲੇ ਵਿੱਚ ਪੁਲੀਸ ਆਲੇ ਲੰਗਰ ਲੈ ਕੇ ਆਏ ਨੇ।ਫੜਾ ਮੇਰੀ ਚੁੰਨੀ, ਮੈਂ ਵੀ ਕੁੱਛ ਨਾ ਕੁੱਛ ਲੈ ਆਵਾਂ।ਸ਼ਹਿਰ ਵਿਚਲੇ ਮਜ਼ਦੂਰਾਂ ਦੇ ਮੁਹੱਲੇ ਵਿੱਚੋਂ ਇੱਕ ਬੁੱਢੀ ਨੇ ਆਪਣੇ ਪੁੱਤ ਨੂੰ ਕਿਹਾ।ਰਹਿਣ ਦੇ ਰਹਿਣ ਦੇ ਬੇਬੇ ਨਾ ਜਾਈਂ ਲੰਗਰ ਦੀ ਰੋਟੀ-ਰਾਟੀ ਲੈਣ, ਅੰਦਰ ਭੁੱਖੇ ਮਰਨਾ ਹੀ ਠੀਕ ਆ।ਮੇਰੇ ਪਿੰਡੇ ‘ਤੇ ਪੁਲੀਸ ਆਲਿਆਂ ਦੇ ਡੰਡੇ …
Read More »ਦੁਨੀਆਂ
ਦੁਨੀਆਂ ਲੱਗੇ ਖ਼ਾਰ ਜਿਹੀ ਦੋ ਧਾਰੀ ਤਲਵਾਰ ਜਿਹੀ। ਕਈ ਦਰਦ ਵੰਡਾ ਰਹੇ ਕਿਤੇ ਮੱਚੀ ਹਾਹਾਕਾਰ ਜਿਹੀ। ਆਪੋ-ਆਪਣੀ ਚਿੰਤਾ ਛੱਡ ਕੇ, ਸਭ ਲਈ ਬਣੀਏ ਢਾਲ ਜਿਹੀ। ‘ਕੋਰੋਨਾ’ ਮੌਤ ਫਿਰੇ ਮੰਡਰਾਉਂਦੀ, ਲੁੱਟ ਮਚਾਈ ਸ਼ਰਮਸਾਰ ਜਿਹੀ। ਨੇਕੀ ਦੇ ਕੰਮ ਕਰ ਜਾ ਬੰਦਿਆ, ਨਹੀਂ ਤੇ ਹੋ ਜਾਊ ਹਾਰ ਜਿਹੀ। ਮਦਦ ਕਰਦਿਆਂ ਮਿਲਣ ਅਸੀਸਾਂ, `ਸੁਖ` ਜ਼ਿੰਦਗੀ ਦਿਨ ਚਾਰ ਜਿਹੀ। ਸੁਖਬੀਰ ਸਿੰਘ ਖੁਰਮਣੀਆਂ …
Read More »ਕੁਦਰਤੀ ਕਲੋਜ਼ਿੰਗ – ਕੋਰੋਨਾ (ਵਿਅੰਗ)
“ਓ ਬਾਂਦਰਾ, ਟਪੂਸੀਆਂ ਮਾਰੀ ਜਾਨੈ ਸੁੰਨੀਆਂ ਸੜਕਾਂ ‘ਚ! ਕੋਈ ਸਬਕ ਤੂੰ ਵੀ ਸਿੱਖ ਲੈ!” ਚੀਂ-ਚੀਂ ਕਰਦੀ ਚਿੜੀ ਨੇ ਸੁੰਨੀ ਪਈ ਸ਼ਹਿਰ ਦੀ ਗਲੀ ‘ਚ ਟਹਿਲਦੇ ਬਾਂਦਰ ਨੂੰ ਟਕੋਰ ਲਾਈ। “ਤੈਨੂੰ ਬੜੀਆਂ ਗੱਲਾਂ ਆਉਂਦੀਆਂ ਅੱਜ! ਪਹਿਲਾਂ ਤਾਂ ਕਦੀ ਨਜ਼ਰ ਨਈਂ ਆਈ ਸੀ ਤੂੰ! ਹੁਣ ਮੈਨੂੰ ਟਿੱਚਰਾਂ ਕਰਦੀਆਂ ਪਈਆਂ ਜੇ!”- ਅੱਗੋਂ ਬਾਂਦਰ ਨੇ …
Read More »ਕੋਰੋਨਾ ਦਾ ਅੰਤ ਹੈ ਪੱਕਾ…
ਮੇਰੀ ਇੱਕ ਗੱਲ ‘ਤੇ ਗੌਰ ਫ਼ਰਮਾਓ, ਐਵੇਂ ਨਾਂ ਗੱਲ ਨੂੰ ਮਖ਼ੌਲ `ਚ ਉਡਾਓ, ਬੇਸ਼ੱਕ ਕਰੋਨਾ ਮਹਾਂਮਾਰੀ ਨੇ ਕੀਤਾ ਹੈ ਧੱਕਾ, ਪਰ ਜਿਸ ਦਾ ਜਨਮ ਹੋਇਆ ਹੈ, ਉਸ ਦਾ ਅੰਤ ਵੀ ਹੋਵੇਗਾ ਪੱਕਾ। ਤੁਸੀਂ ਦੇਖਿਓ ਇਸ ਨੂੰ ਕੋਈ ਹਰਾ ਨਾ ਪਾਵੇਗਾ, ਪਰ ਖ਼ਾਤਮਾ ਇਸ ਦਾ ਖ਼ੁਦ-ਬ-ਖ਼ੁਦ ਹੋ ਜਾਵੇਗਾ, ਇਸ ਦੀ ਕੜੀ ਨੂੰ ਤੋੜਨਾ ਸਾਡੇ ਹੀ ਹੱਥ ਹੈ , ਇਸ ਨੂੰ ਫੈਲਾਇਆ …
Read More »ਡਰ ਕਰੋਨਾ ਦਾ…
ਚੀਨ, ਇਟਲੀ, ਸਪੇਨ, ਅਮਰੀਕਾ, ਫਰਾਂਸ, ਇਰਾਨ ਅਰਥਾਤ ਪੂਰੀ ਦੁਨੀਆਂ ਨੂੰ ਆਪਣਾ ਪ੍ਰਕੋਪ ਦਿਖਾ ਚੁੱਕਿਆ ਕਰੋਨਾ, ਹੁਣ ਭਾਰਤ ‘ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਦੁਨੀਆਂ ਭਰ ਵਿੱਚ ਇਸ ਖਤਰਨਾਕ ਵਾਇਰਸ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵਿਕਸਿਤ ਤੇ ਵਿਕਾਸ ਕਰ ਰਹੇ ਮੁਲਕਾਂ ਦੀਆਂ ਸਰਕਾਰਾਂ ਨੇ ਨਾਗਰਿਕਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਰੱਖ …
Read More »
Punjab Post Daily Online Newspaper & Print Media