Wednesday, November 25, 2026

Daily Archives: September 29, 2015

ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਮੱਧ ਦੇ ਭੋਗ ਪਾਏ ਗਏ

ਸੰਦੌੜ, 28 ਸਤੰਬਰ (ਹਰਮਿੰਦਰ ਸਿੰਘ ਭੱਟ) – ਪਿੰਡ ਬੜੂੰਦੀ ਨਾਨਕਸਰ ਠਾਠ ਮਾਨਾਂ ਪੱਤੀ ਵਿਖੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਮਹਾਂ ਸੰਪਟ ਅਖੰਡ ਪਾਠ ਸਾਹਿਬ ਜੀ ਦੇ ਮੱਧ ਦੇ ਭੋਗ ਪਾਏ ਗਏ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਧੰਨਾ ਸਿੰਘ ਜੀ ਦੀ ਦੇਖ …

Read More »

ਗੁ: ਸਿੰਘ ਸਭਾ ਬਿਸਨਗੜ੍ਹ ਵਿਖੇ ਗੁਰਬਾਣੀ ਤੇ ਸ਼ਬਦ ਕੀਰਤਨ ਦੀ ਸਿਖਲਾਈ ਲੈ ਰਹੇ ਬੱਚੇ ਸਨਮਾਨਿਤ

ਸੰਦੌੜ, 28 ਸਤੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਬਿਸਨਗੜ੍ਹ (ਬਈਏਵਾਲ) ਵਿਖੇ ਗੁਰਦੁਆਰਾ ਸਿੰਘ ਸਭਾ ਬਿਸਨਗੜ੍ਹ ਦੀ ਕਮੇਟੀ ਦੇ ਉਪਰਾਲੇ ਸਦਕਾ ਬਚਿਆਂ ਨੂੰ ਸਿੱਖੀ ਇਤਿਹਾਸ, ਗੁਰਬਾਣੀ ਦੀ ਸੰਥਿਆ ਅਤੇ ਸ਼ਬਦ ਕੀਰਤਨ, ਗੁਰਸਿੱਖੀ ਜੀਵਨ ਜਿਊਣ ਪ੍ਰਤੀ ਜਾਗਰੂਕ ਕਰਵਾਉਣ ਸੰਬੰਧੀ ਸਿਖਲਾਈਕੈਂਪ ਆਯੋਜਿਤ ਕੀਤਾ ਗਿਆ।ਹਰੇਕ ਮਹੀਨੇ ਦੀ ਤਰਾਂ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ …

Read More »

ਭਾਈ ਘਨ੍ਹਈਆ ਜੀ ਮੱਲ੍ਹਮ ਪੱਟੀ ਦਿਵਸ ਮੌਕੇ ਕੁਸ਼ਟ ਰੋਗੀਆਂ ਦੀ ਕੀਤੀ ਮੱਲਮ ਪੱਟੀ

ਅੰਮ੍ਰਿਤਸਰ, 28 ਸਤੰਬਰ (ਗੁਰਪ੍ਰੀਤ ਸਿੰਘ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਰਜਿ. ਅੰਮ੍ਰਿਤਸਰ ਵੱਲੋਂ ਮਲ੍ਹੱਮ ਡੱਬੀ ਬਖ਼ਸ਼ਿਸ਼ ਦਿਵਸ ਮਨਾਉਣ ਦੇ ਮੌਕੇ ਤੇ ਕੁਸ਼ਟ ਰੋਗੀਆਂ ਦੀ ਮੱਲ੍ਹਮ ਪੱਟੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਸੁਸਾਇਟੀ ਵੱਲੋਂ ਕੁਸ਼ਟ ਰੋਗੀਆਂ ਅਤੇ ਗਰੀਬਾਂ ਨੂੰ ਕੰਬਲ ਵੰਡੇ ਗਏ।ਸੁਸਾਇਟੀ ਵਲੋਂ ਮੱਲ੍ਹਮ ਡੱਬੀ ਬਖਸ਼ਿਸ਼ ਦਿਵਸ ਨੂੰ ਸਮਰਪਿਤ ‘ਗੁਰਮਤਿ ਸਮਾਗਮ’ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਜੀਤ ਨਗਰ ਵਿਖੇ ਸ਼ਬਦ …

Read More »

ਬੀਬੀਕੇ ਡੀਏਵੀ ਕਾਲਜ ਨੇ ‘ਨਿਊਟਰੀਸ਼ਨ ਵੀਕ’ ਵਿਚ ਲਿਆ ਭਾਗ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਅਮਨਦੀਪ ਹਸਪਤਾਲ ਵਿੱਚ ਮਨਾਏ ਜਾ ਰਹੇ ‘ਨਿਊਟਰੀਸ਼ਨ ਵੀਕ’ ਵਿਚ ਭਾਗ ਲਿਆ।ਇਸ ਮੌਕੇ ਤੇ ਵਿਦਿਆਰਥੀਆਂ ਨੇ ਕੂਕਰੀ, ਪੋਸਟਰ ਮੇਕਿੰਗ ਅਤੇ ਕੁਇੰਜ ਵਿੱਚ ਡਾਈਬਟੀਜ਼ ਦੇ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਮਰਿਧੀ (ਬੀ ਹੋਮ ਸਾਇੰਸ ਸਮੈਸਟਰ ਪੰਜਵਾ) ਅਤੇ ਮਨੰਤ ਨਗੀਨਾ (ਬੀ ਆਰਟਸ ਸਮੈਸਟਰ ਤੀਸਰਾ) ਕੁਇਜ਼ ਰਾਉਂਡ ਵਿਚ ਪਹਿਲਾ ਸਥਾਨ ਹਾਸਿਲ …

Read More »

NSS Day celebrated at BBK DAV College for Women

Amritsar, Sept. 28 (Punjab Post Bureau) – The NSS Unit of BBK DAV College for Women, celebrated NSS Day. Mr. Rajdeep Mehra (Asst. Prof. Punjabi) delivered a lecture on NSS. He told the volunteers about NSS objectives, its motto and its functioning. He shared his past experience as a NSS volunteer and also inspired the students to work and live …

Read More »

ਲੋਕ ਚੇਤਨਾ ਮੰਚ ਬਟਾਲਾ ਵੱਲੋਂ ਸ਼ਹੀਦ ਭਗਤ ਸਿੰਘ ਦਾ 108ਵਾਂ ਜਨਮ ਦਿਨ ਮਨਾਇਆ

ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਲੋਕ ਚੇਤਨਾ ਮੰਚ, ਬਟਾਲਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪੂਰੇ ਉਤਸ਼ਾਹ ਤੇ ਨਿਸ਼ਠਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਚਾਰ ਖੱਬੇ ਪੱਖੀ ਆਗੂਆਂ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਵਿਚਾਰਾਂ …

Read More »

68ਵੀਆਂ ਜਿਲਾ ਪੱਧਰੀ ਬੈਡਮਿੰਟਨ ਖੇਡਾਂ ਦਾ ਸ਼ੁੱਭਆਰੰਭ

ਜਿਲ੍ਹਾ ਸਿਖਿਆ ਅਫਸਰ ਅਮਰਦੀਪ ਸਿੰਘ ਸੈਣੀ ਨੇ ਕੀਤਾ ਉਦਘਾਟਨ ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਗੁਰਦਾਸਪੁਰ ਦੇ ਸਕੂਲਾਂ ਵਿਚ ਜਿਲ੍ਹਾ ਟੂਰਨਾਮੈਟ ਕਮੇਟੀ ਵੱਲੋ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਡੀ ਟੀ ਸੀ ਤੇ ਪ੍ਰਧਾਨ ਤੇ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਬਟਾਲਾ ਕਲੱਬ ਬਟਾਲਾ ਵਿਖੇ 68ਵੀਆਂ ਜਿਲ੍ਹਾ ਪੱਧਰੀ ਖੇਡਾਂ ਦੇ ਬੈਡਮਿੰਟਨ ਦੇ ਮੁਕਾਬਲਿਆਂ ਦਾ ਸੁਭਆਰੰਭ ਕੀਤਾ।ਇਸ ਮੌਕੇ …

Read More »