Wednesday, November 25, 2026

Monthly Archives: September 2014

ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਵਿਖੇ ਹੜ੍ਹ ਪੀੜਤਾਂ ਲਈ ਡਾਕਟਰੀ ਟੀਮ ਕੀਤੀ ਰਵਾਨਾ

ਅੰਮ੍ਰਿਤਸਰ, ੧੬ ਸਤੰਬਰ (ਗੁਰਪ੍ਰੀਤ ਸਿੰਘ) ੁ ਜੰਮੂੁਕਸ਼ਮੀਰ ਵਿਖੇ ਆਏ ਭਿਆਨਕ ਹੜ੍ਹਾਂ ਨਾਲ ਨੁਕਸਾਨੀ ਗਈ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਰੋਜ਼ਾਨਾ ਹੜ੍ਹੁਪੀੜਤਾਂ ਦੀ ਲੋੜ ਮੁਤਾਬਿਕ ਰਾਸ਼ਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ ਤੇ ਜਿੰਨਾ ਚਿਰ …

Read More »

ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾਂ ਤੋ ਟਕਸਾਲੀ ਵਰਕਰ ਨਰਾਜ

ਹਾਈ ਕਮਾਂਡ ਨੇ ਦਖਲ ਨਾ ਦਿੱਤਾ ਤਾਂ ਵਰਕਰ ਕਰਨਗੇ ਤਿੱਖਾ ਸੰਘਰਸ਼-ਟਕਸਾਲੀ ਅਕਾਲੀ ਰਈਆ, 16 ਸਤੰਬਰ (ਬਲਵਿੰਦਰ ਸੰਧੂ) – ਪਿਛਲੇ ਦਿਨੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਵੱਲੋ ਭੁੱਲਰ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ।ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਦੀ …

Read More »

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਲੱਗਿਆ ਖ਼ੂਨ ਦਾਨ ਕੈਂਪ

150 ਵਧੇਰੇ ਵਿਦਿਆਰਥੀਆਂ ਕੀਤਾ ਖ਼ੂਨ ਦਾਨ ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਮਾਨਵਤਾ ਦੀ ਸੇਵਾ ਦੇ ਮਕਸਦ ਨੂੰ ਦ੍ਰਿੜ ਕਰਾਉਂਦਿਆਂ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 150 ਤੋਂ ਵਧੇਰੇ ਵਿਦਿਆਰਥੀਆਂ ਨੇ ਖ਼ੂਨ ਦਾਨ ਕੀਤਾ। ਇਹ ਕੈਂਪ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੁਆਰਾ ਸਾਂਝੇ ਤੌਰ ‘ਤੇ ਲਗਾਇਆ …

Read More »

ਖ਼ਾਲਸਾ ਕਾਲਜ ਵਾਲੀਵਾਲ ਟੀਮ (ਲੜਕੀਆਂ) ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੀ ਵਾਲੀਵਾਲ ਟੀਮ (ਲੜਕੀਆਂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਟੀਮ ਨੇ ਏ. ਬੀ. ਕਾਲਜ, ਪਠਾਨਕੋਟ ਨੂੰ 3-0 ਦੇ ਫ਼ਰਕ ਨਾਲ ਫ਼ਾਈਨਲ ਵਿੱਚ ਹਰਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆ ਕਾਲਜ ਦੇ ਸਪੋਰਟਸ …

Read More »

ਮੰਤਰੀ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਤੁਫਾਨੀ ਦੋਰਾ

ਮੰਤਰੀ ਨੇ ਠੇਕੇਦਾਰਾਂ ਦੀ ਨਾਲਾਇਕੀ ਦੇਖ ਅਫਸਰ ਅਧਿਕਾਰੀਆਂ ਦੀ ਲਗਾਈ ਕਲਾਸ ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਚਲ ਰਹੇ ਵਖ ਵਖ ਕੰਮਾ ਦਾ ਦੋਰਾ ਕੀਤਾ ਗਿਆ. ਓਹਨਾ ਦੇ ਨਾਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਨਗਰ ਸੁਧਾਰ ਟ੍ਰਸਟ ਦੇ ਚੇਅਰਮੇਨ ਸੰਦੀਪ ਰਿਸ਼ੀ, ਐਸ. ਈ. ਭਰਤ ਭੂਸ਼ਣ ਸ਼ਰਮਾ, ਐਸ. ਈ. ਜਸਵਿੰਦਰ ਸਿੰਘ. …

Read More »

ਜਨਮ ਦਿਨ ਤੇ ਫੁੱਲਾ ਦਾ ਗੁਲਦਸਤਾ ਭੇਟ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੂੰ  ਜਨਮ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਬਰ ਕੁਲਵੰਤ ਸਿੰਘ ਬਾਠ,ਜਤਿੰਦਰ ਪਾਲ ਸਿੰਘ ਗੋਲਡੀ, ਪਰਮਜੀਤ ਸਿੰਘ ਚੰਡੋਕ, ਚਮਨ ਸਿੰਘ, ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਤੇ ਜਗਮੋਹਨ ਸਿੰਘ ਫੁੱਲਾ ਦਾ ਗੁਲਦਸਤਾ ਭੇਟ ਕਰਦੇ ਹ਼ੋਏ।

Read More »

BBK DAV College for Women maintained previous record of meritorious positions in GNDU

Amritsar, Sept. 16 (Punjab Post Bureau)- The result of BCA-IV Sem of BBK DAV College for Womenwas declared in which, Navpreet Kaur stood first in University. She has secured 559/700 marks. Also Lovepreet, Kiranpreet, Sofia, Farheen Kaur, Parmeshwar Kaur and Venus Sharma have bagged merit positions in the university in BCA IVth Semester. Principal Dr. (Mrs.) Neelam Kamra felicitated the …

Read More »

ਕੰਨਿਆ ਸਕੂਲ ਧਰਮਪੁਰਾ ਕਾਲੋਨੀ ‘ਚ ਹਿੰਦੀ ਦਿਵਸ ਮਨਾਇਆ

ਹਿੰਦੀ  ਭਾਸਾ ਦੇ ਸਤਿਕਾਰ ਦੀ ਵਿਸ਼ੇਸ਼ ਲੋੜ – ਰਜਨੀ ਬਾਲਾ ਬਟਾਲਾ, 16 ਸਤੰਬਰ ( ਨਰਿੰਦਰ ਸਿੰਘ ਬਰਨਾਲ) – ਨਰਿੰਦਰ ਬਰਨਾਲ, ਦੇਸ ਭਰ ਵਿਚ ਮਨਾਏ ਜਾ ਰਹੇ ਹਿੰਦੀ ਦਿਵਸ ਦੀ ਤਰਜ ਤੇ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਹਿੰਦੀ ਲੈਕ. ਪਰਮਜੀਤ ਕੌਰ ਤੇ ਰਜਨੀ ਬਾਲਾ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵੱਲੋਂ ਪਿਕਨਿਕ ਆਯੋਜਿਤ

ਬਠਿੰਡਾ, ੧੬ ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜੀਕਲ ਐਜੂਕੇਸ਼ਨ ਕਾਲਜ ਵੱਲੋਂ ਵਿਦਿਆਰਥੀਆਂ ਲਈ ਇਕ ਪਿਕਨਿਕ ਦਾ ਆਯੋਜਿਨ ਕੀਤਾ ਗਿਆ।  ਜਿਸ ਦੀ ਅਗਵਾਈ ਡਾ. ਰਵਿੰਦਰ ਸੂਮਲ ਵਿਭਾਗ ਮੁਖੀ ਵੱਲੋਂ ਕੀਤੀ ਗਈ । ਯੂਨੀਵਰਸਿਟੀ ਕੈਂਪਸ ਤੋਂ ਚੱਲ ਕੇ ਫਿਜੀਕਲ ਕਾਲਜ ਦੇ ੧੫੦ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਪਿਕਨਿਕ ਵਿਚ ਸ਼ਮੂਲੀਅਤ ਦੌਰਾਨ ਬਠਿੰਡਾ ਦੇ ਨੇੜੇ ਪੈਂਦੇ ਪਿੰਡ …

Read More »

ਪਰਿਵਾਰਕ ਝਗੜਾ ਨਿਪਟਾਊ ਕੌਸਲ ਦੀ ਪਹਿਲੀ ਮੀਟਿੰਗ ‘ਚ ਤਿੰਨ ਕੇਸ ਵਿਚਾਰੇ ਗਏ

ਬਠਿੰਡਾ, 16 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਰਿਵਾਰਕ ਝਗੜਾ ਨਿਪਟਾਊ ਕੌਸਲ ਦੀ ਪਹਿਲੀ ਮੀਟਿੰਗ ਜੋ ਪਬਲਿਕ ਲਾਇਬਰੇਰੀ ਸਥਿਤ ਫੁੱਲਵਾੜੀ ਕਾਲਜ ਵਿਚ ਹੋਈ। ਜਿਸ ਦੀ ਪ੍ਰਧਾਨਗੀ ਅਖਤਿਆਰ ਗਿੱਲ ਨੇ ਕੀਤੀ। ਇਸ ਮੌਕੇ ਪਰਿਵਾਰਕ ਝਗੜਿਆ ਨਾਲ ਸਬੰਧਤ ਤਿੰਨ ਦਰਖਾਸਤਾਂ ਜੋ ਪਿੰਡ ਸਿਵੀਆਂ, ਗੋਨਿਆਣਾ ਮੰਡੀ, ਵਾੜਾ ਭਾਈ ਨਾਲ ਸਬੰਧਤ ਸਨ ਪੇਸ਼ ਹੋਈਆਂ। ਪੈਨਲ ਨੇ ਦੋਵਾਂ ਪੱਖਾਂ ਨੂੰ ਸੁਣ ਕੇ ਫੈਸਲਾ ਦੇਣਾ …

Read More »