Monday, September 16, 2024

Daily Archives: September 18, 2023

ਝੋਨੇ ਦੀ ਪਰਾਲੀ ਸਾੜਨ ਦੀ ਬਜ਼ਾਏ ਪਰਾਲੀ ਦੀਆਂ ਗੱਠਾਂ ਬਣਵਾਈਆਂ ਜਾਣ- ਖੇਤੀਬਾੜੀ ਅਫਸਰ

ਅੰਮ੍ਰਿਤਸਰ 18 ਸਤੰਬਰ (ਸੁਖਬੀਰ ਸਿੰਘ) – ਖੇਤੀਬਾੜੀ ਵਿਭਾਗ ਬਲਾਕ ਵੇਰਕਾ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੀ ਬਜ਼ਾਏ ਪਰਾਲੀ ਦੀਆਂ ਗੱਠਾਂ ਬਣਵਾਈਆਂ ਗਈਆਂ।ਝੋਨੇ ਦੀ ਪਰਾਲੀ ਸਾੜਨ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ ਵੇਰਕਾ ਡਾ. ਹਰਪ੍ਰੀਤ ਸਿੰਘ ਨੇ ਪਿੰਡ ਫਤਿਹਗੜ …

Read More »

ਜਿਲ੍ਹਾ ਪੱਧਰੀ ਚੋਣ ਮੁਕਾਬਲੇ ਦੀ ਜੇਤੂ ਰਹੀ ਦਿਸ਼ਾ ਮਹਿਰਾ

ਅੰਮ੍ਰਿਤਸਰ 18 ਸਤੰਬਰ (ਸੁਖਬੀਰ ਸਿੰਘ) – ਆਜ਼ਾਦੀ ਦੇ ਅੰਮ੍ਰਿਤ ਕਾਲ ਦੇ ਤਹਿਤ ਭਾਰਤ ਮਾਤਾ ਦੇ ਦੋ ਬਹਾਦਰ ਪੁੱਤਰਾਂ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਡਾ. ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ’ਤੇ ਸੰਸਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾ (ਪ੍ਰਾਈਡ) ਲੋਕ ਸਭਾ ਵੱਲੋਂ ਆਯੋਜਿਤ ਕੀਤੇ ਜਾ ਰਹੇ ਯਾਦਗਾਰੀ ਪ੍ਰੋਗਰਾਮ ਦੇ ਲਈੰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪੱਧਰੀ ਚੋਣ ਮੁਕਾਬਲਾ ਕਰਵਾਇਆ ਗਿਆ। …

Read More »

ਕੈਬਿਨਟ ਮੰਤਰੀ ਈ.ਟੀ.ਓ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਿਤ ਪੀੜ੍ਹਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਵੰਡੇ ਚੈਕ

124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋ ਹੜ੍ਹ ਪੀੜਤਾਂ ਦੀ ਅੋਖੀ ਘੜੀ ਵਿੱਚ ਬਾਂਹ ਫੜ੍ਹਦਿਆਂ ਉਨਾਂ ਨੂੰ ਮੁਆਵਜ਼ਜਾ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿੰਡ ਮੁੱਛਲ ਵਿਖੇ ਮੀਂਹ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ …

Read More »

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ 20 ਸਤੰਬਰ ਨੂੰ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ ਅਮਿਤ ਤਲਵਾੜ ਨੇ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ-ਡੀ.ਬੀ.ਈ.ਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਫਤੇ ਵਿੱਚ ਦੋ ਦਿਨ (ਬੁੱਧਵਾਰ ਅਤੇ ਸ਼ੁੱਕਰਵਾਰ) ਜਿਲ੍ਹਾ ਰੋਜ਼ਗਾਰ ਅਤੇ …

Read More »

ਡੀ.ਸੀ ਵਲੋਂ ’ਸਵੱਛਤਾ ਹੀ ਸੇਵਾ’ ਮੁਹਿੰਮ ਵਿੱਚ ਨਾਗਰਿਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ

ਅੰਮਿ੍ਰਤਸਰ, 18 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਵੱਛਤਾ ਪਖਵਾੜੇ ਤਹਿਤ ਸਵੱਛਤਾ ਹੀ ਸੇਵਾ ਨਾਂ ਦੀ ਮੁਹਿੰਮ ਦਾ ਆਗਾਜ਼ ਕੀਤਾ।ਉਨ੍ਹਾਂ ਕਿਹਾ ਹਾਲਾਂਕਿ ਇੰਡੀਅਨ ਸਵੱਛਤਾ ਲੀਗ 2.0 ਅਤੇ ਸਫਾਈ ਮਿੱਤਰਾ ਸੁਰਕਸ਼ਾ ਸ਼ਿਵਿਰ ਯੋਜਨਾ ਤਹਿਤ ਬੀਤੀ 4 ਸਤੰਬਰ ਤੋਂ ਹੀ ਜ਼ਿਲੇ ਵਿੱਚ ਸਫਾਈ ਜਾਗਰੂਕਤਾ ਗਤੀਵਿਧੀਆਂ ਜੋਸ਼ੋ ਖਰੋਸ਼ ਨਾਲ ਜਾਰੀ …

Read More »

ਰੱਖੜੀ

ਸਾਡੇ ਪਿੰਡ ਨੂੰ ਜੋ ਆਉਂਦੀਆਂ ਸੁਗੰਧੀਆਂ, ਰੱਬਾ ਆਉਂਦੀਆਂ ਹੀ ਰਹਿਣ ਦੇ ਮੇਰੇ ਵੀਰ ਨੇ ਬੰਨਾਉਣ ਅੱਜ ਰੱਖੜੀ, ਵਿਹੜੇ ਆਉਣਾ ਛੋਟੀ ਭੈਣ ਦੇ ਮੱਥਾ ਚੁੰਮ ਜਦੋਂ ਗਲ ਨਾਲ ਲਾਊਗਾ ਮੇਰੀ ਅੱਖੀਆਂ ਚ` ਨੀਰ ਭਰ ਆਊਗਾ ਤੇਲ ਚੋਅ ਕੇ ਪਵਾਉਣੇ ਘਰ ਪੈਰ ਮੈਂ, ਸੜਦੇ ਨੂੰ ਸੜ ਲੈਣ ਦੇ ਮੇਰੇ ਵੀਰ ਨੇ… ਅਸਾਂ ਨੱਚ ਨੱਚ ਪਾਉਣੀਆਂ ਧਮਾਲਾਂ ਨੇ ਕਰ ਗਿੱਧੇ ਵਿੱਚ ਦੇਣੀਆਂ ਕਮਾਲਾਂ …

Read More »

ਕੁੜੱਤਣ (ਮਿੰਨੀ ਕਹਾਣੀ )

ਮਹੀਨੇ ਕੁ ਬਾਹਦ ਨਸੀਬ ਕੌਰ ਆਪਣੇ ਪੇਕਿਆਂ ਤੋਂ ਵਾਪਿਸ ਆਈ।ਉਸ ਨੂੰ ਜਲਦੀ ਤਾਂ ਵਾਪਿਸ ਆਉਣਾ ਪਿਆ`, ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ।ਘਰ ਆਉਂਦਿਆਂ ਹੀ ਉਸ ਭੜਥੂ ਪਾ ਦਿੱਤਾ।ਆਪਣੇ ਘਰ ਵਾਲੇ ਨੂੰ ਬੋਲਣ ਲੱਗ ਪਈ ਆਹ ਕੀ ਕੀਤਾ ਈ, ਉਹ ਕੀ ਕੀਤਾ।ਕਦੇ ਲੀੜੇ ਫਰੋਲ ਕਦੇ ਭਾਂਡੇ ਭੰਨ ਬੁੜਬੁੜ ਕਰਦੀ ਕਦੇ ਇੱਧਰ ਜਾਂਦੀ, ਕਦੇ ਉਧਰ ਜਾਂਦੀ।ਮੈਂ ਕੀ ਇੱਕ ਮਹੀਨੇ ਵਾਸਤੇ …

Read More »

ਵਫ਼ਾਦਾਰੀ

ਨਿਮਾਣਾ ਸਿਹੁੰ ਸਵੇਰ ਦੀ ਸੈਰ ਕਰ ਰਿਹਾ ਸੀ।ਸਾਹਮਣੇ ਪਾਸਿਓਂ ਇੱਕ ਨਿਮਾਣੇ ਦੇ ਜਾਣਕਾਰ ਪਤੀ-ਪਤਨੀ ਵੀ ਸੈਰ ਕਰਦੇ ਆ ਰਹੇ ਸਨ।ਇੱਕ ਅਵਾਰਾ ਕੁੱਤਾ ਉਹਨਾਂ ਦੇ ਆਲੇ-ਦੁਆਲੇ ਚੱਕਰ ਕੱਟਦਾ, ਉਹਨਾਂ ਦੇ ਪੈਰ ਚੁੰਮਦਾ ਅਥਾਹ ਲਾਡ-ਪਿਆਰ ਦਾ ਪ੍ਰਗਟਾਵਾ ਕਰਦਾ ਉਹਨਾਂ ਦੇ ਨਾਲ਼-ਨਾਲ਼ ਮਟਕ-ਮਟਕ ਚਲਦਾ ਆ ਰਿਹਾ ਸੀ।ਨਿਮਾਣਾ ਬੋਲਿਆ,” ਵੇਖਿਓ ਪੁੱਤਰ ਜੀ! ਕਿਤੇ ਇਹ ਲਾਡ-ਪਿਆਰ `ਚ ਤੁਹਾਨੂੰ ਦੰਦ ਹੀ ਨਾ ਮਾਰ ਦੇਵੇ।”ਨਹੀਂ ਭਾਅ-ਜੀ, ਦੰਦ …

Read More »

ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਆਪਸੀ ਪਿਆਰ ਅਤੇ ਮਿਲਵਰਤਨ ਦੇ ਰਿਸ਼ਤੇ ਨੂੰ ਜ਼ਾਹਰ ਕਰਦਾ ਹੈ।ਵੀਰ ਹਰ ਤਿਉਹਾਰ ਤੇ ਸੋਹਰੇ ਵੱਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ।ਭੈਣ ਵੀਰ ਦੀ ਹਰ ਖੁਸ਼ੀ ਦੇ ਵਾਰੇ ਵਾਰੇ ਜਾਂਦੀ ਹੈ। ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ।ਦਿਖਾਵੇ ਤੇ ਕੱਪੜੇ ਗਹਿਣੇ ਨਾਲ ਨਹੀਂ।ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ …

Read More »