ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਾਇਕ ਬਲਾਕ ਮੈਨੇਜਰ, ਲੇਖਾਕਾਰ, ਡਾਟਾ ਐਟਰੀ ਅਪਰੇਟਰ ਯੂਨੀਅਨ ਮਿਡ ਡੇ ਮੀਲ ਦਫਤਰੀ ਸਟਾਫ ਵੱਲੋ 7 ਸਤੰਬਰ 2014 ਨੂੰ ਇੱਕ ਬੈਠਕ ਕੀਤੀ ਗਈ , ਜਿਸ ਵਿੱਚ ਉਹਨਾਂ ਨੇ ਆਪਣੀਆਂ ਲੰਮੇ ਸਮੇ ਤੋਂ ਲਟਕ ਰਹੀਆਂ ਹੱਕੀ ਮੰਗਾਂ ਸਰਕਾਰ ਵੱਲੋ ਦਿੱਤੇ ਭਰੋਸੇ ਦੇ ਬਾਵਜੂਦ ਵੀ ਪੁਰਾ ਨਾ ਕਰਨ ਕਰਕੇ ਮਿਤੀ 13 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ …
Read More »ਪੰਜਾਬ
ਕੈਬਨਿਟ ਮੰਤਰੀ ਜਿਆਣੀ ਨੇ ਕੀਤਾ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਅਗਰਵਾਲ ਸਮਾਜ ਹਮੇਸ਼ਾਂ ਮਹਾਰਾਜਾ ਅਗਰਸੈਨ ਦੀ ਸਿੱਖਿਆਵਾਂ ਤੇ ਚੱਲਦਿਆਂ ਹਰ ਖੇਤਰ ਵਿਚ ਦੇਸ਼ ਅਤੇ ਸਮਾਜ ਦਾ ਚਾਨਣ ਮੁਨਾਰਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।ਸ਼੍ਰੀ ਜਿਆਣੀ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਤਬਕੇ …
Read More »ਅਬੇਕਸ ਬਰੇਮੈਕਸ ਅਕੈਡਮੀ ਦੇ ਵਿਦਿਆਰਥੀਆਂ ਦਾ ਅਬੇਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਆਦਰਸ਼ ਨਗਰ ਗਲੀ ਨੰਬਰ ਦੋ ਦੀ ਅਬੇਕਸ ਬਰੇਮੈਕਸ ਅਕੈਡਮੀ ਦੇ ਵਿਦਿਆਰਥੀਆਂ ਨੇ ਅਬੋਹਰ ਦੇ ਆਸਟਰੇਲਿਅਨ ਇੰਸਟੀਟਿਊਟ ਵਿੱਚ ਆਯੋਜਿਤ ਅਬੇਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਮੁਕਾਬਲੇ ਵਿੱਚ ਅਕੇਡਮੀ ਦੇ 22 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਇਨਾਮ ਜਿੱਤੇ ।ਅਕੈਡਮੀ ਦੀ ਸੰਚਾਲਿਕਾ ਅੰਕਿਤਾ ਧੀਂਗੜਾ, ਅਨਾ …
Read More »151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 151 ਨਿਰਧਨ ਪਰਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡ ਸਮਾਗਮ ਕੀਤਾ ਗਿਆ । ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਮਾਜਸੇਵੀ ਨਰਿੰਦਰ ਸਚਦੇਵਾ ਅਤੇ ਅਸ਼ੋਕ ਸਚਦੇਵਾ ਨੇ ਆਪਣੇ ਪਿਤਾ ਦੀ ਯਾਕ ਵਿੱਚ ਆਪਣੇ ਹੱਥਾਂ …
Read More »ਮੀਂਹ ਨੇ ਡੇਗੇ ਗ਼ਰੀਬਾਂ ਦੇ ਮਕਾਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਤਿੰਨ ਦਿਨ ਤਕ ਚੱਲੀ ਭਾਰੀ ਬਾਰਿਸ਼ ਨੇ ਜਿੱਥੇ ਝੋਨੇ ਦੀ ਫ਼ਸਲ ਤੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਉਥੇ ਕਈ ਗ਼ਰੀਬਾਂ ਦੇ ਆਸ਼ਿਆਨੇ ਢਹਿ ਗਏ ਤੇ ਉਨ੍ਹਾਂ ਦਾ ਸਮਾਨ ਖੁੱਲ੍ਹੇ ਅਸਮਾਨ ਥੱਲੇ ਆ ਗਿਆ।ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਚੱਕ ਭਾਬੜਾ ਵਿੱਚ ਮੀਂਹ ਕਾਰਨ ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸ਼ੇਰ ਸਿੰਘ ਪੁੱਤਰ ਫ਼ੌਜਾ ਸਿੰਘ, …
Read More » ਮੀਹ ਨੇ ਲੋਕਾ ਨੂੰ ਕੀਤਾ ਬੇਘਰ – ਗਰੀਬ ਪਰਿਵਾਰਾ ਨੇ ਨਵੇ ਮਕਾਨ ਬਣਾ ਕੇ ਦੇਣ ਦੀ ਸਰਕਾਰ ਤੋ ਕੀਤੀ ਮੰਗ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਦਿਨੀ ਪਏ ਭਾਰੀ ਮੀਹ ਨੇ ਲੋਕਾ ਨੂੰ ਘਰੋ ਬੇਘਰ ਕਰ ਦਿੱਤਾ ਹੈ ਮੰਡੀ ਘੁਬਾਇਆ ਦੇ ਨੇੜੇ ਪੈਦੇ ਪਿੰਡ ਜਵਾਲ ਵਾਲਾ ਦੇ ਗਰੀਬ ਪਰਿਵਾਰਾ ਦੇ ਘਰ ਬੀਤੇ ਦਿਨੀ ਪਏ ਮੀਹ ਨੇ ਢਾਹ ਦਿੱਤੇ ਹਨ। ਜਿਸ ਨਾਲ ਗਰੀਬ ਪਰਿਵਾਰਾ ਦੇ ਸਿਰ ਦੀ ਛੱਤ ਵੀ ਖੁਸ਼ ਗਈ ਹੈ। ਇਸ ਦੀ ਜਾਣਕਾਰੀ ਦਿੱਦੇ ਹੋਏ ਜਸਵੰਤ ਸਿੰਘ …
Read More »ਉਪਕਾਰ ਸਿੰਘ ਸੰਧੂ ਵੱਲੋਂ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ
ਕੁਲਜੀਤ ਸਕੱਤਰ ਜਨਰਲ, ਰਾਣਾ ਵਿੱਤ ਸਕੱਤਰ ਅਤੇ ਸ਼ੇਰਾ ਸਪੋਕਸਮੈਨ ਬਣੇ ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) -ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਕਾਲੀ ਜਥੇ ਦੇ ਦੂਸਰੀ ਵਾਰ ਬਣੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅੱਜ ਸਰਕਲ ਪ੍ਰਧਾਨਾਂ ਅਤੇ ਹੋਰ ਜ਼ਿਲ੍ਹੇ ਦੇ ਅਹੁੱਦੇਦਾਰਾਂ ਦੀ ਪਹਿਲੀ ਲਿਸਟ ਜ਼ਾਰੀ ਕੀਤੀ। ਜਿਸ ਵਿਚ ਜ਼ਿਲ੍ਹੇ ਦੇ ਸਕੱਤਰ ਜਰਨਲ ਪੂਰਨ ਸਿੰਘ ਮੱਤੇਵਾਲ, ਕੁਲਜੀਤ …
Read More »ਸ੍ਰੀ ਰਾਜੀਵ ਅਰੋੜਾ ਨੇ ਹਰਪੁਰਾ ਧੰਦੋਈ ਸਕੂਲ ਦਾ ਅਹੁਦਾ ਸੰਭਾਲਿਆ
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀ ਇੰਸਪੈਕਸਨ ਕਾਡਰ ਦੀ ਬਦਲੀਆਂ ਕੀਤੀਆਂ ਜਿੰਨਾ ਵਿਚ ਸ੍ਰੀ ਰਾਜੀਵ ਅਰੋੜਾ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਹਰਪੁਰਾ ਧੰਦੋਈ ਦਾ ਪ੍ਰਿੰਸੀਪਲ ਥਾਪਿਆ ਗਿਆ, ਧੰਦੋਈ ਵਿਖੇ ਉਹਨਾ ਨੇ ਆਪਣੀ ਹਾਜਰੀ ਦੇ ਦਿਤੀ ਹੈੇ। ਉਹਨਾ ਦੇ ਅਹੁਦਾ ਸੰਭਾਲਣ ਮੌਕੇ ਸਰਵ ਸ੍ਰੀ ਰਾਕੇਸ ਕੁਮਾਰ, ਰਾਕੇਸ , ਯੂਵਰਾਜ ਸਿੰਘ, ਪ੍ਰਗਟ ਸਿੰਘ, ਪ੍ਰਿੰਸੀਪਲ ਮਨਜੀਤ ਸਿਘ ਸੰਧੂ …
Read More »ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਦੇ ਅਧਿਆਪਕ ਸਨਮਾਨਿਤ
ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਂਗ ਪੰਜਾਬ ਅਿਧਆਪਕ ਦਿਵਸ ਤੇ ਸਕੂਲ ਪੱਧਰ ਤੇ ਮਨਾਏ ਗਏ, ਇਸੇ ਲੜੀ ਤਹਿਤ ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਗੁਰਦਾਸਪੁਰ ਵਿਖੇ ਮੱਖ ਅਧਿਆਪਕਾ ਪਰਮਜੀਤ ਕੌਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਪਿਆਰ ਕੌਰ ਦੀ ਦੇਖ ਰੇਖ ਹੇਠ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ, ਇਸ ਅਧਿਆਪਕ ਦਿਵਸ ਦੇ ਸਕੂਲ ਵਿਖੇ ਮਨਾਏ ਸਮਾਗਮ ਦੌਰਾਨ ਵਧੀਆ ਪ੍ਰਤਿਭਾਂ ਵਾਲੇ ਬੱਚਿਆਂ …
Read More »ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਦਾ ਉਪਰਾਲਾ ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਾਸਤੇ ਹਰ ਸਮੇ ਤਤਪਰ , ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਤੇ ਸਹਿਯੋਗ ਨਾਲ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। 13 ਤੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ …
Read More »