ਪਿੰਡ ਦੇ ਗੁਰਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ, ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ ਬੁੱਕ ਕਰਵਾਓ ਜੀ।ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ।ਸੀਟਾਂ ਖਤਮ ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ। ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, “ਬੜੀ …
Read More »ਸਾਹਿਤ ਤੇ ਸੱਭਿਆਚਾਰ
ਆਜ਼ਾਦੀ (ਮਿੰਨੀ ਕਹਾਣੀ)
“ਅੱਜ ਦਾ ਦਿਨ ਬਹੁਤ ਹੀ ਅਨਮੋਲ, ਸ਼ਾਨੋ ਸ਼ੌਕਤ ਵਾਲਾ , ਆਜ਼ਾਦੀ ਦਾ ਇਤਿਹਾਸਕ ਦਿਨ ਹੈ।ਇਸ ਦਿਨ ਹੀ ਸਾਨੂੰ ਜ਼ਾਲਮ, ਅਕਿਰਤਘਣ, ਭਾਰਤ ਦੇਸ਼ ਨੂੰ ਲੁੱਟਣ ਵਾਲੀ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ।”ਪਿੰਡ ਦੇ ਸਰਪੰਚ ਹਾਕਮ ਸਿਉਂ ਦੇ ਬੋਲ ਸਕੂਲ ਦੀ ਸਟੇਜ ਤੋਂ ਕੰਧਾਂ ਕੋਠੇ ਟੱਪਦੇ, ਦਰੱਖਤਾਂ ਨੂੰ ਚੀਰਦੇ, ਪਿੰਡ ਦੇ ਦੂਜੇ ਬੰਨੇ ਤੱਕ ਸੁਣਾਈ ਦੇ ਰਹੇ ਸਨ। ਪੰਦਰਾਂ …
Read More »ਖੇਤਾਂ ਵਿੱਚ ਕੱਲਾ ਬਾਪੂ (ਕਾਵਿ ਕਿਆਰੀ)
ਅਸੀਂ ਪੰਜਾਬੀ ਲੋਕੋ ਸ਼ਰਮ ਨੇ ਹੀ ਮਾਰ ਦਿੱਤੇ ਛੋਟਾ ਕੰਮ ਕਰਨ ਨੂੰ ਅਸੀਂ ਆਪਣੀ ਹੇਠੀ ਮੰਨਦੇ ਹਾਂ ਪਾ ਚਿੱਟੇ ਕੱਪੜੇ ਮੋਟਰਸਾਈਕਲ `ਤੇ ਖੇਤਾਂ ਨੂੰ ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾਂ। ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਏ ਤਾਹੀਉਂ ਤਾਂ ਬਾਪੂ ਸਿਰ ਚੜਦਾ ਫਿਰ ਕਰਜ਼ਾ ਏ। ਧੀ ਘਰ ਕੋਠੇ ਜਿੱਡੀ …
Read More »ਰੱਖੜੀ (ਬਾਲ ਗੀਤ)
ਲੈ ਕੈ ਆਏ ਰੱਖੜੀ ਮੇਰੇ ਭੈਣ ਜੀ। ਵਧੇ ਇਹਦੇ ਨਾਲ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇਕ-ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖੁਸ਼ੀ-ਖੁਸ਼ੀ ਸਾਰੇ ਰਲ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ……………। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜਰੂਰ ਹੈ। ਪਿਆਰ ਭਰੇ ਹੰਝੂ ਫਿਰ ਅੱਖਾਂ ਵਿਚੋਂ ਵਹਿਣ ਜੀ। ਲੈ …
Read More »ਸਪਰੇਅ (ਮਿੰਨੀ ਕਹਾਣੀ)
ਪਿੰਡ ਦੀ ਨਿਆਂਈ ਵਿੱਚ ਤੇਜਾ ਸਿੰਘ ਦੇ ਲਾਏ ਚਾਰ ਕਿੱਲੇ ਝੋਨੇ `ਤੇ ਸੂੰਡੀ ਨੇ ਹਮਲਾ ਕਰ ਦਿੱਤਾ।ਦਿਨੋ ਦਿਨ ਖਾਸਾ ਝੋਨਾ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ।ਤੇਜਾ ਸਿੰਘ ਨੇ ਆਪਣੇ ਮੁੰਡੇ ਨੂੰ ਸ਼ਹਿਰੋ ਜਾ ਕੇ ਵਧੀਆ ਕੀਟ ਨਾਸ਼ਕ ਸਪਰੇਅ ਲਿਆਉਣ ਲਈ ਕਿਹਾ।ਮੁੰਡਾ ਝੱਟ ਹੀ ਦਵਾਈ ਖਰੀਦ ਲਿਆਇਆ ਤੇ ਮੋਟਰ `ਤੇ ਜਾ ਸਪਰੇਅ ਕਰਨ ਦੀ ਤਿਆਰੀ ਕਰਨ ਲੱਗਾ ਮਗਰ ਹੀ …
Read More »ਵਿਹਲ (ਮਿੰਨੀ ਕਹਾਣੀ)
“ਕੀ ਗੱਲ ਪੁੱਤਰਾ, ਹੁਣ ਸਾਡੇ ਪਿੰਡ ਕਦੇ ਗੇੜਾ ਹੀ ਨੀ ਮਾਰਿਐ।” ਆਪਣੇ ਸਹੁਰੇ ਘਰ ਬੈਠੇ ਜਗਜੀਤ ਨੇ ਆਪਣੇ ਸਾਲੇ ਦੇ ਲੜਕੇ ਨੂੰ ਕਿਹਾ। “ਫੁੱਫੜ ਜੀ, ਬੱਸ ਵਿਹਲ ਹੀ ਨੀ ਮਿਲਦੀ।” ਲੜਕਾ ਬੋਲਿਆ। “ਪੁੱਤਰਾ, ਖਾਣਾ ਖਾਣ ਨੂੰ ਤਾਂ ਵਿਹਲ ਮਿਲ ਜਾਂਦੀ ਆ ਕਿ ਨਹੀਂ।” ਜਗਜੀਤ ਹੱਸਦਾ ਹੋਇਆ ਬੋਲਿਆ। “ਹਾਂ, ਭਾਅ ਜੀ, ਖਾਣਾ ਖਾਣ ਦੀ ਤਾਂ ਇਹਨੂੰ ਵਿਹਲ …
Read More »ਦਲਦਲ
ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ …
Read More »ਸੰਤ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ
ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਬਾਬਾ ਨੰਦ ਸਿੰਘ ਕਲੇਰਾਂ ਜਿਹੇ ਸਾਧੂ- ਮਹਾਂਪੁਰਖਾਂ ਵਾਂਗ ਹੀ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਪਰਉਪਕਾਰੀ ਅਤੇ ਪਰ-ਸੁਆਰਥੀ ਬਿਰਤੀ ਬਾਰੇ ਗੁਰਮੁੱਖ-ਜਨਾਂ ਨੂੰ ਭਲੀ-ਭਾਂਤ ਪਤਾ ਹੈ। ਜਿਨ੍ਹਾਂ ਲੋਕਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਤੇ ਇਸ ਦੇ ਸੰਚਾਲਕ ਸੰਤ ਬਾਬਾ …
Read More »ਢੱਟਾ ਅਤੇ ਪਾਲੀ (ਵਿਅੰਗ)
ਪਾਲੀ ਹਰ ਰੋਜ਼ ਸ਼ਹਿਰੋਂ ਕੰਮ ਤੋਂ ਆਪਣੇ ਪਿੰਡ ਨੂੰ ਬੰਬੂਕਾਟ `ਤੇ ਜਾਂਦਾ ਹੈ।ਇੱਕ ਦਿਨ ਹਰ ਰੋਜ਼ ਦੀ ਤਰ੍ਹਾਂ ਸ਼ਹਿਰੋਂ ਪਿੰਡ ਨੂੰ ਜਾ ਰਿਹਾ ਸੀ, ਅਚਾਨਕ ਪਿੰਡ ਦੇ ਮੋੜ `ਤੇ ਇੱਕ ਢੱਟਾ ਪਾਲੀ ਦੇ ਬੰਬੂਕਾਟ ਦੇ ਮੂਹਰੇ ਆ ਗਿਆ ਤੇ ਕਹਿਣ ਲੱਗਾ, `ਅੱਜ ਨਹੀਂ ਜਾਣ ਦੇਣਾ ਤੈਨੂੰ……`। ਅੱਗੋਂ ਪਾਲੀ ਕਹਿੰਦਾ, `ਭਾਈ ਕਿਉਂ ਨਹੀਂ ਜਾਣ ਦੇਣਾ……ਮੈਂ ਕੀ ਵਿਗਾੜਿਆ ਤੇਰਾ?` ਢੱਟਾ …
Read More »ਰੁੱਖ
ਸਭ ਨੂੰ ਜੀਵਨ ਦਾਨ ਬਖਸ਼ਦੇ ਸਭ ਦੀ ਹੀ ਜ਼ਿੰਦ ਜਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਆਪਣੇ ਹੀ ਸਿਰ ਮੱਥੇ ਝੱਲਣ ਝੱਖੜ ਮੀਂਹ ਹਨੇਰੀ ਮਸਤੀ ਦੇ ਵਿੱਚ ਮਸਤ ਹੋ ਜਾਂਦੇ ਲਾਉਣ ਰਤਾ ਨਾ ਦੇਰੀ ਪ੍ਰਕਿਰਤੀ ਦੀ ਰੱਖਿਆ ਕਰਦੇ ਆਉਂਦੇ ਜਦੋਂ ਤੂਫਾਨ ਰੁੱਖ ਤਾਂ ਪਹਿਰੇਦਾਰ ਨੇ ਸਾਡੇ ਰੁੱਖ ਬੜੇ ਬਲਵਾਨ। ਖੁਸ਼ੀ ਗਮੀ ਦੇ ਮੌਕੇ ਦੁੱਖ ਸੁੱਖ ਸਭ ਦੇ ਨਾਲ …
Read More »