Wednesday, November 25, 2026

Monthly Archives: September 2014

ਵਾਟਰ ਸਪਲਾਈ ਦਾ ਬਿੱਲ ਜਮ੍ਹਾ ਨਾ ਕਰਾਉਣ ਵਾਲਿਆਂ ਦੀ ਹੁਣ ਖੈਰ ਨਹੀ- ਛੇਤੀ ਕੱਟੇ ਜਾਣਗੇ ਕੁਨੈਕਸ਼ਨ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਫਾਜਿਲਕਾ ਜਿਲ੍ਹੇ ਵਿਚ ਚਲ ਰਹੀਆਂ ਵਾਟਰ ਸਪਲਾਈ ਸਕੀਮਾਂ ਆਰ.ਓ. ਪਲਾਂਟਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਤੋਂ ਇਲਾਵਾ ਐਸ.ਡੀ.ਐਮਜ., ਜਨ ਸਿਹਤ ਵਿਭਾਗ ਅਤੇ ਬੀ.ਡੀ.ਪੀ.ਓਜ. ਨੇ …

Read More »

ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ – ਸੁੱਚਾ ਸਿੰਘ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਆਮ ਆਦਮੀ ਪਾਰਟੀ ਅਗਲੀਆਂ ਨਗਰ ਪਰਿਸ਼ਦ ਚੋਣਾਂ ਵਿੱਚ ਪੂਰੇ ਪੰਜਾਬ ਵਿੱਚ ਆਪਣੇ ਉਮੀਦਵਾਰ ਖੜੇ ਕਰੇਗੀ ।ਪਾਰਟੀ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਮਜਬੂਤ ਬਣਾਏਗੀ ਇਹ ਗੱਲ ਫਾਜਿਲਕਾ ਪਹੁਚੇ ਆਪ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਸਥਾਨਕ ਸੁੰਦਰ ਆਸ਼ਰਮ ਵਿੱਚ ਆਯੋਜਿਤ ਇੱਕ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਕਹੀ ।ਉਨ੍ਹਾਂ …

Read More »

ਡਿਪਟੀ ਕਮਿਸ਼ਨਰ ਨੇ ਨਸ਼ਾ ਛਡਾਉ ਕੇਂਦਰਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

28 ਸਤੰਬਰ ਨੂੰ ਸਿਵਲ ਹਸਪਤਾਲ ਵਿਖੇ ਕੈਂਸਰ ਦੀ ਮੁੱਢਲੀ ਜਾਂਚ ਸਬੰਧੀ ਕੈਂਪ ਲੱਗੇਗਾ- ਬਰਾੜ ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸੰਸਥਾ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਵਿਚ ਜਨ ਔਸ਼ਧੀ ਜੈਨਰਿਕ …

Read More »

ਗਾਡਵਿਨ ਪਬਲਿਕ ਸਕੂਲ ਦੇ ਖਿਡਾਰੀਆਂ ਨੇੇ ਦਿਖਾਏ ਕਲਾ ਦੇ ਜੌਹਰ

ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਦਿਨ ਪਿੰਡ ਘੱਲੂ ਗਾਡਵਿਨ ਪਬਲਿਕ ਸਕੂਲ ਵਿੱਚ ਜਿਲਾ ਪੱਧਰ ਸਕਾਈ ਮਾਰਸ਼ਲ ਆਰਟ ਅਤੇ ਤਾਈਕਵਾਡੋ ਦੇ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਦਾ ਸ਼ੁਭ ਸ਼ੁਰੂ ਗਾਡਵਿਨ ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਦੁਆਰਾ ਕੀਤਾ ਗਿਆ।ਇਸ ਮੁਕਾਬਲੇ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ 14 …

Read More »

 ਰੇਲਵੇ ਸਟੇਸ਼ਨ ਉੱਤੇ ਪਾਣੀ ਸੇਵਾ ਦਾ ਸਮਾਪਤ

ਫਾਜਿਲਕਾ, 17  ਸਿਤੰਬਰ (ਵਿਨੀਤ ਅਰੋੜਾ) – ਭਾਰਤ ਵਿਕਾਸ ਪਰਿਸ਼ਦ ਜਿੱਥੇ ਸਮਾਜ ਵਿੱਚ ਸੰਸਕਾਰਾਂ ਨਾਲ ਸਮਾਜ ਦੇ ਉੱਥਾਨ ਵਿੱਚ ਸਹਾਇਤਾ ਕਰਦੀ ਹੈ ਉਥੇ ਹੀ ਸਮਾਜਸੇਵਾ ਦੇ ਕੰਮਾਂ ਵਿੱਚ ਆਗੂ ਰਹਿੰਦੀ ਹੈ ।ਇਹ ਸ਼ਬਦ ਸਥਾਨਕ ਰੇਲਵੇ ਸਟੇਸ਼ਨ ਉੱਤੇ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਫਾਜਿਲਕਾ ਦੁਆਰਾ ਸੰਚਾਲਿਤ ਜਲਸੇਵਾ ਦੇ ਸਮਾਪਤ ਮੌਕੇ ਉੱਤੇ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਹੇ ।15  ਮਈ ਤੋਂ ਸ਼ੁਰੂ ਹੋਈ ਪਾਣੀ ਸੇਵਾ ਪ੍ਰਭਾਰੀ …

Read More »

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਬੈਗ ਲਿਜਾਣ ਤੇ ਪਾਬੰਦੀ

ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਹਰਿਮੰਦਰ ਸਾਹਿਬ ਜਿਥੇ ਰੋਜਾਨਾ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਦਰਸ਼ਾਨ ਲਈ ਆਉਂਦੇ ਹਨ, ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਲੋਂ ਬੈਗ ਅੰਦਰ ਲਿਜਾਣ ‘ਤੇ ਪਾਬੰਦੀ ਲਗਾਈ ਗਈ ਹੈ।ਵਿਸ਼ਵ ਵਿਖਿਆਤ ਮਾਨਵਤਾ ਦੇ ਕੇਂਦਰ ਵਿਖੇ ਇਹ ਪਾਬੰਦੀ ਮੌਜੂਦਾ ਹਾਲਤਾਂ ਤੇ ਸੁਰੱਖਿਆ ਕਾਰਣਾ ਕਰਕੇ ਲਗਾਈ ਗਈ ਦੱਸੀ ਜਾਂਦੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਇਸ ਪਾਬੰਦੀ ਦੀ …

Read More »

 ਨਵੀਂ ਸਿਖਿਆ ਨੀਤੀ ਦਾ ਐਲਾਨ ਛੇਤੀ ਕੀਤਾ ਜਾਵੇਗਾ- ਸਮ੍ਰਿਤੀ ਇਰਾਨੀ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਛਬੀਲ ਦੇ ਕੌਲਿਆਂ ਦੀ ਕੀਤੀ ਸੇਵਾ ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਮਨੁੱਖੀ ਵਸੀਲੇ ਤੇ ਵਿਕਾਸ ਮੰਤਰੀ ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਅੰੰਮ੍ਰਿਤਸਰ ਦੀ ਫੇਰੀ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਅਤੇ ਪ੍ਰੀਕਰਮਾਂ ਵਿੱਚ ਛਬੀਲ ਦੇ ਕੌਲਿਆਂ ਦੀ ਸੇਵਾ ਵੀ ਕੀਤੀ।ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਜਲਿਆਂਵਾਲਾ …

Read More »

ਸਿੱਖ ਕੌਮ ਹਮੇਸਾਂ ਸਰਬੱਤ ਦਾ ਭਲਾ ਮੰਗਦੀ ਹੈ ਚੱਕਮੁਕੰਦ, ਲਹੌਰੀਆ

“ਚੱਕਮੁਕੰਦ ਦੀ ਸੰਗਤ ਨੇ ਜੰਮੂ ਕਸਮੀਰ ਦੀ ਸੰਗਤ ਲਈ ਰਾਹਤ ਸਮੱਗਰੀ ਭੇਜੀ” ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ)- ਵਿਸ਼ੱਵ ਵਿੱਚ ਸਿੱਖ ਕੌਮ ਹੀ ਇੱਕ ਅਜਿਹੀ ਕੌਮ ਹੈ ਜਿਹੜੀ ਕਿ ਰੋਜਾਨਾ ਸਵੇਰੇ ਸ਼ਾਮ ਅਰਦਾਸ ਕਰਨ ਮੌਕੇ ਸਰਬੱਤ ਦਾ ਭਲਾ ਮੰਗਦੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਵੱਲੌਂ ਜੋ ਉਸ ਸਮੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸਿੱਖਾਂ ਵਿੱਚ …

Read More »

ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਖਾਣ-ਪੀਣ ਅਤੇ ਹੋਰ ਸਮੱਗਰੀ ਭੇਜੀ ਜਾਵੇਗੀ ਛੋਟੇਪੁਰ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ)- ਸਥਾਨਕ ਪਟਾਕਾ ਮਾਰਕੀਟ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਜੱਥੇ: ਸੁੱਚਾ ਸਿੰਘ ਛੋਟੇਪੁਰ ਨੇ ਅੱਜ ਇਕ ਟਰੱਕ ਜਿਸ ਵਿੱਚ ਖਾਣ-ਪੀਣ ਦਾ ਵਸਤੂਆਂ ਅਤੇ ਹੋਰ ਸਮਾਨ ਸੀ ਹੜ੍ਹ ਪੀੜਤਾਂ ਦੀ ਮਦਦ ਲਈ ਰਵਾਨਾ ਕੀਤਾ।ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰ. ਛੋਟੇਪੁਰ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਕਾਰਨ ਪ੍ਰਭਾਵਿਤ …

Read More »