Sunday, February 9, 2025

ਪੰਜਾਬ

ਘਰ ਵਾਪਸ ਨਹੀਂ ਆਇਆ ਘਰੋਂ ਕੰਪਿਊਟਰ ਸਿੱਖਣ ਗਿਆ 13 ਸਾਲਾ ਲੜਕਾ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਸ੍ਰੀ ਕੁਲਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬੀਤੇ ਦਿਨੀ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 53/205 ਦਸ਼ਮੇਸ ਐਵਨਿਊ ਪੁਲ ਤਾਂਰਾ ਵਾਲਾ ਅੰਮ੍ਰਿਤਸਰ ਨੇ ਲਿਖਤੀ ਸ਼ਿਕਾਇਤ ਰਾਹੀ ਸੂਤਿਤ ਕੀਤਾ ਸੀ ਕਿ ਉਸਦਾ ਲੜਕਾ ਉਂਕਾਰ ਸਿੰਘ ਉਰਫ ਮੁੱਤੀ ਉਮਰ ਕਰੀਬ 13-14 ਸਾਲ ਕੱਦ ਕਰੀਬ 4 ਫੁੱਟ ਰੰਗ ਸਾਫ ਸੱਜੇ …

Read More »

ਸਵੈ ਅਨੁਸ਼ਾਸਨ ਤੇ ਸਮੇਂ ਦੇ ਸਹੀ ਪ੍ਰਬੰਧਨ ਨਾਲ ਨੌਜਵਾਨ ਦੇਸ਼ ਦੇ ਸੱਚੇ ਵਲੰਟੀਅਰ ਬਣ ਸਕਦੇ ਹਨ-ਐਸ. ਐਨ. ਸ਼ਰਮਾ

ਨਹਿਰੂ ਯੁਵਾ ਕੇਂਦਰ ਵਲੋਂ ਲਗਾਇਆ ਗਿਆ 7 ਦਿਨਾਂ ਸਿਖਲਾਈ ਕੈਂਪ ਸਮਾਪਤ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਅਮ੍ਰਿਤਸਰ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਸੱਤ ਰੋਜਾ ਐਨ.ਵਾਈ.ਸੀ ਵਾਲੰਟੀਅਰ ਸਿਖਲਾਈ ਕੇਂਧਰ ਵਿੱਚ ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਐਨ ਵਾਈ ਸੀ …

Read More »

ਦਿੱਲੀ ਕਮੇਟੀ ਵੱਲੋਂ ਹੜ੍ਹ-ਪੀੜਤਾਂ ਲਈ ਜੰਗੀ-ਪੱਧਰ ਤੇ ਕਾਰਜ਼ ਜਾਰੀ

ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਦੀ ਮਦਦ ਲਈ ਰਾਹਤ ਪਹੁੰਚਾਣ ਦਾ ਸ਼ੁਰੂ ਕੀਤੇ ਗਏ ਕਾਰਜ਼ ਦੀ ਕੜੀ ‘ਚ ਅੱਜ ਤਿੱਜੇ ਦਿਨ 6 ਟਰੱਕ ਰਾਹਤ ਸਮੱਗਿਰੀ ਦੇ ਭੇਜੇ ਗਏ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜ. ਕੁਲਦੀਪ ਸਿੰਘ ਭੋਗਲ ਨੇ ਟਰੱਕਾਂ ਨੂੰ ਹਰੀ …

Read More »

ਕੰਪਿਊਟਰ ਅਧਿਆਪਕ ਦੀ ਭੁੱਖ ਹੜਤਾਲ ਗਿਆਰਵੇਂ ਦਿਨ ਵਿੱਚ ਦਾਖਲ

ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰ ਯੂਨੀਅਨ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਜ੍ਹਿਲਾ ਪ੍ਰਧਾਨ ਅਮਨ ਕੁਮਾਰ ਅਤੇ ਜਨਰਲ ਸਕੱਤਰ ਸ੍ਰ. ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਕੰਪਨੀ ਬਾਗ ਵਿਖੇ ਮਿਤੀ 11/09/14 ਨੂੰ ਹੋਈ। ਇਸ ਵਿੱਚ ਅਮਨ ਕੁਮਾਰ ਨੇ ਦਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਯੂਨੀਅਨ ਕੰਪਿਊਟਰ ਟੀਚਰ ਯੂਨੀਅਨ, ਵੋਕੇਸ਼ਨਲ …

Read More »

ਮੁੱਖ ਮੰਤਰੀ ਵੱਲੋਂ ਮੀਂਹ ਨਾਲ ਪ੍ਰਭਾਵਤ ਫਾਜ਼ਿਲਕਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦਾ ਦੌਰਾ 13 ਸਤੰਬਰ ਤੋਂ

ਰਣਜੀਤ ਸਾਗਰ ਡੈਮ ਮਸਲੇ ਦਾ ਹੱਲ ਜੰਮੂ ਤੇ ਕਸ਼ਮੀਰ ਸਰਕਾਰ ਨਾਲ ਗੱਲਬਾਤ ਰਾਹੀਂ ਨਿਕਲਣ ਦੀ ਉਮੀਦ ਬਠਿੰਡਾ, 11 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮੀਂਹ ਕਾਰਨ ਪਾਣੀ ਵਿੱਚ ਘਿਰੇ ਹੋਏ ਮਾਨਸਾ, ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਇਲਾਕਿਆਂ ਦਾ ਦੌਰਾ 13 ਤੋਂ 15 ਸਤੰਬਰ ਤੱਕ ਕਰਨਗੇ। ਮੁੱਖ ਮੰਤਰੀ ਇਸ ਦੌਰੇ ਦੌਰਾਨ …

Read More »

ਇੰਟਰਨੈਸ਼ਲ ਫਤਿਹ ਅਕੈਡਮੀ ਵਿਖੇ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਸਨਮਾਨ ਸਮਾਰੋਹ

ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰਪਾਲ ਸਿੰਘ)- ਅੱਜ ਇੰਟਰਨੈਸ਼ਲ ਫਤਿਹ ਅਕੈਡਮੀ ਵਿਚ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਕੇ ਨਾਲ ਸਬੰਧਤ 21 ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ ਦੇਕੇ ਉਤਸਾਹਿਤ ਕੀਤਾ ਗਿਆ।ਅਕੈਡਮੀ ਦੇ ਬੱਚਿਆ ਵਲੋਂ ਆਏ ਹੋਏ ਵਿਦੇਸ਼ੀ ਮਹਿਮਾਨਾ ਦੀ ਮਹਿਮਾਨ ਨਿਵਾਜ਼ੀ ਲਈ ਸਿੱਖ ਵਿਰਸੇ ਤੋਂ ਜਾਣੂ ਕਰਵਾਉਂਦੇ ਹੋਏ ਗਤਕੇ ਦੇ ਸ਼ਾਨਦਾਰ ਜੋਹਰ ਦਿਖਾਏ ਗਏ।ਸਮਾਰੋਹ …

Read More »

ਪੰਜਾਬ ਸਰਕਾਰ ਨੇ ਸਟੇਟ ਅਵਾਰਡ-ਟੂ-ਫਿਜ਼ੀਕਲੀ ਹੈਂਡੀਕੈਪਡ-2014 ਲਈ ਅਰਜ਼ੀਆਂ ਮੰਗੀਆਂ

ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵਲੋਂ ਅਪੰਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ  ਕਰਨ ਵਾਲੇ ਵਿਅਕਤੀਆਂ ਨੂੰ ਸਟੇਟ ਅਵਾਰਡ ਟੂ ਫਿਜ਼ੀਕਲੀ ਹੈਂਡੀਕੈਪਡ ਸਾਲ 2014 ਲਈ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਸਨਮਾਨ ਅੰਗਹੀਣ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ …

Read More »

ਵਿਦਿਆਰਥੀਆਂ ਲਗਾਇਆ ਰੋਡਵੇਜ ਦੇ ਕੰਡਕਟਰ ‘ਤੇ ਗਲਤ ਵਰਤਾਰੇ ਦਾ ਦੋਸ਼

ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਕਈ ਮਹੀਨੀਆਂ ਤੋਂ ਫਾਜਿਲਕਾ ਤੋਂ ਅਬੋਹਰ ਜਾਣ ਵਾਲੇ ਸਟੂਡੇਂਟਸ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈ ਰਿਹਾ ਹੈ । ਜਾਣਕਾਰੀ ਦਿੰਦੇ ਬਸ ਵਿੱਚ ਰੋਜਾਨਾ ਸਫਰ ਕਰਣ ਵਾਲੇ ਸਟੂਡੇਂਟਸ ਨਵੀਨ, ਪਵਨ, ਚੰਦਰ, ਗੁਰਵਿੰਦਰ, ਅਮ੍ਰਤ ਪਾਲ, ਕਾਮੇਸ਼, ਗਗਨਦੀਪ, ਅਜਯ ਅਤੇ ਦੀਪਕ ਨੇ ਦੱਸਿਆ ਕਿ ਰੋਡਵੇਜ ਦੇ ਕੰਡਕਟਰ ਅਤੇ ਸਟੂਡੇਂਟਸ ਦੇ ਨਾਲ ਗਲਤ ਵਰਤਾਰਾ ਕਰਦੇ ਹਨ। …

Read More »

ਐਸ.ਐਸ.ਪੀ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਫਾਜਿਲਕਾ, 11  ਸਿਤੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ  ਨੇ ਅੱਜ ਦੁਪਹਿਰ ੨ ਵਜੇ ਫਾਜਿਲਕਾ, ਅਰਨੀਵਾਲਾ ਅਤੇ ਅਬੋਹਰ  ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ।ਇਸ ਖੇਤਰਾਂ ਵਿੱਚ ਉਨ੍ਹਾਂ ਨੇ ਪਿੰਡ ਰੇਤੇ ਵਾਲੀ ਭੈਣੀ, ਸਾਬੂਆਨਾ, ਅਰਨੀਵਾਲਾ ਨੇ ਅਧੀ ਪੈਂਦੇ ਪਿੰਡਾਂ ਚੱਕ ਪੱਖੀ, ਮੰਮੂਖੇੜਾ ਅਤੇ ਅਬੋਹਰ ਸਡ ਡਿਵੀਜਨ ਦੇ ਤਹਿਤ ਪੈਂਦੀ ਬੱਲੂਆਨਾ  ਦੇ ਗੱਦਾਡੋਬ,  ਰਾਮਗੜ ਅਤੇ ਭੰਗਾਲਾ ਦਾ ਦੌਰਾ …

Read More »

 ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਜਾਰੀ

ਫਾਜਿਲਕਾ, 11 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਕਰਮਚਾਰੀਆਂ ਦੀ ਹੜਤਾਲ ਅੱਜ ਤੀਸਰੇ ਦਿਨ ਜਿਲ੍ਹਾ ਫਾਜਿਲਕਾ ਅਤੇ ਬਲਾਕ ਫਾਜਿਲਕਾ ਵਿੱਚ ਜਾਰੀ ਰਹੀ ਜਿਸ ਵਿੱਚ ਨਰੇਗਾ ਮਜਦੂਰਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਰੱਖੀ ਗਈ । ਜਿਸ ਵਿੱਚ ਉਨ੍ਹਾਂ  ਦੇ ਦੁਆਰਾ ਪੇ ਗਰੇਡ ਦੇਣ, ਪੱਕਾ ਕਰਣ ਅਤੇ ਰੇਗੁਲਰ ਤਨਖਾਹ ਦੇਣ ਦੀ ਮੰਗ ਰੱਖੀ ਗਈ। ਮਗਨਰੇਗਾ ਕਰਮਚਾਰੀਆਂ ਨੂੰ ਅੱਜ ਕਈ ਸੰਗਠਨਾਂ …

Read More »