Wednesday, November 25, 2026

Monthly Archives: September 2014

Relief Material Despatched For J & K

D.  C  Appeals People To Donate Generously To Bail Out The Distressed Families   Amritsar, Sept. 13 ( Punjab Post Bureau)-  Responding instantly to the to the appeal by Chief Minister Punjab, Mr.Parkash Singh Badal, to extend a helping hand to the beleaguered brotheren in Kashmir, district administration dispatches relief material to J&K. Giving details, Mr.Ravi Bhagat Deputy Commissioner informed …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਿਬਾਸ-ਏ-ਨਿਸ਼ਾ ਪ੍ਰਦਰਸ਼ਨੀ ਸੰਪੰਨ

ਅੰਮ੍ਰਿਤਸਰ, 13 ਸਤੰਬਰ  (ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਆਯੋਜਿਤ ਲਿਬਾਸ-ਏ-ਨਿਸ਼ਾ – ਵਿਸ਼ੇਸ਼ ਵਸਤz ਪ੍ਰਦਰਸ਼ਨੀ ਅੱਜ ਇਥੇ ਸੰਪੰਨ ਹੋ ਗਈ। ਇਸ ਪ੍ਰਦਰਸ਼ਨੀ ਦਾ ਆਯੋਜਨ ਗੁਰੂ ਨਾਨਕ ਭਵਨ ਦੇ ਸੰਗਤ ਹਾਲ ਵਿਖੇ ਕੀਤਾ ਗਿਆ ਸੀ। ਪ੍ਰਦਰਸ਼ਨੀ ਵਿਚ ਸਰਟੀਫਿਕੇਟ ਕੋਰਸ ਇਨ ਡਰੈੱਸ ਡੀਜ਼ਾਇਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇਨ ਟੈਕਸਟਾਈਲ ਡੀਜ਼ਾਈਨਿੰਗ ਅਤੇ ਡਿਪਲੋਮਾ ਇਨ ਫੈਸ਼ਨ …

Read More »

ਡਿੰਪਲ ਚੱਡਾ ਵੱਲੋਂ ਨਾਗਰਿਕ ਸਮੱਸਿਆ ਸਮਾਧਾਨ ਮੁਹਿੰਮ

ਨਵੀਂ ਦਿੱਲੀ, 13 ਸਤਬਰ (ਅੰਮ੍ਰਿਤ ਲਾਲ ਮੰਨਣ)- ਪਿਛਲੇ ਦਿਨੀ ਵਾਰਡ ਨੰ. 15 ਖੇਤਰ ਵਿਖੇ ਕੌਂਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਇਲਾਕਾ ਦੇ ਲੋਕਾਂ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਛੇਤੀ ਤੋਂ ਛੇਤੀ ਨਿਬੇੜਾ ਕੀਤਾ ਜਾਵੇਗਾ । ਇਸ ਮੁਹਿੰਮ ਵਿੱਚ ਡਿੰਪਲ ਚੱਡਾ ਵੱਲੋਂ ਦੱਖਣੀ ਦਿੱਲੀ …

Read More »

ਵਾਰਡ ਸਥਾਪਨ ਕਮੇਟੀ ਮੁਹਾਲੀ ਦੇ ਮੁਖੀ ਰਾਮੂਵਾਲੀਆ ਹੀ ਹਨ ਤੇ ਓਹੀ ਰਹਿਣਗੇ – ਸੁਖਬੀਰ ਬਾਦਲ

ਨਵੀਂ ਦਿੱਲੀ, 13 ਸਤੰਬਰ (ਅੰਮ੍ਰਿਤ ਲਾਲ ਮੰਨਣ)- ਅੱਜ ਇੱਥੇ ਜਦੋਂ ਅਜੀਤਗੜ੍ਹ (ਮੁਹਾਲੀ) ਕਾਰਪੋਰੇਸ਼ਨ ਦੀ ਵਾਰਡਬੰਦੀ ਕਮੇਟੀ ਬਾਰੇ ਹਲਕਾ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਹਟਾ ਕੇ ਕਿਸੇ ਹੋਰ ਵਿਆਕਤੀ ਨੂੰ ਉਨ੍ਹਾਂ ਦੀ ਥਾਂ ਨਿਯੂੱਕਤ ਕਰਨ ਬਾਰੇ ਪੁੱਛਿਆ ਗਿਆ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਹੱਕੇ-ਬੱਕੇ ਰਹਿਣ ਵਾਲੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਨੇ ਉਸੇ ਵੇਲੇ ਕਮਿਸ਼ਨਰ ਰੈਂਕ ਦੇ ਇਕ ਉੱਚ ਅਧਿਕਾਰੀ ਨੂੰ …

Read More »

Chief Khalsa Diwan dispatched 1000 Blankets to J & K Flood Victims

Amritsar, Sept. 13 (Manjit Kaur)- Chief Khalsa Diwan Charitable Society gave the start to their cooperation to flood victims of Jammu Kashmir by dispatching truck loaded with 1000 blankets which had been purchased from the Amritsar Swadeshi Mill at the cost of Rs. 5 lac with the best quality. After performing Ardass, with the cooperation of District Commissioner Sh. Ravi …

Read More »

ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, ੧3 ਸਤੰਬਰ (ਜਗਦੀਪ ਸਿੰਘ ਸੱਗੂ)- ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੁੰ ਪੰਜਾਬੀ ਵਿਭਾਗ ਵੱਲੋਂ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰਸਿੱਧ ਪੰਜਾਬੀ ਭਾਸ਼ਾ ਵਿਗਿਆਨੀ ਡਾ. ਸਿੰਘ ਸੰਘਾ (ਮੁੱਖੀ ਪੰਜਾਬੀ ਵਿਭਾਗ) ਰਿਜਨਲ ਸੈਂਟਰ ਜਲੰਧਰ ਮੁੱਖ ਬੁਲਾਰੇ ਵੱਜੋ ਸ਼ਾਮਲ ਹੋਏੇ।ਪ੍ਰਿੰਸੀਪਲ ਡਾ. ਨੀਲਮ ਕਾਮਰਾ, ਡਾ ਰੁਪਿੰਦਰ ਕੌਰ (ਮੁੱਖੀ ਪੰਜਾਬੀ ਵਿਭਾਗ) ਅਤੇ ਡਾ. ਰਾਣੀ ਨੇ ਉਨਾਂ ਦਾ ਸੁਆਗਤ ਕਰਦਿਆਂ ਫੁੱਲਾਂ ਦੇ …

Read More »

Mega Workshop” organized by Department of Design (Foundation)

Amritsar, Sept. 13 (Punjab Post Bureau)- BBK DAV College for Women Department of Design (Foundation) organized a “Mega Workshop” in which the renowned Fine Arts expert Mr. Rakesh Kumar Sen from Delhi (Pidilite Industrise Limited), guided the students in 3D Art and creating the Best out of Waste. More then 60 students participated in this workshop. In this three days …

Read More »

ਪੰਜਾਬ ਸਰਕਾਰ ਵਲੋਂ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜੀਆਂ ਦੀ ਮੰਗ

ਬਟਾਲਾ, 12 ਸਤੰਬਰ  (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ  ਕਰਨ ਵਾਲੇ ਵਿਆਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜੀਆਂ ਦੀ ਮੰਗ ਕੀਤੀ ਹੈ। ਬਟਾਲਾ ਦੇ ਐੱਸ.ਡੀ.ਐੱਮ. ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ …

Read More »

Punjab Invites Applications For State Award To Physically Handicapped -2014

Batala, Sept. 13 (Narinder Barnal) – The Punjab Governemnt has invited applications for State Award to Physically Handicapped for the year 2014. This award is given to the persons, self employed, organisations, employees who have done a comendable work for the welfare of Physically Handicapped. Disclosing this here today SDM Batala Mr. Jagvinderjit Singh Grewal said that Rs 25000/- per …

Read More »

ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ

ਬਟਾਲਾ, 13 ਸਤੰਬਰ (ਨਰਿੰਦਰ ਬਰਨਾਲ ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਬੀ.ਯੂ.ਸੀ.ਕਾਲਜ, ਬਟਾਲਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਅੱਜ ਕਾਲਜ ਦੇ ਕਾਨਫਰੰਸ ਹਾਲ ਵਿੱਚ ਦੋ ਰੋਜ਼ਾ ਕਾਵਿ ਗੋਸ਼ਟੀ ਤੇ ਕਵੀ ਦਰਬਾਰ ਦਾ ਸਫ਼ਲ ਆਯੋਜਨ ਹੋਇਆ।ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ ਨੇ ਆਪਣੇ ਸੁਆਗਤੀ ਸ਼ਬਦਾਂ ਨਾਲ ਕੀਤੀ। ਉਨ੍ਹਾਂ ਨੇ …

Read More »