Wednesday, November 25, 2026

Daily Archives: September 29, 2015

ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਵਲੋਂ ਹਾਲ ਗੇਟ ਸ਼ਾਪਕੀਪਰ ਸੈਲ ਦਾ ਗਠਨ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸਥਾਨਕ ਹਾਲ ਬਜਾਰ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਰਾਸ਼ਟਰੀ ਪ੍ਰਧਾਨ ਕਮਲ ਕਿਸ਼ੋਰ ਤੇ ਚੇਅਰਮੈਨ ਵਿਕਰਮ ਸ਼ਰਮਾ, ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਦਾ ਸਵਾਗਤ ਕੀਤਾ ਗਿਆ।ਸੁਸਾਈਟੀ ਨੂੰ ਹੋਰ ਮਜਬੂਤ ਬਣਾਉਣ ਲਈ ਸੁਸਾਇਟੀ ਵਲੋਂ ਹਾਲ ਗੇਟ ਸ਼ਾਪਕੀਪਰ ਸੈਲ ਦਾ ਗਠਨ ਕੀਤਾ …

Read More »

ਬਰਸਾਤੀ ਨਾਲੇ ਉਪਰ ਬਣਵਾਈ ਜਾਏਗੀ ਸੜਕ – ਗੋਲਡੀ

ਕਿਹਾ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਧਿਆਨ ਵਿੱਚ ਲਿਆਵਾਂਗੇ ਮਾਮਲਾ ਅੰਮ੍ਰਿਤਸਰ, 27 ਸਤੰਬਰ (ਗੁਰਪ੍ਰੀਤ ਸਿੰਘ) ਸ਼ਹਿਰੀਆਂ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੁੰ ਮੁੱਖ ਰੱਖਦੇ ਹੋਏ ਬਰਸਾਤੀ ਨਾਲੇ ਦੀ ਆਧੁਨਿਕ ਮਸ਼ੀਨਾਂ ਨਾਲ ਸਫਾਈ ਕਰਵਾ ਕੇ ਜਲਦੀ ਹੀ 100 ਫੁੱਟੀ ਰੋਡ ਤੋਂ ਤਰਨਤਾਰਨ ਰੋਡ ਤੱਕ ਕਵਰ ਕੀਤੇ ਗਏ ਨਾਲੇ ਉਪਰ ਲਿੰਕ ਸੜਕ ਬਣਵਾਈ ਜਾਏਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ …

Read More »

ਕੰਵਰਬੀਰ ਸਿੰਘ ਵੱਲੋਂ ਦਸਤਾਰ-ਏ-ਵਿਰਾਸਤ ਦੇ ਨਵੇਂ ਦਫ਼ਤਰ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਪ.ਪ) ਸਥਾਨਕ ਮਜੀਠਾ ਵਿਖੇ ਦਸਤਾਰ ਅਕੈਡਮੀ ਦੇ ਨਵੇਂ ਖੋਲ੍ਹੇ ਗਏ ਦਫਤਰ ਦੀ ਸ਼ੁਰੂਆਤ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿਲ੍ਹਾ ਅਕਾਲੀ ਜਥਾ (ਬਾਦਲ) ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਵਲੋਂ ਕੀਤੀ ਗਈ।ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਵਿਰਾਸਤ-ਏ-ਦਸਤਾਰ ਅਕੈਡਮੀ (ਰਜ਼ਿ:) ਦੇ ਸਮੂਹ ਨੌਜੁਆਨਾਂ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ …

Read More »

ਵਿਲੱਖਣ ਅਤੇ ਅਲੌਕਿਕ ਦਿੱਖ ਪੇਸ਼ ਕਰੇਗਾ ਸ੍ਰੀ ਰਾਮ ਤੀਰਥ ਮੰਦਰ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 28 ਸਤੰਬਰ (ਗੁਰਚਰਨ ਸਿੰਘ) – ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨਾਲ ਲਵਰੇਜ ਰਾਮ ਤੀਰਥ ਵਿਖੇ ਉਸਰੀ ਅਧੀਨ ਕਰੁਣਾਸਾਗਰ ਭਗਵਾਨ ਬਾਲਮੀਕਿ ਦੀ ਬਣ ਰਹੀ ਵਿਸ਼ਵ ਪੱਧਰੀ ਯਾਦਗਾਰ ਉਸਾਰੀ ਕਾਰਜ ਮੁਕੰਮਲ ਹੋਣ ਪਿਛੋ ਵਿਲੱਖਣ ਅਤੇ ਅਲੌਕਿਕ ਦਿੱਖ ਪੇਸ਼ ਕਰੇਗੀ।ਮੰਦਿਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਕੰਮ ਮੁਕੰਮਲ ਹੋਣ ਪਿੱਛੋਂ ਇਹ ਇਕ ਵਿਲੱਖਣ ਤੇ ਆਪਣੀ ਕਿਸਮ ਦਾ ਪਹਿਲਾ ਮੰਦਿਰ …

Read More »

ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਹੋਇਆ ਪੰਚ ਦਿਨਾਂ ਸਾਇੰਸ ਕੈਂਪ ਸਮਾਪਤ

ਇੰਸਪਾਇਰ ਸਾਇੰਸ ਕੈਂਪ ਭਾਰਤ ਵਿੱਚ ਨਵੀਆਂ ਖੋਜਾਂ ਦੇ ਮਾਮਲੇ ਵਿੱਚ ਦੂਸਰੇ ਦੇਸ਼ਾਂ ਵਿੱਚ ਅੱਗੇ – ਡਾ. ਨਰੇਸ਼ ਸਹਿਜਪਾਲ ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ)-  ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਅਤੇ ਬਾਇਓ ਟੈਕਨਾਲੋਜੀ ਵਿਭਾਗ, ਡੀ.ਏ.ਵੀ. ਕਾਲਜ ਦੁਆਰਾ ਆਯੋਜਿਤ ਪੰਚ ਦਿਨਾਂ ਇੰਸਪਾਇਰ ਸਾਇੰਸ ਕੈਂਪ ਦੇਸ਼ ਵਾਸੀਆਂ ਵਿੱਚ ਵਿਗਿਆਨਕ ਪ੍ਰਵਿਰਤੀ ਨੂੰ ਸਥਾਪਿਤ ਕਰਨ ਦੇ ਸੰਦੇਸ਼ ਨਾਲ ਸਮਾਪਤ ਹੋਇਆ। ਸਾਇੰਸ ਕੈਂਪ …

Read More »

DAV Public School Pays Homage to Shaheed Bhagat Singh

Amritsar, Sept. 28 (Punjab Post Bureau) – DAV Public School, Lawrence Road paid homage to the great freedom fighter, Shaheed Bhagat Singh on his birth anniversary today. The students sang patriotic songs and recited poems saluting the indomitable spirit of  the freedom fighter who laid his life for his country. The students presented  a short role– play highlighting the ideology …

Read More »

ਡੇਰਾ ਮੁੱਖੀ ਨੂੰ ਮੁਆਫੀ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ – ਉਧੋਕੇ

ਭਿੱਖੀਵਿੰਡ, 28 ਸਤੰਬਰ (ਕੁਲਵਿੰਦਰ ਸਿੰਘ ਕੰਬੋਕੇ) – ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਡੇਰਾ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਮੁਆਫੀ ਦੇਣ ਦੀ ਮੰਦਭਾਗੀ ਕਾਰਵਾਈ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਹਲਕਾ ਖੇਮਕਰਨ ਤੋਂ ਆਮ ਆਸਮੀ ਪਾਰਟੀ ਦੇ ਸੀਨੀਅਰ ਆਗੂ ਨਿਰਵੈਲ ਸਿੰਘ ਮਾੜੀ ਉਧੋਕੇ ਨੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਥੇਦਾਰਾਂ ਵਲੋਂ ਬੰਦ ਕਮਰੇ ਵਿੱਚ ਲਏ …

Read More »

Students of DAV College Celebrates World Tourism day

Amritsar, Sept. 28 (Punjab Post Bureau) – Department of Travel and Tourism, DAV College organized heritage walk in Collaboration with IDIPT (Infrastructure Development Investment Programme for Tourism and PHTP (Punjab Heritage and Tourism Promotion Board Govt Of Punjab) for the celebration of World Tourism Day.  This Heritage walk was organized under supervision of Dr Vishwa Bandhu, Head department of History …

Read More »

ਡੀ.ਏ.ਵੀ ਕਾਲਜ ਨੇ ਹੈਰੀਟੇਜ਼ ਵਾਕ ‘ਚ ਲ਼ਿਆ ਹਿਸਾ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) ਵਿਸ਼ਵ ਟੂਰਿਜ਼ਮ ਦਿਵਸ ‘ਤੇ ਡੀ.ਏ.ਵੀ ਕਾਲਜ਼ ਦੇ ਟਰੈਲ ਐਂਡ ਟੂਰਿਜ਼ਮ ਵਿਭਾਗ ਅਤੇ ਪੰਜਾਬ ਸਰਕਾਰ ਦੇ ਹੈਰੀਟੇਜ ਤੇ ਟੂਰਿਜ਼ਮ ਬੋਰਡ ਵਲੋਂ ਅੱਜ ਐਤਵਾਰ ਨੂੰ ਹੈਰੀਟੇਜ਼ ਵਾਕ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਕਾਲਜ ਦੇ 35 ਵਿਦਿਆਰਥੀਆਂ ਸਮੇਤ ਟੀਚਰਾਂ ਨੇ ਸ਼ਮੂਲੀਅਤ ਕੀਤੀ।ਕਾਲਜ ਪ੍ਰਿੰਸੀਪਲ ਰਜੇਸ਼ ਸ਼ਰਮਾ ਦੀ ਪ੍ਰੇਰਨਾ ਨਾਲ ਇਹ ਵਾਕ ਇਹ ਹੈਰੀਟੇਜ਼ ਵਾਕ ਟਾਊਨ ਹਾਲ ਤੋਂ …

Read More »

ਛਪਾਰ ਮੇਲੇ ਦੀ ”ਆਪ” ਕਾਨਫਰੰਸ ਤੇ ਹੋਇਆ ਰਿਕਾਰਡ ਇਕੱਠ

ਚੁਟਕਲੇ ਮੈਂ ਨਹੀਂ ਸੁਖਬੀਰ ਬਾਦਲ ਸੁਣਾਉਂਦਾ ਹੈ – ਭਗਵੰਤ ਮਾਨ ਅਹਿਮਦਗੜ੍ਹ (ਸੰਦੌੜ), 28 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲਵੇ ਦੇ ਪ੍ਰਸਿੱਧ ਮੇਲੇ ਛਪਾਰ ਵਿੱਚ ਹਰੇਕ ਸਾਲ ਸਿਆਸੀ ਕਾਨਫਰੰਸਾ ਹੁੰਦੀਆਂ ਹਨ।ਜਿਸ ਵਿੱਚ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਲੋਕਾਂ ਦੇ ਲਈ ਆਪੋ-ਆਪਣੇ ਵੱਡੇ-ਵੱਡੇ ਪੰਡਾਲ ਲਗਾਉਂਦੀ ਹੈ।ਇਸੇ ਕੜੀ ਤਹਿਤ ਇਸ ਵਾਰੀ ਛਪਾਰ ਦੇ ਮੇਲੇ ਉਪਰ ਪੰਜਾਬ ਦੀ ਹਰੇਕ ਪਾਰਟੀ ਨੇ ਕਾਨਫਰੰਸ ਕੀਤੀ ਪਰ …

Read More »