Sunday, December 22, 2024

ਸਾਹਿਤ ਤੇ ਸੱਭਿਆਚਾਰ

ਤੀਆਂ ਦਾ ਤਿਉਹਾਰ

ਚਿਰਾਂ ਪਿੱਛੋਂ ਆਈ ਚੰਨਾ ਪੇਕਿਆਂ ਦੇ ਪਿੰਡ, ਅਜੇ ਆਈ ਨੂੰ ਹੋਏ ਨੇ ਦਿਨ ਚਾਰ। ਤੀਆਂ ਵਿੱਚ ਲੈਣ ਆ ਗਿਆ, ਖਾਲੀ ਮੋੜ ਕੇ ਤੂੰ ਲੈ ਜਾ ਚੰਨਾ ਕਾਰ । ਤੀਆਂ ਵਿੱਚ…. …..। ਹੁਣ ਤਾਂ ਮੈਂ ਰਹੂੰ ਹੋਰ ਦਿਨ ਪੰਜ-ਸੱਤ ਵੇ। ਧੀਆਂ-ਧਿਆਣੀਆਂ ਦਾ ਹੁੰਦਾ ਏਹੋ ਹੱਕ ਵੇ। ਘੜ-ਘੜ ਨਿੱਤ ਨਵੇਂ ਲਾਉਂਦਾ ਤੂੰ ਬਹਾਨੇ। ਤੇਰੇ ਮੁੱਕਣੇ ਕਦੇ ਨਾ ਕੰਮ-ਕਾਰ। ਤੀਆਂ ਵਿੱਚ….. ….। ਮਾਂ …

Read More »

ਕੀ ਬਣੂ ਪੰਜਾਬ ਮੇਰੇ ਦਾ……

ਖੈਰ ਮੰਗਾਂ ਮੈਂ ਪੰਜਾਬ ਦੀ ਰੱਬ ਕੋਲੋਂ ਇਸਨੂੰ ਕਦੇ ਵਾ ਨਾ ਲੱਗੇ ਤੱਤੀ ਸਦਾ ਚੜਦਾ ਰਹੇ ਸੂਰਜ ਏਥੇ   ਹੱਸਦੀਆਂ ਨੱਚਦੀਆਂ ਜਵਾਨੀਆਂ ਦਾ ਤੂੰ ਮਾਲਕਾ ਲਾਜ ਏਸ ਦੀ ਰੱਖੀਂ। ਪਰ ਖੌਰੇ ਕਿਸ ਚੰਦਰੇ ਨੇ ਨਜ਼ਰ ਹੈ ਇਸ ਨੂੰ ਲਾਈ ਤੇ ਬਗੀਚੀ ਮਾਲੀ ਉਜਾੜ ਰਿਹਾ ਏ ਆਪਣੇ ਹੱਥੀਂ ਅੱਗ ਭੈੜੀ ਫੈਲ ਗਈ ਏ ਦੇਸ਼ ਅੰਦਰ ਨਸ਼ਿਆਂ ਦੀ ਆਓ ਰਲ ਕੇ ਰੋਕਣ …

Read More »

ਬਾਬੇ ਭਾਨੇ ਦਾ ਮੋਬਾਇਲ (ਵਿਅੰਗ)

     “ਆ ਬਈ ਭਾਨਿਆ ਬੜਾ ਕੁਵੇਲਾ ਕਰ `ਤਾ ਅੱਜ, ਤੇਰੇ ਬਿਨਾਂ ਵੇਖ ਲੈ ਇੱਕ ਵੀ ਸਰ ਨਹੀਂ ਬਣੀ”, ਸ਼ਿੰਦਰ ਨੇ ਭਾਨੇ ਨੂੰ ਪਿੱਪਲ ਵਾਲੇ ਥੜੇ ਦੇ ਕੋਲ ਆਉਂਦਾ ਵੇਖ ਕੇ ਕਿਹਾ।        “ਓਏ ਸ਼ਿੰਦਰਾ ਕਿੱਥੇ…ਘਰੇ ਤਾਂ ਡੰਗਰ-ਪਸ਼ੂ ਤਾਂ ਮੇਰੇ ਗਲ਼ ਪਿਆ ਐ।ਜੀਤੋ ਤਾਂ ਕੁੜੀ ਕੋਲ ਗਈ ਐ।ਚਾਰ-ਪੰਜ ਦਿਨ ਲਾ ਕੇ ਆਊਂਗੀ।ਪਹਿਲਾਂ ਤਾਂ ਸਾਰੇ ਰਲ ਮਿਲ ਕੇ ਕੰਮ ਕਰ ਲੈਂਦੇ ਸੀ।ਹੁਣ …

Read More »

ਆਹ — ਮਨਦੀਪ ਸੋਹੀ

         ਛੋਟੇ ਭਰਾਵਾਂ ਵਰਗੇ ਦੋਸਤ ਮਨਦੀਪ ਯਕੀਨ ਨਹੀਂ ਆਉਂਦਾ ਕਿ ਤੰੂ ਐਡੀ ਛੇਤੀ ਵਿਛੋੜਾ ਦੇ ਗਿਆ ਏਂ। ਤੇਰੇ ਪਰਿਵਾਰ ਨਾਲ ਸਾਡੀ ਸਾਂਝ ਕਾਫ਼ੀ ਪੁਰਾਣੀ ਹੈ, ਤੇਰੇ ਪਿਤਾ ਸਵਰਗਵਾਸੀ ਹਰਨੇਕ ਸੋਹੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ।ਉਹ ਅਧਿਆਪਕ ਆਗੂ ਦੇ ਨਾਲ ਨਾਲ ਚੰਗੇ ਗੀਤਕਾਰ ਸਨ ਅਤੇ ਅਸੀਂ ਉਹਨਾਂ ਦੇ ਲਿਖੇ ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ …

Read More »

ਰੱਬ ਜੀ! ਮੀਂਹ ਨਾ ਪਾਓ … (ਕਵਿਤਾ)

ਰੱਬ ਜੀ!ਰੱਬ ਜੀ! ਮੀਂਹ ਨਾ ਪਾਓ। ਅੰਨਦਾਤੇ ਦੇ ਨਾ ਸਾਹ ਸੁਕਾਓ। ਕਾਲੀ ਘਟਾ, ਜਦ ਹੈ ਆਉਂਦੀ, ਮਨ ਨੂੰ ਬੜੀ, ਚਿੰਤਾ ਲਾਉਂਦੀ। ਕੁੱਝ ਤਾਂ ਤਰਸ, ਸਾਡੇ `ਤੇ ਖਾਓ। ਰੱਬ ਜੀ! ਰੱਬ ਜੀ! ———-। ਫਸਲਾਂ ਹੋਈ ਜਾਵਣ ਢੇਰੀ, ਛੱਲੇ ਜਦ ਝੱਖੜ ਹਨੇਰੀ। ਧੜਕਣ ਦਿਲ ਦੀ ਨਾ ਵਧਾਓ। ਰੱਬ ਜੀ! ਰੱਬ ਜੀ!——-। ਅਸੀਂ ਹਾਂ ਆਏ, ਕਰਜ਼ੇ ਥੱਲੇ। ਖੁੱਝ ਨਹੀਂ ਬਚਣਾ, ਸਾਡੇ ਪੱਲੇ। ਸਾਉਣ …

Read More »

ਹੱਡਾ ਰੋੜੀ ਵਾਲੇ ਕੁੱਤੇ

ਦਿਨੇ ਤਾਂ ਰਹਿੰਦੇ ਮਸਤੀ ਕਰਦੇ ਰਾਤੀਂ ਰਹਿੰਦੇ ਸੁੱਤੇ ਖਤਰਨਾਕ ਨੇ ਬਾਹਲੇ ਹੱਡਾ ਰੋੜੀ ਵਾਲੇ ਕੁੱਤੇ। ਇਹ ਸ਼ੇਰਾਂ ਵਰਗੇ ਲੱਗਦੇ ਨੇ ਕਈ ਵੱਡੇ ਛੋਟੇ ਕੱਦ ਦੇ ਨੇ ਕਿਸੇ ਦੇ ਡਰ ਦਾ ਅਸਰ ਨਾ ਇਨਾਂ ਉਤੇ ਖਤਰਨਾਕ ਨੇ ਬਾਹਲੇ ……………… ਮੂੰਹ ਲਾਲ ਕਰੀ ਇਹ ਰੱਖਦੇ ਨੇ ਖਾ ਖਾ ਮਾਸ ਨਾ ਇਹ ਥੱਕਦੇ ਨੇ ਕੱਟੇ ਵੱਛੇ ਮਰਦੇ ਬਹੁਤੇ ਸਰਦੀ ਰੁੱਤੇ ਖਤਰਨਾਕ ਨੇ ਬਾਹਲੇ …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ `ਚ ਲਹਿਰਾਉਣਾ ਹੈ।   ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼ ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ਼ ਉਗਾਉਣਾ ਹੈ। ਭਾਰਤ ਦੇਸ਼ ਨੂੰ ਫਿਰ ਆਪਾਂ……………………………….   ਸਾਰੇ ਧਰਮ ਹੀ ਉਚੇ-ਸੁੱਚੇ, ਸਾਰੇ ਰੰਗ ਹੀ …

Read More »

ਬੱਚਾ ਚੁੱਕ ਗਰੋਹ ਤੋਂ ਕਿਵੇਂ ਬਚਾਈਏ ਬੱਚੇ

             ਭਾਰਤ ਦੇ ਲੋਕਾਂ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਮੁੱਢ-ਕਦੀਮਾਂ ਤੋਂ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਰਹੇ ਹਨ।ਸ਼ੁਰੂਆਤ ਇੱਥੇ ਅਸਲੀ ਘਟਨਾਵਾਂ ਤੋਂ ਹੀ ਹੁੰਦੀ ਰਹੀ ਹੈ, ਪਰ ਬਾਅਦ ਵਿੱਚ ਕੁੱਝ ਮਾੜੇ ਅਨਸਰ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਰਹੇ।ਅਜਕਲ੍ਹ ਆਮ ਹੀ ਬੱਚੇ ਚੁੱਕਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ।ਇਹ ਕੋਈ ਅਫਵਾਹ ਨਹੀਂ ਸਗੋਂ ਅਸਲੀਅਤ …

Read More »

ਰਿਸ਼ਵਤ (ਮਿੰਨੀ ਕਹਾਣੀ)

         ਪਿਛਲੇ ਹਫ਼ਤੇ ਦੇਬੂ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ।ਪਰ ਦੋ-ਕੁ ਦਿਨਾਂ ਮਗਰੋਂ ਹੀ ਉਹ ਮੁੜ ਡਿਊਟੀ `ਤੇ ਹਾਜਰ ਹੋ ਗਿਆ।ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,       “ਵਾਹ ਪਟਵਾਰੀ ਸਾਹਿਬ! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ, ਏਹੋ ਜਾ ਕਿਹੜਾ ਮੰਤਰ ਮਾਰ …

Read More »

ਪੰਜਾਬ ਲਈ ਗੰਭੀਰ ਖਤਰਾ – ਨਸ਼ੇ ਤੇ ਐਚ.ਆਈ.ਵੀ

             ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਇਕ ਗੀਤ ਬਹੁਤ ਮਕਬੂਲ ਹੋਇਆ ਸੀ।ਗੀਤ ਦੇ ਬੋਲ ਸਨ `ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ` ਜਦੋਂ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਸੀ ਤਾਂ ਇਕ ਅਜੇਹਾ ਸਕੂਨ ਮਿਲਦਾ ਸੀ ਕਿ ਗੀਤਕਾਰ ਨੇ ਪੰਜਾਬ ਨੂੰ ਚੰਗੇ ਦੇਸ਼ਾਂ ਦੀ ਲੜੀ ਵਿੱਚ ਸਭ ਤੋਂ ਉਪਰ ਤੱਕਿਆ ਸੀ।ਉਸ ਸਮੇਂ ਪੰਜਾਬ ਦੇ ਗੱਭਰੂਆਂ …

Read More »