ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਉਘੇ ਅਕਾਲੀ ਆਗੂ ਅਤੇ ਸ਼੍ਰੌਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲ ਚਲਾਣਾ ਕਰ ਗਏ ਹਨ।ਤਕਰੀਬਨ 85 ਸਾਲਾ ਜਥੇਦਾਰ ਤਲਵੰਡੀ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਦਾਖਲ ਸਨ, ਜਿਥੇ ਉਨਾਂ ਨੇ ਅੱਜ 11-00 ਵਜੇ ਆਖਰੀ ਸਾਹ ਲਿਆ। ਜਥੇਦਾਰ ਤਲਵੰਡੀ ਲੰਮਾ ਸਮਾਂ ਸਿੱਖ …
Read More »ਪੰਜਾਬ
ਫੋਟੋਗ੍ਰਾਫਰਜ ਐਕਸਪੋਜਰ ਸੁਸਾਇਟੀ ਵਲੋਂ ਫੋਟੋਗ੍ਰਾਫਰ ਨੂੰ ਲੁੱਟਣ ਦੀ ਪੁਰਜੋਰ ਨਿੰਦਾ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) ਸਥਾਨਕ ਫੋਟੋਗ੍ਰਾਫਰਜ ਐਕਸਪੋਜਰ ਸੁਸਾਇਟੀ ਆਫ ਅੰਮ੍ਰਿਤਸਰ (ਰਜਿ:) ਦੀ ਇੱਕ ਮੀਟਿੰਗ ਕੰਪਨੀ ਬਾਗ ਵਿਖੇ ਹੋਈ, ਜਿਸ ਵਿੱਚ ਐਕਸਪੋਜਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇੇ ਵਿਚਾਰ ਕੀਤਾ ਗਿਆ।ਇਸ ਮੀਟਿੰਗ ਵਿੱਚ ਪ੍ਰਧਾਨ ਪਰਮਜੀਤ ਸਿੰਘ (ਪੰਮਾ) ਨੇ ਪਿਛਲੇ ਦਿਨਾਂ ਵਿੱਚ ਫੋਟੋਗ੍ਰਾਫਰ ਨੂੰ ਲੁੱਟਣ ਦੀ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਅਤੇ ਪੁਲਿਸ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੀਆਂ …
Read More »ਅੰਤਾਂ ਦੀ ਮਹਿੰਗਾਈ ਵਿੱਚ ਪਿਸ ਰਹੀ ਆਮ ਜਨਤਾ
ਖੁਜਾਲਾ, 18 ਸਤੰਬਰ (ਸਿਕੰਦਰ ਸਿੰਘ ਖਾਲਸਾ)- ਦਿਨੋਂ ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।ਭਾਰਤ ਦੇਸ਼ ਦੁਨੀਆਂ ਦਾ ਇਕ ਅਜਿਹਾ ਦੇਸ਼ ਬਣ ਚੁੱਕਿਆ ਹੈ, ਜਿਥੇ ਹਰ 15 ਦਿਨਾਂ ਬਾਅਦ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧ ਰਹੇ ਹਨ। ਰੋਜ਼ਮਰਾ ਦੀ ਜਿੰਦਗੀ ਵਿੱਚ ਖਾਣ-ਪੀਣ ਦੀਆਂ ਵਸਤਾਂ ਦਾ ਵੀ ਹਰ ਰੋਜ਼ ਨਵਾਂ ਰੇਟ ਹੁੰਦਾ ਹੈ ਹਰ ਚੀਜ਼ ਖ੍ਰੀਦਣ …
Read More »ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਸਜਾ ਕੇ ਖੇਡਣ ਦੀ ਆਗਿਆ ਦੇਣੀ ਸ਼ਲਾਘਾਯੋਗ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 18 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਦੀ ਆਗਿਆ ਦੇਣ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਿਆ ਹੈ।ਉਨ੍ਹਾਂ ਕਿਹਾ ਕਿ ਫੀਬਾ ਨੂੰ ਸਭ ਤੋਂ ਪਹਿਲਾਂ ਇਸ ਫੈਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਲਿਖੀ …
Read More »ਆਮ ਆਦਮੀ ਪਾਰਟੀ ਦੀ 21 ਸਤੰਬਰ ਦੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ
ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਜਥੇ: ਸੁੱਚਾ ਸਿੰਘ ਛੋਟੇਪੁਰ ‘ਤੇ ਜਤਾਇਆ ਭਰੋਸਾ ਰਈਆ, 18 ਸਤੰਬਰ (ਬਲਵਿੰਦਰ ਸੰਧੂ)- ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਅੱਜ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਰਈਆ ਵਿਖੇ ਹੋਈ।ਜਿਸ ਵਿੱਚ ਗੁਪਤੇਸ਼ਵਰ ਬਾਵਾ ਅਤੇ ਪ੍ਰਧਾਨ ਪੂਰਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 21 ਸਤੰਬਰ ਦੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ …
Read More »ਸ਼੍ਰੀ ਰਾਮ ਵਿਲਾਸ ਪਾਸਵਾਨ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸਵਾਗਤ
ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦਾ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਵਿਖੇ ਪਹੁੰਚਣ ‘ਤੇ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ।ਉਨਾਂ ਦੇ ਨਾਲ ਹਨ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਰਵੀ ਭਗਤ, ਰਾਜੇਸ਼ ਮਿੱਤਲ ਤੇ ਹੋਰ। (ਫੋਟੋ- ਪੰਜਾਬ ਪੋਸਟ)
Read More »ਵਿਸ਼ਵ ਕਬੱਡੀ ਲੀਗ ਦੇ ਤਿੰਨ ਦਿਨ ਚੱਲਣ ਵਾਲੇ ਮੁਕਾਬਲੇ ਅੱਜ ਤੋਂ
ਕਮਲ ਕਿਸ਼ੋਰ ਯਾਦਵ ਅਤੇ ਪ੍ਰਗਟ ਸਿੰਘ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ ਜਲੰਧਰ, 18 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ)- ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਵਿਸ਼ਵ ਕਬੱਡੀ ਲੀਗ ਦੇ 19, 20 ਅਤੇ 21 ਸਤੰਬਰ ਨੂੰ ਹੋਣ ਵਾਲੇ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਵਿਸ਼ਵ ਕਬੱਡੀ ਲੀਗ …
Read More »ਸੋਨਮ ਕਪੂਰ ਤੇ ਪਾਕਿਸਤਾਨ ਦੇ ਫਵਾਦ ਖਾਨ ਨੇ ਕੀਤਾ ਐਲ.ਪੀ.ਯੂ ਦੇ ਵਿਦਿਆਰਥੀਆਂ ਨੂੰ ਮੰਤਰਮੁਗਧ
ਜਲੰਧਰ, 18 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ)- ਫੈਸ਼ਨ ਦੇ ਲਈ ਜਾਣੀ ਜਾਂਦੀ ਬਾਲੀਵੁਡ ਦੀ ਸਟਾਇਲ- ਆਇਕਨ ਐਕਟਰੈਸ ਸੋਨਮ ਕਪੂਰ ਅਤੇ ਪਾਕਿਸਤਾਨ ਦੇ ਸੁਪਰ ਸਟਾਰ ਫਵਾਦ ਖਾਨ ਨੇ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਐਲ ਪੀ ਯੂ ਦੇ ਸਕੂਲ ਆਫ ਫੈਸ਼ਨ ਟੈਕਨੋਲਾਜੀ ਪੱਤਰਕਾਰਤਾ ਅਤੇ ਫਿਲਮ ਉਸਾਰੀ ਦੇ ਵਿਦਿਆਰਥੀਆਂ ਨੇ ਫੈਸ਼ਨ ਅਤੇ ਫਿਲਮਾਂ ਉਤੇ ਉਨ੍ਹਾਂ …
Read More »ਮਾਮਲਾ ਫਿਲਮੀ ਕਲਾਕਾਰਾਂ ਦੀ ਆਮਦ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਿੱਜੀ ਟੈਲੀਕਾਮ ਅਧਿਕਾਰੀ ਵਲੋਂ ਪ੍ਰੈਸ ਫੋਟੋਗ੍ਰਾਫਰ ਨਾਲ ਦੁਰਵਿਵਹਾਰ ਦਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਟੈਲੀਕਾਮ ਅਧਿਕਾਰੀ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਸਖਤ ਹਦਾਇਤਾਂ ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਸੂਚਨਾਂ ਕੇਂਦਰ ਵਿਖੇ ਬੀਤੀ ਦੇਰ ਰਾਤ ਆਏ ਕੁੱਝ ਫਿਲਮੀ ਕਲਾਕਾਰਾਂ ਦੀ ਆਮਦ ਮੌਕੇ ਮੱਚੇ ਹੁੜਦੰਗ ਨੇ ਜਿਥੇ ਕਮੇਟੀ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ, ਉਥੇ ਇਹ ਵੀ ਸਿੱਧ ਹੋ ਗਿਆ ਕਿ ਕਮੇਟੀ ਦਾ ਪ੍ਰਬੰਧ ਹੁਣ ਨਿੱਜੀ ਹੱਥਾਂ ਵਿਚ …
Read More »ਲੁੱਟਾਂ ਖੋਹਾਂ ‘ਚ ਲੋੜੀਂਦਾ ਵਿਅਕਤੀ ਫਾਇਰਿੰਗ ਕਰਦਾ ਫਰਾਰ -ਵਿਦੇਸ਼ੀ ਅੋਰਤ ਗ੍ਰਿਫਤਾਰ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ) – ਪੁਲਿਸ ਥਾਣਾ ਮਜੀਠਾ ਵੱਲੋਂ ਇਕ ਵਿਦੇਸ਼ੀ ਅੋਰਤ ਨੂੰ ਗ਼ਿਫਤਾਰ ਕਰਨ ਅਤੇ ਇੱਕ ਅਤੀ ਲੋੜੀਂਦੇ ਦੋਸ਼ੀ ਦੇ ਫਰਾਰ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਜੀਠਾ ਦੇ ਐਸ ਐਚ ੳ ਇਸਪੇਕਟਰਠ ਇੰਦਰਜੀਤ ਸਿੰਘ ਨੂੰ ਇਕ ਗੁਪਤ ਸੁਚਨਾ ਮਿਲੀ ਕਿ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਸਵਿੰਦਰ ਸਿੰਘ ਵਾਸੀ ਭਗਵਾਨਪੂਰਾ ਥਾਣਾ ਕੋੋਟਲੀ ਜਿਲ੍ਹਾ ਗੁਰਦਾਸਪੂਰ ਜੋ ਕਿ …
Read More »