ਪੰਜਾਬ ਰੋਡੇਵਜ ਅੰਮ੍ਰਿਤਸਰ ਡੀਪੂ ਦੀ ਬੱਸ ਹਾਦਸੇ ਵਿਚ ਕਰੀਬ 15 ਹੋਰ ਜਖਮੀ ਬਟਾਲਾ, 1 ਮਾਰਚ (ਨਰਿੰਦਰ ਬਰਨਾਲ ) – ਬਟਾਲਾ ਅੰਮ੍ਰਿਤਸਰ ਰੋਡ ਸਥਿਤ ਸੇਖੜੀ ਕਾਲਜ ਕੋਲ ਅੱਜ ਪੰਜਾਬ ਰੋਡੇਵਜ ਅੰਮ੍ਰਿਤਸਰ ਡੀਪੂ ਦੀ ਬੱਸ ਤੇ ਟਰੱਕ ਦੀ ਟੱਕਰ ਵਿਚ ਔਰਤ ਅਤੇ ਬੱਚੀ ਦੀ ਮੌਤ ਹੋਣ ਅਤੇ ਕਰੀਬ 15 ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਮੌਕੇ ਤੋ ਇਕਤਰ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ …
Read More »ਪੰਜਾਬ
ਕਾਲੇ ਧਨ ਉਤੇ ਲਗਾਮ ਲਗਾਉਣ ਲਈ ਨਵਾਂ ਕਾਨੂੰਨ – ਅਟਲ ਨਵਾਚਾਰ ਮਿਸ਼ਨ ਦੀ ਸਥਾਪਨਾ
ਨਵੀਂ ਦਿੱਲੀ, 28 ਫਰਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਨੀਤੀ ਆਯੋਗ ਹੇਠ ਅਟਲ ਨਵਾਚਾਰ ਮਿਸ਼ਨ ਦੀ ਸਥਾਪਨਾ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ। ਲੋਕ ਸਭਾ ਵਿੱਚ ਅੱਜ ਆਮ ਬਜਟ 2015-16 ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਆਈ.ਏ.ਐਮ. ਇੱਕ ਨਵਾਚਾਰ ਪ੍ਰੋਤਸਾਹਨ ਮੰਚ ਹੋਵੇਗਾ ਜਿਸ ਵਿੱਚ ਸਿੱਖਿਆ ਸ਼ਾਸਤਰੀ, ਉਦੱਮੀਆਂ ਅਤੇ ਖੋਜ ਕਰਤਾਵਾਂ ਨੂੰ ਸ਼ਾਮਿਲ ਕੀਤਾ …
Read More »ਆਮ ਬਜਟ 2015-16 ਪ੍ਰਮੁੱਖ ਪ੍ਰੋਗਰਾਮ
ਨਵੀਂ ਦਿੱਲੀ, 28 ਫਰਵਰੀ (ਪੰਜਾਬ ਪੋਸਟ ਬਿਊਰੋ) ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਸਾਲ 2015-16 ਦੇ ਪੇਸ਼ ਕੀਤੇ ਗਏ ਬਜਟ ਤੋਂ ਲੋਕਾਂ ਨੂੰ ਜੋ ਉਮੀਦਾਂ ਸਨ, ਉਹ ਭਾਵੇਂ ਪੂਰਅਿਾਂ ਨਹੀਂ ਹੋੲਅਿਾਂ, ਲੇਕਿਨ ਉਨਾਂ ਵਲੋਂ ਦੂਰ ਅੰਦੇਸ਼ੀ ਯੋਜਨਾਵਾਂ ਪੇਸ਼ ਕੀਤੀਆਂ ਹਨ ਜਿੰਨਾਂ ਦੇ ਫਾਇਦੇ ਕੁੱਝ ਸਮਾਂ ਪਾ ਕੇ ਸਾਹਮਣੇ ਆਉਗੇ, ਇਹ ਕਹਿਣਾ ਹੈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਸਰਕਾਰ ਵਿੱਚ …
Read More »ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਤੇ ਹਰਮਿੰਦਰ ਸਿੰਘ ਮੂਧਲ ਮੀਤ ਸਕੱਤਰ ਨਿੱਘੀ ਵਿਦਾਇਗੀ
ਅੰਮ੍ਰਿਤਸਰ, 28 ਫਰਵਰੀ (ਗੁਰਪ੍ਰੀਤ ਸਿੰਘ) ਧਰਮ ਪ੍ਰਚਾਰ ਕਮੇਟੀ ਸਕੱਤਰ ਸ: ਸਤਬੀਰ ਸਿੰਘ ਤੇ ਮੀਤ ਸਕੱਤਰ ਸ਼ੋ੍ਰਮਣੀ ਕਮੇਟੀ ਸ: ਹਰਮਿੰਦਰ ਸਿੰਘ ਮੂਧਲ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਮਾਗਮ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਜ਼ਰ ਹੋਣਾ ਸੀ ਪਰੰਤੂ ਕੁਝ ਜ਼ਰੂਰੀ ਪੰਥਕ ਰੁਝੇਵਿਆਂ ਕਾਰਣ ਹਾਜ਼ਰ ਨਹੀਂ ਹੋ ਸਕੇ।ਇਸ ਸਮੇਂ ਉਨ੍ਹਾਂ ਵੱਲੋਂ ਸ: ਕੇਵਲ ਸਿੰਘ …
Read More »ਮਾਤਾ ਸ਼ਾਰਦਾ ਦੇਵਾ ਦਾ ਜਨਮ ਦਿਨ ਮਨਾਇਆ ਗਿਆ
ਅਮ੍ਰਿਤਸਰ, 28 ਫਰਵਰੀ (ਸਾਜਨ / ਰੋਮਿਤ ਸ਼ਰਮਾ) – ਮੰਦਰ ਸ਼੍ਰੀ ਵੈਸ਼ਨੋ ਦੇਵਾ ਜੀ ਧਾਮ ਵਿਖੇ ਮਾਤਾ ਸ਼ਾਰਦਾ ਮਹੇਸ਼ਵਰੀ ਦੇਵਾ ਦਾ ਜਨਮ ਦਿਨ ਬੜੀ ਧੂੁਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਕਰਵਾਏ ਸਤਸੰਗ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਨੇ ਭਜਨਾ ਰਾਹੀ ਹਾਜਰੀਆਂ ਭਰੀਆਂ।ਹਾਜਰ ਸੰਗਤਾਂ ਨੇ ਭਜਨਾ ਅਨੰਦ ਮਾਣਿਆ।ਸਤਸੰਗ ਉਪਰੰਤ ਜਨਮ ਦਿਨ ਮੌਕੇ ਕੇਕ ਕੱਟਿਆ ਗਿਆ।ਮਾਤਾ ਸ਼ਾਰਦਾ ਮਹੇਸ਼ਵਰੀ ਦੇਵਾ ਨੇ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।ਇਸ …
Read More »ਬਜਟ ਤੋਂ ਜਨਤਾ ਦੇ ‘ਚੰਗੇ ਦਿਨ ਆਉਣਗੇ’ ਦਾ ਸਪਨਾ ਟੁਟਿਆ ਪੀ.ਪੀ.ਪੀ
ਅੰਮ੍ਰਿਤਸਰ, 28 ਫਰਵਰੀ (ਰੋਮਿਤ ਸ਼ਰਮਾ) – ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋ ਪੇਸ਼ ਕੀਤਾ ਗਿਆ ਬਜਟ ਸਿਰਫ ਇਕ ਵਿਖਾਵਾ ਹੈ।ਇਸ ਵਿੱਚ ਲੋਕਾਂ ਨੂੰ ਮੁਢਲੀਆਂ ਸਹੁਲਤਾਂ ਦੇਣ ਦੀ ਥਾਂ ਸਿਰਫ ਉਦੋਗਪਤੀਆਂ ਨੂੰ ਹੀ ਰਾਹਤ ਦਿੱਤੀ ਗਈ ਹੈ। ਜਨਤਾ ਨੂੰ ਚੰਗੇ ਦਿਨ ਆਉਣਗੇ ਦਾ ਸੁਫਨਾ ਵਿਖਾ ਕੇ ਸੱਤਾ ਵਿਚ ਬੈਠਣ ਵਾਲੀ ਸਰਕਾਰ ਦਾ ਪਹਿਲਾ ਬਜਟ ਪੂਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ।ਇਹ …
Read More »ਮਾਮਲਾ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦਾ…
ਪੱਤਰਕਾਰ ਭਾਈਚਾਰੇ ਵਲੋਂ ਅਖੌਤੀ ਲੀਡਰ ਸੰਗਤ ਸਿੰਘ ਬਾਠ ਦਾ ਬਾਈਕਾਟ ਪੱਟੀ, 28 ਫਰਵਰੀ (ਅਵਤਾਰ ਸਿੰਘ ਢਿਲੋਂ ਫ਼ ਰਣਜੀਤ ਮਾਹਲਾ) – ਨਗਰ ਕੌਂਸਲ ਪੱਟੀ ਦੀਆਂ ਚੋਣਾਂ ਮੌਕੇ ਪੱਟੀ ਦੇ ਇੱਕ ਬੂਥ ਦੇ ਬਾਹਰ ਕਵਰੇਜ ਕਰ ਰਹੇ ਕੁੱਝ ਪੱਤਰਕਾਰਾਂ ਨਾਲ ਪੱਟੀ ਸ਼ਹਿਰ ਦੇ ਅਖੌਤੀ ਲੀਡਰ ਵਲੋਂ ਬਦਸਲੂਕੀ ਕੀਤੀ ਗਈ।ਇਸ ਸਬੰਧੀ ਪੱਟੀ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਸੁਖਜੀਤ ਸਿੰਘ …
Read More »ਗੁਰਦੁਆਰਾ ਸਾਹਿਬ ਵਿੱਚ ਟਾਈਲਾਂ ਲਗਵਾਉਣ ‘ਤੇ ਐਨ.ਆਰ.ਆਈ ਦਾ ਸਨਮਾਨ
ਛੇਹਰਟਾ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਇਤਿਹਾਸਕ ਪਿੰਡ ਗੁਰੂ ਕੀ ਵਡਾਲੀ ਸਥਿਤ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਾਤਸ਼ਾਹੀ ਪੰਜਵੀਂ ਵਿਖੇ ਗੁਰਦੁਆਰਾ ਸਾਹਿਬ ਵਿਚ ਚੱਲ ਰਹੀ ਸੇਵਾ ਦੋਰਾਨ ਟਾਈਲਾਂ ਦੀ ਸੇਵਾ ਕਰਾਉਣ ‘ਤੇ ਐਨ.ਆਰ.ਆਈ ਤੇ ਸਮਾਜ ਸੇਵਕ ਸੁਖਦੇਵ ਸਿੰਘ ਜਰਮਨ ਨੂੰ ਸਮੂਹ ਸਾਧ ਸੰਗਤ ਤੇ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਧੌਲ ਵਲੋਂ ਗੁਰੁ ਸਾਹਿਬ ਦੀ ਬਖਸ਼ੀਸ਼ ਸਿਰਪਾਓ ਤੇ ਯਾਦਗਾਰੀ …
Read More »ਹਰਪ੍ਰੀਤ ਕੌਰ ਵਾਰਡ ਨੰਬਰ 1 ਤੋਂ ਆਪ ਪ੍ਰਧਾਨ ਨਿਯੁੱਕਤ
ਛੇਹਰਟਾ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੀ ਮਜਬੂਤ ਕਰਨ ਦੇ ਮੰਤਵ ਆਮ ਪਾਰਟੀ ਵਲੋਂ ਵਾਰਡਾਂ ਵਿਚ ਨਿੱਯੁਕਤੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਸਿਲਸਿਲੇ ਤਹਿਤ ਵਾਰਡ ਨੰਬਰ 1 ਵਿਖੇ ਹਰਪ੍ਰੀਤ ਕੌਰ ਦੀ ਅਗਵਾਈ ਹੇਂਠ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਦੌਰਾਨ ਹਲਕਾ ਪੱਛਮੀ ਇੰਚਾਰਜ ਬਲਵਿੰਦਰ ਸਿੰਘ ਗਿੱਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਰਪ੍ਰੀਤ …
Read More »ਬਾਰ੍ਹਵੀਂ ਦੀ ਅੰਗ੍ਰੇਜੀ ਪ੍ਰੀਖਿਆ ਦੋਰਾਨ ਵਿਸ਼ੇਸ਼ ਉੱਡਣ ਦਸਤੇ ਵੱਲੋਂ ਕਈ ਸਕੂਲਾਂ ‘ਚ’ ਦਸਤਕ
ਸਿੱਖਿਆ ਵਿਭਾਗ ਵਲੋਂ ਨਾਜ਼ੁਕ ਐਲਾਨੇ ਕਈ ਸਕੂਲਾਂ ਵਿਚ ਹੋਈ ਵੀਡੀਓਗ੍ਰਾਫੀ ਛੇਹਰਟਾ, 28 ਫਰਵਰੀ (ਕੁਲਦੀਪ ਸਿੰਘ ਨੋਬਲ) – ਨਕਲ ਦੇ ਖਿਲਾਫ ਛੇੜੀ ਗਈ ਸੂਬਾ ਪੱਧਰੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸ਼ਨੀਵਾਰ ਨੂੰ ਅੰਗ੍ਰੇਜੀ ਦੇ ਪਹਿਲੇ ਪੇਪਰ ਦੌਰਾਨ ਸਿੱਖਿਆ ਵਿਭਾਗ ਵੱਲੋਂ ਨਿਯੁੱਕਤ ਕੀਤੇ ਗਏ ਵਿਸ਼ੇਸ਼ ਉੱਡਣ ਦਸਤਿਆਂ ਵੱਲੋਂ ਵੱਖ ਵੱਖ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਕੂਲਾਂ ਦਾ …
Read More »