ਪੱਟੀ, 5 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਹੋਲਸੇਲ ਡਿਸਟ੍ਰੀਬਿਊਟਰ ਐਸੋਸੀਏਸ਼ਨ ਪੱਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਜਨਕ ਰਾਜ ਭੰਡਾਰੀ ਦੇ ਗ੍ਰਹਿ ਕਾਲਜ ਰੋਡ ਪੱਟੀ ਵਿਖੇ ਹੋਈ। ਇਸ ਮੌਕੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਜਿਹੜੀ-ਜਿਹੜੀ ਏਜੰਸੀ ਜਿਸ ਕੋਲ ਹੈ ਉਸ ਕੋਲ ਹੀ ਰਹੇਗੀ, ਪਰ ਜੇਕਰ ਕੋਈ ਦੂਸਰਾ ਏਜੰਸੀ ਹੋਲਡਰ ਦੂਸਰੇ …
Read More »Daily Archives: September 6, 2015
ਮਾਤਾ ਚਿੰਤਪੁਰਨੀ ਭਜਨ ਮੰਡਲੀ ਵੱਲੋ ਲਗਾਇਆ ਗਿਆ ਲੰਗਰ
ਪੱਟੀ, 5 ਸਤੰਬਰ (ਅਵਤਾਰ ਸਿਘ ਢਿੱਲੋ, ਰਣਜੀਤ ਸਿਘ ਮਾਹਲਾ) – ਮਾਤਾ ਚਿੰਤਪੁਰਣੀ ਭਜਨ ਮੰਡਲੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਭਡਾਰਾ ਲਗਾਇਆ ਗਿਆ।ਭਜਨ ਮੰਡਲੀ ਦੇ ਪ੍ਰਧਾਨ ਸ੍ਰੀ ਮੁਰਲੀ ਮਨਹੋਰ ਨੇ ਦੱਸਿਆ ਕਿ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਪਿਛਲੇ 30-35 ਸਾਲਾ ਤੋ ਸੇਵਾ ਨਿਭਾਂਅ ਰਹੇ ਹਨ।ਉਹਨਾ ਦੱਸਿਆ ਕਿ ਭਜਨ ਮੰਡਲੀ ਵੱਲੋ ਹਰ ਸਾਲ ਮਾਤਾ ਚਿੰਤਪੁਰਨੀ ਵਿੱਖੇ ਲੰਗਰ ਲਗਾਇਆ …
Read More »ਮਾਲ ਰੋਡ ਸਕੂਲ ਵਿਖੇ ਅਧਿਆਪਕ ਦਿਵਸ ਦਾ ਆਯੋਜਨ
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ, ਵਿਖੇ ਅਧਿਆਪਕ ਦਿਵਸ ਸਟਾਫ਼ ਤੇ ਵਿਦਿਆਰਥੀਆਂ ਦੁਆਰਾ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੀ ਪਿ੍ਰੰਸੀਪਲ ਸ਼ੀ੍ਰਮਤੀ ਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਉੇੱਘੇ ਸਿੱਖਿਆ ਸ਼ਾਸਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਤਸਵੀਰ ਉੱਤੇ ਪੁਸ਼ਪ ਮਾਲਾ ਅਰਪਿਤ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ …
Read More »ਠੰਡਲ ਨੇ ਕੀਤਾ ਜਿਲ੍ਹਾ ਹੁਸ਼ਿਆਰਪੁਰ ਦੇ ਐਸ. ਸੀ. ਵਿੰਗ ਜਥੇਬੰਦੀ ਦੀ ਐਲਾਨ
ਹੁਸ਼ਿਆਰਪੁਰ, 5 ਸਤੰਬਰ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ, ਐਸ ਸੀ ਵਿੰਗ ਦੇ ਪ੍ਰਧਾਨ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਸ: ਗੁਲਜਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਪੰਜਾਬ ਸ: ਸੋਹਨ ਸਿੰਘ ਠੰਡਲ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਸ੍ਰੋਮਣੀ …
Read More »ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ‘ਡਿਸਕਵਰ ਜੀਨੀਅਸ ਇੰਡਿਆ’ ਵਲੋਂ ਸੈਮੀਨਾਰ
ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਥਾਨਕ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਮਲਟੀ ਇੰਟੈਲੀਜੈਂਸੀ ਸੈਮੀਨਾਰ ‘ਡਿਸਕਵਰ ਜੀਨੀਅਸ ਇੰਡਿਆ’ ਵਲੋਂ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਭਵਿੱਖ ਵਿੱਚ ਆਪਣਾ ਸਹੀ ਰਸਤਾ ਚੁਨਣ, ਆਪਣੀਆਂ ਪੜਾਈ ਸਬੰਧੀ ਕਮਜੋਰੀਆਂ ਨੂੰ ਦੂਰ ਕਰਨ ਅਤੇ ਪੜਾਈ ਸਬੰਧੀ ਵਧੀਆ ਤਰੀਕੇ ਪਛਾਨਣ, ਭਵਿਖ ਵਿੱਚ ਸਹੀ ਕਿੱਤਾ ਚੁਨਣ ਲਈ ਸਹੀ ਜਾਣਕਾਰ ਦੀ ਪਛਾਣ ਅਤੇ …
Read More »ਮਾਮਲਾ ਰੋਜ਼ਾਨਾਂ ਹੋ ਰਹੀਆਂ ਲੁੱਟਾਂ ਖੋਹਾਂ ਦਾ – ਸੁੱਤੀ ਨੀਂਦ ਤੋਂ ਜਾਗੀ ਜੰਡਿਆਲਾ ਪੁਲਿਸ
ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਲਗਭਗ 10 ਦਿਨਾਂ ਤੋਂ ਰੋਜਾਨਾਂ ਸ਼ਹਿਰ ਵਿੱਚ ਹੋ ਰਹੀਆਂ ਲੁੱਟਾਂ ਖੋਹਾਂ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਜੰਡਿਆਲਾ ਪੁਲਿਸ ‘ਨੀਂਦ’ ਤੋਂ ਜਾਗ ਪਈ ਹੈ ਅਤੇ ਉਸ ਵਲੋਂ ਹੁਣ ਜੰਡਿਆਲਾ ਗੁਰੂ ਦੇ ਸੀਨੀਅਰ ਅਫਸਰਾਂ ਸਮੇਤ ਥਾਂ-ਥਾਂ ਨਾਕੇਬੰਦੀ ਕਰਕੇ ਲੁਟੇਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ …
Read More »We would not let SGPC bully us-G.K
DSGMC would continue to take up Sikh issues New Delhi, Sept. (Punjab Post Bureau) – The Delhi Sikh Gurdwara Management Committee (DSGMC) today said that it had given no clean chit to the Hindi movie Singh is Bling and the matter was pending with the Shri Akal Takht – the Supreme body of Sikhs to take final decision. DSGMC President …
Read More »ਮਿਡਲ ਸਕੂਲ ਭਰਥਲਾ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ
ਸਮਰਾਲਾ, 5 ਸਤੰਬਰ (ਪ. ਪ) – ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮ ਦਿਨ ਅਧਿਆਪਕ ਦਿਵਸ ਤੌਰ ਤੇ ਸਰਕਾਰੀ ਮਿਡਲ ਸਕੂਲ ਭਰਥਲਾ ਵਿਖੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਹਿਲੇ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਭਾਸ਼ਣ ਦਾ ਬਹੁਤ ਨੀਝ ਲਾ ਕੇ ਸੁਣਿਆ। ਂਇਸ ਦਿਵਸ ਦੇ ਦੂਜੇ ਸੈਸ਼ਨ ਵਿੱਚ ਵਿਦਿਆਰਥੀਆਂ …
Read More »ਜੀ. ਕੇ ਸਿੱਖ ਸੰਸਥਾਵਾਂ ਵਿੱਚ ਪਾਟਕ ਪਾਉਣ ਦੀ ਕੋਸ਼ਿਸ਼ ਨਾ ਕਰਨ- ਦਿਲਜੀਤ ਬੇਦੀ
ਅੰਮ੍ਰਿਤਸਰ, 5 ਸਤੰਬਰ (ਗੁਰਪ੍ਰੀੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੱਡਾ ਭਰਾ ਸਮਝਦਿਆਂ ਜੋ ਬਿਆਨਬਾਜੀ ਕੀਤੀ ਹੈ, ਉਹ ਬਹੁਤ ਹੀ ਮੰਦਭਾਗੀ ਤੇ ਬੇਸਮਝੀ ਦਾ ਸਬੂਤ ਦੇਣ ਵਾਲੀ ਹੈ। ਦਿੱਲੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਬਹੁਤ ਹੀ ਇਤਰਾਜਯੋਗ ਟਿਪਣੀਆਂ ਹਨ, ਜਿਸ ਤੋਂ …
Read More »ਫੂਡ ਸਪਲਾਈ ਵਿਭਾਗ ਅਤੇ ਡਿਪੂ ਹੋਲਡਰਾਂ ਖਿਲਾਫ ਅਕਾਲੀ ਕੌਸਲਰਾਂ ਨੇ ਖੋਲਿਆ ਮੋਰਚਾ
ਅੰਮ੍ਰਿਤਸਰ, 5 ਸੰਤਬਰ (ਗੁਰਚਰਨ ਸਿੰਘ) – ਹਲਕਾ ਦੱਖਣੀ ਦੇ ਕੌਸਲਰਾਂ ਦੀ ਮੀਟਿੰਗ ਅੱਜ ਜਿਲਾ ਅਕਾਲੀ ਜਥਾ ਦੇ ਮੁੱਖ ਦਫਤਰ ਵਿਖੇ ਹੋਈ।ਮੀਟਿੰਗ ਦੌਰਾਨ ਕੌਸਲਰਾਂ ਵੱਲੋ ਸਾਂਝੇ ਰੂਪ ਵਿਚ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਕੁੱਝ ਸੁਆਰਥੀ ਲੋਕਾਂ ਦੀ ਸ਼ਹਿ ਅਤੇ ਫੁਡ ਸਪਲਾਈ ਵਿਭਾਗ ਦੀ ਮਿਲੀ ਭੁਗਤ ਨਾਲ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੀ ਸ਼ਾਜਿਸ ਤਹਿਤ ਪਬਲਿਕ ਨੂੰ ਬੇਮਿਆਰੀ, ਖਰਾਬ …
Read More »
Punjab Post Daily Online Newspaper & Print Media