Wednesday, November 25, 2026

Monthly Archives: August 2015

ਡੀ.ਏ.ਵੀ ਪਬਲਿਕ ਸਕੂਲ ਪ੍ਰਿੰਸੀਪਲ ਨੂੰ ਪ੍ਰਾਪਤ ਹੋਇਆ ਰਾਜ ਪੱਧਰੀ ਐਵਾਰਡ ਦਾ ਮਾਣ

ਅੰਮ੍ਰਿਤਸਰ, 18 ਅਗਤ (ਜਗਦੀਪ ਸਿੰਘ ਸੱਗੂ) ਆਰਿਆ ਰਤਨ ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਕਮੇਟੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਨੇ ਆਪਣਾ ਆਸ਼ੀਰਵਾਦ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੂੰ ਉਨ੍ਹਾਂ ਦੇ 15 ਅਗਸਤ 2015 ਨੂੰ ਰਾਜ ਪੱਧਰੀ ਅਵਾਰਡ ਪ੍ਰਾਪਤ ਕਰਨ ਤੇ ਭੇਜਿਆ । ਸਕੂਲ ਲਈ ਇਹ ਇਕ ਬੜੇ ਹੀ ਮਾਣ ਦੀ ਗੱਲ ਹੈ ਕਿ 69ਵੇਂ ਅਜ਼ਾਦੀ ਦਿਵਸ ਸਮਾਰੋਹ ਜਿਹੜਾ ਕਿ …

Read More »

DAV Public Principal Honoured with the State Award by Punjab Government

Amritsar, Aug. 18 (Punjab Post Bureau) –  Arya Ratan Sh. Punam Suri President DAV CMC, New Delhi showered his choicest blessings on Dr. Neera Sharma Principal DAV Public School, Lawrence Road, Amritsar for being honoured with the State Award on 15th August, 2015. It was a proud moment for the school , as the Punjab Government honoured the Principal of …

Read More »

ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦਾ 46ਵਾਂ ਇਨਾਮ ਵੰਡ ਸਮਾਰੋਹ ਅਯੋਜਿਤ

ਅੰਮ੍ਰਿਤਸਰ, 18 ਅਗਤ (ਜਗਦੀਪ ਸਿੰਘ ਸੱਗੂ) ਸਥਾਨਕ ਲਾਰੈਂਸ ਰੋਡ ਸਥਿਤ ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਚ ਦਾ 46ਵਾਂ ਇਨਾਮ ਵੰਡ ਸਮਰੋਹ ਅਯੌਜਿਤ ਕੀਤਾ ਗਿਆ।ਜਿਸ ਦੌਰਾਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ ਗਤੀਅਵਿਧੀਆਂ ਵਿੱਚ ਅਹਿਮ ਸਥਾਨ ਹਾਸਲ ਕਰਨ 600 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿਚ ਆਮਦਨ ਕਰ ਕਮਿਸ਼ਨਰ ਸ੍ਰੀ ਯੋਗਿੰਦਰ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨਾਂ ਨੇ ਕਾਲਜ ਵਿਦਿਆਰਥੀਆਂ ਨੁੰ …

Read More »

BBK DAV College for Women organize its 46th Award Day

Amritsar, Aug. 18 (Punjab Post Bureau) –  BBK  DAV College for women today organized its 46th Annual Day to recognizede the achievements of its students in academic, sports and cultural activities.  Mr. Yogender Choudhary (IRS), Income Tax Commissioner Amritsar was present as the Chief Guest on the occasion. The event commenced in a ceremonious way with lightening of lamp by …

Read More »

ਚੇਅਰਮੈਨ ਸੇਖਵਾਂ ਵੱਲੋਂ ਬਟਾਲਾ ਵਿਖੇ ਆਈਲੈਟਸ ਸੰਸਥਾ ਦਾ ਉਦਘਾਟਨ

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਸਿੱਖਿਆ ਸੰਸਥਾਵਾਂ ਦੇ ਨਾਲ-ਨਾਲ ਨਿੱਜੀ ਸੰਸਥਵਾਂ ਦਾ ਵੀ ਸਿੱਖਿਆ ਦੇ ਪਸਾਰ ਵਿੱਚ ਵੱਡਾ ਯੋਗਦਾਨ ਹੈ।ਇਹ ਸ਼ਬਦ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਬਟਾਲਾ ਦੇ ਖਜੂਰੀ ਗੇਟ ਵਿਖੇ ‘ਦੀ ਆਈਲਟਸ ਇੰਸਟੀਚਿਊਟ’ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਸ. ਸੇਖਵਾਂ ਨੇ …

Read More »

ਦੋਨਾਂ ਲੱਤਾਂ ਤੋਂ ਅਪਾਹਿਜ਼ ਦਲਿਤ ਗਰੀਬ ਵਿਅਕਤੀ ਦੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਗ ਵਲੋਂ ਮਦਦ

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਦੋਹਨਾਂ ਲੱਤਾਂ ਤੋ ਅਪਾਹਿਜ਼ ਦਲਿਤ ਗਰੀਬ ਵਿਅਕਤੀ ਜੋ ਆਪਣੇ ਦੋਵੇਂ ਹੱਥਾਂ ਨਾਲ ਰਿੜ ਰਿੜ੍ਹ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੈਸੇ ਮੰਗ ਕੇ ਆਪਣਾ ਤੇ ਪਰਿਵਾਰ ਦਾ ਗੁਜਾਰਾ ਮੁਸ਼ਕਲ ਨਾਲ ਕਰਦਾ ਸੀ। ਉਸ ਦੀ ਮਦਦ ਲਈ ਕਿਸੇ ਸਰਕਾਰੀ / ਗੈਰ ਸਰਕਾਰੀ ਸੰਥਥਾਂ ਤੇ ਆਲ੍ਹਾ ਆਧਿਕਾਰੀਆਂ ਵੱਲੋ ਕੋਈ ਬਾਂਹ ਨਾ ਫੜਨ ਤੇ ਜਦ ਇਸ ਦੀ …

Read More »

ਪ੍ਰਸਿੱਧ ਗਾਇਕ ਤੇ ਸਟੇਜ਼ ਸੰਚਾਲਕ ਸਰਬਜੀਤ ਸਿੰਘ ਚੱਠਾ ਸਨਮਾਨਿਤ

ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸੱਭਿਆਚਾਰਕ ਕੰਮਾਂ ਕਰਕੇ ਵੀ ਜਾਣੇ ਜਾਦੇ ਹਨ ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਪੱਧਰੀ ਅਜਾਦੀ ਸਮਾਗਮਾ ਦੌਰਾਨ ਸ੍ਰੀ ਅਭੀਨਵ ਤ੍ਰਿਖਾ, ਜਥੇਦਾਰ ਗੁਲਜਾਰ ਸਿੰਘ ਰਣੀਕੇ,ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੂਚ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗਮਾਂ ਦੌਰਾਨ ਸ੍ਰੀ ਸਰਬਜੀਤ ਸਿੰਘ ਚੱਠਾ ਪੰਜਾਬੀ ਅਧਿਆਪਕ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ …

Read More »

ਦਾਬਾਂ ਵਾਲਾ ਸਕੂਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਵਿਦਿਆਰਥੀਆਂ ਵਿੱੱਚ ਸਿਖਿਆ ਦੇ ਨਾਲ ਨਾਲ ਸੱਭਿਆਚਾਕ ਕ੍ਰਿਰਿਆ ਦੀ ਚੇਤਨਤਾ ਉਤਪੰਨ ਕਰਨ ਲਈ ਸਰਕਾਰੀ ਹਾਈ ਸਕੂਲ ਦੇੇ ਮੁੱਖ ਅਧਿਆਪਕ ਅਰਜਨ ਦੇਵ ਦੀ ਦੇਖ ਰੇਖ ਹੇਠ ਸਕੂਲ ਵਿਖੇ ਵਿਦਿਆਰਥੀਆਂ ਵੱਲੋ ਸੱਭਿਆਚਾਰ ਦਾ ਰੰਗ ਤੀਆ ਦਾ ਤਿਉਹਾਰ ਬੜੀ ਮਿਹਨਤ ਤੇ ਸਿੱਦਤ ਨਾਲ ਮਨਾਇਆ। ਸਕੂਲ ਵਿਖੇ ਡੀ ਪੀ ਅਜਮੇਰ ਸਿੰਘ ਦੀਆਂ ਕੋਸ਼ਿਸ਼ਾ ਸਦਕਾ ਤੀਆਂ ਦਾ ਮਹੌਲ …

Read More »

 ਜਥੇਦਾਰ ਵਲੋਂ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਦੇ ਹੋਏ ਕਤਲ ਦੀ ਨਿੰਦਾ

ਅੰਮ੍ਰਿਤਸਰ, 18 ਅਗਸਤ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਦੇ ਹੋਏ ਕਤਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਹੈ ਕਿ ਜਿਸ ਵੀ ਵਿਅਕਤੀ ਨੇ ਅਜਿਹੀ ਘਿਨੌਣੀ ਕਾਰਵਾਈ ਕੀਤੀ ਹੈ ਉਸ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ …

Read More »