ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ)- ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਬਿਨਾਂ ਕਿਸੇ ਪੈਨੇਲਿਟੀ ਜਾਂ ਵਾਧੂ ਵਿਆਜ ਤੋਂ ਜਮ੍ਹਾਂ ਕਰਵਾਉਣ ਲਈ ਮਿਤੀ 31.8.2014 ਤੱਕ ਛੋਟ ਦਿੱਤੀ ਗਈ ਸੀ।ਵੱਖ-ਵੱਖ ਜਥੇਬੰਦੀਆਂ/ਜਨਤਾ ਦੀ ਮੰਗ ਮੁੱਖ ਰੱਖਦੇ ਹੋਏ ਸ੍ਰੀ ਅਨਿਲ ਜੋਸ਼ੀ, ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਵੱਲੋਂ ਇਸ ਪ੍ਰਾਪਰਟੀ ਟੈਕਸ ਨੂੰ ਬਿਨਾਂ ਕਿਸੇ ਪੈਨੇਲਿਟੀ ਜਾਂ ਵਾਧੂ ਵਿਆਜ਼ ਤੋਂ ਜਮ੍ਹਾਂ ਕਰਵਾਉਣ ਲਈ ਇਸ ਦੀ ਮਿਆਦ ਵਿੱਚ …
Read More »Monthly Archives: September 2014
Cabinet Minister Joshi granted two tube-wells & two water tanks to Govt. Medical College
Amritsar, Sept. 9 (Punjab Post Bureau) – Sh. Anil Joshi, Cabinet Minister Govt. of Punjab, Deptt. of Research & Medical Education & Local Bodies along with Dr. K.K. Talwar, Advisor to the Govt. of Punjab, Health & Medical Education , Sh. Hussan Lal, Secretary, Deptt. of Research & Medical Education, Punjab, Chandigarh and Dr. Tejbir Singh, Director Research & Medical …
Read More »ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦੇ ਸਾਹਮਣੇ ਰੋਸ ਮੁਜਾਹਰਾ
ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) ਕੁੱਝ ਦੇਰ ਸ਼ਾਂਤੀ ਰਹਿਣ ਤੋਂ ਬਾਅਦ ਜੰਡਿਆਲਾ ਗੁਰੂ ਵਿੱਚ ਇਕ ਵਾਰ ਫਿਰ ਗੁੰਡਾਗਰਦੀ ਦਾ ਦੋਰ ਸ਼ੁਰੂ ਹੋ ਚੁੱਕਾ ਹੈ ਅਤੇ ਪੁਲਿਸ ਵਲੋਂ ਇਸ ਨੂੰ ਨੱਥ ਪਾਉਣ ਲਈ ਕੋਈ ਠੋਸ ਉਪਰਾਲਾ ਨਾ ਕਰਦੇ ਹੋਏ ਸ਼ਿਕਾਇਤ ਕਰਤਾ ਵਲੋਂ ਦਰਜ ਪਰਚੇ ਵਿਚ ਦੋਸ਼ੀਆਂ ਦਾ ਨਾਮ ੳਜਾਗਰ ਕਰਨ ਤੋਂ ਬਾਅਦ ਵੀ ਨਹੀ ਫੜਿਆ ਜਾ ਰਿਹਾ।ਇਸੇ ਗੁੰਡਾਗਰਦੀ ਦੇ ਵਿਰੁੱਧ …
Read More »ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਖਾ ਰਹੇ ਹਨ ਕੀੜੇ
ਜੰਡਿਆਲਾ ਗੁਰੂ, 9 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਫੂਡ ਐਂਡ ਸਿਵਲ ਸਪਲਾਈ ਵਿਭਾਗ ਵਲੋਂ ਨੀਲੇ ਕਾਰਡਾਂ ਉਪੱਰ ਗਰੀਬਾਂ ਨੂੰੂ ਇਕ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਨੂੰ ਸਰਕਾਰੀ ਗੋਦਾਮਾਂ ਵਿਚ ਕੀੜੇ ਖਾ ਰਹੇ ਹਨ ਜਾਂ ਫਿਰ ਗਲੀ ਸੜੀ ਕਣਕ ਦੀਆ ਬੋਰੀਆ ਨੂੰ ਉੱਲੀ ਲੱਗੀ ਹੋਈ ਹੈ।ਪੱਤਰਕਾਰਾਂ ਦੀ ਟੀਮ ਵਲੋਂ ਜਦ ਖੁੱਲੇ ਅਸਮਾਨ ਵਿਚ ਰੱਖੀਆ ਬੋਰੀਆ ਕੋਲ ਜਾ ਕੇ …
Read More »All Religions teach about universal equality and brotherhood – Ambassador of France
International Conference on “Inclusive Society – its rights and duties” organized at GNDU Amritsar, September 9 ( Dharminder Rataul) – An International Conference on “Inclusive Society – its rights and duties” organized at the Guru Nanak Bhawan Auditorium of the Guru Nanak Dev University. This conference was organized at last day of the “Community Week”. This special event was hosted by …
Read More »ਕਸ਼ਮੀਰ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਲੀ ਕਮੇਟੀ ਆਈ ਅੱਗੇ -25 ਹਜ਼ਾਰ ਬੰਦਿਆਂ ਲਈ ਭੇਜੀ ਰਸਦ
ਨਵੀਂ ਦਿੱਲੀ, 9 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਹੰਗਾਮੀ ਮੀਟਿੰਗ ਵਿੱਚ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਆਧਾਰ ਤੇ ਮਦਦ ਪਹੁੰਚਾਉਣ ਵਾਸਤੇ ਜੰਗੀ ਪੱਧਰ ਤੇ ਕਾਰਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਉਤਰਾਖੰਡ ਕੁਦਰਤੀ ਕਰੋਪੀ ਵਿੱਚ …
Read More »ਪਟਵਾਰੀ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਤਰਨਤਾਰਨ ਨੇ ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੋਲਾਲੀਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਸ਼੍ਰੀ ਗੁਰਮੁੱਖ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਗੁਲਾਲੀਪੁਰ ਤਹਿ: ਤੇ ਜਿਲ੍ਹਾ ਤਰਨਤਾਰਨ ਨੇ ਆਪਣੀ ਵਰਾਸਤ ਦਾ ਇੰਤਕਾਲ ਆਪਣੇ ਨਾਮ ਅਤੇ ਆਪਣੇ ਭਰਾ ਦੇ ਨਾਮ ਤੇ ਕਰਵਾਉਣਾ ਸੀ । ਪਟਵਾਰੀ ਸੁੱਖਾ ਸਿੰਘ ਮਾਲ ਹਲਕਾ ਗੁਲਾਲੀਪੁਰ ਨੂੰ ਉਹ 15 …
Read More »ਰਜਿਸਟਰੀ ਕਲੱਰਕ ਅਤੇ ਉਸਦਾ ਕਰਿੰਦਾ ਰਿਸ਼ਵਤ ਲੈਦੇ ਗ੍ਰਿਫਤਾਰ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਰਜਿਸਟਰੀ ਕਲਰਕ ਕੁਲਵਿੰਦਰ ਸਿੰਘ ਤਹਿਸੀਲ ਗੁਰਦਾਸਪੁਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ । ਸ਼੍ਰੀ ਲਖਬੀਰ ਸਿੰਘ ਸਿੰਘ ਪੁੱਤਰ ਸੰਤੌਖ ਸਿੰਘ ਵਾਸੀ ਪਿੰਡ ਸ਼ੇਖਵਾ ਜਿਲ੍ਹਾ ਗੁਰਦਾਸਪੁਰ ਦੀ ਜਮੀਨ ਦਾ ਕੇਸ ਮਾਨਯੋਗ ਅਦਾਲਤ ਗੁਰਦਾਸਪੁਰ ਵਿਖੇ ਚਲਦਾ ਹੈ । ਇਸ ਕੇਸ ਵਿੱਚ ਜਮੀਨ ਸਬੰਧੀ ਕੁਝ ਮਾਲ ਰਿਕਾਰਡ ਦੀਆਂ ਨਕਲਾ ਲੋੜੀਦੀਆ ਸਨ …
Read More »ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਵੇਖਣਾ ਲੋਚਦੀ ਹਾਂ-ਸੋਨੀਆ ਢਿਲੋਂ
ਅੰਮ੍ਰਿਤਸਰ, 9 ਸਤੰਬਰ (ਪ੍ਰੀਤਮ ਸਿੰਘ) – ਢਿਲੋਂ ਮਾਰਟੀ ਫਾਊਡੇਸ਼ਨ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਮੰਚ ਦੇਣ ਲਈ ਸ਼ੁਰੂ ਕੀਤੇ ਗਏੇ ਉਪਰਾਲੇ ਨੂੰ ਅੱਜ ਉਸ ਸਮੇਂ ਚਾਰ ਚੰਨ ਲੱਗ ਗਏ, ਜਦ ਫਰਾਂਸ ਦੇ ਭਾਰਤ ਸਥਿਤ ਰਾਜਦੂਤ ਫਰਾਂਸੋਸਿ ਰਿਚਰਰ ਨੇ ਇਸ ਸਮਾਗਮ ਵਿਚ ਸ਼ਮੂਲੀਅਤ ਕਰ ਦਿੱਤੀ। ਉਨਾਂ ਸੋਨੀਆ ਢਿਲੋਂ ਮਾਰਟੀ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਮੋਕਲੇ ਕਰਨ ਲਈ …
Read More »ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਨਿਰਪੱਖ ਢੰਗ ਨਾਲ ਕੀਤਾ ਜਾ ਰਿਹਾ ਲਾਗੂ-ਚੇਅਰਮੈਨ ਲੋਪੋਕੇ
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) ਸ. ਵੀਰ ਸਿੰਘ ਲੋਪੋਕ ਚੇਅਰਮੈਨ ਸਪੈਸ਼ਲ ਕੰਪੋਨੈਟ ਸਬ ਪਲਾਨ ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਰਾਜ ਅੰਦਰ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਨਿਰਪੱਖ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਉਪਰੋਕਤ ਵਰਗ ਨਾਲ ਸਬੰਧਿਤ …
Read More »
Punjab Post Daily Online Newspaper & Print Media