ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਵਰਗਵਾਸੀ ਬੀਬੀ ਨਿਰੰਜਣ ਕੌਰ ਦੀ ਤਸਵੀਰ ਲਗਾਈ ਗਈ ਹੈ।ਜਿਸ ਤੋਂ ਪਰਦਾ ਹਟਾਉਣ ਦੀ ਰਸਮ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਦਾ ਕੀਤੀ।ਇਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ …
Read More »ਪੰਜਾਬ
ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ
ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ) – ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਅੰਤਰਯਾਮੀ ਕਲੋਨੀ ਵਿਖੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਦੀ ਰਹਿਨਮਾਈ ਹੇਠ ਸਜਾਇਆ ਗਿਆ।ਸ਼ੀ੍ਰ ਸੁਖਮਨੀ ਸਾਹਿਬ ਜੀ ਦੇ ਪਾਠਾ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਅਤੇ ਸੱਚਖੰਡ ਸ਼ੀ੍ਰ ਹਰਿਮੰਦਰ ਸਾਹਿਬ ਜੀ ਦੇ …
Read More »ਖ਼ਾਲਸਾ ਕਾਲਜ ਲਾਅ ਦੀ ਵਿਦਿਆਰਥਣ ਯੂਨੀਵਰਸਿਟੀ ਵਿੱਚੋਂ ਦੂਜੇ ਸਥਾਨ ‘ਤੇ
ਅੰਮ੍ਰਿਤਸਰ, 11 ਸਤੰਬਰ ( ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਇਨਾਇਤ ਵਿਰਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਏ. ਐੱਲ. ਐੱਲ. ਬੀ. ਦੇ ਸਮੈਸਟਰ ਚੌਥਾ ਦੇ ਐਲਾਨੇ ਗਏ ਨਤੀਜਿਆਂ ਵਿੱਚੋਂ ਯੂਨੀਵਰਸਿਟੀ ਵਿੱਚੋਂ ਦੂਜਾ ਅਤੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦੇ ਨਾਂ ਨੂੰ ਚਾਰ ਚੰਨ ਲਗਾਇਆ।ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਦੀ ਇਸ ਉਪਲਬੱਧੀ ‘ਤੇ …
Read More »ਰਾਜ ਪੱਧਰੀ ਪੇਂਡੂ ਖੇਡ ਟੂਰਨਾਂਮੈਂਟਾ ਲਈ ਗੁਰੂ ਨਾਨਕ ਸਟੇਡੀਅਮ ਦੀਆਂ ਤਿਆਰੀਆ ਜੌਰਾਂ ‘ਤੇ
ਲਾਜਵਾਬ ਹੋਵੇਗਾ ਉਦਘਾਟਨੀ ਤੇ ਇਨਾਮ ਵੰਡ ਸਮਾਰੋਹ- ਡੀ.ਐਸ.ਓ ਸੰਧੂ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) ਗੁਰੂ ਨਗਰੀ ਅੰਮ੍ਰਿਤਸਰ ਵਿੱਖੇ 29 ਸਤੰਬਰ ਤੋਂ ਸ਼ੁਰੂ ਹੋ ਰਹੇ ਅੰਡਰ 16 ਸਾਲ ਲੜਕੀਆਂ ਦੇ ਸ਼ੁਰੂ ਹੋ ਰਹੇ ਤਿੰਨ ਦਿਨਾ ਰਾਜ ਪੱਧਰੀ 10 ਵੱਖ ਵੱਖ ਪੇਂਡੂ ਖੇਡ ਟੂਰਨਾਂਮੈਂਟਾ ਦੀਆਂ ਤਿਆਰੀਆ ਗੁਰੂ ਨਾਨਕ ਸਟੇਡੀਅਮ ਵਿਖੇ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀਆ ਗਈਆ ਹਨ। ਇਹ ਟੂਰਨਾਂਮੈਂਟ 1 ਅਕਤੂਬਰ …
Read More »ਘਰ ਵਾਪਸ ਨਹੀਂ ਆਇਆ ਘਰੋਂ ਕੰਪਿਊਟਰ ਸਿੱਖਣ ਗਿਆ 13 ਸਾਲਾ ਲੜਕਾ
ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਸ੍ਰੀ ਕੁਲਦੀਪ ਸਿੰਘ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਬੀਤੇ ਦਿਨੀ ਸੁਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ 53/205 ਦਸ਼ਮੇਸ ਐਵਨਿਊ ਪੁਲ ਤਾਂਰਾ ਵਾਲਾ ਅੰਮ੍ਰਿਤਸਰ ਨੇ ਲਿਖਤੀ ਸ਼ਿਕਾਇਤ ਰਾਹੀ ਸੂਤਿਤ ਕੀਤਾ ਸੀ ਕਿ ਉਸਦਾ ਲੜਕਾ ਉਂਕਾਰ ਸਿੰਘ ਉਰਫ ਮੁੱਤੀ ਉਮਰ ਕਰੀਬ 13-14 ਸਾਲ ਕੱਦ ਕਰੀਬ 4 ਫੁੱਟ ਰੰਗ ਸਾਫ ਸੱਜੇ …
Read More »ਸਵੈ ਅਨੁਸ਼ਾਸਨ ਤੇ ਸਮੇਂ ਦੇ ਸਹੀ ਪ੍ਰਬੰਧਨ ਨਾਲ ਨੌਜਵਾਨ ਦੇਸ਼ ਦੇ ਸੱਚੇ ਵਲੰਟੀਅਰ ਬਣ ਸਕਦੇ ਹਨ-ਐਸ. ਐਨ. ਸ਼ਰਮਾ
ਨਹਿਰੂ ਯੁਵਾ ਕੇਂਦਰ ਵਲੋਂ ਲਗਾਇਆ ਗਿਆ 7 ਦਿਨਾਂ ਸਿਖਲਾਈ ਕੈਂਪ ਸਮਾਪਤ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਅਮ੍ਰਿਤਸਰ ਵੱਲੋਂ ਸਥਾਨਕ ਵਿਰਸਾ ਵਿਹਾਰ ਵਿਖੇ ਸੱਤ ਰੋਜਾ ਐਨ.ਵਾਈ.ਸੀ ਵਾਲੰਟੀਅਰ ਸਿਖਲਾਈ ਕੇਂਧਰ ਵਿੱਚ ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਐਨ ਵਾਈ ਸੀ …
Read More »ਦਿੱਲੀ ਕਮੇਟੀ ਵੱਲੋਂ ਹੜ੍ਹ-ਪੀੜਤਾਂ ਲਈ ਜੰਗੀ-ਪੱਧਰ ਤੇ ਕਾਰਜ਼ ਜਾਰੀ
ਨਵੀਂ ਦਿੱਲੀ, 11 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ ਪੀੜਤਾਂ ਦੀ ਮਦਦ ਲਈ ਰਾਹਤ ਪਹੁੰਚਾਣ ਦਾ ਸ਼ੁਰੂ ਕੀਤੇ ਗਏ ਕਾਰਜ਼ ਦੀ ਕੜੀ ‘ਚ ਅੱਜ ਤਿੱਜੇ ਦਿਨ 6 ਟਰੱਕ ਰਾਹਤ ਸਮੱਗਿਰੀ ਦੇ ਭੇਜੇ ਗਏ। ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜ. ਕੁਲਦੀਪ ਸਿੰਘ ਭੋਗਲ ਨੇ ਟਰੱਕਾਂ ਨੂੰ ਹਰੀ …
Read More »ਕੰਪਿਊਟਰ ਅਧਿਆਪਕ ਦੀ ਭੁੱਖ ਹੜਤਾਲ ਗਿਆਰਵੇਂ ਦਿਨ ਵਿੱਚ ਦਾਖਲ
ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰ ਯੂਨੀਅਨ ਪੰਜਾਬ ਦੀ ਅੰਮ੍ਰਿਤਸਰ ਇਕਾਈ ਦੀ ਮੀਟਿੰਗ ਜ੍ਹਿਲਾ ਪ੍ਰਧਾਨ ਅਮਨ ਕੁਮਾਰ ਅਤੇ ਜਨਰਲ ਸਕੱਤਰ ਸ੍ਰ. ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਕੰਪਨੀ ਬਾਗ ਵਿਖੇ ਮਿਤੀ 11/09/14 ਨੂੰ ਹੋਈ। ਇਸ ਵਿੱਚ ਅਮਨ ਕੁਮਾਰ ਨੇ ਦਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਯੂਨੀਅਨ ਕੰਪਿਊਟਰ ਟੀਚਰ ਯੂਨੀਅਨ, ਵੋਕੇਸ਼ਨਲ …
Read More »ਮੁੱਖ ਮੰਤਰੀ ਵੱਲੋਂ ਮੀਂਹ ਨਾਲ ਪ੍ਰਭਾਵਤ ਫਾਜ਼ਿਲਕਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦਾ ਦੌਰਾ 13 ਸਤੰਬਰ ਤੋਂ
ਰਣਜੀਤ ਸਾਗਰ ਡੈਮ ਮਸਲੇ ਦਾ ਹੱਲ ਜੰਮੂ ਤੇ ਕਸ਼ਮੀਰ ਸਰਕਾਰ ਨਾਲ ਗੱਲਬਾਤ ਰਾਹੀਂ ਨਿਕਲਣ ਦੀ ਉਮੀਦ ਬਠਿੰਡਾ, 11 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮੀਂਹ ਕਾਰਨ ਪਾਣੀ ਵਿੱਚ ਘਿਰੇ ਹੋਏ ਮਾਨਸਾ, ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਇਲਾਕਿਆਂ ਦਾ ਦੌਰਾ 13 ਤੋਂ 15 ਸਤੰਬਰ ਤੱਕ ਕਰਨਗੇ। ਮੁੱਖ ਮੰਤਰੀ ਇਸ ਦੌਰੇ ਦੌਰਾਨ …
Read More »ਇੰਟਰਨੈਸ਼ਲ ਫਤਿਹ ਅਕੈਡਮੀ ਵਿਖੇ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਸਨਮਾਨ ਸਮਾਰੋਹ
ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰਪਾਲ ਸਿੰਘ)- ਅੱਜ ਇੰਟਰਨੈਸ਼ਲ ਫਤਿਹ ਅਕੈਡਮੀ ਵਿਚ ਸਾਰਾਗੜ੍ਹੀ ਸਾਕੇ ਨੂੰ ਸਮਰਪਿੱਤ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਕੇ ਨਾਲ ਸਬੰਧਤ 21 ਸ਼ਹੀਦ ਪਰਿਵਾਰਾਂ ਨੂੰ ਸਨਮਾਨ ਚਿੰਨ ਦੇਕੇ ਉਤਸਾਹਿਤ ਕੀਤਾ ਗਿਆ।ਅਕੈਡਮੀ ਦੇ ਬੱਚਿਆ ਵਲੋਂ ਆਏ ਹੋਏ ਵਿਦੇਸ਼ੀ ਮਹਿਮਾਨਾ ਦੀ ਮਹਿਮਾਨ ਨਿਵਾਜ਼ੀ ਲਈ ਸਿੱਖ ਵਿਰਸੇ ਤੋਂ ਜਾਣੂ ਕਰਵਾਉਂਦੇ ਹੋਏ ਗਤਕੇ ਦੇ ਸ਼ਾਨਦਾਰ ਜੋਹਰ ਦਿਖਾਏ ਗਏ।ਸਮਾਰੋਹ …
Read More »