ਅੰਮ੍ਰਿਤਸਰ, 4 ਮਾਰਚ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਬੱਚਿਆਂ ਨੂੰ ਦਾੜ੍ਹੀ ਰੱਖਣ ਕਰਕੇ ਸਕੂਲੋਂ ਕੱਢੇ ਜਾਣ ਦੀ ਚੇਤਾਵਨੀ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਮਲੇਸ਼ੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਵਿਦਿਆਰਥੀਆਂ ਨੂੰ ਜਬਰੀ ਦਾੜ੍ਹੀ ਕਟਵਾਉਣ ਲਈ ਕਹਿਣ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਖਿਲਾਫ ਸਖ਼ਤ …
Read More »ਪੰਜਾਬ
ਹੋਲੇ ਮੁਹੱਲੇ ਦੇ ਮੋਕੇ ਤੇ ਤਿੰਨ ਰੋਜਾ ਲੰਗਰ ਲਗਾਇਆ
ਪੱਟੀ, 4 ਮਾਰਚ (ਰਣਜੀਤ ਸਿੰਘ ਮਾਹਲਾ,ਅਵਤਾਰ ਸਿੰਘ ਢਿੱਲੋ) – ਹੋਲੇ ਮੁਹੱਲੇ ਦੇ ਮੋਕੇ ਤੇ ਬਾਮ੍ਹਣੀ ਵਾਲਾ ਰੋਡ ਪੱਟੀ ਵਿੱਖੇ ਤਿੰਨ ਰੋਜਾ ਲੰਗਰ ਲਗਾਇਆ ਗਿਆ।ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਲੰਗਰ ਦੀ ਸੁਰੂਆਤ ਕੀਤੀ ਗਈ।ਇਸ ਮੋਕੇ ਤੇ ਲੰਗਰ ਪ੍ਰਬੰਧਕ ਕਮੇਟੀ ਦੇ ਮੈਬਰਾਂ ਬਾਬਾ ਰਜਿੰਦਰ ਸਿੰਘ, ਸੁਖਚੈਨ ਸਿੰਘ ਐਮ.ਸੀ, ਸੋਨੂੰ ਉਪਲ ਐਮ.ਸੀ, ਰਾਜਪਾਲ ਸਿੰਘ, ਜੋਸਨ, ਅਮਰਜੀਤ ਸਿੰਘ ਰਜਵੰਤ …
Read More »ਤੋਤਾ ਪੋਸਟ ਨਾਕੇ ‘ਤੇ ਬੀ.ਐਸ.ਐਫ ਵਲੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ
ਛੇਹਰਟਾ, 4 ਮਾਰਚ (ਪੱਤਰ ਪ੍ਰੇਰਕ)- ਬੀ.ਐਸ.ਐਫ ਦੀ 67 ਬਟਾਲਿਅਨ ਦੇ ਜਵਾਨਾਂ ਵਲੋਂ ਭਾਰਤ ਪਾਕ ਸੀਮਾ ਨਾਲ ਲੱਗਦੀ ਤੋਤਾ ਪੋਸਟ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਆਈਪੀਐਸ ਅਧਿਕਾਰੀ ਡੀਆਈਜੀ ਐਮ.ਐਮ ਫਾਰੂਕੀ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬਾਰਡਰ ਸਕਿਊਰਟੀ ਫੋਰਸ ਵਲੋਂ ਨਸ਼ਾ ਤੱਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 67 ਬਟਾਲੀਅਨ ਵਲੋਂ ਤੋਤਾ ਪੌਸਟ ਦੇ …
Read More »ਫਿਜ਼ਿਕਸ ਤੇ ਰਾਜਨੀਤੀ ਪ੍ਰੀਖਿਆ ਦੋਰਾਨ ਵਿਸ਼ੇਸ਼ ਉੱਡਣ ਦਸਤੇ ਵੱਲੋਂ ਕਈ ਸਕੂਲਾਂ ਦੀ ਚੈਕਿੰਗ
ਸਿੱਖਿਆ ਵਿਭਾਗ ਵਲੋਂ ਨਾਜ਼ੁਕ ਐਲਾਨੇ ਸਕੂਲਾਂ ਵਿਚ ਹੋਈ ਵਿਡਿਓਗ੍ਰਾਫੀ ਛੇਹਰਟਾ, 4 ਮਾਰਚ (ਪੱਤਰ ਪ੍ਰੇਰਕ)- ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਭਵਿੱਖ ਅਤੇ ਉਨਾਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ 16 ਟੀਮਾਂ ਜਿਲੇ ਦੇ ਸਕੂਲਾਂ ਦੀ ਚੈਕਿੰਗ ਲਈ ਉਤਾਰੀਆਂ ਗਈਆਂ ਹਨ, ਜੋ ਕਿ ਸਕੂਲਾਂ ਵਿਚ ਪੈਣੀ ਨਜਰ ਰੱਖ ਰਹੀਆਂ ਹਨ। ਬੁੱਧਵਾਰ ਨੂੰ ਰਾਜਨੀਤੀ ਪ੍ਰੀਖਿਆ ਦੌਰਾਨ ਪੰਜਾਬ ਸਰਕਾਰ ਤੇ ਪੰਜਾਬ …
Read More »ਖ਼ਾਲਸਾ ਕਾਲਜ ਵਿਖੇ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ
ਅੰਮ੍ਰਿਤਸਰ, 4 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿਖੇ ਬੌਟੇਨੀਕਲ, ਵਾਤਾਵਰਣ ਸੋਸਾਇਟੀ ਅਤੇ ਬੌਟਨੀ ਵਿਭਾਗ ਵੱਲੋਂ ਅੰਤਰ ਕਾਲਜ ਫੁੱਲਾਂ ਦੀ ਪ੍ਰਦਰਸ਼ਨੀ, ਮੁਕਾਬਲਾ ਅਤੇ ਫੁੱਲਾਂ ਵਾਲੇ ਬੂਟਿਆਂ ਦੀ ਸੁੰਦਰਤਾ ਦਾ ਪ੍ਰਭਾਵ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਣ ਵਿਭਾਗ ਦੇ ਡਾ. ਸਰੋਜ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਅਰੋੜਾ …
Read More »ਨਸ਼ਾ ਛੱਡ ਰਹੇ ਨੌਜਵਾਨਾਂ ਦੇ ਪੁਨਰ ਵਸੇਬੇ ਲਈ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਦਾ ਨਿਵੇਕਲਾ ਉਪਰਾਲਾ
ਡੇਅਰੀ ਫ਼ਾਰਮਿੰਗ ਤੇ ਬਹੁ-ਮੰਤਵੀ ਕਿੱਤਾ ਮੁੱਖੀ ਸਿਖਲਾਈ ਕੋਰਸ ਦੌਰਾਨ ਡੀ. ਸੀ. ਮੋਗਾ ਪੁੱਜੇ ਮੋਗਾ, 4 ਮਾਰਚ (ਕੈਂਥ) – ਡਿਪਟੀ ਕਮਸ਼ਿਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ ਨੇ ਆਰਸੇਟੀ ਮੋਗੱਾ ਵੱਲੋਂ ਨਸ਼ਾ ਮੁਕਤ ਹੋ ਰਹੇ ਨੌਜਵਾਨਾਂ ਨੂੰ ਪੂਨਰ ਵਸੇਬੇ ਅਤੇ ਉਨਾਂ ਨੂੰ ਮੁੱਖ ਧਾਰਾ ਵਿੱਚ ਸਵੈ ਰੋਜ਼ਗਾਰ ਦੇ ਮਾਧਿਅਮ ਰਾਹੀਂ ਸ਼ਾਮਿਲ ਕਰਨ ਹਿੱਤ ਡੇਅਰੀ ਫ਼ਾਰਮਿੰਗ ਅਤੇ ਬਹੁ-ਮੰਤਵੀ ਕਿੱਤਾ ਮੁੱਖੀ ਸਿਖਲਾਈ ਕੋਰਸ ਦੌਰਾਨ …
Read More »ਪੁਰਾਣਾ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ
ਜੰਡਿਆਲਾ ਗੁਰੂ, 4 ਮਾਰਚ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ)- ਨਗਰ ਕੋਂਸਲ ਜੰਡਿਆਲਾ ਗੁਰੂ ਚੋਣਾਂ ਵਿੱਚ ਹੋਈ ਭਾਰੀ ਹਾਰ ਤੋਂ ਬਾਅਦ ਪੁਰਾਣੇ ਕਾਂਗਰਸੀ ਵਰਕਰਾਂ ਵਲੋਂ ਆਪਣੇ ਸਿਆਸੀ ਕੈਰੀਅਰ ਨੁੰ ਬਚਾਉਣ ਲਈ ਹੋਰਨਾਂ ਪਾਰਟੀਆਂ ਵੱਲ ਪੈਰ ਵਧਾਉਣੇ ਸ਼ੁਰੂ ਕਰ ਦਿੱਤੇ ਗਏ ਹਨ।ਅਮਨਦੀਪ ਸਿੰਘ ਐਡਵੋਕੇਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਸਨ, ਪਰ ਨਗਰ ਕੋਂਸਲ …
Read More »ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਸਰਕਾਰੀ ਅਫਸਰ
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿੱਚ ਲੇਟ ਲਤੀਫੀ ਦਾ ਇਹ ਆਲਮ ਹੈ ਕਿ ਸਰਕਾਰੀ ਅਫਸਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ।ਸਰਕਾਰੀ ਅਫਸਰ ਦੁਪਿਹਰ ਦੇ ਸਮੇਂ ਜਾਂਾਦੇ ਤਾਂ ਸਮੇ ਤੋ ਪਹਿਲਾ ਹਨ ਪਰ ਰੋਟੀ ਖਾ ਕੇ ਵਾਪਸ ਆਉਣ ਦਾ ਕੋਈ ਟਾਇਮ ਨਹੀ ਹੈ।ਅੱਜ ਜਦੋ ਅਸੀ ਨਗਰ ਨਿਗਮ ਦੁਪਿਹਰ 1-00 ਵੱਜੇ ਪਹੁੰਚੇ ਤਾ ਸਾਰਾ ਸਟਾਫ ਲੰਚ …
Read More »ਬੈੈਂਕਾਂ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਦੇ ਸਮੁੱਚੇ ਖਾਤਾ ਧਾਰਕਾਂ ਨੂੰ ਡੈਬਿਟ ਕਾਰਡ ਜਲਦ ਜਾਰੀ ਕਰਨ-ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਮੁਲਕ ਦੇ ਹਰ ਵਾਸੀ ਨੂੰ ਬੈੈਂਕਿੰਗ ਅਤੇ ਬੀਮਾ ਸੁਵਿਧਾਵਾਂ ਤਹਿਤ ਲਿਆਉਣ ਲਈ ਵਿਆਪਕ ਪੱਧਰ ‘ਤੇ ਚੱਲ ਰਹੀ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਨੂੰ ਉਸਾਰੂ ਸਕੀਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹੇ ਦੀਆਂ ਬੈੈਂਕਾਂ ਨੁੂੰ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਅੰਦਰ ਹਰ ਖਾਤਾ ਧਾਰਕ ਨੂੰ ਰੁਪਈਆ ਡੈਬਿਟ ਕਾਰਡ ਉਪਲਬਧ ਕਰਵਾਉਣ ਲਈ …
Read More »ਬੈਂਕਾਂ ਵੱਲੋਂ ਸਾਲ 2014-15 ਦੌਰਾਨ 4210 ਕਰੋੜ ਦੇ ਕਰਜੇ ਮੁਹੱਈਆ ਕਰਵਾਏ ਗਏ-ਡੀ. ਸੀ
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2014-15 ਤਹਿਤ ਦਸੰਬਰ 2014 ਤੱਕ ਕੁਲ 4210 ਕਰੋੜ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਗਏ ਹਨ ਜਦਕਿ ਇਸ ਸਬੰਧੀ ਟੀਚਾ 3731 ਕਰੋੜ ਰੁਪਏ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲ੍ਹੇ ਦੀ ਲੀਡ ਬੈਂਕ ਵੱਲੋਂ ਵੱਖ-ਵੱਖ ਬੈਂਕਾਂ ਦੀ ਕਾਰਗੁਜ਼ਾਰੀ …
Read More »