Friday, November 22, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵੱਲੋਂ ਡਾ: ਰਣਬੀਰ ਸਿੰਘ ਦੀ ਯਾਦ ਵਿੱਚ ‘ਸ਼ਰਧਾਂਜਲੀ’ ਸਮਾਰੋਹ

 

PPN170510

ਅੰਮ੍ਰਿਤਸਰ, ੧੭ ਮਈ (ਜਗਦੀਪ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵੱਲੋਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਡਾ: ਰਣਬੀਰ ਸਿੰਘ ਦੀ ਯਾਦ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਇਕ ‘ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸਕੂਲ ਦੇ ਰਾਗੀ ਜਥੇ ਵੱਲੋਂ ਗੁਰਬਾਨੀ ਕੀਰਤਨ ਦੁਆਰਾ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ। ਉਪਰੰਤ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਨਾਮ-ਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਿਆ ਗਿਆ। ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਡਾ: ਰਣਬੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਸਤਿਕਾਰਯੋਗ ਡਾ: ਰਣਬੀਰ ਸਿੰਘ ਦੀ ਸਕੂਲ ਦੇ ਮੈਂਬਰ ਇੰਚਾਰਜ ਵਜੋਂ ਸੁਯੋਗ ਅਗਵਾਈ ਵਿੱਚ ਸਕੂਲ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਖੇਤਰ ਵਿੱਚ ਦਿਨ ਦੁਗੁਣੀ ਰਾਤ ਚੌਗੁਣੀ ਤਰੱਕੀ ਕੀਤੀ ਹੈ। ਉਹਨਾਂ ਦਾ ਇਸ ਸਕੂਲ ਦੇ ਵਿਕਾਸ ਵਿੱਚ ਅਣਮੁੱਲਾ ਯੋਗਦਾਨ ਹੈ। ਭਾਵੇਂ ਸਰੀਰਕ ਤੌਰ ਤੇ ਉਹ ਵਿਛੋੜਾ ਦੇ ਗਏ ਹਨ ਪਰ ਉਹਨਾਂ ਦੀ ਯਾਦ ਅਤੇ ਅਸ਼ੀਰਵਾਦ ਸਦਾ ਸਾਡੇ ਨਾਲ ਰਹੇਗਾ। ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਨੇ ਡਾ: ਰਣਬੀਰ ਸਿੰਘ ਦੇ ਪਰਿਵਾਰਕ ਮੈਂਬਰ ਡਾ: ਰਾਜਬੀਰ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਡਾ: ਰਣਬੀਰ ਸਿੰਘ ਸੰਤ ਸੁਭਾਅ ਵਾਲੀ ਉੱਚੀ-ਸੁੱਚੀ ਸ਼ਖਸੀਅਤ ਸਨ, ਜਿਹਨਾਂ ਨੇ ਆਪਣੀ ਸਾਰੀ ਜਿੰਦਗੀ ਲੋਕ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਅਰਪਨ ਕਰ ਦਿੱਤੀ। ਉਨਾਂ ਦੇ ਜਾਣ ਨਾਲ ‘ਨਾ ਪੂਰਾ ਹੋਣ ਵਾਲਾ’ ਘਾਟਾ ਪਿਆ ਹੈ। ਡਾ: ਸਾਹਿਬ ਨੇ ੫੦ ਸਾਲ ਤੋਂ ਵੀ ਵੱਧ ਫ੍ਰੀ ਸੇਵਾ ਚੀਫ਼ ਖ਼ਾਲਸਾ ਦੀਵਾਨ ਦੇ ਤਰਨਤਾਰਨ ਹਸਪਤਾਲ ਵਿਖੇ ਕੀਤੀ। ਮੀਤ ਪ੍ਰਧਾਨ ਡਾ: ਸੰਤੋਖ ਸਿੰਘ ਅਤੇ ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਣਾ  ਨੇ ਵੀ ਡਾ: ਰਣਬੀਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸਮੂਹ ਸੰਗਤ ਵੱਲੋਂ ਅਕਾਲ ਪੁਰਖ ਅੱਗੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਲਈ ਅਰਦਾਸ ਕੀਤੀ ਗਈ । ਅੱਜ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਣਾ, ਸ੍ਰ. ਹਰਮਿੰਦਰ ਸਿੰਘ ਐਡੀ: ਸੱਕਤਰ, ਪ੍ਰਿੰਸੀਪਲ ਅਨੂਪ ਸਿੰਘ, ਸ੍ਰ. ਤਰਵਿੰਦਰ ਸਿੰਘ ਚਾਹਲ, ਸ੍ਰ. ਗੁਰਿੰਦਰ ਸਿੰਘ ਚਾਵਲਾ, ਸ੍ਰ ਪ੍ਰਿਤਪਾਲ ਸਿੰਘ ਸੇਠੀ, ਸ੍ਰ. ਧੰਨਰਾਜ ਸਿੰਘ, ਸ੍ਰ. ਨਿਰੰਜਨ ਸਿੰਘ, ਸ੍ਰ. ਮਨਮੋਹਨ ਸਿੰਘ ਸਹਿੰਸਰਾ, ਸ੍ਰ. ਮਨਜੀਤ ਸਿੰਘ ਨਰੂਲਾ,ਪ੍ਰਿੰਸੀਪਲ ਦਪਿੰਦਰ ਕੌਰ, ਸਕੂਲ ਦੀਆਂ ਮੁੱਖ ਅਧਿਆਪਕਾਵਾਂ ਅਤੇ ਅਧਿਆਪਕ ਸਾਹਿਬਾਨ ਨੇ ਵੀ ਹਾਜ਼ਰੀ ਭਰੀ।

©2014 AglsoftDisclaimerFeedback

 

sRI gurU hirikRSn sI: sY: skUl jI. tI. rof v`loN  fw: rxbIr isµG dI Xwd iv`c ‘SrDWjlI’ smwroh AwXoijq

(Poto nM: 7)

 

AMimRqsr, 17 meI (jsbIr isMG s`gU)- cI& ^wlsw dIvwn cYrItybl suswietI dI srpRsqI ADIn clwey jw rhy sRI gurU hirikRSn sYkµfrI pbilk skUl jI. tI. rof ivKy v`loN ipCly idnI Akwl clwxw kr gey fw: rxbIr isµG dI Xwd iv`c cI& ^wlsw dIvwn dy gurduAwrw swihb ivKy iek ‘SrDWjlI smwroh AwXoijq kIqw igAw[ skUl dI pRbµDkI kmytI, ipRµsIpl fw: DrmvIr isµG Aqy smUh stwP v`loN ivCVI Awqmw dI SWqI leI sRI suKmnI swihb dw pwT kIqw igAw[ skUl dy rwgI jQy v`loN gurbwnI kIrqn duAwrw gurU crnW iv`c hwzrI lgvweI geI[ auprµq BweI kmljIq isµG hzUrI rwgI sRI drbwr swihb dy kIrqnI jQy v`loN nwm-bwxI dI Cihbr nwl sµgqW ƒ Akwl purK dy crnW nwl joiVAw igAw[ skUl dy ipRµsIpl/fwierYktr fw: DrmvIr isµG ny fw: rxbIr isµG ƒ SrDw dy Pu`l ByNt kridAW AwiKAw ik siqkwrXog fw: rxbIr isµG dI skUl dy mYNbr ieµcwrj vjoN suXog AgvweI iv`c skUl ny ipCly iqµn dhwikAW qoN hr Kyqr iv`c idn duguxI rwq cOguxI qr`kI kIqI hY[ auhnW dw ies skUl dy ivkws iv`c Axmu`lw Xogdwn hY[ BwvyN srIrk qOr qy auh ivCoVw dy gey hn pr auhnW dI Xwd Aqy ASIrvwd sdw swfy nwl rhygw[ cI& ^wlsw dIvwn cYrItybl suswietI dy pRDwn sR. crnjIq isµG c`Fw ny fw: rxbIr isµG dy pirvwrk mYNbr fw: rwjbIr nwl glbwq krdy hoey ikhw ik fw: rxbIr isµG sµq suBwA vwlI au~cI-su`cI SKsIAq sn, ijhnW ny AwpxI swrI ijµdgI lok syvw Aqy mwnvqw dI BlweI leI Arpn kr id`qI[ aunW dy jwx nwl ‘nw pUrw hox vwlw’ Gwtw ipAw hY[ fw: swihb ny 50 swl qoN vI v`D PRI syvw cI& ^wlsw dIvwn dy qrnqwrn hspqwl ivKy kIqI[ mIq pRDwn fw: sµqoK isµG Aqy AwnryrI s`kqr sR. nirµdr isµG Kurwxw  ny vI fw: rxbIr isµG ƒ SrDWjlI ByNt kIqI[ gurduAwrw swihb iv`c hwzr smUh sµgq v`loN Akwl purK A`gy ivCVI Awqmw ƒ Awpxy crnW iv`c invws bKSx leI Ardws kIqI geI [ A`j dy SrDWjlI smwroh iv`c mIq pRDwn fw: sµqoK isµG, AwnryrI s`kqr sR. nirµdr isµG Kurwxw, sR. hrimµdr isµG AYfI: s`kqr, ipRµsIpl AnUp isµG, sR. qrivµdr isµG cwhl, sR. guirµdr isµG cwvlw, sR ipRqpwl isµG syTI, sR. Dµnrwj isµG, sR. inrµjn isµG, sR. mnmohn isµG sihµsrw, sR. mnjIq isµG nrUlw,ipRµsIpl dipµdr kOr, skUl dIAW mu`K AiDAwpkwvW Aqy AiDAwpk swihbwn ny vI hwzrI BrI[

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply