Wednesday, November 25, 2026

Daily Archives: September 7, 2014

ਐਸ. ਐਸ. ਡੀ ਗਰਲਜ਼ ਕਾਲਜ ਦੇ ਵਿਹੜੇ ਵਿੱਚ ਮਨਾਇਆ ਅਧਿਆਪਕ ਦਿਵਸ ਗਿਆ

ਬਠਿੰਡਾ, 06 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ  ਐਸ ਐਸ ਡੀ ਗਰਲਜ਼ ਕਾਲਜ ਦੇ ਵਿਹੜੇ   ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਸ਼ਬਦ , ਕਾਵਿ-ਉਚਾਰਣ, ਪਹਿਰਾਵਾ, ਪ੍ਰਦਰਸ਼ਨੀ , ਲੋਕ ਗੀਤ, ਗਜ਼ਲ, ਨਾਟਕ, ਗੀਤ, ਰੰਗੋਲੀ, ਪੋਸਟਰ, ਮੇਕਿੰਗ, ਕੋਲਾਜ਼ ਮੇਕਿੰਗ ਅਤੇ ਪੱਛਮੀ-ਗੀਤ  ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਮੁੱਖ  ਮਹਿਮਾਨ ਦੀ ਭੂਮਿਕਾ  ਪ੍ਰਮੋਦ  ਮਿੱਤਲ ਨੇ ਨਿਭਾਈ। ਇਸ ਮੌਕੇ ਐਸ ਐਸ …

Read More »

ਦਰੱਖਤ ਡਿੱਗਣ ਕਾਰਨ ਆਵਾਜਾਈ ਬੰਦ

ਬੀਤੇ ਦਿਨੀ ਤੇਜ ਬਾਰਸ਼ ਤੇ ਤੇਜ ਹਵਾਵਾਂ ਨਾਲ ਮਹਿਤਾ ਬਟਾਲਾ ਰੋਡ ‘ਤੇ ਮਹਿਤੇ ਤੋ ਅੱਗੇ ਦਰੱਖਤ ਡਿੱਗਣ ਕਾਰਨ ਆਵਾਜਾਈ ਬੰਦ ਹੋ ਗਈ ਤੇ ਗੱਡੀਆਂ ਦੀ ਲਾਈਨਾ ਲੱਗ ਗਈਆਂ। ਤਸਵੀਰ ਵਿੱਚ ਪਿੰਡ ਵਾਸੀ ਦਰੱਖਤ ਨੂੰ ਕੱਟ ਕੇ ਰਸਤਾ ਸਾਫ ਕਰਦੇ ਹੋਏ। ਤਸਵੀਰ- ਨਰਿੰਦਰ ਬਰਨਾਲ

Read More »

ਅਸਮਾਨੀ ਬਿਜਲੀ ਨਾਲ ਹੋਇਆ ਨੁਕਸਾਨ

ਬਟਾਲਾ,  6 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨਾਂ ਤੋ ਮੌਸਮ ਦੀ ਖਰਾਬੀ ਤੇ ਤੇਜ ਬਾਰਸ਼ ਨਾਲ ਜਿਥੇ ਝੋਨੇ ਤੇ ਖਾਸ ਕਰਕੇ ਕਮਾਦ  ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਅਸਮਾਨੀ ਬਿਜਲੀ ਡਿਗਣ ਕਾਰਨ ਘਰਾਂ ਦੀਆਂ ਐਲ ਸੀਡੀਆਂ, ਪ੍ਰੈਸਾਂ, ਟੈਲੀਵਿਜਨ ਤੇ ਹੋਰ ਬਿਜਲੀ ਉਪਕਰਨਾ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਬੀਤੇ ਦਿਨੀ ਸ੍ਰੀ ਹਰਗੋਬਿੰਦਪੁਰ ਰੋਡ ਬਟਾਲਾ ਤੇ ਪੈਦੀ ਜਰਨਮ ਅਸਟੇਟ ਕਲੌਨੀ …

Read More »

ਸਿਖਿਆ ਬਲਾਕ ਬਟਾਲਾ ਦੇ ਵੱਖ-ਵੱਖ ਸਕੂਲਾਂ ‘ਚ ਮਨਾਇਆ ਅਧਿਆਪਕ ਦਿਵਸ

ਬਟਾਲਾ,  6 ਸਤੰਬਰ (ਨਰਿੰਦਰ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਦੇ ਸਿਖਿਆ ਵਿਭਾਗ ਦੀਆਂ ਸਮੇ ਸਮੇ ਤੇ ਜਾਰੀ ਹਦਾਇਤਾਂ, ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸ੍ਰੀ ਕਮਲ ਗਰਗ, ਮੈਡਮ ਅੰਜਲੀ ਭਾਂਵੜਾ , ਤੇ ਜਿਲਾ ਸਿਖਿਆ ਅਫਸਰ ਸੰਕੈਡਰੀ  ਗੁਰਦਾਸਪੁਰ ਦੇ ਦਿਸ਼ਾ ਨਿਰਦੇਸਾਂ ਦੀ ਰੋਸਨੀ ਵਿਚ ਬਟਾਲਾ ਬਲਾਕ ਦੇ ਵੱਖ ਵੱਖ ਸਕੂਲਾਂ ਵਿਚ ਗੁਰੂ ਚੇਲੇ ਦੇ ਸੱਚੇ ਤੇ ਸੁਚੇ ਰਿਸ਼ਤੇ  ਦੀ ਸੁਗੰਧ ਘਰ ਘਰ …

Read More »

ਕੀ ਵਿਸ਼ੇਸ਼ ਵਿੱਤੀ ਪੈਕੇਜ ਨਾ ਦੇਣ ਤੇ ਕਰਜਾ ਮਾਫ ਨਾ ਕਰਨਾ ਐਨ.ਡੀ.ਏ ਵਲੋਂ ਮਤਰੇਈ ਮਾਂ ਵਾਲਾ ਸਲੂਕ ਨਹੀ- ਔਜਲਾ

ਅੰਮ੍ਰਿਤਸਰ, 6  ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਵਿੱਤੀ ਪੈਕੇਜ ਅਤੇ ਪੰਜਾਬ ਸਿਰ ਚੜ੍ਹਿਆ ਕਰਜਾ ਮਾਫ ਨਾ ਕਰਨ ਸੰਬੰਧੀ ਲਿਖਿਆ ਪੱਤਰ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਨ ਜਾ ਰਿਹਾ ਹੈ। ਕਾਂਗਰਸ ਨੇ ਇਸ ਪੱਤਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ …

Read More »

Amandeep Hospt. celebrated ‘National Nutrition Week’

Inter-college Poster making & Cooking Competitions organised Amritsar, Sept. 6 (Punjab Post Bureau)- In today’s lifestyle of eating burgers, Pizzas, noodles etc, Local Amandeep Hospital took a first significant step to bring awareness about healthy eating and balanced diet especially amongst the young generation and wean them away from the ills of junk food towards attractive, tasty, nutritious diets. Celebrating …

Read More »