ਜੰਡਿਆਲਾ ਗੁਰੂ , 10 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਨਗਰ ਵਿਚ ਰਹਿ ਚੁੱਕੇ ਇਕ ਸਿਨੇਮਾ ਘਰ ਦੇ ਮਾਲਿਕ ਉੱਪਰ ਲਗਭਗ 4 ਮਹੀਨੇ ਪਹਿਲਾ ਹਰਨਾਮ ਕੋਰ ‘ਕਾਲਪਨਿਕ ਨਾਮ’ ਪਤਨੀ ਦਵਿੰਦਰ ਸਿੰਘ ਮਾਡਲ ਟਾਊਨ ਨੇ ਦੋਸ਼ਾਂ ਦੀ ਝੜੀ ਲਗਾਉਂਦੇ ਹੋਏ ਡੀ. ਐਸ. ਪੀ ਜੰਡਿਆਲਾ ਅਤੇ ਐਸ. ਐਚ. ਓ ਜੰਡਿਆਲਾ ਨੂੰ ਦਰਖਾਸਤਾਂ ਦਿੱਤੀਆ ਸਨ ਕਿ ਵਿਨੋਦ ਸ਼ਿੰਗਾਰੀ ਪੁੱਤਰ ਉਮ ਪ੍ਰਕਾਸ਼ ਨੇੜੇ ਆਦਰਸ਼ ਸਿਨੇਮਾ ਅੰਮ੍ਰਿਤਸਰ …
Read More »Monthly Archives: September 2014
BBK DAV College for Women holds a Workshop on Cinematography
Amritsar, Sept. 10 (Punjab Post Bureau)- BBK DAV College for Woemen, Amritsar organized a workshop for the students of the Department of Multimedia, Department of Punjabi and Department of Hindi in collaboration with the college Youth Welfare Department. The students were shown a short film ‘Kambdi Deori’ based on a true story by Punjabi writer Jaswant Singh Kanwal. The …
Read More »ਹੜ ਤੋਂ ਬਚਾਅ ਲਈ ਧੁੱਸੀ ਬੰਨ ਨੇੜੇ ਆਰਮੀ ਸਟੇਸ਼ਨ ਬਣੇ-ਔਜਲਾ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ)- ਪੰਜਾਬ ਭਰ ਤੋਂ ਇਲਾਵਾ ਪਏ ਭਾਰੀ ਦੇ ਅਤੇ ਜੰਮੂ ਕਸ਼ਮੀਰ ਵਿੱਚ ਹੋਈ ਭਾਰੀ ਮੁਸਲਾਦਾਰ ਮੀਂਹ ਦਾ ਪਾਣੀ ਰਮਦਾਸ ਦੇ ਪਿੰਡ ਘੋਣੇਵਾਲ ਅਧੀਨ ਆਉਂਦੇ ਧੁਸੀ ਬੰਨ੍ਹ ਵਿੱਚ ਆਉਣ ਦਾ ਜਾਇਜਾ ਲੈਣ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ. ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਹਰਪਾਲ ਸਿੰਘ ਖਾਨੋਵਾਲ ਅਤੇ ਰਾਜਬੀਰ ਸਿੰਘ (ਦੋਨੋਂ ਬਲਾਕ ਪ੍ਰਧਾਨ ) …
Read More »ਸ਼ਹਿਰ ਦੀਆਂ ਵੱਖ-ਵੱਖ ਸੜਕਾਂ ‘ਤੇ ਲੱਗੇ ਕੂੜੇ ਦੇ ਢੇਰ- ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀ ਨੀਂਦ
ਕੈਪਸ਼ਨ-ਜਲੰਧਰ ਦੇ ਕਰੋੜਾਂ ਦੀ ਲਾਗਤ ਵਾਲੇ ਪਿਪਸ ਹਸਪਤਾਲ ਦੇ ਬਾਹਰ ਲੱਗੇ ਕੂੜੇ ਦੇ ਢੇਰ ਦਿਖਾਈ ਦੇ ਰਹੇ। ਜਲੰਧਰ, 10 ਸਤੰਬਰ (ਪਵਨਦੀਪ ਸਿੰਘ) – ਅਕਾਲੀ-ਭਾਜਪਾ ਸਰਕਾਰ ਵੈਸੇ ਤਾਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਇਨਾਂ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਹੈ ਜਦੋਂ ਮਹਾਂਨਗਰ ਦੀਆਂ ਸੜਕਾਂ ‘ਤੇ ਕੂੜੇ ਦੇ ਢੇਰ ਲੱਗੇ ਹੋਏ ਦੇਖਣ ਨੂੰ ਮਿਲਦੇ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ …
Read More »ਡਿਪਟੀ ਕਮਿਸ਼ਨਰ ਨੇ ਸਿੱਖਿਆ ਸਬੰਧੀ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਫਾਜਿਲਕਾ ਜਿਲ੍ਹੇ ਦੇ 90 ਹਜਾਰ ਵਿਦਿਆਰਥੀ ਲੈ ਰਹੇ ਹਨ ਦੁਪਹਿਰ ਦੇ ਖਾਣੇ ਦੀ ਸਹੂਲਤ – ਬਰਾੜ ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਜਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਸਿਵਲ ਵਰਕਸ ਕੰਪੋਨੈਟ ਅਧੀਨ ਕੰਮਾਂ ਦੀ ਸਮੀਖਿਆ ਕੀਤੀ ਗਈ । ਇਸ ਮੌਕੇ ਪ੍ਰਵੇਸ਼ ਪ੍ਰੋਜੈਕਟ, ਸਕੂਲ …
Read More »ਆਜ਼ਾਦ ਹਿੰਦ ਰਾਮਲੀਲਾ ਸੋਸਾਇਟੀ ਨੇ ਕੀਤਾ ਭੂਮੀ ਪੂਜਨ
ਫਾਜਿਲਕਾ, ੧੦ ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਆਜ਼ਾਦ ਹਿੰਦ ਰਾਮਲੀਲਾ ਸੋਸਾਇਟੀ ਦੁਆਰਾ ਜਲਦੀ ਹੀ ਸ਼੍ਰੀ ਰਾਮ ਦੀਆਂ ਲੀਲਾਵਾਂ ਦਾ ਮੰਚਨ ਕੀਤਾ ਜਾ ਰਿਹਾ ਹੈ।ਇਸ ਮੌਕੇ ਵਿੱਚ ਅੱਜ ਸੋਸਾਇਟੀ ਦੇ ਚੇਅਰਮੈਨ ਬਿਹਾਰੀ ਲਾਲ ਤੰਵਰ ਦੇ ਨਿਰਦੇਸ਼ਨ ਅਤੇ ਪ੍ਰਧਾਨ ਵਿਜੈ ਤੰਵਰ ਦੇ ਅਗਵਾਈ ਵਿੱਚ ਰਾਮਲੀਲਾ ਗਰਾਉਂਡ ਵਿੱਚ ਵਿਧਿਵਤ ਰੂਪ ਨਾਲ ਭੂਮੀ ਪੂਜਨ ਕੀਤਾ ਗਿਆ ।ਇਸ ਮੌਕੇ ਉੱਤੇ ਰਮੇਸ਼ ਰੰਗੀਲਾ, ਰਾਹੁਲ …
Read More »ਇਤਿਹਾਸਿਕ ਇਮਾਰਤ ਨੂੰ ਵਿਰਾਸਤ ਦਾ ਦਰਜਾ ਦਿਵਾਉਣ ਤੇ ਕੰਮਿਊਨਿਟੀ ਸੈਂਟਰ ਬਣਵਾਉਣ ਲਈ ਅੰਦੋਲਨ ਜਾਰੀ
ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਨਗਰ ਸੁਧਾਰ ਟਰੱਸਟ ਵਲੋਂ ਕੱਟੀ ਗਈ ਸੇਠ ਮੁਨਸ਼ੀ ਰਾਮ ਕਲੋਨੀ ਵਿੱਚ ਸਥਿਤ ਫਾਜਿਲਕਾ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਿਕ ਇਮਾਰਤ ਨੂੰ ਵਿਰਾਸਤ ਦਾ ਦਰਜਾ ਦਵਾਉਣ ਅਤੇ ਕੰਮਿਊਨਿਟੀ ਸੇਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਵੀ ਅੰਦੋਲਨ ਜਾਰੀ ਰਿਹਾ। ਇਸ ਦੌਰਾਨ ਮੌਹੱਲਾ ਨਈਆਂ ਆਬਾਦੀ ਇਸਲਾਮਾਬਾਦ, ਧੀਂਗੜਾ ਕਲੋਨੀ, ਟੀਚਰ ਕਲੋਨੀ ਅਤੇ ਬਸਤੀ …
Read More »ਮਗਨਰੇਗਾ ਕਰਮਚਾਰੀਆਂ ਦੀ ਕਮਲ ਛੋੜ ਹੜਤਾਲ ਦੂੱਜੇ ਦਿਨ ਵੀ ਜਾਰੀ
ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਦੂੱਜੇ ਦਿਨ ਬਲਾਕ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਕਰਮਚਾਰੀਆਂ ਦੁਆਰਾ ਆਪਣੀ ਮੰੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ।ਜਿਸ ਵਿੱਚ ਉਨ੍ਹਾਂ ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀਆਂ ਮੰਗਾਂ ਰੱਖੀਆਂ ਗਈਆਂ । ਮਗਨਰੇਗਾ ਕਰਮਚਾਰੀਆਂ ਨੂੰ ਅੱਜ …
Read More »ਮੀਂਹ ਨਾਲ ਪ੍ਰਭਾਵਿਤ ਘਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡੀਆਂ
ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਪਿੰਡ ਕਮਾਲਵਾਲਾ ਅਤੇ ਸਜਰਾਨਾ ਵਿੱਚ ਮੀਂਹ ਨਾਲਂ ਪ੍ਰਭਾਵਿਤ ਘਰਾਂ ਵਿੱਚ ਜਾਕੇ ਸਿਹਤ ਵਿਭਾਗ ਦੇ ਟੀਮ ਮੈਬਰਾਂ ਨੇ ਪਾਣੀ ਨੂੰ ਸਾਫ਼ ਕਰਕੇ ਪਾਣੀ ਪੀਣ ਦੀਆਂ ਹਿਦਾਇਤਾਂ ਦੇ ਰਹੇ ਹਨ ਅਤੇ ਗੰਦੇ ਪਾਣੀ ਤੋਂ ਹੋਣ ਵਾਲੀ ਬੀਮਾਰੀਆਂ ਬਾਰੇ ਜਾਣਕਾਰੀ ਦੇ ਰਹੇ ਹਨ ।ਸ਼੍ਰੀ ਜਤਿੰਦਰ ਸਾਮਾ ਨੇ ਪਿੰਡ ਕਮਾਲਵਾਲਾ, ਢਾਣੀਆਂ ਅਤੇ ਸਜਰਾਨਾ ਵਿੱਚ ਆਪਣੇ …
Read More » ਸੰਸਦ ਘੁਬਾਇਆ ਨੇ ਕੀਤਾ ਦਰਜਨਾਂ ਵਰਖਾ ਪ੍ਰਭਾਵਿਤ ਪਿੰਡਾਂ ਦਾ ਦੌਰਾ
ਫਾਜਿਲਕਾ, 10 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਫਾਜਿਲਕਾ ਖੇਤਰ ਵਿੱਚ ਹੋਈ ਮੂਸਲਾਧਾਰ ਵਰਖਾ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਸੰਸਦ ਸ਼ੇਰ ਸਿੰਘ ਘੁਬਾਇਆ ਨੇ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉੱਤੇ ਉਨ੍ਹਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ, ਜਦੋਂ ਕਿ ਬਾਰਡਰ ਏਰਿਆ ਵਿਕਾਸ ਫੰਰਟ ਦੇ ਉਪ-ਪ੍ਰਧਾਨ ਲੀਲਾਧਰ ਸ਼ਰਮਾ ਅਤੇ ਸੰਸਦ ਦੇ ਨਿਜੀ ਸਕੱਤਰ ਪੂਰਣ ਸਿੰਘ …
Read More »
Punjab Post Daily Online Newspaper & Print Media