ਰਾਜਗੁਰੂ, ਸੁਖਦੇਵ, ਭਗਤ ਸਿੰਘ, ਦੇ ਗਏ ਸੇਧ ਜਵਾਨੀ ਨੂੰ। ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ … ਸਮਝ ਆਈ ਜਦ ਦੇਸ਼ ਨੂੰ ਲੁੱਟ ਕੇ, ਘਰ ਹੀ ਹਾਕਮ ਭਰਦਾ ਏ। ਉਸੇ ਦਿਨ ਤੋਂ ਰਾਜਗੁਰੂ ਵੀ, ਇਨਕਲਾਬ ਹੀ ਕਰਦਾ ਏ। ਕਦੇ ਵੀ ਮੱਠਾ ਪੈਣ ਨਹੀਂ ਦਿੱਤਾ, ਜ਼ਜ਼੍ਹਬੇ ਉਸ ਤੁਫਾਨੀ ਨੂੰ । ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ …
Read More »ਸਾਹਿਤ ਤੇ ਸੱਭਿਆਚਾਰ
ਨਸ਼ਿਆਂ ਦੇ ਦਰਿਆ
ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘਰਾਂ ਦੇ ਘਰ ਨਸ਼ਿਆਂ ਨੇ ਰੋਲ ਦਿੱਤੇ। ਗੂੜ੍ਹੇ ਰਿਸ਼ਤੇ ਇਸ ਬਲਾ ਨੇ ਤੋੜ ਦਿੱਤੇ। ਨਸ਼ੇ ਨਾਲ ਸਾਂਝ ਪਾ ਕੇ ਰਿਸ਼ਤੇ ਨਾ ਤੁੜਾਈਂ । ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਈ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘੁਣ ਵਾਂਗੂੰ ਨਸ਼ਿਆਂ ਤੈਨੂੰ ਅੰਦਰੋਂ ਖਾ ਜਾਣਾ। ਤੈਨੂੰ ਉਦੋਂ …
Read More »ਮੋਬਾਈਲ ਨੂੰ ਖੰਘ (ਹਾਸ ਵਿਅੰਗ)
ਅਜਕਲ ਸਭ ਪਾਸੇ ਕਰੋਨਾ ਵਾਇਰਸ ਦਾ ਰੌਲਾ ਪੈ ਰਿਹਾ ਹੈ।ਟੀ.ਵੀ, ਅਖਬਾਰਾਂ, ਸੋਸ਼ਲ ਮੀਡੀਆ ਸਭ ਪਾਸੇ ਕਰੋਨਾ ਕਰੋਨਾ ਹੋਈ ਪਈ ਹੈ।ਜਨਤਾ ਨੂੰ ਇਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਸਭ ਮੋਬਾਈਲ ਕੰਪਨੀਆਂ ਨੇ ਇੱਕ ਰਿੰਗ ਟੋਨ ਵਾਂਗ ਹੀ ਮੈਸੇਜ਼ ਜ਼ਰੂਰੀ ਕਰ ਦਿੱਤਾ ਹੈ ਕਿ ਜਦੋਂ ਵੀ ਕੋਈ ਕਿਸੇ ਨੂੰ ਫ਼ੋਨ ਮਿਲਾਉਂਦਾ ਹੈ ਤਾਂ ਘੰਟੀ ਜਾਣ ਤੋਂ …
Read More »ਸੱਜਣਾਂ…
ਤੂੰ ਏਂ ਮੇਰਿਆਂ ਸਾਹਾਂ ਦੀ ਡੋਰ ਸੱਜਣਾਂ। ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ । ਚੜ੍ਹੀ ਇਸ਼ਕ ਦੀ ਮੈਨੂੰ ਲੋਰ ਸੱਜਣਾਂ । ਮੈਨੂੰ ਤੇਰੇ ਬਿਨਾ ਨਾ ਕੋਈ ਹੋਰ ਸੱਜਣਾਂ। ਤੂੰ ਏਂ ਖਾਬ ਤੋਂ ਹਕੀਕਤਾਂ ਦਾ ਰਾਹ ਸੱਜਣਾਂ । ਤੇਰੇ ਨਾਮ ਜ਼ਿੰਦਗੀ ਦਾ ਹਰ ਸਾਹ ਸੱਜਣਾਂ । ਗੱਲਾਂ ਦੀ ਏ ਲਾਲੀ, ਚਿਹਰੇ ‘ਤੇ ਨੂਰ ਸੱਜਣਾਂ । ਹੋਵੀਂ ਨਾ ਕਦੇ ਵੀ ਮੇਰੇ …
Read More »ਗੁਰਦਿਆਂ ਲਈ ਘਾਤਕ- ਹਵਾ ਪ੍ਰਦੂਸ਼ਣ
ਹਵਾ ਪ੍ਰਦੂਸ਼ਣ ਸਾਡੀ ਸਿਹਤ ‘ਤੇ ਬਹੁਤ ਮਾੜੇ ਪ੍ਰਭਾਵ ਪਾਉਂਦਾ ਹੈ।ਇੱਕ ਨਵੇਂ ਅਧਿਐਨ ‘ਚ ਪਾਇਆ ਗਿਆ ਹੈ ਕਿ ਉਚ ਹਵਾ ਪ੍ਰਦੂਸ਼ਣ ਗੁਰਦੇ ਲਈ ਘਾਤਕ ਵੀ ਹੋ ਸਕਦਾ ਹੈ।ਇਹ ਕਿਡਨੀ ਦੀ ਬਿਮਾਰੀ ਦੇ ਜੋਖਮ ਨੂੰ ਵਧਾ ਸਕਦਾ ਹੈ।ਸੰਯੁਕਤ ਰਾਜ ਦੇ ਜੋਨਸ ਹਾਪਕਿਨਜ਼ ਯੂਨੀਵਰਸਿਟੀ ਸਕੂਲ ਆਫ਼ ਮੈਡੀਕਲ ਦੇ ਖੋਜਕਰਤਾਵਾਂ ਨੇ ਗੁਰਦੇ `ਤੇ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਲਈ ਲਗਭਗ 11,000 …
Read More »ਇਹ ਰੰਗ …
ਜ਼ਿੰਦਗੀ ਦੇ ਇੰਨਾਂ ਰੰਗਾਂ ਦੀ ਮੈਂ ਯਾਰੋ ਗੱਲ ਸੁਣਾਵਾਂ, ਨਾਲ਼ ਚਾਵਾਂ ਦੇ ਯਾਰਾਂ ਸੰਗ ਕੀਕਣ ਖੁਸ਼ੀ ਮਨਾਵਾਂ ! ਸੂਰਵੀਰਾਂ ਦੇ ਰੱਤ ਵਰਗਾ ਲਾਲ ਰੰਗ ਮੈਨੂੰ ਜਾਪੇ, ਪੁੱਤਰਾਂ ਬਾਝੋਂ ਸੁੰਨਮ ਸੁੰਨੇ ਵਿੱਚ ਘਰਾਂ ਦੇ ਮਾਪੇ। ਸ਼ਾਂਤੀ ਦਾ ਰੰਗ ਕਿੱਧਰੇ ਵੀ ਹੁਣ ਨਾ ਯਾਰੋ ਲੱਭੇ, ਚਿੱਟਾ ਤਾਂ ਹੁਣ ਚਿੱਟੇ ਵਾਕਣ ਮੈਨੂੰ ਯਾਰੋ ਲੱਗੇ। ਹਰਾ ਰੰਗ ਖੁਸ਼ਹਾਲੀ ਵਾਲਾ ਝੂਮਣ ਨਾ ਹੁਣ ਫਸਲਾਂ, ਖੇਤਾਂ …
Read More »ਟੈਸਟ ਬਨਾਮ ਇਮਤਿਹਾਨ (ਮਿੰਨੀ ਕਹਾਣੀ)
ਸੁੱਖ ਪੜ੍ਹਨ ’ਚ ਬਹੁਤ ਹੀ ਲਾਇਕ ਮੁੰਡਾ ਸੀ ਅਤੇ ਪਿੰਡ ਦੇ ਸਕੂਲੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਸੋਮਵਾਰ ਤੀਸਰੇ ਪੀਰੀਅਡ ਵਿੱਚ ਪੰਜਾਬੀ ਵਾਲੀ ਕੰਮੋ ਭੈਣ ਜੀ ਨੇ ਪੰਜਾਬੀ ਦਾ ਟੈਸਟ ਲੈਣਾ ਸ਼ੁਰੂ ਕੀਤਾ।ਸੁੱਖ ਦੇ ਨੇੜੇ ਕਲਾਸ ਦਾ ਸਭ ਤੋਂ ਸ਼ਰਾਰਤੀ ਅਤੇ ਨਾਲਾਇਕ ਵਿਦਿਆਰਥੀ ਭਿੰਦਾ ਬੈਠਾ ਸੀ।ਉਸ ਨੇ ਕਾਪੀ ਉਪਰ ਇੱਕ ਵੀ ਸ਼ਬਦ ਨਾ ਲਿਖਿਆ।ਜਦੋਂ ਕੰਮੋ …
Read More »ਲਾਠੀਆਂ ਬਨਾਮ ਆਈਲੈਟਸ (ਮਿੰਨੀ ਕਹਾਣੀ)
ਮੇਰੀ ਬੇਟੀ ਹਰਸ਼ ਸਵੇਰੇ ਦੀ ਹੋਲੀ ਖੇਡ ਰਹੀ ਸੀ , ਮਖਿਆਂ ਪੁੱਤ ਪੜ ਲੈ ਹੁਣ ਬਹੁਤ ਖੇਡ ਲਿਆ। ਹਰਸ਼ ਕਹਿੰਦੀ ਪਾਪਾ, ਪੜਾਈ ਕਿਸ ਕੰਮ ਲਈ, ਬਹੁਤਾ ਪੜ ਕੇ ਵੀ ਬੱਚੇ ਕੀ ਬਣਦੇ ਨੇ ਪਾਪਾ। ਮਖਿਆਂ ਪੁੱਤ ਪੜ ਕੇ ਤੁੰ ਆਧਿਆਪਕ ਵੀ ਬਣ ਸਕਦੀ ਆਂ। ਹਰਸ਼ ਕਹਿੰਦੀ ਪਾਪਾ ਮੈਂ ਨਹੀਂ ਪੜਦੀ ਫਿਰ, ਨਾ …
Read More »ਘਾਟੇ ਦਾ ਸੌਦਾ (ਮਿੰਨੀ ਕਹਾਣੀ)
ਪਾਲੇ ਕਾ ਮਘਰ ਹਰ ਰਾਜਨੀਤਿਕ ਪਾਰਟੀ ਦੀ ਰੈਲੀ ਤੇ ਸਭ ਤੋਂ ਪਹਿਲਾਂ ਤਿਆਰ ਹੁੰਦਾ ਤੇ ਕਿਸਾਨ ਯੂਨੀਅਨ ਦੇ ਧਰਨੇ ਵਾਲੇ ਦਿਨ ਮੱਘਰ ਨੂੰ ਘਰ ਕੰਮ ਪੱਕਾ ਹੁੰਦਾ। ਪਿੱਛੇ ਜੇ ਇਕ ਸਿਆਸੀ ਰੈਲੀ ‘ਚ ਮੈਂ ਵੀ ਮੱਘਰ ਨੂੰ ਕਿਹਾ ਮਖਿਆਂ ਬਾਈ ਸਵੇਰੇ ਰੈਲੀ ‘ਤੇ ਜਾਣਾ ਆਪਾਂ, ਤਿਆਰ ਰਹੀ। ਮੱਘਰ ਕਹਿੰਦਾ ਮੈਂਬਰਾਂ ਆਪਾਂ ਨਹੀ ਹੁਣ ਬਾਈ ਰੈਲੀ …
Read More »ਤਰੱਕੀ (ਹਾਸ ਵਿਅੰਗ)
ਨਿਮਾਣਾ ਸਿਹੁੰ ਦਾ ਇੱਕ ਸਾਥੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉੰਂਦਾ ਸੀ।ਸਮੇਂ ਨਾਲ ਉਸ ਦੀ ਤਰੱਕੀ ਹੋ ਗਈ। ਉਹ ਮਿਡਲ ਅਤੇ ਹਾਈ ਜਮਾਤਾਂ ਦੇ ਬੱਚਿਆਂ ਨੂੰ ਪੜ੍ਹਾਉਣ ਲੱਗ ਪਿਆ।ਤਰੱਕੀ ਹੋਣ `ਤੇ ਨਿਮਾਣਾ ਉਸ ਦੇ ਘਰ ਮੁਬਾਰਕ ਦੇਣ ਗਿਆ।ਉਸ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਅਧਿਆਪਕਾ ਵੀ ਉਸ ਨੂੰ ਮੁਬਾਰਕ ਦੇਣ ਆਈ।”ਬਹੁਤ ਚੰਗਾ ਹੋਇਆ ਭਾਅ-ਜੀ, ਤੁਸੀਂ ਉਪਰ ਚਲੇ ਗਏ।ਨਾਲ ਆਏ ਆਪਣੇ …
Read More »
Punjab Post Daily Online Newspaper & Print Media