ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਲੋਕ ਸੰਪਰਕ ਵਿਭਾਗ ਤੇ ਡੀ.ਪੀ.ਆਰ.ਓ ਸੰਗਰੂਰ ਵਲੋਂ ਪੱਤਰਕਾਰਾਂ ‘ਤੇ ਲਾਗੂ ਕੀਤੀ ਅਖੌਤੀ ਨਵੀਂ ਪਾਲਿਸੀ ਦੇ ਨਾਮ ਹੇਠ ਹੋ ਰਹੀ ਵਿਤਕਰੇਬਾਜੀ ਵਿਰੁੱਧ ਅੱਜ ਡੀ.ਪੀ.ਆਰ.ਓ ਸੰਗਰੂਰ ਤੇ ਲੋਕ ਸੰਪਰਕ ਵਿਭਾਗ ਦਾ ਭਵਾਨੀਗੜ੍ਹ ਦੇ ਤਹਿਸ਼ੀਲਦਾਰ ਦਫ਼ਤਰ ਅੱਗੇ ਪੁੱਤਲਾ ਫੂਕ ਕੇ ਪੱਤਰਕਾਰਾਂ ਨੇ ਜ਼ੋਰਦਾਰ ਨਾਅਰੇਬਾਜੀ ਕੀਤੀ।ਨਾਇਬ ਤਹਿਸ਼ੀਲਦਾਰ ਨੂੰ ਮੰਗ ਪੱਤਰ ਦੇਣ ਦੀ ਥਾਂ ਮੰਗ ਪੱਤਰ ਨੂੰ ਪੁਤਲੇ ਦੇ …
Read More »Monthly Archives: March 2023
ਡੀ.ਟੀ.ਐਫ ਨੇ ਮੁੱਖ ਮੰਤਰੀ ਦੇ ਓ.ਐਸ.ਡੀ ਉਂਕਾਰ ਸਿੰਘ ਨੂੰ ਸੌਂਪਿਆ ਮੰਗ-ਪੱਤਰ
ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਣ ਜਾ ਰਹੇ ਬਜਟ ਇਜਲਾਸ ਦੇ ਮੱਦੇਨਜ਼ਰ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਸੂਬਾ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਅੱਜ ਮੁੱਖ ਮੰਤਰੀ ਦੇ ਨਾਮ ਉਹਨਾਂ ਦੇ ਓ.ਐਸ.ਡੀ ਉਂਕਾਰ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਇਹ ਮੰਗ-ਪੱਤਰ …
Read More »ਹਾਰਟਵਾਲਵ ਦਾ ਆਪ੍ਰੇਸ਼ਨ ਹੁਣ ਛੋਟੇ-ਛੋਟੇ ਕੱਟਾਂ ਅਤੇ ਬਿਨਾਂ ਆਪਰੇਸ਼ਨ ਦੇ ਸੰਭਵ
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਬਾਈਪਾਸ ਸਰਜਰੀ ਤੋਂ ਬਾਅਦ ‘ਹਾਰਟਵਾਲਵ ਦੀ ਸਰਜਰੀ’ ਹਾਰਟ ਦਾ ਦੂਜਾ ਸਭ ਤੋਂ ਆਮ ਆਪ੍ਰੇਸ਼ਨ ਹੈ।ਜਨਮ ਦੇ ਨੁਕਸ, ਲਾਗ ਅਤੇ ਵਧਦੀ ਉਮਰ ਵਰਗੇ ਕਈ ਕਾਰਨ ਹਾਰਟਵਾਲਵ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ।“ ਸਥਾਨਕ ਹੋਟਲ ਵਿੱਚ ਹਾਰਟ ਵਾਲਵ ਸਰਜਰੀ ਬਾਰੇ ਜਾਗਰੂਕਤਾ ਵਧਾਉਣ ਅਤੇ ਗਲਤ ਧਾਰਨਾਵਾਂ ਦੂਰ ਕਰਨ ਲਈ ਇੱਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ …
Read More »ਥਾਣਾ ਸੀ-ਡਵੀਜ਼ਨ ਵਲੋਂ 18 ਗ੍ਰਾਮ ਹੈਰੋਇਨ 1 ਕਾਬੂ
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਮੁੱਖ ਅਫਸਰ ਥਾਣਾ ਸੀ-ਡਵੀਜ਼ਨ ਇੰਸਪੈਕਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸੁਲੱਖਣ ਸਿੰਘ ਵਲੋਂ ਸਮੇਤ ਪੁਲੀਸ ਪਾਰਟੀ ਮੁਲਜ਼ਮ ਮਨਜੀਤ ਸਿੰਘ ਉਰਫ ਭਾਊ ਵਾਸੀ ਏਕਤਾ ਨਗਰ ਚੌਕ ਚੰਮਰੰਗ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
Read More »ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ 3 ਮਾਰਚ ਨੂੰ
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਚੀਫ਼ ਖ਼ਾਲਸਾ ਦੀਵਾਨ ਵੱਲੋ 96ਵੇਂ ਕਰੋੜੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਛੇਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਦਿਵਸ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ 03-03-2023 ਦਿਨ ਸ਼ੁਕਰਵਾਰ ਸਵੇਰੇ 11:00 ਵਜੇ ਤੋ 2:00 ਵਜੇ …
Read More »ਵਿਆਹ ਦੀ 5ਵੀਂ ਵਰ੍ਹੇਗੰਢ ਮੁਬਾਰਕ – ਮਾ. ਜਸਵਿੰਦਰ ਸਿੰਘ ਤੇ ਚਰਨਜੀਤ ਕੌਰ
ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਮਾ. ਜਸਵਿੰਦਰ ਸਿੰਘ ਤੇ ਚਰਨਜੀਤ ਕੌਰ ਵਾਸੀ ਸ਼ਾਹਪੁਰ ਕਲਾਂ (ਸੰਗਰੂਰ) ਨੂੰ ਵਿਆਹ ਦੀ 5ਵੀਂ ਵਰੇਗੰਢ ਮੁਬਾਰਕ।
Read More »ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ‘ਚ ਕਿਸਾਨ ਮੇਲੇ ‘ਚ ਜੁੜਿਆ ਭਾਰੀ ਇਕੱਠ
ਕਿਸਾਨ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜ ਕੇ ਲਾਹੇਵੰਦ ਬਣਾਉਣ ਆਪਣੀ ਖੇਤੀ – ਪੀ.ਏ.ਯੂ ਵੀ.ਸੀ ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਪੀ.ਏ.ਯੂ ਦੇ ਕਿਸਾਨ ਮੇਲਿਆਂ ਦੀ ਲੜੀ ਦੀ ਸੁਰੂਆਤ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ।ਜਦਕਿ ਮੇਲੇ ਦੀ …
Read More »ਇਸ ਵਾਰ ਦਾ ਪ੍ਰਮਿੰਦਰਜੀਤ ਯਾਦਗਾਰੀ ਸਲਾਨਾ ਪੁਰਸਕਾਰ ਡਾ. ਭਗਵਾਨ ਢਿੱਲੋਂ ਨੂੰ
ਪੰਜਾਬ ਨਾਟਸ਼ਾਲਾ `ਚ ਸਮਾਗਮ 4 ਮਾਰਚ ਨੂੰ, ਉਚੇਚੇ ਪੁੱਜਣਗੇ ਬਾਲੀਵੁੱਡ ਆਦਾਕਾਰ ਅਮਰੀਕ ਗਿੱਲ ਅੰਮ੍ਰਿਤਸਰ, 2 ਮਾਰਚ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕਾਦਮੀ ਅਤੇ ਪੰਜਾਬੀ ਆਰਟ ਲਿਟਰੇਰੀ ਅਕੈਡਮੀ ਯੂ.ਕੇ ਦੇ ਸਹਿਯੋਗ ਨਾਲ ਅੱਖਰ ਸਾਹਿਤਅਕਾਦਮੀ ਅੰਮ੍ਰਿਤਸਰ ਵਲੋਂ ਪ੍ਰਮਿੰਦਰਜੀਤ ਯਾਦਗਾਰੀ ਸਲਾਨਾ ਪੁਰਸਕਾਰ ਸਮਾਗਮ 4 ਮਾਰਚ ਨੂੰ 10:30 ਵਜੇ ਪੰਜਾਬ ਨਾਟਸ਼ਾਲਾ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਡਾ. ਕਰਨੈਲ …
Read More »ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੂਬਾ ਕਮੇਟੀ ਮੀਟਿੰਗ ‘ਚ ਲਏ ਅਹਿਮ ਫੈਸਲੇ
ਪੁਰਾਣੀ ਪੈਨਸ਼ਨ ਸਕੀਮ ਤੈਅ ਸਮਾਂ ਸੀਮਾ ‘ਚ ਲਾਗੂ ਨਾ ਕੀਤੇ ਜਾਣ ‘ਤੇ ਪੰਚਾਇਤ ਮੰਤਰੀ ਨੂੰ ਦਿੱਤੇ ਜਾਣਗੇ ਪੱਤਰ ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵਲੋਂ ਚੰਡੀਗੜ ਵਿਖੇ ਕੀਤੀ ਗਈ ਸੂਬਾ ਕਮੇਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਬਜ਼ਟ ਸੈਸ਼ਨ ਦੌਰਾਨ ਮੁਲਾਜ਼ਮ ਮੰਗਾਂ ਲਈ ਬਣਾਈ ਕੈਬਨਿਟ ਸਬ ਕਮੇਟੀ ਅਤੇ ਆਪ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ‘ਤੇ ਘੇਰ …
Read More »ਟ੍ਰੈਫਿਕ ਪੁਲਿਸ ਵਲੋਂ ਗਲਤ ਪਾਰਕ ਹੋਈਆਂ ਗੱਡੀਆਂ ਟੋਅ ਕੀਤੀਆਂ ਤੇ ਕੱਟੇ ਚਲਾਨ
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਵਧੀਕ ਉਪ ਕਮਿਸ਼ਨਰ ਪੁਲਿਸ ਟਰੈਫਿਕ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੋਰ ਪੀ.ਪੀ.ਐਸ ਦੀ ਅਗਵਾਈ ਹੇਠ ਕਮਿਸ਼ਨਰੇਟ ਅੰਮ੍ਰਿਤਸਰ ਦੇ ਇਲਾਕੇ ਹਾਲ ਗੇਟ ਤੋਂ ਭਰਾਵਾਂ ਦੇ ਢਾਬੇ ਤੱਕ ਅਤੇ ਹੈਰੀਟੇਜ਼ ਸਟਰੀਟ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ, ਸਿਕੰਦਰੀ ਗੇਟ ਤੱਕ ਦੇ ਇਲਾਕੇ ਵਿੱਚ ਗਲਤ ਪਾਰਕ ਕੀਤੀਆਂ ਗੱਡੀਆਂ ਟੋਅ ਕੀਤੀਆਂ ਗਈਆਂ ਅਤੇ ਗਲਤ ਪਾਰਕਿੰਗ ਦੇ ਚਲਾਨ …
Read More »