ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – 2017 ਦੀਆਂ ਚੌਣਾਂ ਦੇ ਮੱਦੇਨਜਰ ਬੀ.ਜੇ.ਪੀ ਨੇ ਵੀ ਆਪਣੇ ਪੈਰ ਪਸਾਰਣੇ ਸੁਰੂ ਕਰ ਦਿੱਤੇ ਹਨ। ਜਿਸ ਤੋਂ ਲੱਗਦਾ ਹੈ ਕਿ ਜੇਕਰ ਬੀ.ਜੇ.ਪੀ ਨੂੰ ਆਪਣੇ ਬਲਬੂਤੇ ‘ਤੇ ਵੀ ਅਗਰ ਵੱਖ ਹੋ ਕੇ ਚੋਣ ਲੜਨੀ ਪਵੇ ਤਾਂ ਸਖਤ ਮੁਕਾਬਲਾ ਦੇ ਸਕੇ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ.ਜੇ.ਪੀ ਦੇ ਹਲਕਾ ਇੰਚਾਰਜ ਗੁਰਮਹਾਵੀਰ ਸਿੰਘ ਸੰਧੂ …
Read More »Daily Archives: September 5, 2015
‘ਅਧਿਆਪਕ ਦਿਵਸ’ ‘ਤੇ ਆਰੀਆ ਸਕੂਲ ਦੇ ਬੱਚਿਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ
ਅਧਿਆਪਕ ਹੀ ਬੱਚਿਆਂ ਦਾ ਸਹੀ ਮਾਰਗ ਦਰਸ਼ਕ – ਪ੍ਰਿੰ: ਜਸਬੀਰ ਕੌਰ ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ) ਪ੍ਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਅਧਿਆਪਕ ਦਿਵਸ’ ਮੌਕੇ ਜੀ. ਐਮ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਇਆ ਗਿਆ।ਜਿਸ ਨੂੰ …
Read More »ਆਮ ਆਦਮੀ ਪਾਰਟੀ ਦੀ ਟੀਮ ਨੇ 11 ਦੀ ਰੈਲੀ ਦਾ ਲਿਆ ਜਾਇਜ਼ਾ
ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੀ ਪੱਟੀ ਦਾਣਾ ਮੰਡੀ ਵਿਖੇ ਹੋਣ ਵਾਲੀ ਰੈਲੀ ਵਾਲੀ ਥਾ ਦਾ ਆਮ ਆਦਮੀ ਪਾਰਟੀ ਦੀ ਟੀਮ ਨੇ ਜ਼ਾਇਜਾ ਲਿਆ।ਪੱਤਰਕਾਰਾਂ ਨਾਲ ਗੱਲ ਕਰਦਿਆ ਰਣਜੀਤ ਸਿੰਘ ਚੀਮਾ ਅਤੇ ਸੁਖਬੀਰ ਸਿੰਘ ਵਲਟੋਹਾ ਨੇ ਦੱਸਿਆ ਕਿ ਹਲਕਾ ਪੱਟੀ ਅਤੇ ਖੇਮਕਰਨ ਵੱਲੋ 11 ਸਤੰਬਰ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਪੱਟੀ ਦੀ …
Read More »ਮਾਲ ਰੋਡ ਸਕੂਲ ਦੀ ਹਾਕੀ ਟੀਮ ਨੂੰ ਜਿਲ੍ਹਾ ਟੁਰਨਾਂਮੈਂਟ (ਲੜਕੀਆਂ) ‘ਚ ਪਹਿਲਾ ਸਥਾਨ
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ) – ਵੱਖ-ਵੱਖ ਜਗ੍ਹਾ ‘ਤੇ ਸ਼ੁਰੂ ਹੋਏ ਜ਼ਿਲ੍ਹਾ ਟੂਰਨਾਮੈਂਟ (ਲੜਕੀਆਂ) ਵਿਚ ਇਸ ਵਾਰ ਫਿਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ ਨੇ ਅੰਡਰੁ੧੯ (ਲੜਕੀਆਂ) ਹਾਕੀ ਟੀਮ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦ’ਸਿਆ ਕਿ ਸ.ਸ.ਸ ਛੇਹਰਟਾ ਵਿਖੇ ਹੋਏ ਹਾਕੀ ਅੰਡਰ ੧੯ ਵਰਗ ਲੜਕੀਆਂ ਦੇ ਫਾਈਨਲ ਮੈਚ ਵਿੱਚ ਮਾਲ ਰੋਡ ਸਕੂਲ ਦੀ ਟੀਮ …
Read More »ਅਧਿਆਪਕ ਦਿਵਸ ਮੌਕੇ ਮਾਲ ਰੋਡ ਸਕੂਲ ਅਧਿਆਪਕ ਪਰਮ ਆਫਤਾਬ ਸਿੰਘ ਸਨਮਾਨਿਤ
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ) – ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਕੰਪਿਊਟਰ ਅਧਿਆਪਕ ਸ੍ਰੀ ਪਰਮ ਆਫਤਾਬ ਸਿੰਘ ਨੂੰ ਅਕਾਦਮਿਕ ਅਤੇ ਸਕੂਲ ਦੇ ਸਮੁੱਚੇ ਕਾਰਜਾਂ ਵਿਚ ਪਾਏ ਵਡਮੁੱਲੇ ਯੋਗਦਾਨ ਕਰਕੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ. ਸਤਿੰਦਰਬੀਰ ਸਿੰਘ ਵਲੋਂ ਅਧਿਆਪਕ ਦਿਵਸ ਮੌਕੇ ਸਥਾਨਕ ਮਾਊਂਟ ਲਿਟਰਾ ਜ਼ੀ ਸਕੂਲ, ਲੋਹਾਰਕਾ ਰੋਡ ਵਿਖੇ ੳਚੇਚੇ ਤੌਰ ‘ਤੇ ਸਨਮਾਨਿਤ ਕੀਤਾ …
Read More »ਪੰਜਾਬ ਦੇ ਅੰਦਰ ਦਲਿਤ ਸਮਾਜ ਲਈ ਕਾਨੂੰਨ ਵਿਵਸਥਾ ਨਾਹ ਦੇ ਬਰਾਬਰ – ਥਾਪਰ
ਖਾਲੜਾ, 4 ਸਤੰਬਰ (ਲਖਵਿੰਦਰ ਗੋਲਣਫ਼ ਰਿੰਪਲ ਗੌਲਣ) – ਭਗਵਾਨ ਵਾਲਮੀਕੀ ਆਦਿ ਧਰਮ ਸਮਾਜ ਰਜਿ: ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਕਲਸੀਆਂ ਖੁਰਦ ਵਿਖੇ ਜਿਲਾ ਪ੍ਰਧਾਨ ਹਰਚੰਦ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਸੂਬਾ ਪ੍ਰਧਾਨ ਵਿਪਨ ਥਾਪਰ ਉਚੇਚੇ ਤੋਰ ਤੇ ਪਹੁੰਚੇ ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਥਾਪਰ ਨੇ ਕਿਹਾ ਕਿ ਪੰਜ਼ਾਬ ਦੇ ਅੰਦਰ ਦਲਿਤ …
Read More »ਜੰਡਿਆਲਾ ਗੁਰੂ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਵਧੀਆਂ, ਸ਼ਹਿਰ ਵਾਸੀਆਂ ਵਿੱਚ ਖੌਫ
ਜੰਡਿਆਲਾ ਗੁਰੂ, 4 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ ਜੰਡਿਆਲਾ ਸ਼ਹਿਰ ਵਿੱਚ ਸਵੇਰੇ ਕਰੀਬ 7 ਵਜੇ ਰਘੂਨਾਥ ਕਾਲਜ ਦੇ ਕੋਲ ਰਾਜ ਰਾਣੀ ਪਤਨੀ ਲਾਲ ਚੰਦ ਦੋਵੇਂ ਪਤੀ ਪਤਨੀ ਸੈਰ ਕਰਨ ਜਾ ਰਹੇ ਸਨ ਕਿ ਇੱਕ ਕਾਰ ਜੋ ਉਹਨਾਂ ਤੋਂ ਥੋੜੀ ਦੂਰੀ ਤੇ ਰੁਕੀ ਹੋਈ ਸੀ, ਉਸ ਵਿਚੋਂ ਇਕ ਅਨਜਾਣ ਵਿਅਕਤੀ ਬਾਹਰ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ- 4 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਪ੍ਰੈਲ/ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਐਮ.ਐਸ.ਸੀ. ਮੈਥੇਮੈਟਿਕਸ ਭਾਗ ਦੂਜਾ ਅਤੇ ਬੀ.ਏ. ਆਨਰਜ਼ ਸਮੈਸਟਰ ਛੇਵਾਂ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤਕ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ- 4 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ ਸੰਗੀਤਕ ਪ੍ਰੋਗਰਾਮ ਦਾ ਚਾਰ ਚਰਨਾਂ ਵਿਚ ਆਯੋਜਨ ਕੀਤਾ ਗਿਆ। ਜਿਸਦੇ ਮੁੱਖ ਕਲਾਕਾਰ ਟੀ.ਵੀ. ਰੇਡੀੳ ਦੇ ਟਾਪ ਗਰੇਡ ਕਲਾਕਾਰ ਪ੍ਰੋਫੈਸਰ ਪ੍ਰਤੀਕ ਚੌਧਰੀ ਸਨ। ਪ੍ਰੋਗਰਾਮ ਦੇ ਪਹਿਲੇ ਚਰਨ ਵਿਚ ਮਲਹਾਰ ਉਤਸਵ ਦੇ ਸਬੰਧ ਵਿਚ ਪੰਡਿਤ ਪ੍ਰਤੀਕ ਚੌਧਰੀ ਅਤੇ ਵਿਭਾਗ ਦੇ ਹੀ ਅਧਿਆਪਕ ਏ.ਆਈ.ਆਰ ‘ਏ’ ਗਰੇਡ ਆਰਟਿਸਟ …
Read More »ਅਮਰੀਕਨ ਯੂਨੀਵਰਸਟੀ ਦੀ ਡਾਇਰੈਕਟਰ ਜੀ.ਆਈ ਵਿਦਿਆਰਥੀਆਂ ਨਾਲ ਗੱਲਬਾਤ
ਅੰਮ੍ਰਿਤਸਰ, 4 ਸਿਤੰਬਰ (ਗੁਰਚਰਨ ਸਿੰਘ) – ਗਲੋਬਲ ਇੰਸਟੀਚਿਊਟ ਦੇ ਵਿਹੜੇ ਵਿਖੇ ਇਕ ਸਮਝੌਤਾ ਵਿਗਆਪਨ ਤਹਿਤ ‘ਆਰਕੈਨਸਸ ਸਟੇਟ ਯੂਨੀਵਰਸਿਟੀ’ ਦੀ ਇੰਟਰਨੈਸ਼ਨਲ ਵਿਦਿਆਰਥੀ ਸੇਵਾਵਾਂ ਦੀ ਡਾਇਰੈਕਟਰ ਸ੍ਰੀਮਤੀ ਚਾਂਦਨੀ ਖੜਕਾ ਨੇ ਸਥਾਨਕ ਇੰਸਟੀਚਿਊਟ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਆਪਣੀ ਟੀਮ ਨਾਲ ਪੁੱਜੀ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਵਾਤਾਵਰਣ ਦੇ ਫਾਇਦਿਆਂ ਬਾਰੇ ਦੱਸਿਆ। ਇੰਸਟੀਚਿਊਟ ਨੇ ਬੀ.ਟੈਕ, ਬੀ.ਕਾਮ, ਬੀ.ਸੀ.ਏ ਦੇ ਤਕਰੀਬਨ 400 ਤੋ ਵੱਧ ਸਥਾਨਕ ਵਿਦਿਆਰਥੀਆਂ …
Read More »
Punjab Post Daily Online Newspaper & Print Media